Typing Test

10:00

ਨਾਰੀਆਂ ਦੀ ਕੁਰਬਾਨੀ ਵੀ ਸਵਤੰਤਰਤਾ ਸੰਗਰਾਮ ਦੇ ਖੇਤਰ ਵਿੱਚ ਅਥਾਹ ਹੈ। ਮਹਾਂ ਪੁਰਸ਼ ਯੋਧਿਆਂ ਨੇ ਤਾਂ ਮਾਤ੍ਰੀ ਭੂਮੀ ਨੂੰ ਆਜ਼ਾਦ ਕਰਾਉਣ ਖਾਤਰ ਜੋ ਸਿਰਧੜ ਦੀ ਬਾਜ਼ੀ ਲਗਾਈ, ਉਸ ਤੋਂ ਤਾਂ ਦੇਸ਼ ਦਾ ਬੱਚਾ ਬੱਚਾ ਜਾਣੂ ਹੈ। ਪਰ ਗੌਰਵ ਵਾਲੀ ਗੱਲ ਇਹ ਹੈ ਕਿ ਇਸਤਰੀਆਂ ਨੇ ਵੀ ਸਿਰ-ਧੜ ਦੀ ਬਾਜ਼ੀ ਲਾਉਣੋਂ ਗੁਰੇਜ਼ ਨਹੀਂ ਕੀਤਾ। ਇਹਨਾਂ ਵਿਚੋਂ ਕੁਝ ਕੁ ਮਹਾਨ ਦੇਸ਼ ਭਗਤਣੀਆਂ ਦੀ ਕੁਰਬਾਨੀ ਦਾ ਯਾਦ ਤਾਜ਼ਾ ਕਰਨੀ ਗੌਰਵਮਈ ਹੈ। 1848 ਵਿੱਚ ਅੰਗਰੇਜ਼ਾਂ ਦਾ ਲਾਹੌਰ ਉਤੇ ਕਬਜ਼ਾ ਹੋ ਜਾਣ ਤੋਂ ਬਾਅਦ ਮਹਾਂਰਾਣੀ ਜਿੰਦਾਂ ਆਪਣੇ ਆਪ ਨੂੰ ਅੰਗਰੇਜ਼ਾ ਦੇ ਹਵਾਲੇ ਕਰਨ ਦੀ ਬਜਾਏ ਆਪਣੇ ਵਫ਼ਾਦਾਰ ਗੋਰਖਾ ਫ਼ੌਜੀਆਂ ਨਾਲ ਨਾਹਣ ਤੇ ਰਸਤੇ ਨੇਪਾਲ ਚਲੀ ਗਈ। ਇਸ ਤੋਂ ਬਾਅਦ 1957 ਦੀ ਮਹਾਨ ਬਗਾਵਤ ਹੋਈ ਜਿਸਦੀ ਮੋਢੀ ਭਾਵੇਂ ਰਾਣੀ ਲਕਸ਼ਮੀ ਬਾਈ ਝਾਂਸੀ ਸੀ, ਪਰ ਉਧਰ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਦੀ ਬੇਗਮ ਹਜ਼ਰਤ ਮਹਲ ਵੀ ਪਿਛੇ ਨਹੀਂ ਰਹੀ। ਬੇਗਮ ਲਖਨਊ ਦੀ ਰਾਣੀ ਲਈ ਆਪ ਫ਼ੌਜਾਂ ਦੀ ਮੋਹਰੀ ਬਣ ਕੇ ਸਰ ਕੋਲਿਨ ਕੈਂਪਬੈੱਲ ਦੀਆਂ ਫ਼ੌਜਾਂ ਵਿਰੁੱਧ 25 ਫ਼ਰਵਰੀ, 1858 ਨੂੰ ਹਾਥੀ ਤੇ ਸਵਾਰ ਹੋ ਕੇ ਲੜੀ ਅਤੇ ਅਖੀਰ ਮੁਕਾਬਲਾ ਕਰਦਿਆਂ ਨੇਪਾਲ ਨਸਕੇ ਜਾਣਾ ਪਿਆ। ਉਸਦੀ ਬਹਾਦਰੀ ਸਦਕਾ ਅੰਗਰੇਜ਼ਾਂ ਨੇ ਜਦ ਵਾਪਿਸ ਬੁਲਾਇਆ, ਤਾਂ ਵਾਪਸੀ ਦੀ ਬਜਾਏ ਨੇਪਾਲ ਵਿੱਚ ਹੀ ਜਲਾਵਤਨੀ ਸਰਕਾਰ ਬਣਾ ਲਈ। ਇਸੇ ਹੀ ਦੌਰਾਨ ਦਿੱਲੀ ਦੀ ਇਕ ਇਸਤਰੀ ਨੇ ਅੰਗਰੇਜ਼ਾ ਵਿਰੁੱਧ ਲੜਦਿਆਂ ਉਨ੍ਹਾਂ ਦੇ ਛੱਕੇ ਛੁਡਾ ਦਿੱਤੇ। ਅਖੀਰ ਰਾਣੀ ਲਕਸ਼ਮੀ-ਬਾਈ ਝਾਂਸੀ ਨੇ ਤਾਂ ਆਪਣੇ ਪਤੀ ਰਾਣਾ ਗੰਗਾ ਸਰ ਰਾਉ ਦੇ ਚਲਾਣੇ ਤੋਂ ਬਾਅਦ ਬਗਾਵਤ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਉਹ ਅੰਗਰੇਜ਼ ਜਰਨੈਲ ਸਰ ਹੈੱਫ਼ ਰੋਜ਼ ਦੀਆਂ ਫ਼ੌਜਾਂ ਵਿਰੁੱਧ ਮਰਦਾਨਾ ਲਿਬਾਸ ਪਹਿਨ ਕੇ ਲੜੀ, ਜਦੋਂ ਕਿ ਉਹ ਗਵਾਲੀਅਰ ਨੇੜੇ ਕੋਟਾ ਦੀ ਸਰਾਏ ਪਾਸ 18 ਜੂਨ 1858 ਨੂੰ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਸ਼ਹੀਦ ਹੋ ਗਈ। ਉਸ ਦੇ ਨਾਲ ਦੀਆਂ ਇਸਤਰੀਆਂ ਉਥੋਂ ਨੱਸਕੇ ਨੈਨੀਤਾਲ ਦੇ ਪਹਾੜਾਂ ਦੀਆਂ ਜੜ੍ਹਾਂ ਹੇਠ ਜੰਗਲਾਂ ਵਿੱਚ ਜਾ ਵਸੀਆਂ, ਜਿਨ੍ਹਾਂ ਨੂੰ ਅੱਜਕੱਲ੍ਹ ਬੁਸਕੇ ਖਾਨਦਾਨ ਨਾਲ ਜਾਣਿਆ ਜਾਂਦਾ ਹੈ। ਰਾਣੀ ਝਾਂਸੀ ਦੀ ਬਹਾਦਰੀ ਵੇਖ ਕੇ, ਅੰਗ੍ਰੇਜ਼ ਜਰਨੈਲ ਸਰ ਹੈੱਫ਼ ਰੋਜ਼ ਨੇ ਕਿਹਾ ਸੀ ਕਿ ਰਾਣੀ ਵਦੀਆਂ ਤੇ ਬਹਾਦਰ ਲੀਡਰਾਂ ਵਿਚੋਂ ਇਕ ਹੈ। ਇਸੇ ਦੌਰਾਨ ਰਾਜਗੜ੍ਹ ਦੀ ਰਾਣੀ ਵੀ ਬਹਾਦਰੀ ਨਾਲ ਲੜੀ, ਪਰ ਅੰਗਰੇਜ਼ ਫ਼ੌਜ ਦੇ ਹੱਥ ਆਉਣੋਂ ਡਰਦਿਆਂ ਖ਼ੁਦ ਤਲਵਾਰ ਮਾਰ ਕੇ ਮਰ ਗਈ। ਇਸ ਸਮੇਂ ਬੁਦਰੀ ਦੀ ਠੁਕਰੈਣ, ਰਾਣੀ ਇੰਗਬਰ ਕੌਰ ਅਤੇ ਟਿਕਾਰੀ ਦੀ ਰਾਣੀ ਨੇ ਵੀ ਭਰਪੂਰ ਮੱਦਦ ਕੀਤੀ। 1857 ਦੀ ਬਗਾਵਤ ਭਾਵੇਂ ਫ਼ੇਲ੍ਹ ਹੋ ਗਈ, ਪਰ ਅੰਗਰੇਜ਼ਾਂ ਵਿਰੁੱਧ ਨਫ਼ਰਤ ਦੀ ਜੁਆਲਾ ਹੋਰ ਭੜਕਾ ਗਈ, ਜੋ ਭਖਦੀ ਅਖੀਰ 1871 ਵਿੱਚ ਪੰਜਾਬ ਵਿੱਚ ਨਾਮਧਾਰੀ ਲਹਿਰ ਦੇ ਰੂਪ ਵਿੱਚ ਖੜ੍ਹੀ ਹੋ ਗਈ। ਇਸ ਬਗਾਵਤ ਵਿੱਚ ਜਿੱਥੇ ਮਲੇਰਕੋਟਲਾ ਦੇ ਮੈਦਾਨ ਵਿੱਚ ਅਨੇਕਾਂ ਕੂਕਿਆਂ ਨੇ ਤੋਪਾਂ ਮੂਹਰੇ ਸ਼ਹੀਦੀਆਂ ਪਾਈਆ, ਉਥੇ ਰਤਨ ਸਿੰਗ ਜੱਟ ਦੀ ਲੜਕੀ, ਬੀਬੀ ਹੁਕਮੀ ਅਤੇ ਮਾਈ ਇੰਦ ਕੌਰ ਹੰਡਆਈਆਂ ਨੇ ਮਲੌਟ ਦਾ ਕਿਲ੍ਹਾ ਤੋੜਨ ਵਿਚ ਜੋ ਜੌਹਰ ਦਿਖਾਏ ਉਹ ਕਥਨ ਤੋਂ ਬਾਹਰ ਹਨ। ਮਲੇਰਕੋਟਲੇ ਵਿਚੋ ਜਦੋਂ ਅਨੇਕਾਂ ਕੂਕੇ ਗਰਿਫ਼ਤਾਰ ਕੀਤੇ ਗਏ ਤਾਂ ਉਹਨਾਂ ਵਿਚੋਂ ਦੋ ਕੂਕਾ ਔਰਤਾਂ ਵੀ ਦੱਸੀਆਂ ਜਾਂਦੀਆਂ ਹਨ, ਜੋ ਬਹਾਦਰਗੜ੍ਹ ਕਿਲੇ ਵਿਚ ਨਜ਼ਰਬੰਦ ਕੀਤੀਆਂ ਗਈਆਂ। ਬੰਬਈ ਦੀ ਇੱਕ ਪਾਰਸੀ ਲੇਡੀ ਭੀਕਾਜੀ ਰੁਸਤਮ ਆਜ਼ਾਦੀ ਦੇ ਪ੍ਰਚਾਰ ਲਈ 1901 ਵਿੱਚ ਲੰਡਨ ਗਈ। ਉਥੇ ਦੇਸ਼ ਦੀ ਆਜ਼ਾਦੀ ਬਾਰੇ ਸਮਝਾਉਣ ਲਈ ਦਾਦਾ ਭਾਈ ਨੈਰੋ ਜੀ ਦੀ ਇਮਦਾਦ ਕੀਤੀ ਅਤੇ ਨਰਮ ਖਿਆਲ ਛੱਡ ਕੇ, ਲੰਡਨ ਵਿਚ ਵਸਦੇ ਪ੍ਰਸਿਧ ਭਾਰਤੀ ਇਨਕਲਾਬੀਆਂ ਨੂੰ ਜਾ ਮਿਲੀ। 1907 ਵਿੱਚ ਲਾਲਾ ਲਾਜਪਤ ਰਾਏ ਨੂੰ ਦੇਸ਼ ਨਿਕਾਲਾ ਦੇਣ ਵਿਰੁੱਧ ਜੋ ਅਪੀਲ ਜਾਰੀ ਹੋਈ, ਉਹ ਆਇਰਲੈਂਡ, ਫ਼ਰਾਂਸ, ਜਰਮਨੀ ਅਤੇ ਸਵਿਟਜ਼ਰਲੈਂਡ ਦੇ ਅਖਬਾਰਾਂ ਵਿੱਚ ਵੀ ਛਪੀ। ਕੁਰਬਾਨੀ ਦਾ ਯਾਦ ਤਾਜ਼ਾ ਕਰਨੀ ਗੌਰਵਮਈ ਹੈ। 1848 ਵਿੱਚ ਅੰਗਰੇਜ਼ਾਂ ਦਾ ਲਾਹੌਰ ਉਤੇ ਕਬਜ਼ਾ ਹੋ ਜਾਣ ਤੋਂ ਬਾਅਦ ਮਹਾਂਰਾਣੀ ਜਿੰਦਾਂ ਆਪਣੇ ਆਪ ਨੂੰ ਅੰਗਰੇਜ਼ਾ ਦੇ ਹਵਾਲੇ ਕਰਨ ਦੀ ਬਜਾਏ ਆਪਣੇ ਵਫ਼ਾਦਾਰ ਗੋਰਖਾ ਫ਼ੌਜੀਆਂ ਨਾਲ ਨਾਹਣ ਤੇ ਰਸਤੇ ਨੇਪਾਲ ਚਲੀ ਗਈ। ਇਸ ਤੋਂ ਬਾਅਦ 1957 ਦੀ ਮਹਾਨ ਬਗਾਵਤ ਹੋਈ ਜਿਸਦੀ ਮੋਢੀ ਭਾਵੇਂ ਰਾਣੀ ਲਕਸ਼ਮੀ ਬਾਈ ਝਾਂਸੀ ਸੀ, ਪਰ ਉਧਰ ਅਵਧ ਦੇ ਨਵਾਬ ਵਾਜਿਦ ਅਲੀ ਸ਼ਾਹ ਦੀ ਬੇਗਮ ਹਜ਼ਰਤ ਮਹਲ ਵੀ ਪਿਛੇ ਨਹੀਂ ਰਹੀ। ਬੇਗਮ ਲਖਨਊ ਦੀ ਰਾਣੀ ਲਈ ਆਪ ਫ਼ੌਜਾਂ ਦੀ ਮੋਹਰੀ ਬਣ ਕੇ ਸਰ ਕੋਲਿਨ ਕੈਂਪਬੈੱਲ ਦੀਆਂ ਫ਼ੌਜਾਂ ਵਿਰੁੱਧ 25 ਫ਼ਰਵਰੀ, 1858 ਨੂੰ ਹਾਥੀ ਤੇ ਸਵਾਰ ਹੋ ਕੇ ਲੜੀ ਅਤੇ ਅਖੀਰ ਮੁਕਾਬਲਾ ਕਰਦਿਆਂ ਨੇਪਾਲ ਨਸਕੇ ਜਾਣਾ ਪਿਆ। ਉਸਦੀ ਬਹਾਦਰੀ ਸਦਕਾ ਅੰਗਰੇਜ਼ਾਂ ਨੇ ਜਦ ਵਾਪਿਸ ਬੁਲਾਇਆ, ਤਾਂ ਵਾਪਸੀ ਦੀ ਬਜਾਏ ਨੇਪਾਲ ਵਿੱਚ ਹੀ ਜਲਾਵਤਨੀ ਸਰਕਾਰ ਬਣਾ ਲਈ। ਇਸੇ ਹੀ ਦੌਰਾਨ ਦਿੱਲੀ ਦੀ ਇਕ ਇਸਤਰੀ ਨੇ ਅੰਗਰੇਜ਼ਾ ਵਿਰੁੱਧ ਲੜਦਿਆਂ ਉਨ੍ਹਾਂ ਦੇ ਛੱਕੇ ਛੁਡਾ ਦਿੱਤੇ। ਅਖੀਰ ਰਾਣੀ ਲਕਸ਼ਮੀ-ਬਾਈ ਝਾਂਸੀ ਨੇ ਤਾਂ ਆਪਣੇ ਪਤੀ ਰਾਣਾ ਗੰਗਾ ਸਰ ਰਾਉ ਦੇ ਚਲਾਣੇ ਤੋਂ ਬਾਅਦ ਬਗਾਵਤ ਦੇ ਸਾਰੇ ਰਿਕਾਰਡ ਮਾਤ ਪਾ ਦਿੱਤੇ। ਉਹ ਅੰਗਰੇਜ਼ ਜਰਨੈਲ ਸਰ ਹੈੱਫ਼ ਰੋਜ਼ ਦੀਆਂ ਫ਼ੌਜਾਂ ਵਿਰੁੱਧ ਨਾਰੀਆਂ ਦੀ ਕੁਰਬਾਨੀ ਵੀ ਸਵਤੰਤਰਤਾ ਸੰਗਰਾਮ ਦੇ ਖੇਤਰ ਵਿੱਚ ਅਥਾਹ ਹੈ। ਮਹਾਂ ਪੁਰਸ਼ ਯੋਧਿਆਂ ਨੇ ਤਾਂ ਮਾਤ੍ਰੀ ਭੂਮੀ ਨੂੰ ਆਜ਼ਾਦ ਕਰਾਉਣ ਖਾਤਰ ਜੋ ਸਿਰਧੜ ਦੀ ਬਾਜ਼ੀ ਲਗਾਈ, ਉਸ ਤੋਂ ਤਾਂ ਦੇਸ਼ ਦਾ ਬੱਚਾ ਬੱਚਾ ਜਾਣੂ ਹੈ। ਪਰ ਗੌਰਵ ਵਾਲੀ ਗੱਲ ਇਹ ਹੈ ਕਿ ਇਸਤਰੀਆਂ ਨੇ ਵੀ ਸਿਰ-ਧੜ ਦੀ ਬਾਜ਼ੀ ਲਾਉਣੋਂ ਗੁਰੇਜ਼ ਨਹੀਂ ਕੀਤਾ। ਇਹਨਾਂ ਵਿਚੋਂ ਕੁਝ ਕੁ ਮਹਾਨ ਦੇਸ਼ ਭਗਤਣੀਆਂ ਦੀ ਕੁਰਬਾਨੀ ਦਾ ਯਾਦ ਤਾਜ਼ਾ ਕਰਨੀ ਗੌਰਵਮਈ ਹੈ। 1848 ਵਿੱਚ ਅੰਗਰੇਜ਼ਾਂ ਦਾ ਲਾਹੌਰ ਉਤੇ ਕਬਜ਼ਾ ਹੋ ਜਾਣ ਤੋਂ ਬਾਅਦ ਮਹਾਂਰਾਣੀ ਜਿੰਦਾਂ ਆਪਣੇ ਆਪ ਨੂੰ ਅੰਗਰੇਜ਼ਾ ਦੇ ਹਵਾਲੇ ਕਰਨ ਦੀ ਬਜਾਏ ਆਪਣੇ ਵਫ਼ਾਦਾਰ ਗੋਰਖਾ ਫ਼ੌਜੀਆਂ ਨਾਲ ਨਾਹਣ ਤੇ ਰਸਤੇ ਨੇਪਾਲ ਚਲੀ ਗਈ। ਇਸ ਤੋਂ ਬਾਅਦ 1957 ਦੀ ਮਹਾਨ ਬਗਾਵਤ ਹੋਈ ਜਿਸਦੀ ਮੋਢੀ ਭਾਵੇਂ ਰਾਣੀ ਲਕਸ਼ਮੀ ਬਾਈ ਝਾਂਸੀ ਸੀ, ਪਰ ਉਧਰ ਅਵਧ ਦੇ ਨਵਾਬ ਵਾਜਿਦ