ਭਾਰਤ ਸਰਕਾਰ ਨੇ ਪ੍ਰਵਾਸੀ ਭਾਰਤੀ ਲੋਕਾਂ ਨਾਲ ਸੰਬੰਧਤ ਇੱਕ ਨਵਾਂ ਕਾਨੂੰਨ ਲਾਗੂ ਕਰਨ ਦਾ ਫ਼ੈਸਲਾ ਕਰ ਲਿਆ ਹੈ, ਜਿਸ ਦਾ ਮਕਸਦ ਲੜਕੀਆਂ ਨਾਲ ਵਿਆਹ ਸਮੇਂ ਹੁੰਦੀ ਧੋਖਾ-ਧੜੀ ਨੂੰ ਰੋਕਣਾ ਹੈ। ਇਸ ਦੀ ਲੋੜ ਵੀ ਸੀ। ਅਸੀਂ ਲੋਕ ਲੰਮੇ ਸਮੇਂ ਤੋਂ ਇਹ ਦੁਹਈ ਸੁਣਦੇ ਆ ਰਹੇ ਸਾਂ ਕਿ ਪ੍ਰਵਾਸੀ ਭਾਰਤੀ ਮੁੰਡੇ ਏਥੇ ਆ ਕੇ ਏਥੋਂ ਕਿਸੇ ਨਾ ਕਿਸੇ ਤਰੀਕੇ ਕਿਸੇ ਕੁੜੀ ਨਾਲ ਸ਼ਾਦੀ ਕਰਦੇ ਹਨ ਤੇ ਫ਼ਿਰ ਉਹ ਕੁੜੀ ਸਾਰੀ ਉਮਰ ਦਾ ਨਰਕ ਹੰਢਾਉਂਦੀ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਅਦਾਲਤਾਂ ਨੇ ਦਖਲ ਦਿੱਤਾ ਅਤੇ ਕੁਝ ਕੇਸਾਂ ਵਿੱਚ ਲੜਕੀਆਂ ਨੂੰ ਇਨਸਾਫ਼ ਮਿਲ ਗਿਆ, ਪਰ ਆਮ ਤੌਰ ਉੱਤੇ ਇਹੋ ਜਿਹੀਆਂ ਲੜਕੀਆਂ ਇਸ ਲੰਮੀ ਪ੍ਰਕਿਰਿਆਂ ਤੋਂ ਦੁਖੀ ਹੋ ਕੇ ਦਿਲ ਛੱਡ ਬਹਿੰਦੀਆਂ ਸਨ। ਨਤੀਜੇ ਵਜੋਂ ਜਿਹੜਾ ਇਹੋ ਜਿਹਾ ਠੱਗ ਲਾੜਾ ਬਚ ਜਾਂਦਾ, ਉਸ ਦੇ ਕਿੱਸੇ ਸੁਣ ਕੇ ਉਹਦੇ ਵਰਗੇ ਕਈ ਹੋਰ ਏਸੇ ਰਾਹ ਪੈ ਜਾਂਦੇ ਤੇ ਹੋਰ ਕੁੜੀਆਂ ਇਹੋ ਜਿਹੀ ਧੋਖਾਧੜੀ ਦੀ ਸ਼ਿਕਾਰ ਹੋ ਜਾਂਦੀਆਂ ਸਨ। ਉਨ੍ਹਾਂ ਦੀ ਮਦਦ ਕਰਨ ਵਾਲੇ ਬਹੁਤੇ ਨਹੀਂ ਸੀ ਹੁੰਦੇ ਤੇ ਸਥਿਤੀ ਦਾ ਹਰ ਤਰ੍ਹਾਂ ਦਾ ਲਾਭ ਉਠਾਉਣ ਵਾਲੇ ਸਰਕਾਰੀ ਅਧਿਕਾਰੀਆਂ ਤੋਂ ਲੈ ਕੇ ਆਪੇ ਬਣੇ ਸਮਾਜੀ ਵਰਕਰ ਕਿਸਮ ਦੇ ਕਈ ਲੋਕ ਰਾਹਾਂ ਵਿੱਚ ਉਨ੍ਹਾਂ ਨੂੰ ਆਪਣੇ ਆਪ ਜਾ ਮਿਲਦੇ ਸਨ। ਵਿਚਾਰੀਆਂ ਮਦਦ ਦੀ ਝਾਕ ਵਿੱਚ ਹੋਰ ਫ਼ਸ ਜਾਂਦੀਆਂ ਸਨ। ਅਸੀਂ ਇਹ ਗੱਲ ਨਹੀਂ ਕਿਹ ਸਕਦੇ ਕਿ ਸਾਰੇ ਜਾਂ ਬਹੁਤੇ ਪ੍ਰਵਾਸੀ ਲਾੜੇ ਏਦਾਂ ਦੇ ਹੁੰਦੇ ਹਨ, ਸੱਚਾਈ ਇਹ ਹੈ ਕਿ ਪ੍ਰਵਾਸੀ ਭਾਰਤੀਆਂ ਵਿੱਚੋਂ ਨੜਿੰਨਵੇਂ ਫ਼ੀਸਦੀ ਲਾੜੇ ਸਮਾਜ ਦੀ ਰਿਵਾਇਤ ਦੇ ਮੁਤਾਬਕ ਵਿਆਹ ਕਰਵਾਉਣ ਅਤੇ ਪਰਵਾਰ ਵਾਲੇ ਬਣ ਕੇ ਰਹਿਣ ਦਾ ਨੇਮ ਪਾਲਦੇ ਸਨ, ਪਰ ਚੌਣਵੀਆਂ ਕਾਲੀਆਂ ਭੇਡਾਂ ਬਦਨਾਮੀ ਕਰਵਾ ਰਹੀਆਂ ਸਨ। ਬਹੁਤ ਸਾਰੇ ਏਦਾਂ ਦੇ ਕਿੱਸੇ ਸਾਡੇ ਕੋਲ ਪਹੁੰਚਦੇ ਰਹੇ ਹਨ, ਜਿਨ੍ਹਾਂ ਵਿੱਚ ਪਹਿਲੀ ਪਤਨੀ ਜਾਂ ਕਿਸੇ ਕੇਸ ਵਿੱਚ ਮੁੰਡੇ ਨੇ ਦੂਸਰੀ ਤੇ ਫ਼ਿਰ ਤੀਸਰੀ ਪਤਨੀ ਤੱਕ ਤੋਂ ਤਲਾਕ ਲਏ ਬਿਨਾਂ ਕਿਸੇ ਚੌਥੀ ਜਾਂ ਪੰਜਵੀਂ ਕੁੜੀ ਨੂੰ ਵਿਦੇਸ਼ ਦਾ ਸੁਫ਼ਨਾ ਵਿਖਾ ਕੇ ਫ਼ਸਾਇਆ ਤੇ ਬਰਬਾਦ ਕੀਤਾ ਹੋਇਆ ਸੀ। ਕੁਝ ਠੱਗ ਲਾੜੇ ਏਥੇ ਭਾਰਤ ਵਿੱਚ ਆਣ ਕੇ ਇਹ ਦੱਸਦੇ ਹੁੰਦੇ ਸਨ ਕਿ ਉਹ ਫ਼ਲਾਣੇ ਪੱਛਮੀ ਦੇਸ਼ ਦੇ ਨਾਗਰਿਕ ਹਨ ਅਤੇ ਉਨ੍ਹਾਂ ਕੋਲ ਓਥੇ ਚੰਗੀ ਜ਼ਮੀਨ-ਜਾਇਦਾਦ ਅਤੇ ਕਾਰੋਬਾਰ ਹੈ, ਪਰ ਵਿਆਹ ਹੋਣ ਤੋਂ ਬਾਅਦ ਪਤਾ ਲੱਗਦਾ ਸੀ ਕਿ ਸਾਰਾ ਕੁਝ ਝੂਠੋ-ਝੂਠ ਸੀ। ਉਸ ਸਥਿਤੀ ਵਿੱਚ ਕੁੜੀ ਅਤੇ ਉਸ ਦੇ ਪਰਵਾਰ ਵਾਲੇ ਕੁਝ ਕਰਨ ਜੋਗੇ ਨਹੀਂ ਸੀ ਰਹਿ ਜਾਂਦੇ ਅਤੇ ਭਾਣਾ ਸਮਝ ਕੇ ਇਸ ਲਈ ਚੁੱਪ ਵੱਟ ਜਾਂਦੇ ਸਨ ਕਿ ਬਹੁਤੀਆਂ ਚੀਕਾਂ ਵੀ ਮਾਰੀਆਂ ਤਾਂ ਰਿਸ਼ਤੇਦਾਰਾਂ ਤੇ ਜਾਣ-ਪਛਾਣ ਦੇ ਸਰਕਲ ਵਿੱਚ ਮਿੱਟੀ ਪਲੀਤ ਹੋਵੇਗੀ। ਇਹ ਬੜੀ ਦੁਖਦਾਈ ਸਥਿਤੀ ਹੁੰਦੀ ਸੀ। ਕੁਝ ਕੇਸ ਇਹੋ ਜਿਹੇ ਵੀ ਮੀਡੀਏ ਵਿੱਚ ਆ ਚੁੱਕੇ ਹਨ ਕਿ ਕਿਸੇ ਐੱਨ ਆਰ ਆਈ ਲਾੜੇ ਨੇ ਏਥੇ ਵਿਆਹ ਕਰਵਾ ਕੇ ਰਜਿਸਟਰ ਕਰਵਾ ਲਿਆ ਤੇ ਬਾਅਦ ਵਿੱਚ ਕੁੜੀ ਨੂੰ ਪਤਾ ਲੱਗਾ ਕਿ ਉਸ ਲੜਕੇ ਨੇ ਏਦਾਂ ਦੇ ਦੋ-ਤਿੰਨ ਵਿਆਹ ਭਾਰਤ ਦੇ ਹੋਰਨਾਂ ਰਾਜਾਂ ਜਾਂ ਪੰਜਾਬ ਹੋਰ ਜ਼ਿਲਿਆਂ ਵਿੱਚ ਰਜਿਸਟਰ ਕਰਾਏ ਹੋਏ ਹਨ ਤੇ ਹਰ ਥਾਂ ਨਾਂਅ ਵੱਖਰਾ ਲਿਖਵਾ ਲੈਂਦਾ ਰਿਹਾ ਹੈ। ਕੁਝ ਕੇਸਾਂ ਵਿੱਚ ਇਹੋ ਜਿਹੇ ਲਾੜੇ ਪੁਲਸ ਕਾਰਵਾਈ ਤੋਂ ਪਹਿਲਾਂ ਵਿਦੇਸ਼ ਵੀ ਦੌੜ ਜਾਂਦੇ ਰਹੇ ਸਨ। ਹੁਤੇ ਨਹੀਂ ਸੀ ਹੁੰਦੇ ਤੇ ਸਥਿਤੀ ਦਾ ਹਰ ਤਰ੍ਹਾਂ ਦਾ ਲਾਭ ਉਠਾਉਣ ਵਾਲੇ ਸਰਕਾਰੀ ਅਧਿਕਾਰੀਆਂ ਤੋਂ ਲੈ ਕੇ ਆਪੇ ਬਣੇ ਸਮਾਜੀ ਵਰਕਰ ਕਿਸਮ ਦੇ ਕਈ ਲੋਕ ਰਾਹਾਂ ਵਿੱਚ ਉਨ੍ਹਾਂ ਨੂੰ ਆਪਣੇ ਆਪ ਜਾ ਮਿਲਦੇ ਸਨ। ਵਿਚਾਰੀਆਂ ਮਦਦ ਦੀ ਝਾਕ ਵਿੱਚ ਹੋਰ ਫ਼ਸ ਜਾਂਦੀਆਂ ਸਨ। ਅਸੀਂ ਇਹ ਗੱਲ ਨਹੀਂ ਕਿਹ ਸਕਦੇ ਕਿ ਸਾਰੇ ਜਾਂ ਬਹੁਤੇ ਪ੍ਰਵਾਸੀ ਲਾੜੇ ਏਦਾਂ ਦੇ ਹੁੰਦੇ ਹਨ, ਸੱਚਾਈ ਇਹ ਹੈ ਕਿ ਪ੍ਰਵਾਸੀ ਭਾਰਤੀਆਂ ਵਿੱਚੋਂ ਨੜਿੰਨਵੇਂ ਫ਼ੀਸਦੀ ਲਾੜੇ ਸਮਾਜ ਦੀ ਰਿਵਾਇਤ ਦੇ ਮੁਤਾਬਕ ਵਿਆਹ ਕਰਵਾਉਣ ਅਤੇ ਪਰਵਾਰ ਵਾਲੇ ਬਣ ਕੇ ਰਹਿਣ ਦਾ ਨੇਮ ਪਾਲਦੇ ਸਨ, ਪਰ ਚੌਣਵੀਆਂ ਕਾਲੀਆਂ ਭੇਡਾਂ ਬਦਨਾਮੀ ਕਰਵਾ ਰਹੀਆਂ ਸਨ। ਬਹੁਤ ਸਾਰੇ ਏਦਾਂ ਦੇ ਕਿੱਸੇ ਸਾਡੇ ਕੋਲ ਪਹੁੰਚਦੇ ਰਹੇ ਹਨ, ਜਿਨ੍ਹਾਂ ਵਿੱਚ ਪਹਿਲੀ ਪਤਨੀ ਜਾਂ ਕਿਸੇ ਕੇਸ ਵਿੱਚ ਮੁੰਡੇ ਨੇ ਦੂਸਰੀ ਤੇ ਫ਼ਿਰ ਤੀਸਰੀ ਪਤਨੀ ਤੱਕ ਤੋਂ ਤਲਾਕ ਲਏ ਬਿਨਾਂ ਕਿਸੇ ਚੌਥੀ ਜਾਂ ਪੰਜਵੀਂ ਕੁੜੀ ਨੂੰ ਵਿਦੇਸ਼ ਦਾ ਸੁਫ਼ਨਾ ਵਿਖਾ ਕੇ ਫ਼ਸਾਇਆ ਤੇ ਬਰਬਾਦ ਕੀਤਾ ਹੋਇਆ ਸੀ। ਕੁਝ ਠੱਗ ਲਾ ਭਾਰਤ ਸਰਕਾਰ ਨੇ ਪ੍ਰਵਾਸੀ ਭਾਰਤੀ ਲੋਕਾਂ ਨਾਲ ਸੰਬੰਧਤ ਇੱਕ ਨਵਾਂ ਕਾਨੂੰਨ ਲਾਗੂ ਕਰਨ ਦਾ ਫ਼ੈਸਲਾ ਕਰ ਲਿਆ ਹੈ, ਜਿਸ ਦਾ ਮਕਸਦ ਲੜਕੀਆਂ ਨਾਲ ਵਿਆਹ ਸਮੇਂ ਹੁੰਦੀ ਧੋਖਾ-ਧੜੀ ਨੂੰ ਰੋਕਣਾ ਹੈ। ਇਸ ਦੀ ਲੋੜ ਵੀ ਸੀ। ਅਸੀਂ ਲੋਕ ਲੰਮੇ ਸਮੇਂ ਤੋਂ ਇਹ ਦੁਹਈ ਸੁਣਦੇ ਆ ਰਹੇ ਸਾਂ ਕਿ ਪ੍ਰਵਾਸੀ ਭਾਰਤੀ ਮੁੰਡੇ ਏਥੇ ਆ ਕੇ ਏਥੋਂ ਕਿਸੇ ਨਾ ਕਿਸੇ ਤਰੀਕੇ ਕਿਸੇ ਕੁੜੀ ਨਾਲ ਸ਼ਾਦੀ ਕਰਦੇ ਹਨ ਤੇ ਫ਼ਿਰ ਉਹ ਕੁੜੀ ਸਾਰੀ ਉਮਰ ਦਾ ਨਰਕ ਹੰਢਾਉਂਦੀ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਅਦਾਲਤਾਂ ਨੇ ਦਖਲ ਦਿੱਤਾ ਅਤੇ ਕੁਝ ਕੇਸਾਂ ਵਿੱਚ ਲੜਕੀਆਂ ਨੂੰ ਇਨਸਾਫ਼ ਮਿਲ ਗਿਆ, ਪਰ ਆਮ ਤੌਰ ਉੱਤੇ ਇਹੋ ਜਿਹੀਆਂ ਲੜਕੀਆਂ ਇਸ ਲੰਮੀ ਪ੍ਰਕਿਰਿਆਂ ਤੋਂ ਦੁਖੀ ਹੋ ਕੇ ਦਿਲ ਛੱਡ ਬਹਿੰਦੀਆਂ ਸਨ। ਨਤੀਜੇ ਵਜੋਂ ਜਿਹੜਾ ਇਹੋ ਜਿਹਾ ਠੱਗ ਲਾੜਾ ਬਚ ਜਾਂਦਾ, ਉਸ ਦੇ ਕਿੱਸੇ ਸੁਣ ਕੇ ਉਹਦੇ ਵਰਗੇ ਕਈ ਹੋਰ ਏਸੇ ਰਾਹ ਪੈ ਜਾਂਦੇ ਤੇ ਹੋਰ ਕੁੜੀਆਂ ਇਹੋ ਜਿਹੀ ਧੋਖਾਧੜੀ ਦੀ ਸ਼ਿਕਾਰ ਹੋ ਜਾਂਦੀਆਂ ਸਨ। ਉਨ੍ਹਾਂ ਦੀ ਮਦਦ ਕਰਨ ਵਾਲੇ ਬਹੁਤੇ ਨਹੀਂ ਸੀ ਹੁੰਦੇ ਤੇ ਸਥਿਤੀ ਦਾ ਹਰ ਤਰ੍ਹਾਂ ਦਾ ਲਾਭ ਉਠਾਉਣ ਵਾਲੇ ਸਰਕਾਰੀ ਅਧਿਕਾਰੀਆਂ ਤੋਂ ਲੈ ਕੇ ਆਪੇ ਬਣੇ ਸਮਾਜੀ ਵਰਕਰ ਕਿਸਮ ਦੇ ਕਈ ਲੋਕ ਰਾਹਾਂ ਵਿੱਚ ਉਨ੍ਹਾਂ ਨੂੰ ਆਪਣੇ ਆਪ ਜਾ ਮਿਲਦੇ ਸਨ। ਵਿਚਾਰੀਆਂ ਮਦਦ ਦੀ ਝਾਕ ਵਿੱਚ ਹੋਰ ਫ਼ਸ ਜਾਂਦੀਆਂ ਸਨ। ਅਸੀਂ ਇਹ ਗੱਲ ਨਹੀਂ ਕਿਹ ਸਕਦੇ ਕਿ ਸਾਰੇ ਜਾਂ ਬਹੁਤੇ ਪ੍ਰਵਾਸੀ ਲਾੜੇ ਏਦਾਂ ਦੇ ਹੁੰਦੇ ਹਨ, ਸੱਚਾਈ ਇਹ ਹੈ ਕਿ ਪ੍ਰਵਾਸੀ ਭਾਰਤੀਆਂ ਵਿੱਚੋਂ ਨੜਿੰਨਵੇਂ ਫ਼ੀਸਦੀ ਲਾੜੇ ਸਮਾਜ ਦੀ ਰਿਵਾਇਤ ਦੇ ਮੁਤਾਬਕ ਵਿਆਹ ਕਰਵਾਉਣ ਅਤੇ ਪਰਵਾਰ ਵਾਲੇ ਬਣ ਕੇ ਰਹਿਣ ਦਾ ਨੇਮ ਪਾਲਦੇ ਸਨ, ਪਰ ਚੌਣਵੀਆਂ