Typing Test

10:00

ਇਥੋਂ ਸਗੋਂ ਮੁੰਡਿਆਂ-ਕੁੜੀਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਕੌਣ ਜ਼ਿਆਦਾ ਨੰਬਰ ਲੈਂਦਾ ਹੈ। ਇਹ ਜ਼ਿਆਦਾ ਨੰਬਰ ਲੈਣ ਦੀ ਧੁਨ ਇਨ੍ਹਾਂ ਨੂੰ ਚੰਗੀ ਚੋਖੀ ਮਿਹਨਤ ਕਰਨ ਵੱਲ ਪ੍ਰੇਰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਾਂਝੀ ਵਿਦਿਆ ਲਾਭਦਾਇਕ ਨਹੀਂ, ਕਿਉਂਕਿ ਇਹ ਔਰਤ ਦੀ ਸ਼ਖ਼ਸੀਅਤ ਨੂੰ ਵਿਕਾਸ ਨਹੀਂ ਕਰਨ ਦਿੰਦੀ। ਇਸ ਵਿਚਾਰ ਦੇ ਸਮਰਥਕਾਂ ਅਨੁਸਾਰ ਔਰਤ ਦਾ ਦਿਮਾਗ਼ ਮਰਦ ਨਾਲੋਂ ਘੱਟ ਹੁੰਦਾ ਹੈ ਅਤੇ ਉਹ ਸਰੀਰਕ ਤੌਰ ’ਤੇ ਵੀ ਮਰਦ ਨਾਲੋਂ ਕਮਜ਼ੋਰ ਹੁੰਦੀ ਹੈ, ਇਸ ਕਰਕੇ ਉਸ ਦੇ ਮਨ ਵਿਚ ਹੀਣ-ਭਾਵ ਪੈਦਾ ਹੁੰਦੇ ਹਨ। ਇਹ ਭਾਵ ਉਸ ਦੇ ਮਾਨਸਿਕ ਵਿਕਾਸ ਵਿਚ ਰੁਕਾਵਟ ਪਾਉਂਦੇ ਹਨ। ਇਹ ਬਹੁਤ ਅਰਥਹੀਣ ਦਲੀਲ ਹੈ ਕਿ ਔਰਤ ਦਾ ਦਿਮਾਗ਼ ਮਰਦ ਨਾਲੋਂ ਘੱਟ ਹੁੰਦਾ ਹੈ। ਵਾਸਤਵ ਵਿਚ ਗੱਲ ਅੱਜ ਉਲਟ ਜਾਪਦੀ ਹੈ। ਯੂਨੀਵਰਸਿਟੀਆਂ ਦੇ ਨਤੀਜੇ ਦੱਸਦੇ ਹਨ ਕਿ ਮੁੰਡਿਆਂ ਨਾਲੋਂ ਕੁੜੀਆਂ ਬਹੁਤੀ ਗਿਣਤੀ ਵਿਚ ਪਾਸ ਹੁੰਦੀਆਂ ਹਨ ਅਤੇ ਉਹ ਵੀ ਬਹੁਤੇ ਨੰਬਰ ਲੈ ਕੀ। ਕੀ ਘੱਟ ਦਿਮਾਗ਼ ਵਾਲੇ ਵੀ ਬਹੁਤੇ ਨੰਬਰ ਲੈ ਸਕਦੇ ਹਨ? ਬਾਕੀ ਗੱਲ ਰਹੀ ਹੀਣ-ਭਾਵ ਦੀ–ਔਰਤ ਦੀ ਉੱਚੀ ਦਿਮਾਗ਼ੀ ਪੱਧਰ ਸਾਹਮਣੇ ਤਾਂ ਸਗੋਂ ਮਰਦ ਵਿਚ ਹੀਣਤਾ-ਭਾਵ ਆਉਣਾ ਚਾਹੀਦਾ ਹੈ। ਸਾਂਝੀ ਵਿਦਿਆ ਕੁੜੀਆਂ-ਮੁੰਡੀਆਂ ਨੂੰ ਆਪਸ ਵਿਚ ਇਕ-ਦੂਜੇ ਨੂੰ ਸਮਝਣ ਦਾ ਅਵਸਰ ਦੇਂਦੀ ਹੈ। ਦੁਹਾਂ ਧਿਰਾਂ ਦੀ ਸ਼ਖ਼ਸੀਅਤ ਵਿਕਾਸ ਕਰਦੀ ਹੈ। ਸਾਂਝੀ ਵਿਦਿਆ ਦਾ ਵਿਰਾਧ ਕਰਨ ਵਾਲੇ ਇਹ ਵੀ ਕਹਿੰਦੇ ਹਨ ਕਿ ਇਸ ਵਿਦਿਆ ਦੀ ਲੋੜ ਹੀ ਨਹੀਂ ਕਿਉਂਕਿ ਸਮਾਜ ਵਿਚ ਔਰਤ ਦਾ ਵੱਖਰਾ ਕਰੱਤਵ ਹੈ ਅਤੇ ਮਰਦ ਦਾ ਵੱਖਰਾ। ਇਸ ਲਈ ਇਨ੍ਹਾਂ ਦੋਹਾਂ ਨੂੰ ਵੱਖ ਵੱਖ ਤਰ੍ਹਾਂ ਦੀ ਵਿਦਿਆ ਦੀ ਲੋੜ ਹੈ ਕਿਉਂਕਿ ਵਿਦਿਆ ਦਾ ਮੰਤਵ ਹੀ ਵਿਅਕਤੀ ਨੂੰ ਆਪਣਾ ਕਰੱਤਵ ਪੂਰਾ ਕਰਨ ਦੀ ਯੋਗਤਾ ਬਖ਼ਸ਼ਣਾ ਹੈ। ਇਸ ਲਈ, ਔਰਤ ਦੀ ਵਿਦਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਉਨ੍ਹਾਂ ਨੂੰ ਘਰ ਦੀ ਸੰਭਾਲ ਦੇ ਯੋਗ ਬਣਾ ਸਕੇ–ਖਾਣਾ ਬਣਾਉਣਾ, ਸੀਉਣਾ, ਕੱਤਣਾ ਤੇ ਬੱਚੇ ਦੀ ਪਾਲਣਾ ਕਰਨਾ ਆਦਿ ਦਾ ਗਿਆਨ ਦਏ। ਇਸ ਦੇ ਉਲਟ ਇਹ ਮਰਦ ਨੂੰ ਰੋਜ਼ੀ ਕਮਾਉਣ ਦੇ ਯੋਗ ਬਣਾਏ। ਅਸਲ ਵਿਚ ਇਹ ਦਲੀਲ ਵੀ ਠੋਸ ਨਹੀਂ। ਇਹ ਦਲੀਲ ਇਹ ਦੇਂਦੇ ਹਨ ਜਿਹੜੇ ਔਰਤ ਨੂੰ ਘਰ ਦੀ ਚਾਰ-ਦੀਵਾਰੀ ਵਿਚ ਬੰਦ ਰੱਖਣਾ ਚਾਹੁੰਦੇ ਹਨ। ਅਜੋਕੇ ਸਮੇਂ ਦੀ ਮੰਗ ਹੈ ਕਿ ਔਰਤ ਤੇ ਮਰਦ ਜੀਵਨ-ਗੱਡੇ ਨੂੰ ਦੋ ਪਹੀਏ ਬਣਾ ਕੇ ਚਲਾਉਣ। ਇਥੋਂ ਸਗੋਂ ਮੁੰਡਿਆਂ-ਕੁੜੀਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਕੌਣ ਜ਼ਿਆਦਾ ਨੰਬਰ ਲੈਂਦਾ ਹੈ। ਇਹ ਜ਼ਿਆਦਾ ਨੰਬਰ ਲੈਣ ਦੀ ਧੁਨ ਇਨ੍ਹਾਂ ਨੂੰ ਚੰਗੀ ਚੋਖੀ ਮਿਹਨਤ ਕਰਨ ਵੱਲ ਪ੍ਰੇਰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਾਂਝੀ ਵਿਦਿਆ ਲਾਭਦਾਇਕ ਨਹੀਂ, ਕਿਉਂਕਿ ਇਹ ਔਰਤ ਦੀ ਸ਼ਖ਼ਸੀਅਤ ਨੂੰ ਵਿਕਾਸ ਨਹੀਂ ਕਰਨ ਦਿੰਦੀ। ਇਸ ਵਿਚਾਰ ਦੇ ਸਮਰਥਕਾਂ ਅਨੁਸਾਰ ਔਰਤ ਦਾ ਦਿਮਾਗ਼ ਮਰਦ ਨਾਲੋਂ ਘੱਟ ਹੁੰਦਾ ਹੈ ਅਤੇ ਉਹ ਸਰੀਰਕ ਤੌਰ ’ਤੇ ਵੀ ਮਰਦ ਨਾਲੋਂ ਕਮਜ਼ੋਰ ਹੁੰਦੀ ਹੈ, ਇਸ ਕਰਕੇ ਉਸ ਦੇ ਮਨ ਵਿਚ ਹੀਣ-ਭਾਵ ਪੈਦਾ ਹੁੰਦੇ ਹਨ। ਇਹ ਭਾਵ ਉਸ ਦੇ ਮਾਨਸਿਕ ਵਿਕਾਸ ਵਿਚ ਰੁਕਾਵਟ ਪਾਉਂਦੇ ਹਨ। ਇਹ ਬਹੁਤ ਅਰਥਹੀਣ ਦਲੀਲ ਹੈ ਕਿ ਔਰਤ ਦਾ ਦਿਮਾਗ਼ ਮਰਦ ਨਾਲੋਂ ਘੱਟ ਹੁੰਦਾ ਹੈ। ਵਾਸਤਵ ਵਿਚ ਗੱਲ ਅੱਜ ਉਲਟ ਜਾਪਦੀ ਹੈ। ਯੂਨੀਵਰਸਿਟੀਆਂ ਦੇ ਨਤੀਜੇ ਦੱਸਦੇ ਹਨ ਕਿ ਮੁੰਡਿਆਂ ਨਾਲੋਂ ਕੁੜੀਆਂ ਬਹੁਤੀ ਗਿਣਤੀ ਵਿਚ ਪਾਸ ਹੁੰਦੀਆਂ ਹਨ ਅਤੇ ਉਹ ਵੀ ਬਹੁਤੇ ਨੰਬਰ ਲੈ ਕੀ। ਕੀ ਘੱਟ ਦਿਮਾਗ਼ ਵਾਲੇ ਵੀ ਬਹੁਤੇ ਨੰਬਰ ਲੈ ਸਕਦੇ ਹਨ? ਬਾਕੀ ਗੱਲ ਰਹੀ ਹੀਣ-ਭਾਵ ਦੀ–ਔਰਤ ਦੀ ਉੱਚੀ ਦਿਮਾਗ਼ੀ ਪੱਧਰ ਸਾਹਮਣੇ ਤਾਂ ਸਗੋਂ ਮਰਦ ਵਿਚ ਹੀਣਤਾ-ਭਾਵ ਆਉਣਾ ਚਾਹੀਦਾ ਹੈ। ਸਾਂਝੀ ਵਿਦਿਆ ਕੁੜੀਆਂ-ਮੁੰਡੀਆਂ ਨੂੰ ਆਪਸ ਵਿਚ ਇਕ-ਦੂਜੇ ਨੂੰ ਸਮਝਣ ਦਾ ਅਵਸਰ ਦੇਂਦੀ ਹੈ। ਦੁਹਾਂ ਧਿਰਾਂ ਦੀ ਸ਼ਖ਼ਸੀਅਤ ਵਿਕਾਸ ਕਰਦੀ ਹੈ। ਸਾਂਝੀ ਵਿਦਿਆ ਦਾ ਵਿਰਾਧ ਕਰਨ ਵਾਲੇ ਇਹ ਵੀ ਕਹਿੰਦੇ ਹਨ ਕਿ ਇਸ ਵਿਦਿਆ ਦੀ ਲੋੜ ਹੀ ਨਹੀਂ ਕਿਉਂਕਿ ਸਮਾਜ ਵਿਚ ਔਰਤ ਦਾ ਵੱਖਰਾ ਕਰੱਤਵ ਹੈ ਅਤੇ ਮਰਦ ਦਾ ਵੱਖਰਾ। ਇਸ ਲਈ ਇਨ੍ਹਾਂ ਦੋਹਾਂ ਨੂੰ ਵੱਖ ਵੱਖ ਤਰ੍ਹਾਂ ਦੀ ਵਿਦਿਆ ਦੀ ਲੋੜ ਹੈ ਕਿਉਂਕਿ ਵਿਦਿਆ ਦਾ ਮੰਤਵ ਹੀ ਵਿਅਕਤੀ ਨੂੰ ਆਪਣਾ ਕਰੱਤਵ ਪੂਰਾ ਕਰਨ ਦੀ ਯੋਗਤਾ ਬਖ਼ਸ਼ਣਾ ਹੈ। ਇਸ ਲਈ, ਔਰਤ ਦੀ ਵਿਦਿਆ ਅਜਿਹੀ ਹੋਣੀ ਚਾਹੀਦੀ ਹੈ ਜੋ ਉਨ੍ਹਾਂ ਨੂੰ ਘਰ ਦੀ ਸੰਭਾਲ ਦੇ ਯੋਗ ਬਣਾ ਸਕੇ–ਖਾਣਾ ਬਣਾਉਣਾ, ਸੀਉਣਾ, ਕੱਤਣਾ ਤੇ ਬੱਚੇ ਦੀ ਪਾਲਣਾ ਕਰਨਾ ਆਦਿ ਦਾ ਗਿਆਨ ਦਏ। ਇਸ ਦੇ ਉਲਟ ਇਹ ਮਰਦ ਨੂੰ ਰੋਜ਼ੀ ਕਮਾਉਣ ਦੇ ਯੋਗ ਬਣਾਏ। ਅਸਲ ਵਿਚ ਇਹ ਦਲੀਲ ਵੀ ਠੋਸ ਨਹੀਂ। ਇਹ ਦਲੀਲ ਇਹ ਦੇਂਦੇ ਹਨ ਜਿਹੜੇ ਔਰਤ ਨੂੰ ਘਰ ਦੀ ਚਾਰ-ਦੀਵਾਰੀ ਵਿਚ ਬੰਦ ਰੱਖਣਾ ਚਾਹੁੰਦੇ ਹਨ। ਅਜੋਕੇ ਸਮੇਂ ਦੀ ਮੰਗ ਹੈ ਕਿ ਔਰਤ ਤੇ ਮਰਦ ਜੀਵਨ-ਗੱਡੇ ਨੂੰ ਦੋ ਪਹੀਏ ਬਣਾ ਕੇ ਚਲਾਉਣ। ਇਥੋਂ ਸਗੋਂ ਮੁੰਡਿਆਂ-ਕੁੜੀਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਕੌਣ ਜ਼ਿਆਦਾ ਨੰਬਰ ਲੈਂਦਾ ਹੈ। ਇਹ ਜ਼ਿਆਦਾ ਨੰਬਰ ਲੈਣ ਦੀ ਧੁਨ ਇਨ੍ਹਾਂ ਨੂੰ ਚੰਗੀ ਚੋਖੀ ਮਿਹਨਤ ਕਰਨ ਵੱਲ ਪ੍ਰੇਰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਾਂਝੀ ਵਿਦਿਆ ਲਾਭਦਾਇਕ ਨਹੀਂ, ਕਿਉਂਕਿ ਇਹ ਔਰਤ ਦੀ ਸ਼ਖ਼ਸੀਅਤ ਨੂੰ ਵਿਕਾਸ ਨਹੀਂ ਕਰਨ ਦਿੰਦੀ। ਇਸ ਵਿਚਾਰ ਦੇ ਸਮਰਥਕਾਂ ਅਨੁਸਾਰ ਔਰਤ ਦਾ ਦਿਮਾਗ਼ ਮਰਦ ਨਾਲੋਂ ਘੱਟ ਹੁੰਦਾ ਹੈ ਅਤੇ ਉਹ ਸਰੀਰਕ ਤੌਰ ’ਤੇ ਵੀ ਮਰਦ ਨਾਲੋਂ ਕਮਜ਼ੋਰ ਹੁੰਦੀ ਹੈ, ਇਸ ਕਰਕੇ ਉਸ ਦੇ ਮਨ ਵਿਚ ਹੀਣ-ਭਾਵ ਪੈਦਾ ਹੁੰਦੇ ਹਨ। ਇਹ ਭਾਵ ਉਸ ਦੇ ਮਾਨਸਿਕ ਵਿਕਾਸ ਵਿਚ ਰੁਕਾਵਟ ਪਾਉਂਦੇ ਹਨ। ਇਹ ਬਹੁਤ ਅਰਥਹੀਣ ਦਲੀਲ ਹੈ ਕਿ ਔਰਤ ਦਾ ਦਿਮਾਗ਼ ਮਰਦ ਨਾਲੋਂ ਘੱਟ ਹੁੰਦਾ ਹੈ। ਵਾਸਤਵ ਵਿਚ ਗੱਲ ਅੱਜ ਉਲਟ ਜਾਪਦੀ ਹੈ। ਯੂਨੀਵਰਸਿਟੀਆਂ ਦੇ ਨਤੀਜੇ ਦੱਸਦੇ ਹਨ ਕਿ ਮੁੰਡਿਆਂ ਨਾਲੋਂ ਕੁੜੀਆਂ ਬਹੁਤੀ ਗਿਣਤੀ ਵਿਚ ਪਾਸ ਹੁੰਦੀਆਂ ਹਨ ਅਤੇ ਉਹ ਵੀ ਬਹੁਤੇ ਨੰਬਰ ਲੈ ਕੀ। ਕੀ ਘੱਟ ਦਿਮਾਗ਼ ਵਾਲੇ ਵੀ ਬਹੁਤੇ ਨੰਬਰ ਲੈ ਸਕਦੇ ਹਨ? ਬਾਕੀ ਗੱਲ ਰਹੀ ਹੀਣ-ਭਾਵ ਦੀ–ਔਰਤ ਦੀ ਉੱਚੀ ਦਿਮਾਗ਼ੀ ਪੱਧਰ ਸਾਹਮਣੇ ਤਾਂ ਸਗੋਂ ਮਰਦ ਵਿਚ ਹੀਣਤਾ-ਭਾਵ ਆਉਣਾ ਚਾਹੀਦਾ ਹੈ। ਸਾਂਝੀ ਵਿਦਿਆ ਕੁੜੀਆਂ-ਮੁੰਡੀਆਂ ਨੂੰ ਆਪਸ ਵਿਚ ਇਕ-ਦੂਜੇ ਨੂੰ ਸਮਝਣ ਦਾ ਅਵਸਰ ਦੇਂਦ