Typing Test

10:00

ਸਮੁੱਚੇ ਭਾਰਤ ਨੂੰ ਸੰਸਾਰ ਵਿਚ ਇਕ ਨਮੂਨੇ ਦਾ ਅਤੇ ਆਦਰਸ਼ਵਾਦੀ ਦੇਸ਼ ਬਨਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ। ਪ੍ਰੰਤੂ, ਵਾਸਤਵਿਕਤਾ ਇਹ ਹੈ ਕਿ ਸਭ ਕੁਝ ਐਸੀ ਭਾਵਨਾ ਦੇ ਉਲਟ ਹੋ ਰਿਹਾ ਹੈ। ਅਜੋਕੇ ਸਮੇਂ ਦੌਰਾਨ ਮੁਸ਼ਕਲ ਨਾਲ ਹੀ ਕੋਈ ਐਸਾ ਖੇਤਰ ਨਜ਼ਰੀਂ ਪਵੇਗਾ ਜਿੱਥੇ ਇਮਾਨਦਾਰੀ ਅਤੇ ਸਚਾਈ ਦੇ ਅਸੂਲ ਨੂੰ ਪਹਿਲ ਦਿੱਤੀ ਜਾ ਰਹੀ ਹੋਵੇ। ਵਰਤਮਾਨ ਸਮੇਂ ਦਾ ਆਲਮ ਇਹ ਹੈ ਕਿ ਢੰਗ/ਤਰੀਕਾ ਠੀਕ ਹੋਵੇ ਜਾਂ ਗਲਤ, ਨਿਯਮਾਂ ਅਧੀਨ ਹੋਵੇ ਜਾਂ ਬੇਨਿਯਮਾਂਗ੍ਰੇਟ ਹਿਮਾਲੀਅਨ ਨੈਸ਼ਨਲ ਪਾਰਕ ਹਿਮਾਚਲ ਪ੍ਰਦੇਸ਼ ਵਿੱਚ ਕੁੱਲੂ-ਮਨਾਲੀ ਦੇ ਇਲਾਕੇ ਵਿੱਚ ਸਥਿਤ ਹੈ। ਭਾਰਤ ਦੇ ਬਾਕੀ ਰਾਜਾਂ ਦੇ ਲੋਕ, ਸ਼ਾਇਦ ਇਸ ਬਾਰੇ ਬਹੁਤ ਘੱਟ ਜਾਣਕਾਰੀ ਰੱਖਦੇ ਹੋਣਗੇ ਕਿ ਇਹ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਹੈ। ਭਾਰਤ ਵਿੱਚ ਦੂਜਾ ਐਸਾ ਪਾਰਕ ਤਾਮਿਲਨਾਡੂ ਰਾਜ ਦੇ ‘ਕਾਲਾ-ਕਛ’ ਜ਼ਿਲ੍ਹੇ ਵਿੱਚ ਹੈ। ਗ੍ਰੇਟ ਹਿਮਾਲੀਆਨ ਪਾਰਕ 765 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਕੁੱਲੂ ਤੋਂ ਅਰੰਭ ਹੋ ਕੇ ਲਾਹੌਲ-ਸਪਿਤੀ ਦੀ ਵਾਦੀ ਨੂੰ ਛੂੰਹਦਾ ਹੈ। ਇਹ ਸਾਰਾ ਇਲਾਕਾ ਸੰਘਣਾ ਜੰਗਲ ਹੈ,ਜਿਸ ਵਿੱਚ ਭਾਂਤ-ਭਾਂਤ ਦੀਆਂ ਜੜੀ-ਬੂਟੀਆਂ, ਜੰਗਲੀ-ਜਾਨਵਰ ਅਤੇ ਪੰਛੀਆਂ ਦੀਆਂ ਕਈ ਕਿਸਮਾਂ ਪਲ ਰਹੀਆਂ ਹਨ। ਸਮੁੰਦਰ ਤਲ ਤੋਂ ਇਸ ਪਾਰਕ ਦੀ ਉਚਾਈ ਘੱਟੇ ਤੋਂ ਘੱਟ 6 ਹਜ਼ਾਰ ਫ਼ੁੱਟ ਅਤੇ ਵੱਧ ਤੋਂ ਵੱਧ ਉਚਾਈ 17 ਹਜ਼ਾਰ ਫ਼ੁੱਟ ਹੈ। ਦੂਜੇ ਸ਼ਬਦਾਂ ਵਿੱਚ ਪਾਰਕ ਵਿੱਚ ਕਾਫ਼ੀ ਢਲਾਨਾਂ ਅਤੇ ਉੱਚੀਆਂ ਨੀਵੀਆਂ ਥਾਵਾਂ ਹਨ। ਜਿੰਨਾ ਜ਼ਿਆਦਾ ਪਾਰਕ ਦੇ ਅੰਦਰ ਜਾਉ, ਉਨਾ ਜ਼ਿਆਦਾ ਜੰਗਲ ਵਧਦਾ ਤੇ ਸੰਘਣਾ ਦਿਸਣ ਲਗਦਾ ਹੈ ਅਤੇ ਦੁਰਲਭ ਪਸ਼ੂ-ਪੰਛੀ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਨੈਸ਼ਨਲ ਪਾਰਕ ਵਿੱਚ ਹਿਮਾਚਲ ਦੇ ਰਾਜ ਪੰਛੀ ‘ਮੋਨਾਲ’ ਤੋਂ ਇਲਾਵਾ ਕੋਕਲਾਸ, ਜਾਜੂਰਾਣਾ ਜੰਗਲੀ ਮੁਰਗੇ ਤੇ ਸੈਂਕੜੇ ਪ੍ਰਕਾਰ ਦੀਆਂ ਰੰਗ-ਬਰੰਗੀਆਂ ਚਿੜੀਆਂ ਨਜ਼ਰ ਆਉਂਦੀਆਂ ਹਨ। ਇਸ ਤੋਂ ਇਲਾਵਾ ਜਾਨਵਰਾਂ ਵਿਚੋਂ ਹਿਰਨ, ਤੇਂਦੂਆ, ਕਾਲੇ ਤੇ ਭੂਰੇ ਰਿੱਛ, ਕਸਤੂਰੀ ਮਿਰਗ ਅਤੇ ਨੀਲੀ ਭੇਡ ਆਦਿ ਜਾਨਵਰ ਨਜ਼ਰੀਂ ਪੈਂਦੇ ਹਨ। ਏਨੇ ਵੱਡੇ ਪਾਰਕ ਦੀ ਸੰਭਾਲ ਕਰਨ ਲਈ, ਕੇਂਦਰ ਸਰਕਾਰ ਵੱਲੋਂ ਇਕ ਵੱਖਰਾ ਵਿਭਾਗ ਕੰਮ ਵਿੱਚ ਲਗਾਇਆ ਹੋਇਆ ਹੈ। ਇਸ ਵਿਭਾਗ ਦਾ ਦਫ਼ਤਰ ‘ਸਾਈਰੋਪਾ’ ਪਿੰਡ ਵਿੱਚ ਹੈ। ਪਾਰਕ ਅੰਦਰ ਜਾਣ ਲਈ ਇਸ ਦਫ਼ਤਰ ਤੋਂ ਪਰਮਿਟ ਪ੍ਰਾਪਤ ਕਰਨਾ ਪੈਂਦਾ ਹੈ। ਇਸ ਦਫ਼ਤਰ ਵੱਲੋਂ ਹੀ, ਰਾਹ ਦੱਸਣ ਲਈ, ਗਾਈਡ ਵੀ ਮਿਲਦਾ ਅਤੇ ਪੰਛੀਆਂ/ਜਾਨਵਰਾਂ ਨੂੰ ਦੂਰੋਂ ਵੇਖਣ ਲਈ ਦੂਰਬੀਨਾਂ ਮੁਹੱਈਆ ਕਰਨ ਦੀ ਵਿਵਸਥਾ ਵੀ ਹੈ। 1987 ਈ: ਵਿੱਚ ਇਸ ਪਾਰਕ ਦਾ ਇਹ ਵਰਤਮਾਨ ਨਾਮ ਰਖਿਆ ਗਿਆ। ਇਸ ਪਾਰਕ ਦੀ ਸੰਭਾਲ ਦਾ ਮੰਤਵ ਇਹ ਹੈ ਕਿ ਤੇ ਜਿਵੇਂ ਇਹ ਪਾਰਕ ਹੈ ਅਤੇ ਇਸ ਵਿਚਲੇ ਪਸ਼ੂ-ਪਕਸ਼ੀ ਜਿਵੇਂ ਕੁਦਰਤੀ ਤਰੀਕੇ ਨਾਲ ਰਹਿ ਰਹੇ ਹਨ, ਉਸ ਵਿੱਚ ਮਨੁੱਖੀ ਛੇੜ-ਛਾੜ ਨਾ ਹੋਵੇ। ਸੋ, ਇਹ ਲੰਬਾ ਚੌੜਾ ਪਾਰਕ ਮਨੁੱਖੀ ਛੇੜ-ਛਾੜ ਤੋਂ ਮੁਕਤ ਹੈ। ਪਾਰਕ ਦੇ ਜੰਗਲ ਵਿੱਚ ਕਟਾਈ ਕਰਨ ਦੀ ਪੂਰੀ ਤਰ੍ਹਾਂ ਮਨਾਹੀ ਹੈ। ਸਮੱਸਿਆ ਇਹ ਵੀ ਦਰਪੇਸ਼ ਹੈ, ਕਿ ਜੰਗਲ ਵਿਚਲੀਆਂ ਕੀਮਤੀ ਜੜੀ-ਬੂਟੀਆਂ ਤੇ ਲੋਕਲ ਅਬਾਦੀ ਦੀ ਆਰਥਿਕਤਾ ਨਿਰਭਰ ਕਰਦੀ ਹੈ। ਇਕ ਅੰਦਾਜ਼ੇ ਅਨੁਸਾਰ, ਆਸ-ਪਾਸ ਦੇ ਪਿੰਡਾਂ ਦੇ ਲੋਕ ਅਤੇ ਪਾਰਕ ਦੇ ਅੰਦਰਲੇ ਪਿੰਡਾਂ ਦੇ ਲੋਕ, ਹਰ ਸੀਜ਼ਨ ਵਿੱਚ ਲਗਭਗ 20 ਲਖ ਰੁਪਏ ਦੀਆਂ ਜੜੀ ਬੂਟੀਆਂ ਲੱਭ ਕੇ ਅਤੇ ਉਨ੍ਹਾਂ ਨੂੰ ਮਾਰਕੀਟ ਵਿੱਚ ਵੇਚ ਕੇ ਆਪਣੀ ਉਪਜੀਵਕਾ ਕਮਾਉਂਦੇ ਹਨ। ਇਕ ਹੋਰ ਅਂਦਾਜ਼ੇ ਅਨੁਸਾਰ, ਹਰ ਸਾਲ ਤਕਰੀਬਨ ਪੰਜ ਲੱਖ ਰੁਪਏ ਦੀ ਗੁੱਛੀ ਹੀ ਇਸ ਜੰਗਲ ਵਿੱਚੋਂ ਇਕੱਠੀ ਕਰ ਲਈ ਜਾਂਦੀ ਹੈ। ਇਨ੍ਹਾਂ ਜੜ੍ਹੀ-ਬੂਟੀਆਂ ਦੀ ਤਲਾਸ਼ ਵਿੱਚ ਲੋਕ ਜੰਗਲਾਂ ਨੂੰ ਛਾਣ ਮਾਰਦੇ ਹਨ। ਇਸ ਤਲਾਸ਼ ਕਾਰਨ ਪੰਛੀਆਂ ਦੇ ਆਲ੍ਹਣੇ ਵੀ ਨਸ਼ਟ ਹੋ ਜਾਂਦੇ ਹਨ। ਹੁਣ ਯੋਜਨਾ ਇਹ ਬਣਾਈ ਜਾ ਰਹੀ ਹੈ ਕਿ ਸਥਾਨਕ ਲੋਕਾਂ ਨੂੰ ਆਰਥਕ ਮੱਦਦ ਦੇ ਕੇ ਘਰੇਲੂ ਉਦਯੋਗਾਂ ਵੱਲ ਲਗਾਇਆ ਜਾਏ ਅਤੇ ਰੁਜ਼ਗਾਰ ਦੇ ਹੋਰ ਸਾਧਨ ਵੀ ਪੈਦਾ ਕੀਤੇ ਜਾਣ। ਕਾਫ਼ੀ ਟੂਰਿਸਟ, ਪ੍ਰਮਿਟ ਲੈਣ ਉਪਰੰਤ ਇਸ ਪਾਰਕ ਵਿੱਚ ਜਾ ਕੇ ਰਾਤ ਵੀ ਬਿਤਾਂਉਦੇ ਹਨ। ਰਾਤ ਨੂੰ ਅੱਗ ਜਲਾ ਕੇ ਸੌਂਦੇ ਹਨ ਤੇ ਦਾਲ ਰੋਟੀ ਬਣਾ ਕੇ ਖਾਣ-ਪੀਣ ਦਾ ਕੰਮ ਚਲਾ ਲੈਂਦੇ ਹਨ। ਉਥੇ ਰਹਿਣ ਦਾ ਮੰਤਵ ਇਹ ਹੁੰਦਾ ਹੈ ਕਿ ਵੱਧ ਤੋਂ ਵੱਧ ਜੰਗਲੀ ਜਨਵਰਾਂ ਤੇ ਪੰਛੀਆਂ ਦੇ ਦਰਸ਼ਨ ਕੀਤੇ ਜਾਣ। ਦੇਸ਼ ਦੇ ਹਰ ਸੂਬੇ ਵਿੱਚ ਜਿੱਥੇ-ਜਿੱਥੇ ਵੀ ਐਸੇ ਛੋਟੇ ਜਾਂ ਵੱਡੇ ਕੁਦਰਤੀ ਪਾਰਕ ਹਨ, ਉਨ੍ਹਾਂ ਉੱਤੇ ਕੇਂਦਰ ਸਰਕਾਰ ਦਾ ਨਿਯੰਤਰਨ ਹੋਵੇ ਤਾਂ ਚੰਗਾ ਹੈ। ਰਾਜਾਂ ਪਾਸ ਏਨੇ ਜ਼ਿਆਦਾ ਫੰਡਜ਼ ਨਹੀਂ ਹੁੰਦੇ ਕਿ ਐਸੇ ਕੰਮਾਂ ਲਈ ਹਰ ਸਾਲ ਵੱਡੀਆਂ ਰਕਮਾਂ ਖਰਚ ਕੀਤੀਆਂ ਜਾਣ। ਭਾਰਤ ਦੇ ਬਾਕੀ ਰਾਜਾਂ ਦੇ ਲੋਕ, ਸ਼ਾਇਦ ਇਸ ਬਾਰੇ ਬਹੁਤ ਘੱਟ ਜਾਣਕਾਰੀ ਰੱਖਦੇ ਹੋਣਗੇ ਕਿ ਇਹ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਹੈ। ਭਾਰਤ ਵਿੱਚ ਦੂਜਾ ਐਸਾ ਪਾਰਕ ਤਾਮਿਲਨਾਡੂ ਰਾਜ ਦੇ ‘ਕਾਲਾ-ਕਛ’ ਜ਼ਿਲ੍ਹੇ ਵਿੱਚ ਹੈ। ਗ੍ਰੇਟ ਹਿਮਾਲੀਆਨ ਪਾਰਕ 765 ਵਰਗ ਕਿਲੋਮੀਟਰ ਦੇ ਘੇਰੇ ਵਿੱਚ ਕੁੱਲੂ ਤੋਂ ਅਰੰਭ ਹੋ ਕੇ ਲਾਹੌਲ-ਸਪਿਤੀ ਦੀ ਵਾਦੀ ਨੂੰ ਛੂੰਹਦਾ ਹੈ। ਇਹ ਸਾਰਾ ਇਲਾਕਾ ਸੰਘਣਾ ਜੰਗਲ ਹੈ, ਜਿਸ ਵਿੱਚ ਭਾਂਤ-ਭਾਂਤ ਦੀਆਂ ਜੜੀ-ਬੂਟੀਆਂ, ਜੰਗਲੀ-ਜਾਨਵਰ ਅਤੇ ਪੰਛੀਆਂ ਦੀਆਂ ਕਈ ਕਿਸਮਾਂ ਪਲ ਰਹੀਆਂ ਹਨ। ਸਮੁੰਦਰ ਤਲ ਤੋਂ ਇਸ ਪਾਰਕ ਦੀ ਉਚਾਈ ਘੱਟੇ ਤੋਂ ਘੱਟ 6 ਹਜ਼ਾਰ ਫ਼ੁੱਟ ਅਤੇ ਵੱਧ ਤੋਂ ਵੱਧ ਉਚਾਈ 17 ਹਜ਼ਾਰ ਫ਼ੁੱਟ ਹੈ। ਦੂਜੇ ਸ਼ਬਦਾਂ ਵਿੱਚ ਪਾਰਕ ਵਿੱਚ ਕਾਫ਼ੀ ਢਲਾਨਾਂ ਅਤੇ ਉੱਚੀਆਂ ਨੀਵੀਆਂ ਥਾਵਾਂ ਹਨ। ਜਿੰਨਾ ਜ਼ਿਆਦਾ ਪਾਰਕ ਦੇ ਅੰਦਰ ਜਾਉ, ਉਨਾ ਜ਼ਿਆਦਾ ਜੰਗਲ ਵਧਦਾ ਤੇ ਸੰਘਣਾ ਦਿਸਣ ਲਗਦਾ ਹੈ ਅਤੇ ਦੁਰਲਭ ਪਸ਼ੂ-ਪੰਛੀ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਨੈਸ਼ਨਲ ਪਾਰਕ ਵਿੱਚ ਹਿਮਾਚਲ ਦੇ ਰਾਜ ਪੰਛੀ ‘ਮੋਨਾਲ’ ਤੋਂ ਇਲਾਵਾ ਕੋਕਲਾਸ, ਜਾਜੂਰਾਣਾ ਜੰਗਲੀ ਮੁਰਗੇ ਤੇ ਸੈਂਕੜੇ ਪ੍ਰਕਾਰ ਦੀਆਂ ਰੰਗ-ਬਰੰਗੀਆਂ ਚਿੜੀਆਂ ਨਜ਼ਰ ਆਉਂਦੀਆਂ ਹਨ। ਇਸ ਤੋਂ ਇਲਾਵਾ ਜਾਨਵਰਾਂ ਵਿਚੋਂ ਹਿਰਨ, ਤੇਂਦੂਆ, ਕਾਲੇ ਤੇ ਭੂਰੇ ਰਿੱਛ, ਕਸਤੂਰੀ ਮਿਰਗ ਅਤੇ ਨੀਲੀ ਭੇਡ ਆਦਿ ਜਾਨਵਰ ਨਜ਼ਰੀਂ ਪੈਂਦੇ ਹਨ। ਏਨੇ ਵੱਡੇ ਪਾਰਕ ਦੀ ਸੰਭਾਲ ਕਰਨ ਲਈ, ਕੇਂਦਰ