Typing Test

10:00

ਜਿਹੜੇ ਵਿਸ਼ੇ ਕੇਵਲ ਔਰਤਾਂ ਲਈ ਹਨ ਉਨ੍ਹਾਂ ਦੀ ਵਿਦਿਆ ਦਾ ਵੱਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ ਅਤੇ ਬਾਕੀ ਦੇ ਇਕੱਠੇ ਪੜ੍ਹਾਏ ਜਾ ਸਕਦੇ ਹਨ। ਇਸ ਤਰ੍ਹਾਂ ਆਰਥਕ ਲਾਭ ਵੀ ਹੁੰਦਾ ਹੈ, ਕਿਉਂਜੋ ਮੁੰਡਿਆਂ ਤੇ ਕੁੜੀਆਂ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਲਈ ਵੱਖ ਵੱਖ ਇਮਾਰਤਾਂ, ਅਧਿਆਪਕਾਂ, ਲਾਇਬ੍ਰੇਰੀਆਂ ਤੇ ਪ੍ਰਯੋਗਸ਼ਾਲਾਵਾਂ ਦਾ ਖ਼ਰਚ ਨਹੀਂ ਕਰਨਾ ਪੈਂਦਾ। ਉਪਰੋਕਤ ਵਿਚਾਰ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਸਾਂਝੀ ਵਿਦਿਆ ਦੇ ਵਿਰੋਧੀਆਂ ਦੀਆਂ ਦਲੀਲਾਂ ਦੇ ਪੈਰ ਨਹੀਂ। ਕਿਉਂਜੁ ਔਰਤ-ਮਰਦ ਦਾ ਰਿਸ਼ਤਾ ਕੁਦਰਤੀ ਹੈ, ਇਸ ਲਈ ਇਨ੍ਹਾਂ ਨੂੰ ਵਿਦਿਅਕ ਅਸ਼ਰਮਾਂ ਵਿਚ ਅੱਡ ਅੱਡ ਰੱਖਣਾ ਕੁਦਰਤ ਦੇ ਨੇਮ ਦੀ ਉਲੰਘਣਾ ਕਰਨੀ ਹੈ। ਇਸ ਲਈ ਸਾਂਝੀ ਵਿਦਿਆ ਦੀ ਪ੍ਰਥਾ ਕੁਦਰਤੀ ਤੇ ਲਾਭਦਾਇਕ ਹੈ। ਹਾਂ, ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੀਆਂ ਵਿਦਿਅਕ ਸੰਸਥਾਵਾਂ ਵਿਚ ਅਧਿਆਪਕ ਵੀ ਔਰਤ-ਮਰਦ ਅਰਥਾਤ ਮਿਲੇ-ਜੁਲੇ ਹੋਣ, ਨਿਰੇ ਮਰਦਾਂ ਜਾਂ ਨਿਰੀਆਂ ਔਰਤਾਂ ਹਾਨੀਕਾਰਕ ਸਿੱਧ ਹੋ ਸਕਦੀਆਂ ਹਨ। ਕਈਆਂ ਦਾ ਵਿਚਾਰ ਹੈ ਕਿ ਪ੍ਰਇਮਰੀ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤਕ ਸਾਂਝੀ ਵਿਦਿਆ ਹੋਣੀ ਚਾਹੀਦੀ ਹੈ। ਡਾ. ਰਾਧਾ ਕ੍ਰਿਸ਼ਨਨ ਵੀ ਇਸੇ ਵਿਚਾਰ ਦੇ ਹਾਮੀ ਸਨ। ਕਈਆਂ ਦਾ ਵਿਚਾਰ ਹੈ ਕਿ ਦਸਵੀਂ ਤੋਂ ਲੈ ਕੇ ਬੀ.