ਇਹ ਆਪ ਉੱਤੋਂ ਹੋਰ ਤੇ ਅੰਦਰੋਂ ਹੋਰ, ਕਹਿੰਦੇ ਕੁਝ ਤੇ ਕਰਦੇ ਕੁਝ, ਬੇ-ਨੇਮੇ, ਹੇਰਾ-ਫੇਰੀਏ ਹੁੰਦੇ ਹਨ। ਭੋਲੇ-ਭਾਲੇ ਵਿਦਿਆਰਥੀਆਂ ਨੂੰ ਇਨ੍ਹਾਂ ਦੇ ਹੱਥਾਂ ਵਿਚ ਜਾਣ ਲਈ ਉਕਸਾਉਣਾ ਦੇਸ ਤੇ ਕੌਮ ਦਾ ਸਤਿਆਨਾਸ ਕਰਨਾ ਹੋਏਗਾ। ਸਾਡੇ ਹਰਮਨ-ਪਿਆਰੇ ਨੇਤਾਵਾਂ–ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਤੇ ਜਵਾਹਰ ਲਾਲ ਨਹਿਰੂ ਆਦਿ ਨੇ–ਰਾਜਨੀਤੀ ਵਿਚ ਉਦੋਂ ਹੀ ਵੱਧ-ਚੜ੍ਹ ਕੇ ਭਾਗ ਲੈਣਾ ਸ਼ੁਰੂ ਕੀਤਾ ਜਦੋਂ ਉਨ੍ਹਾਂ ਨੇ ਵਿਤਿਅਕ ਖੇਤਰ ਵਿਚ ਕੁਝ ਪ੍ਰਾਪਤੀਆਂ ਕਰ ਲਈਆਂ ਸਨ। ਸੰਭਵ ਹੈ ਕਿ ਜਿ ਉਹ ਉੱਚ ਵਿਦਿਆ ਦੇ ਖੇਤਰ ਵਿਚ ਕੁਝ ਪ੍ਰਾਪਤੀ ਕਰਨ ਤੋਂ ਪਹਿਲਾਂ ਹੀ ਰਾਜਨੀਤੀ ਵਿਚ ਕੁੱਦ ਪੈਂਦੇ ਤਾਂ ਉਨ੍ਹਾਂ ਨੂੰ ਏਨੀ ਸਫ਼ਲਤਾ ਨਾ ਮਿਲਦੀ। ਵਾਸਤਵ ਵਿਚ ਰਾਜਨੀਤੀ ਦੀ ਖੇਡ ਅਤਿ ਸੁਲਝੇ ਹੋਏ ਤੇ ਤਜਰਬਾਕਾਰ ਲੋਕਾਂ ਦੀ ਖੇਡ ਹੈ, ਅਨਾੜੀ ਤਾਂ ਏਥੇ ਮੂੰਹ ਦੀ ਖਾਂਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਵਿਦਿਆ-ਪ੍ਰਾਪਤੀ ਤੋਂ ਪਹਿਲਾਂ, ਰਾਜਨੀਤੀ ਵਿਚ ਭਾਗ ਲੈਣ ਲਈ ਕਹਿਣਾ ਜਿਵੇਂ ਡੂੰਘੀ ਖੱਡ ਵਿਚ ਧੱਕਾ ਦੇਣਾ ਹੈ। ਜਿਹੜੇ ਲੋਕ ਵਿਦਿਆਰਥੀਆਂ ਦੇ ਰਾਜਨੀਤੀ ਵਿਚ ਭਾਗ ਲੈਣ ਦਾ ਪੱਖ ਪੂਰਦੇ ਹਨ, ਉਹ ਬੜੇ ਜ਼ੋਰ-ਸ਼ੋਰ ਨਾਲ ਆਪਦੇ ਹਨ ਕਿ ਜੇ ਵਿਦਿਆਰਥੀ ਰਾਜਨੀਤੀ ਵਿਚ ਭਾਗ ਨਾ ਲੈਂਦੇ ਤਾਂ ਸ਼ਾਇਦ ਭਾਰਤ ਦੀ ਸੁਤੰਤਰਤਾ ਇਕ ਸੁਪਨਾ ਬਣ ਕੇ ਰਹਿ ਜਾਂਦੀ। ਇਹ ਦਲੀਲ ਕਿਸੇ ਹੱਦ ਤੀਕ ਠੀਕ ਹੈ, ਪਰ ਇਸ ਗੱਲੋਂ ਅੱਖਾਂ ਨਹੀਂ ਬੰਦ ਕੀਤੀਆਂ ਜਾ ਸਕਦੀਆਂ ਕਿ ਉਹ ਸਮਾਂ ਹੋਰ ਸੀ ਤੇ ਅੱਜ ਸਮਾਂ ਹੋਰ ਹੈ। ਉਦੋਂ ਭਾਰਤ ਗ਼ੁਲਾਮ ਸੀ, ਹੁਣ ਇਹ ਅਜ਼ਾਦ ਹੈ। ਹਰ ਸਮੇਂ ਦੀਆਂ ਅੱਡ ਅੱਡ ਕਦਰਾਂ-ਕੀਮਤਾਂ ਹੁੰਦੀਆਂ ਹਨ। ਗ਼ੁਲਾਮੀ ਦਾ ਜੂਲਾ ਲਾਹੁਣ ਲਈ ਵਿਦਿਆਰਥੀ ਦਾ ਰਾਜਨੀਤੀ ਦੇ ਖੇਤਰ ਵਿਚ ਕੁੱਦਣਾ ਸਮੇਂ ਦੀ ਲੋੜ ਸੀ, ਬਿਲਕੁਲ ਓਵੇਂ ਜਿਵੇਂ ਸਿਆਲ ਵਿਚ ਰਜ਼ਾਈ ਦੀ ਲੋੜ ਹੁੰਦੀ ਹੈ। ਸ. ਪਟੇਲ ਨੇ ਵੀ ਅਜ਼ਾਦੀ-ਸੰਗਰਾਮ ਦੀ ਸਫ਼ਲਤਾ ਲਈ ਵਿਦਿਆਰਥੀਆਂ ਦੇ ਪਾਏ ਵਿਸ਼ੇਸ਼ ਹਿੱਸੇ ਦੀ ਸ਼ਲਾਘਾ ਕਰ ਕੇ ਵਿਦਿਆਰਥੀਆਂ ਨੂੰ ਵਿਦਿਆ-ਪ੍ਰਾਪਤੀ ਦੀ ਮਨੋਰਥ ਵਿਚ ਜੁਟ ਜਾਣ ਲਈ ਆਖਿਆ ਸੀ ਅਤੇ ਇਹੋ ਇਕੋ-ਇਕ ਨਿਸ਼ਾਨਾ ਦੱਸਿਆ ਸੀ। ਪਰ ਇਹ ਸਭ ਉਸ ਸਮੇਂ ਦੀ ਲੋੜ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਦੇ ਵਿਦਿਆਰਥੀ ਨੇ ਕੱਲ੍ਹ ਨੂੰ ਰਾਜ ਦੀ ਵਾਗ-ਡੋਰ ਸਾਂਭਣੀ ਹੈ। ਇਸ ਲਈ ਵਿਦਿਆਰਥੀਆਂ ਨੂੰ ਨਾ ਕੇਵਲ ਰਾਜਨੀਤੀ ਸਬੰਧੀ ਪੂਰਨ ਗਿਆਨ ਹੋਣਾ ਚਾਹੀਦਾ ਹੈ, ਸਗੋਂ ਇਸ ਖੇਤਰ ਦੇ ਸਭ ਦਾਵਾਂ-ਪੇਚਾਂ ਵਿਚ ਤਾਕ ਹੋਣਾ ਚਾਹੀਦਾ ਹੈ। ਦੂਜੇ ਸ਼ਬਦਾਂ ਵਿਚ ਵਿਦਿਆਰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ–ਪੰਜਾਬ ਤੇ ਕਸ਼ਮੀਰ ਸਮੱਸਿਆ ਕੀ ਹੈ? ਇਹ ਆਪ ਉੱਤੋਂ ਹੋਰ ਤੇ ਅੰਦਰੋਂ ਹੋਰ, ਕਹਿੰਦੇ ਕੁਝ ਤੇ ਕਰਦੇ ਕੁਝ, ਬੇ-ਨੇਮੇ, ਹੇਰਾ-ਫੇਰੀਏ ਹੁੰਦੇ ਹਨ। ਭੋਲੇ-ਭਾਲੇ ਵਿਦਿਆਰਥੀਆਂ ਨੂੰ ਇਨ੍ਹਾਂ ਦੇ ਹੱਥਾਂ ਵਿਚ ਜਾਣ ਲਈ ਉਕਸਾਉਣਾ ਦੇਸ ਤੇ ਕੌਮ ਦਾ ਸਤਿਆਨਾਸ ਕਰਨਾ ਹੋਏਗਾ। ਸਾਡੇ ਹਰਮਨ-ਪਿਆਰੇ ਨੇਤਾਵਾਂ–ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਤੇ ਜਵਾਹਰ ਲਾਲ ਨਹਿਰੂ ਆਦਿ ਨੇ–ਰਾਜਨੀਤੀ ਵਿਚ ਉਦੋਂ ਹੀ ਵੱਧ-ਚੜ੍ਹ ਕੇ ਭਾਗ ਲੈਣਾ ਸ਼ੁਰੂ ਕੀਤਾ ਜਦੋਂ ਉਨ੍ਹਾਂ ਨੇ ਵਿਤਿਅਕ ਖੇਤਰ ਵਿਚ ਕੁਝ ਪ੍ਰਾਪਤੀਆਂ ਕਰ ਲਈਆਂ ਸਨ। ਸੰਭਵ ਹੈ ਕਿ ਜਿ ਉਹ ਉੱਚ ਵਿਦਿਆ ਦੇ ਖੇਤਰ ਵਿਚ ਕੁਝ ਪ੍ਰਾਪਤੀ ਕਰਨ ਤੋਂ ਪਹਿਲਾਂ ਹੀ ਰਾਜਨੀਤੀ ਵਿਚ ਕੁੱਦ ਪੈਂਦੇ ਤਾਂ ਉਨ੍ਹਾਂ ਨੂੰ ਏਨੀ ਸਫ਼ਲਤਾ ਨਾ ਮਿਲਦੀ। ਵਾਸਤਵ ਵਿਚ ਰਾਜਨੀਤੀ ਦੀ ਖੇਡ ਅਤਿ ਸੁਲਝੇ ਹੋਏ ਤੇ ਤਜਰਬਾਕਾਰ ਲੋਕਾਂ ਦੀ ਖੇਡ ਹੈ, ਅਨਾੜੀ ਤਾਂ ਏਥੇ ਮੂੰਹ ਦੀ ਖਾਂਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਵਿਦਿਆ-ਪ੍ਰਾਪਤੀ ਤੋਂ ਪਹਿਲਾਂ, ਰਾਜਨੀਤੀ ਵਿਚ ਭਾਗ ਲੈਣ ਲਈ ਕਹਿਣਾ ਜਿਵੇਂ ਡੂੰਘੀ ਖੱਡ ਵਿਚ ਧੱਕਾ ਦੇਣਾ ਹੈ। ਜਿਹੜੇ ਲੋਕ ਵਿਦਿਆਰਥੀਆਂ ਦੇ ਰਾਜਨੀਤੀ ਵਿਚ ਭਾਗ ਲੈਣ ਦਾ ਪੱਖ ਪੂਰਦੇ ਹਨ, ਉਹ ਬੜੇ ਜ਼ੋਰ-ਸ਼ੋਰ ਨਾਲ ਆਪਦੇ ਹਨ ਕਿ ਜੇ ਵਿਦਿਆਰਥੀ ਰਾਜਨੀਤੀ ਵਿਚ ਭਾਗ ਨਾ ਲੈਂਦੇ ਤਾਂ ਸ਼ਾਇਦ ਭਾਰਤ ਦੀ ਸੁਤੰਤਰਤਾ ਇਕ ਸੁਪਨਾ ਬਣ ਕੇ ਰਹਿ ਜਾਂਦੀ। ਇਹ ਦਲੀਲ ਕਿਸੇ ਹੱਦ ਤੀਕ ਠੀਕ ਹੈ, ਪਰ ਇਸ ਗੱਲੋਂ ਅੱਖਾਂ ਨਹੀਂ ਬੰਦ ਕੀਤੀਆਂ ਜਾ ਸਕਦੀਆਂ ਕਿ ਉਹ ਸਮਾਂ ਹੋਰ ਸੀ ਤੇ ਅੱਜ ਸਮਾਂ ਹੋਰ ਹੈ। ਉਦੋਂ ਭਾਰਤ ਗ਼ੁਲਾਮ ਸੀ, ਹੁਣ ਇਹ ਅਜ਼ਾਦ ਹੈ। ਹਰ ਸਮੇਂ ਦੀਆਂ ਅੱਡ ਅੱਡ ਕਦਰਾਂ-ਕੀਮਤਾਂ ਹੁੰਦੀਆਂ ਹਨ। ਗ਼ੁਲਾਮੀ ਦਾ ਜੂਲਾ ਲਾਹੁਣ ਲਈ ਵਿਦਿਆਰਥੀ ਦਾ ਰਾਜਨੀਤੀ ਦੇ ਖੇਤਰ ਵਿਚ ਕੁੱਦਣਾ ਸਮੇਂ ਦੀ ਲੋੜ ਸੀ, ਬਿਲਕੁਲ ਓਵੇਂ ਜਿਵੇਂ ਸਿਆਲ ਵਿਚ ਰਜ਼ਾਈ ਦੀ ਲੋੜ ਹੁੰਦੀ ਹੈ। ਸ. ਪਟੇਲ ਨੇ ਵੀ ਅਜ਼ਾਦੀ-ਸੰਗਰਾਮ ਦੀ ਸਫ਼ਲਤਾ ਲਈ ਵਿਦਿਆਰਥੀਆਂ ਦੇ ਪਾਏ ਵਿਸ਼ੇਸ਼ ਹਿੱਸੇ ਦੀ ਸ਼ਲਾਘਾ ਕਰ ਕੇ ਵਿਦਿਆਰਥੀਆਂ ਨੂੰ ਵਿਦਿਆ-ਪ੍ਰਾਪਤੀ ਦੀ ਮਨੋਰਥ ਵਿਚ ਜੁਟ ਜਾਣ ਲਈ ਆਖਿਆ ਸੀ ਅਤੇ ਇਹੋ ਇਕੋ-ਇਕ ਨਿਸ਼ਾਨਾ ਦੱਸਿਆ ਸੀ। ਪਰ ਇਹ ਸਭ ਉਸ ਸਮੇਂ ਦੀ ਲੋੜ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਦੇ ਵਿਦਿਆਰਥੀ ਨੇ ਕੱਲ੍ਹ ਨੂੰ ਰਾਜ ਦੀ ਵਾਗ-ਡੋਰ ਸਾਂਭਣੀ ਹੈ। ਇਸ ਲਈ ਵਿਦਿਆਰਥੀਆਂ ਨੂੰ ਨਾ ਕੇਵਲ ਰਾਜਨੀਤੀ ਸਬੰਧੀ ਪੂਰਨ ਗਿਆਨ ਹੋਣਾ ਚਾਹੀਦਾ ਹੈ, ਸਗੋਂ ਇਸ ਖੇਤਰ ਦੇ ਸਭ ਦਾਵਾਂ-ਪੇਚਾਂ ਵਿਚ ਤਾਕ ਹੋਣਾ ਚਾਹੀਦਾ ਹੈ। ਦੂਜੇ ਸ਼ਬਦਾਂ ਵਿਚ ਵਿਦਿਆਰਥੀਆਂ ਨੂੰ ਪਤਾ ਹੋਣਾ ਚਾਹੀਦਾ ਹੈ–ਪੰਜਾਬ ਤੇ ਕਸ਼ਮੀਰ ਸਮੱਸਿਆ ਕੀ ਹੈ? ਇਹ ਆਪ ਉੱਤੋਂ ਹੋਰ ਤੇ ਅੰਦਰੋਂ ਹੋਰ, ਕਹਿੰਦੇ ਕੁਝ ਤੇ ਕਰਦੇ ਕੁਝ, ਬੇ-ਨੇਮੇ, ਹੇਰਾ-ਫੇਰੀਏ ਹੁੰਦੇ ਹਨ। ਭੋਲੇ-ਭਾਲੇ ਵਿਦਿਆਰਥੀਆਂ ਨੂੰ ਇਨ੍ਹਾਂ ਦੇ ਹੱਥਾਂ ਵਿਚ ਜਾਣ ਲਈ ਉਕਸਾਉਣਾ ਦੇਸ ਤੇ ਕੌਮ ਦਾ ਸਤਿਆਨਾਸ ਕਰਨਾ ਹੋਏਗਾ। ਸਾਡੇ ਹਰਮਨ-ਪਿਆਰੇ ਨੇਤਾਵਾਂ–ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਤੇ ਜਵਾਹਰ ਲਾਲ ਨਹਿਰੂ ਆਦਿ ਨੇ–ਰਾਜਨੀਤੀ ਵਿਚ ਉਦੋਂ ਹੀ ਵੱਧ-ਚੜ੍ਹ ਕੇ ਭਾਗ ਲੈਣਾ ਸ਼ੁਰੂ ਕੀਤਾ ਜਦੋਂ ਉਨ੍ਹਾਂ ਨੇ ਵਿਤਿਅਕ ਖੇਤਰ ਵਿਚ ਕੁਝ ਪ੍ਰਾਪਤੀਆਂ ਕਰ ਲਈਆਂ ਸਨ। ਸੰਭਵ ਹੈ ਕਿ ਜਿ ਉਹ ਉੱਚ ਵਿਦਿਆ ਦੇ ਖੇਤਰ ਵਿਚ ਕੁਝ ਪ੍ਰਾਪਤੀ ਕਰਨ ਤੋਂ ਪਹਿਲਾਂ ਹੀ ਰਾਜਨੀਤੀ ਵਿਚ ਕੁੱਦ ਪੈਂਦੇ ਤਾਂ ਉਨ੍ਹਾਂ ਨੂੰ ਏਨੀ ਸਫ਼ਲਤਾ ਨਾ ਮਿਲਦੀ। ਵਾਸਤਵ ਵਿਚ ਰਾਜਨੀਤੀ ਦੀ ਖੇਡ ਅਤਿ ਸੁਲਝੇ ਹੋਏ ਤੇ ਤਜਰਬਾਕਾਰ ਲੋਕਾਂ ਦੀ ਖੇਡ ਹੈ, ਅਨਾੜੀ ਤਾਂ ਏਥੇ ਮੂੰਹ ਦੀ ਖਾਂਦਾ ਹੈ। ਇਸ ਲਈ ਵਿਦਿਆਰਥੀਆਂ ਨੂੰ ਵਿਦਿਆ-ਪ੍