Typing Test

10:00

ਫੁੱਲ ਫਲ ਤੇ ਬੱਚਾ ਸਇਦ ਕੁੱਦਰਤ ਦੀ ਸੱਭ ਤੋਂ ਪਿਆਰੀ ਸੁਗਾਤ ਹੈ । ਬੱਚੇ ਲਈ ਪਿਆਰ ਬੇਸੱਕ ਮਾਂ ਨੂੰ ਸੱਭ ਤੋਂ ਵੱਧ ਹੁੰਦਾ ਹੈ । ਪਰ ਬੱਚੇ ਫੁੱਲ ਤੇ ਫਲ ਹਰ ਕਿਸੇ ਨੂੰ ਚੰਗੇ ਲੱਗਦੇ ਹੱਨ । ਬੱਚੇ ਤੇ ਫੁੱਲ ਦੀ ਤਰ੍ਹਾਂ ਤਰ੍ਹਾਂ ਫਲ ਵੀ ਰੁੱਖ ਤੇ ਲੱਗਾ ਹੋਇਆ ਸੱਭ ਨੂੰ ਪਿਆਰਾ ਲੱਗਦਾ ਹੈ । ਹਰ ਰੁਖ ਦੀ ਸਾਨ ਫਲ ਨਾਲ ਸਵਾਈ ਹੁੰਦੀ ਹੈ । ਫਲ ਨਾਲ ਲੱਦੇ ਹੋਏ ਰੁੱਖ ਨੂੰ ਹਰ ਕੋਈ ਇੱਸ ਨੂੰ ਵੇਖ ਕੇ ਖੁਸ ਹੋਏ ਬਿਨਾਂ ਨਹੀਂ ਰਹਿ ਸਕਦਾ । ਆਪਨੇ ਇੱਸ ਲੇਖ ਰਾਹੀਂ ਹਾਲ ਦੀ ਘੜੀ ਮੈਂ ਫੁੱਲ ਬਾਰੇ ਹੀ ਗੱਲ ਕਰਾਂਗਾ ਮਨੁੱਖੀ ਜਿੰਦਗੀ ਵਿੱਚ ਹਰ ਖੁਸੀ ਗਮੀ ਵਿੱਚ ਅਖੀਰ ਤੱਕ ਫੁੱਲ ਹੀ ਸਾਥ ਨਿਭਾਂਦੇ ਹਨ । ਫੁੱਲ ਬਹਾਰ ਦੀ ਆਮਦ ਦਾ ਪ੍ਰਤੀਕ ਹੈ । ਬਹੁਤ ਸਾਰੇ ਰੁੱਖ ਹਨ ਜੋ ਪਤੱਝੜ ਦੇ ਆਣ ਤੇ ਹੀ ਫੁੱਲਾਂ ਨਾਲ ਲੱਦੇ ਜਾਂਦੇ ਹਨ । ਅੰਬਾਂ ਦਾ ਬੂਰ ਵੀ ਤਾਂ ਇੱਕ ਫੁੱਲਾਂ ਦਾ ਹੀ ਰੂਪ ਹੈ । ਜਿੱਸ ਦੀ ਆਮਦ ਤੇ ਇੱਕ ਮਹਿਕ ਤੇ ਸੁਗੰਧੀ ਦੇ ਨਾਲ ਕੋਇਲ ਦੇ ਬ੍ਰਿਹੋਂ ਭਰੀ ਹੂਕ ਵਾਲੇ ਵੀ ਗੀਤ ਜਨਮਦੇ ਹਨ । ਜਿਵੇਂ ਫਲਾਂ ਵਿੱਚੋਂ ਅੰਬ ਫਲਾਂ ਦਾ ਬਾਦਸਾਹ ਹੈ। ਤਿਵੇਂ ਗੁਲਾਬ ਦਾ ਫੁੱਲ ਵੀ ਫੁੱਲਾਂ ਦਾ ਬਾਦਸਾਹ ਹੈ । ਭਾਰਤ ਦੇ ਪਹਿਲੇ ਪ੍ਰਧਨ ਮੰਤ੍ਰੀ ਪੰਡਤ ਜਵਾਹਰ ਲਾਲ ਨਹਿਰੂ ਤੇ ਭਾਰਤ ਦੇ ਰਸਟਰ ਪਤੀ ਗਿਅਨੀ ਜੈਲ ਸਿੰਘ ਅਪਨੀ ਅਚਕਨ ਤੇ ਹਮੇਸਾਂ ਗੁਲਾਬ ਦਾ ਸੂਹਾ ਫੁੱਲ ਹੀ ਸਜਾਇਆ ਕਰਦੇ ਸਨ । ਗੁਲਾਬ ਪਿਆਰ ਸੁੰਦਰਤਾ ਖੁਸੀ ਖੇੜਿਆਂ ਤੇ ਰੰਗਾਂ ਦਾ ਪ੍ਰਤੀਕ ਹੈ । ਗੁਲਾਬ ਕਈ ਤਰਾਂ ਦੇ ਰੰਗਾਂ ਦਾ ਹੁੰਦਾ ਹੈ । ਲਾਲ ਸੂਹਾ ,ਗੁਲਾਬੀ ਚਿੱਟਾ ਕਾਲਾ ਨੀਲਾ ਪੀਲਾ ਵਗੈਰਾ । ਅੱਜ ਦੇ ਵਿਗਆਨ ਦੇ ਯੁੱਗ ਨੇ ਗੁਲਾਬ ਤੇ ਹੋਰ ਕਈ ਕਿਸਮ ਦੇ ਫੁੱਲਾਂ ਨੂੰ ਪਿਉਂਦ ਲਾ ਕੇ ਇਨ੍ਹਾਂ ਦੀਆਂ ਕਈ ਕਿਸਮਾਂ ਤੇ ਰੰਗਾਂ ਵਿੱਚ ਵਾਧਾ ਕੀਤਾ ਹੈ । ਗੁਲਾਬ ਦਾ ਅਰਥ ਹੀ ਗੁਲੇ ਆਬ ਅਰਥਾਤ ਪਾਣੀ ਦਾ ਫੁੱਲ ਹੈ ਫੁੱਲਾਂ ਦੀਆਂ ਅਨੇਕਾਂ ਕਿਸਮਾਂ ਹਨ ਜਿਨ੍ਹਾਂ ਦਾ ਵਰਨਣ ਕਰਨਾ ਬਹੁਤ ਕਠਨ ਹੈ ਵੈਸੇ ਗੁਲਾਬ ਚੰਬੇਲੀ ਡੇਲੀਆ ਗੁੱਲ ਦਾਊਦੀ ਤਿਤਲੀ ਫਲਾਵਰ ਗੱਟਾ ਗੇਂਦਾ ਕਲਗਾ ਡੌਗ ਫਲਾਵਰ ਯਾਸ ਮੀਨ ਗੁਲ ਮੋਹਰ ਗੁਲ ਅਸਰਫੀ ਸੂਰਜ ਮੁੱਖੀ ਨਰਗਸ ਵਗੈਰਾ ਕਈ ਅਨੇਕਾਂ ਨਾਵਾਂ ਦੇ ਫੁੱਲ ਹੱਨ ,ਤੇ ਕੁਦਰ ਰਾਣੀ ਦੇ ਇੱਸ ਫੁੱੱਲਾਂ ਦੇ ਭੰਡਾਰ ਦੇ ਫੁੱਲਾਂ ਨੂੰ ਅਜੇ ਤੱਕ ਮਨੁੱਖ ਨਾਮ ਨਹੀਂ ਦੇ ਸਕਿਆ ਤੇ ਨਾਂ ਹੀ ਇਨ੍ਹਾਂ ਦੇ ਗੁਣਾਂ ਨੂੰ ਜਾਣ ਸਕਿਆ ਹੈ ਫੁਲਾਂ ਬਾਰੇ ਨਵੀਂ ਕਿਸਮ ਦੀਆਂ ਕਿਸਮਾਂ ਦੀ ਖੋਜ ਬੇਸਕ ਜਾਰੀ ਹੈ । ਕਈ ਫੁੱਲਾਂ ਤੋਂ ਇੱਤਰ ਤੇ ਗੁਲ ਕੰਦ ਤੇ ਹੋਰ ਕਈ ਕਿਸਮ ਦੀਆਂ ਦੁਵਾਈਆਂ ਵੀ ਬਣਦੀਆਂ ਹਨ । ਸਹਿਦ ਦੀਆਂ ਮੁੱਖੀਆਂ ਫੁਲਾਂ ਦੇ ਪਰਾਗ ਦੀ ਮਿਠਾਸ ਤੋਂ ਬੜੀ ਮਿਹਣਤ ਨਾਲ ਇੱਕਠਾ ਕੀਤਾ ਸਹਿਦ ਕਈ ਰੋਗਾਂ ਦੀ ਦਵਾ ਤੇ ਮੁੱਖੀ ਸਿਹਤ ਨੂੰ ਠੀਕ ਰੱਖਣ ਲਈ ਫੁੱਲ ਕੁਦਰਤ ਦੀ ਵੱਡੀ ਦੇਣ ਹੈ । ਹੇਮ ਕੁੰਟ ਸਾਹਿਬ ਦੇ ਕੋਲ ਹੀ ਇੱਕ ਫਲਾਵਰ ਵੈਲੀ ਹੈ ਜਿੱਥੇ ਅਨੇਕਾਂ ਕਿਸਮ ਦੇ ਫੁੱਲ ਪਾਏ ਜਾਂਦੇ ਹਨ । ਜਿੱਥੇ ਫੁਲਾਂ ਨਾਲ ਪਿਆਰ ਰੱਖਣ ਵਾਲੀ ਇੱਕ ਪੱਛਮੀ ਦੇਸ ਦੀ ਇੱਥੇ ਔਰਤ ਆਈ ਜੋ ਇੱਥੇ ਹੀ ਵੱਸ ਗਈ ਜੋ ਇਨ੍ਹਾਂ ਫੁੱਲਾਂ ਦੀ ਸੁੰਦਰਤਾ ਵੇਖ ਕੇ ਸਾਰੀ ਉਮਰ ਇੱਥੇ ਹੀ ਗੁਜਾਰ ਗਈ । ਜਿੱਸ ਨੇ ਇੱਥੇ ਰਹਿਦਿਆਂ ਫੁਲਾਂ ਤੇ ਇਕ ਇਨਸਾਈਕਲੋ ਪੀਡੀਆ ਵੀ ਲਿਖਿਆ । ਫੁੱਲ ਕਡਿਆਂ ਵਿੱਚ ਰਹਿਕੇ ਮੁਸਕ੍ਰਾਂਦੇ ਹੱਨ ,ਜੋ ਮਨੁੱਖ ਨੂੰ ਹਰ ਹਾਲ ਵਿੱਚ ਖੁਸ ਰਹਿਣ ਦਾ ਸੰਦੇਸ ਦਿੰਦੇ ਪ੍ਰਤੀਤ ਹੁੰਦੇ ਹੱਨ । ਸਾਡੇ ਨਾਲੋਂ ਪੱਛਮੀ ਦੇਸਾਂ ਦੇ ਲੋਕ ਫੁੱਲਾਂ ਦੇ ਜਿਅਦਾ ਪ੍ਰੇਮੀ ਹੁੰਦੇ ਹਨ । ਮੈਂ ਇੱਥੇ ਇਟਲੀ ਵਿੱਚ ਅਪਨੇ ਛੇ ਸਾਲ ਦੇ ਅਰਸੇ ਵਿੱਚ ਵੇਖਿਆ ਹੈ ਕਿ ਪਾਰਕ ਤਾਂ ਕਿਤੇ ਰਹੇ ਇਨ੍ਹਾਂ ਦੇ ਘਰਾਂ ਵਿੱਚ ਵੈ ਰੰਗ ਬਰੰਗੇ ਫੁੱਲਾਂ ਦੀ ਸਜਾਵਟ ਵੇਖਣ ਯੋਗ ਹੁੰਦੀ ਹੈ। ਫੁੱਲ ਫਲ ਤੇ ਬੱਚਾ ਸਇਦ ਕੁੱਦਰਤ ਦੀ ਸੱਭ ਤੋਂ ਪਿਆਰੀ ਸੁਗਾਤ ਹੈ । ਬੱਚੇ ਲਈ ਪਿਆਰ ਬੇਸੱਕ ਮਾਂ ਨੂੰ ਸੱਭ ਤੋਂ ਵੱਧ ਹੁੰਦਾ ਹੈ । ਪਰ ਬੱਚੇ ਫੁੱਲ ਤੇ ਫਲ ਹਰ ਕਿਸੇ ਨੂੰ ਚੰਗੇ ਲੱਗਦੇ ਹੱਨ । ਬੱਚੇ ਤੇ ਫੁੱਲ ਦੀ ਤਰ੍ਹਾਂ ਤਰ੍ਹਾਂ ਫਲ ਵੀ ਰੁੱਖ ਤੇ ਲੱਗਾ ਹੋਇਆ ਸੱਭ ਨੂੰ ਪਿਆਰਾ ਲੱਗਦਾ ਹੈ । ਹਰ ਰੁਖ ਦੀ ਸਾਨ ਫਲ ਨਾਲ ਸਵਾਈ ਹੁੰਦੀ ਹੈ । ਫਲ ਨਾਲ ਲੱਦੇ ਹੋਏ ਰੁੱਖ ਨੂੰ ਹਰ ਕੋਈ ਇੱਸ ਨੂੰ ਵੇਖ ਕੇ ਖੁਸ ਹੋਏ ਬਿਨਾਂ ਨਹੀਂ ਰਹਿ ਸਕਦਾ । ਆਪਨੇ ਇੱਸ ਲੇਖ ਰਾਹੀਂ ਹਾਲ ਦੀ ਘੜੀ ਮੈਂ ਫੁੱਲ ਬਾਰੇ ਹੀ ਗੱਲ ਕਰਾਂਗਾ ਮਨੁੱਖੀ ਜਿੰਦਗੀ ਵਿੱਚ ਹਰ ਖੁਸੀ ਗਮੀ ਵਿੱਚ ਅਖੀਰ ਤੱਕ ਫੁੱਲ ਹੀ ਸਾਥ ਨਿਭਾਂਦੇ ਹਨ । ਫੁੱਲ ਬਹਾਰ ਦੀ ਆਮਦ ਦਾ ਪ੍ਰਤੀਕ ਹੈ । ਬਹੁਤ ਸਾਰੇ ਰੁੱਖ ਹਨ ਜੋ ਪਤੱਝੜ ਦੇ ਆਣ ਤੇ ਹੀ ਫੁੱਲਾਂ ਨਾਲ ਲੱਦੇ ਜਾਂਦੇ ਹਨ । ਅੰਬਾਂ ਦਾ ਬੂਰ ਵੀ ਤਾਂ ਇੱਕ ਫੁੱਲਾਂ ਦਾ ਹੀ ਰੂਪ ਹੈ । ਜਿੱਸ ਦੀ ਆਮਦ ਤੇ ਇੱਕ ਮਹਿਕ ਤੇ ਸੁਗੰਧੀ ਦੇ ਨਾਲ ਕੋਇਲ ਦੇ ਬ੍ਰਿਹੋਂ ਭਰੀ ਹੂਕ ਵਾਲੇ ਵੀ ਗੀਤ ਜਨਮਦੇ ਹਨ । ਜਿਵੇਂ ਫਲਾਂ ਵਿੱਚੋਂ ਅੰਬ ਫਲਾਂ ਦਾ ਬਾਦਸਾਹ ਹੈ। ਤਿਵੇਂ ਗੁਲਾਬ ਦਾ ਫੁੱਲ ਵੀ ਫੁੱਲਾਂ ਦਾ ਬਾਦਸਾਹ ਹੈ । ਭਾਰਤ ਦੇ ਪਹਿਲੇ ਪ੍ਰਧਨ ਮੰਤ੍ਰੀ ਪੰਡਤ ਜਵਾਹਰ ਲਾਲ ਨਹਿਰੂ ਤੇ ਭਾਰਤ ਦੇ ਰਸਟਰ ਪਤੀ ਗਿਅਨੀ ਜੈਲ ਸਿੰਘ ਅਪਨੀ ਅਚਕਨ ਤੇ ਹਮੇਸਾਂ ਗੁਲਾਬ ਦਾ ਸੂਹਾ ਫੁੱਲ ਹੀ ਸਜਾਇਆ ਕਰਦੇ ਸਨ । ਗੁਲਾਬ ਪਿਆਰ ਸੁੰਦਰਤਾ ਖੁਸੀ ਖੇੜਿਆਂ ਤੇ ਰੰਗਾਂ ਦਾ ਪ੍ਰਤੀਕ ਹੈ । ਗੁਲਾਬ ਕਈ ਤਰਾਂ ਦੇ ਰੰਗਾਂ ਦਾ ਹੁੰਦਾ ਹੈ । ਲਾਲ ਸੂਹਾ ,ਗੁਲਾਬੀ ਚਿੱਟਾ ਕਾਲਾ ਨੀਲਾ ਪੀਲਾ ਵਗੈਰਾ । ਅੱਜ ਦੇ ਵਿਗਆਨ ਦੇ ਯੁੱਗ ਨੇ ਗੁਲਾਬ ਤੇ ਹੋਰ ਕਈ ਕਿਸਮ ਦੇ ਫੁੱਲਾਂ ਨੂੰ ਪਿਉਂਦ ਲਾ ਕੇ ਇਨ੍ਹਾਂ ਦੀਆਂ ਕਈ ਕਿਸਮਾਂ ਤੇ ਰੰਗਾਂ ਵਿੱਚ ਵਾਧਾ ਕੀਤਾ ਹੈ ।