ਏ. ਤਕ ਸਾਂਝੀ ਵਿਦਿਆ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਉਮਰੇ ਵਿਦਿਆਰਥੀ ਭਰ ਜਵਾਨੀ ਵਿਚ ਹੁੰਦੇ ਹਨ ਅਤੇ ਜਵਾਨੀ ਵਧੇਰੇ ਮਸਤਾਨੀ ਹੁੰਦੀ ਹੈ ਅਤੇ ਅਕਤਮੰਦ ਘੱਟ। ਕਈਆਂ ਦਾ ਵਿਚਾਰ ਹੈ ਕਿ ਸਾਂਝੀ ਵਿਦਿਆ ਕੇਵਲ ਐੱਮ. ਏ. ਦੀਆਂ ਜਮਾਤਾਂ ਵਿਚ ਲੋੜੀਂਦੀ ਹੈ ਕਿਉਂਕਿ ਇਸ ਉਮਰੇ ਵਿਦਿਆਰਥੀ ਸੁਲਝੇ ਹੋਏ ਹੁੰਦੇ ਹਨ, ਪਰ ਸਾਨੂੰ ਇਸ ਬਹਿਸ ਵਿਚ ਪੈਣ ਦੀ ਲੋੜ ਨਹੀਂ। ਸਾਡਾ ਦਾਂ ਮਤ ਇਹ ਹੈ ਕਿ ਜੇ ਸਾਂਝੀ ਵਿਦਿਆ ਲਾਗੂ ਹੀ ਕਰਨੀ ਹੈ ਤਾਂ ਸ਼ੁਰੂ ਤੋਂ ਲੈ ਕਿ ਅਖ਼ੀਰ ਤਕ ਕਰਨੀ ਹੀ ਠੀਕ ਹੋਏਗੀ। ਸਾਡਾ ਭਾਰਤ ਵਿਕਾਸ ਕਰ ਰਿਹਾ ਦੇਸ ਹੈ। ਇਸ ਵਿਕਾਸ ਵਿਚ ਔਰਤ ਅਤੇ ਮਰਦ ਦੋਹਾਂ ਦੇ ਸਹਿਯੋਗ ਦੀ ਲੋੜ ਹੈ। ਸਾਂਝੀ ਵਿਦਿਆ ਹੀ ਦੋਹਾਂ ਧਿਰਾਂ ਨੂੰ ਇਸ ਦੇ ਯੋਗ ਬਣਾ ਸਕਦੀ ਹੈ ਤਾਂ ਜੁ ਉਹ ਦੇਸ-ਉਸਾਰੀ ਵਿਚ ਆਪਣਾ ਪੂਰਾ ਪੂਰਾ ਹਿੱਸਾ ਪਾ ਸਕਣ। ਮਾਨਸਿਕ, ਸਮਾਜਕ, ਸਦਾਚਾਰਕ ਅਤੇ ਆਰਥਕ ਪੱਖਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਂਝੀ ਵਿਦਿਆ ਵੇਲੇ ਦੀ ਲੋੜ ਹੈ ਅਤੇ ਇਹ ਬਹੁਮੰਤਵੀ ਸਫ਼ਲਤਾ ਪ੍ਰਾਪਤ ਕਰ ਸਕਦੀ ਹੈ। ਜਿਹੜੇ ਵਿਸ਼ੇ ਕੇਵਲ ਔਰਤਾਂ ਲਈ ਹਨ ਉਨ੍ਹਾਂ ਦੀ ਵਿਦਿਆ ਦਾ ਵੱਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ ਅਤੇ ਬਾਕੀ ਦੇ ਇਕੱਠੇ ਪੜ੍ਹਾਏ ਜਾ ਸਕਦੇ ਹਨ। ਇਸ ਤਰ੍ਹਾਂ ਆਰਥਕ ਲਾਭ ਵੀ ਹੁੰਦਾ ਹੈ, ਕਿਉਂਜੋ ਮੁੰਡਿਆਂ ਤੇ ਕੁੜੀਆਂ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਲਈ ਵੱਖ ਵੱਖ ਇਮਾਰਤਾਂ, ਅਧਿਆਪਕਾਂ, ਲਾਇਬ੍ਰੇਰੀਆਂ ਤੇ ਪ੍ਰਯੋਗਸ਼ਾਲਾਵਾਂ ਦਾ ਖ਼ਰਚ ਨਹੀਂ ਕਰਨਾ ਪੈਂਦਾ। ਉਪਰੋਕਤ ਵਿਚਾਰ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਸਾਂਝੀ ਵਿਦਿਆ ਦੇ ਵਿਰੋਧੀਆਂ ਦੀਆਂ ਦਲੀਲਾਂ ਦੇ ਪੈਰ ਨਹੀਂ। ਕਿਉਂਜੁ ਔਰਤ-ਮਰਦ ਦਾ ਰਿਸ਼ਤਾ ਕੁਦਰਤੀ ਹੈ, ਇਸ ਲਈ ਇਨ੍ਹਾਂ ਨੂੰ ਵਿਦਿਅਕ ਅਸ਼ਰਮਾਂ ਵਿਚ ਅੱਡ ਅੱਡ ਰੱਖਣਾ ਕੁਦਰਤ ਦੇ ਨੇਮ ਦੀ ਉਲੰਘਣਾ ਕਰਨੀ ਹੈ। ਇਸ ਲਈ ਸਾਂਝੀ ਵਿਦਿਆ ਦੀ ਪ੍ਰਥਾ ਕੁਦਰਤੀ ਤੇ ਲਾਭਦਾਇਕ ਹੈ। ਹਾਂ, ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੀਆਂ ਵਿਦਿਅਕ ਸੰਸਥਾਵਾਂ ਵਿਚ ਅਧਿਆਪਕ ਵੀ ਔਰਤ-ਮਰਦ ਅਰਥਾਤ ਮਿਲੇ-ਜੁਲੇ ਹੋਣ, ਨਿਰੇ ਮਰਦਾਂ ਜਾਂ ਨਿਰੀਆਂ ਔਰਤਾਂ ਹਾਨੀਕਾਰਕ ਸਿੱਧ ਹੋ ਸਕਦੀਆਂ ਹਨ। ਕਈਆਂ ਦਾ ਵਿਚਾਰ ਹੈ ਕਿ ਪ੍ਰਇਮਰੀ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤਕ ਸਾਂਝੀ ਵਿਦਿਆ ਹੋਣੀ ਚਾਹੀਦੀ ਹੈ। ਡਾ. ਰਾਧਾ ਕ੍ਰਿਸ਼ਨਨ ਵੀ ਇਸੇ ਵਿਚਾਰ ਦੇ ਹਾਮੀ ਸਨ। ਕਈਆਂ ਦਾ ਵਿਚਾਰ ਹੈ ਕਿ ਦਸਵੀਂ ਤੋਂ ਲੈ ਕੇ ਬੀ.ਏ. ਤਕ ਸਾਂਝੀ ਵਿਦਿਆ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਉਮਰੇ ਵਿਦਿਆਰਥੀ ਭਰ ਜਵਾਨੀ ਵਿਚ ਹੁੰਦੇ ਹਨ ਅਤੇ ਜਵਾਨੀ ਵਧੇਰੇ ਮਸਤਾਨੀ ਹੁੰਦੀ ਹੈ ਅਤੇ ਅਕਤਮੰਦ ਘੱਟ। ਕਈਆਂ ਦਾ ਵਿਚਾਰ ਹੈ ਕਿ ਸਾਂਝੀ ਵਿਦਿਆ ਕੇਵਲ ਐੱਮ. ਏ. ਦੀਆਂ ਜਮਾਤਾਂ ਵਿਚ ਲੋੜੀਂਦੀ ਹੈ ਕਿਉਂਕਿ ਇਸ ਉਮਰੇ ਵਿਦਿਆਰਥੀ ਸੁਲਝੇ ਹੋਏ ਹੁੰਦੇ ਹਨ, ਪਰ ਸਾਨੂੰ ਇਸ ਬਹਿਸ ਵਿਚ ਪੈਣ ਦੀ ਲੋੜ ਨਹੀਂ। ਸਾਡਾ ਦਾਂ ਮਤ ਇਹ ਹੈ ਕਿ ਜੇ ਸਾਂਝੀ ਵਿਦਿਆ ਲਾਗੂ ਹੀ ਕਰਨੀ ਹੈ ਤਾਂ ਸ਼ੁਰੂ ਤੋਂ ਲੈ ਕਿ ਅਖ਼ੀਰ ਤਕ ਕਰਨੀ ਹੀ ਠੀਕ ਹੋਏਗੀ। ਸਾਡਾ ਭਾਰਤ ਵਿਕਾਸ ਕਰ ਰਿਹਾ ਦੇਸ ਹੈ। ਇਸ ਵਿਕਾਸ ਵਿਚ ਔਰਤ ਅਤੇ ਮਰਦ ਦੋਹਾਂ ਦੇ ਸਹਿਯੋਗ ਦੀ ਲੋੜ ਹੈ। ਸਾਂਝੀ ਵਿਦਿਆ ਹੀ ਦੋਹਾਂ ਧਿਰਾਂ ਨੂੰ ਇਸ ਦੇ ਯੋਗ ਬਣਾ ਸਕਦੀ ਹੈ ਤਾਂ ਜੁ ਉਹ ਦੇਸ-ਉਸਾਰੀ ਵਿਚ ਆਪਣਾ ਪੂਰਾ ਪੂਰਾ ਹਿੱਸਾ ਪਾ ਸਕਣ। ਮਾਨਸਿਕ, ਸਮਾਜਕ, ਸਦਾਚਾਰਕ ਅਤੇ ਆਰਥਕ ਪੱਖਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਂਝੀ ਵਿਦਿਆ ਵੇਲੇ ਦੀ ਲੋੜ ਹੈ ਅਤੇ ਇਹ ਬਹੁਮੰਤਵੀ ਸਫ਼ਲਤਾ ਪ੍ਰਾਪਤ ਕਰ ਸਕਦੀ ਹੈ। ਜਿਹੜੇ ਵਿਸ਼ੇ ਕੇਵਲ ਔਰਤਾਂ ਲਈ ਹਨ ਉਨ੍ਹਾਂ ਦੀ ਵਿਦਿਆ ਦਾ ਵੱਖਰਾ ਪ੍ਰਬੰਧ ਕੀਤਾ ਜਾ ਸਕਦਾ ਹੈ ਅਤੇ ਬਾਕੀ ਦੇ ਇਕੱਠੇ ਪੜ੍ਹਾਏ ਜਾ ਸਕਦੇ ਹਨ। ਇਸ ਤਰ੍ਹਾਂ ਆਰਥਕ ਲਾਭ ਵੀ ਹੁੰਦਾ ਹੈ, ਕਿਉਂਜੋ ਮੁੰਡਿਆਂ ਤੇ ਕੁੜੀਆਂ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਲਈ ਵੱਖ ਵੱਖ ਇਮਾਰਤਾਂ, ਅਧਿਆਪਕਾਂ, ਲਾਇਬ੍ਰੇਰੀਆਂ ਤੇ ਪ੍ਰਯੋਗਸ਼ਾਲਾਵਾਂ ਦਾ ਖ਼ਰਚ ਨਹੀਂ ਕਰਨਾ ਪੈਂਦਾ। ਉਪਰੋਕਤ ਵਿਚਾਰ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਸਾਂਝੀ ਵਿਦਿਆ ਦੇ ਵਿਰੋਧੀਆਂ ਦੀਆਂ ਦਲੀਲਾਂ ਦੇ ਪੈਰ ਨਹੀਂ। ਕਿਉਂਜੁ ਔਰਤ-ਮਰਦ ਦਾ ਰਿਸ਼ਤਾ ਕੁਦਰਤੀ ਹੈ, ਇਸ ਲਈ ਇਨ੍ਹਾਂ ਨੂੰ ਵਿਦਿਅਕ ਅਸ਼ਰਮਾਂ ਵਿਚ ਅੱਡ ਅੱਡ ਰੱਖਣਾ ਕੁਦਰਤ ਦੇ ਨੇਮ ਦੀ ਉਲੰਘਣਾ ਕਰਨੀ ਹੈ। ਇਸ ਲਈ ਸਾਂਝੀ ਵਿਦਿਆ ਦੀ ਪ੍ਰਥਾ ਕੁਦਰਤੀ ਤੇ ਲਾਭਦਾਇਕ ਹੈ। ਹਾਂ, ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੀਆਂ ਵਿਦਿਅਕ ਸੰਸਥਾਵਾਂ ਵਿਚ ਅਧਿਆਪਕ ਵੀ ਔਰਤ-ਮਰਦ ਅਰਥਾਤ ਮਿਲੇ-ਜੁਲੇ ਹੋਣ, ਨਿਰੇ ਮਰਦਾਂ ਜਾਂ ਨਿਰੀਆਂ ਔਰਤਾਂ ਹਾਨੀਕਾਰਕ ਸਿੱਧ ਹੋ ਸਕਦੀਆਂ ਹਨ। ਕਈਆਂ ਦਾ ਵਿਚਾਰ ਹੈ ਕਿ ਪ੍ਰਇਮਰੀ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤਕ ਸਾਂਝੀ ਵਿਦਿਆ ਹੋਣੀ ਚਾਹੀਦੀ ਹੈ। ਡਾ. ਰਾਧਾ ਕ੍ਰਿਸ਼ਨਨ ਵੀ ਇਸੇ ਵਿਚਾਰ ਦੇ ਹਾਮੀ ਸਨ। ਕਈਆਂ ਦਾ ਵਿਚਾਰ ਹੈ ਕਿ ਦਸਵੀਂ ਤੋਂ ਲੈ