Typing Test

10:00

ਇਨ੍ਹਾਂ ਸਾਰੇ ਮਾਮਲਿਆਂ ਦੀ ਕਈ ਵਾਰ ਚਰਚਾ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਪ੍ਰਵਾਸੀ ਲਾੜਿਆਂ ਦੇ ਵਿਆਹਾਂ ਦੇ ਸੰਬੰਧ ਵਿੱਚ ਨਵੇਂ ਨਿਯਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਮਹਿਲਾ ਤੇ ਬਾਲ ਵਿਕਾਸ ਬਾਰੇ ਮੰਤਰੀ ਮੇਨਕਾ ਗਾਂਧੀ ਨੇ ਕੱਲ੍ਹ ਇਸ ਦਾ ਬਾਕਾਇਦਾ ਐਲਾਨ ਕਰਦਿਆਂ ਪਹਿਲੀ ਗੱਲ ਇਹ ਹੀ ਦੱਸੀ ਹੈ ਕਿ ਅੱਗੇ ਤੋਂ ਹਰ ਪ੍ਰਵਾਸੀ ਲਾੜੇ ਦੇ ਵਿਆਹ ਲਈ ਲਾਜ਼ਮੀ ਸ਼ਰਤ ਇਹ ਹੋਵੇਗੀ ਕਿ ਇਸ ਦੀ ਚੌਵੀ-ਘੰਟੇ ਦੇ ਵਿੱਚ ਰਜਿਸਟਰੇਸ਼ਨ ਕਰਵਾਈ ਜਾਵੇ ਤੇ ਕੀਤੀ ਗਈ ਰਜਿਸਟਰੇਸ਼ਨ ਨੂੰ ਨਾਲੋ ਨਾਲ ਇਸ ਕੰਮ ਲਈ ਬਣਾਏ ਗਏ ਪੋਰਟਲ ਉੱਤੇ ਪਾ ਦਿੱਤੀ ਜਾਵੇ। ਕੰਪਿਊਟਰੀ ਸਿਸਟਮ ਹੋਣ ਕਾਰਨ ਇਹੋ ਜਿਹੀ ਜਾਣਕਾਰੀ ਜਦੋਂ ਰਜਿਸਟਰੇਸ਼ਨ ਵਾਲੇ ਪੋਰਟਲ ਨਾਲ ਜੋੜਨ ਦੀ ਪ੍ਰਕਿਰਿਆ ਚੱਲੇਗੀ ਤਾਂ ਉਸ ਦੇ ਨਾਲ ਉਸ ਲੜਕੇ ਦੀ ਵਿਆਹੁਤਾ ਸਥਿਤੀ, ਅਰਥਾਤ ਕੁਆਰੇ, ਤਲਾਕ-ਸ਼ੁਦਾ ਆਦਿ ਦਾ ਸਾਰਾ ਵੇਰਵਾ ਖੁੱਲ੍ਹ ਜਾਵੇਗਾ ਤੇ ਕਿਸੇ ਕਿਸਮ ਦੀ ਚਲਾਕੀ ਕਰਨ ਦੀ ਗੁੰਜਾਇਸ਼ ਨਹੀਂ ਰਹਿ ਜਾਵੇਗੀ। ਇਹੋ ਨਹੀਂ, ਇਸ ਵਿੱਚ ਇਹ ਵੇਰਵਾ ਦਿੱਤਾ ਜਾਣਾ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਲੜਕੇ ਦੀ ਰਿਹਾਇਸ਼ ਵਾਲੇ ਦੇਸ਼ ਵਿੱਚ ਉਸ ਦੀ ਕਾਨੂੰਨੀ ਪੁਜ਼ੀਸ਼ਨ ਅਰਥਾਤ ਨਾਗਰਿਕਤਾ ਜਾਂ ਪੱਕੇ ਰਿਹਾਇਸ਼ੀ ਪਰਮਿਟ ਵਾਲਾ ਜਾਂ ਜੋ ਵੀ ਉਹ ਹੈ, ਉਹ ਦਰਜ ਕੀਤਾ ਜਾਵੇ। ਇਹ ਸਭ ਕੁਝ ਜਦੋਂ ਦਰਜ ਕੀਤਾ ਜਾਵੇਗਾ ਤਾਂ ਇਸ ਦੀ ਅਗਲੀ ਵੈਰੀਫ਼ਿਕੇਸ਼ਨ ਕਰਨਾ ਵਿਭਾਗ ਦਾ ਕੰਮ ਹੋਵੇਗਾ, ਜਿਸ ਦੇ ਲਈ ਕਰਮਚਾਰੀਆਂ ਦੇ ਕਰਨ ਵਾਲਾ ਬਹੁਤ ਥੋੜ੍ਹਾ ਅਤੇ ਆਪਣੇ ਆਪ ਆਨ-ਲਾਈਨ ਹੋਣ ਵਾਲਾ ਕੰਮ ਵੱਧ ਹੋਵੇਗਾ ਤੇ ਸੱਚਾਈ ਲੁਕੀ ਨਹੀਂ ਰਹੇਗੀ। ਕਿੰਤੂ-ਪ੍ਰੰਤੂ ਕਰਨ ਵਾਲੇ ਕੁਝ ਲੋਕ ਇਹ ਕਹਿ ਰਹੇ ਹਨ ਕਿ ਵਿਆਹ ਦੀ ਰਜਿਸਟਰੇਸ਼ਨ ਲਈ ਚੌਵੀ ਘੰਟਿਆਂ ਦਾ ਸਮਾਂ ਘੱਟ ਹੈ ਤੇ ਕੁਝ ਸਮਾਂ ਹੋਰ ਦਿੱਤਾ ਜਾਣਾ ਚਾਹੀਦਾ ਹੈ। ਇਹ ਬਿਲਕੁਲ ਨਹੀ ਕਰਨਾ ਚਾਹੀਦਾ। ਵਿਦੇਸ਼ ਤੋਂ ਆਏ ਸਾਰੇ ਲੋਕ ਇਹ ਜਾਣਦੇ ਹਨ ਕਿ ਓਥੇ ਧਰਮ ਅਸਥਾਨ ਦੇ ਵਿੱਚ ਮੈਰਿਜ ਰਜਿਸਟਰ ਕਰਨ ਦਾ ਦਫ਼ਤਰ ਹੁੰਦਾ ਹੈ, ਜਿੱਥੇ ਵਿਆਹ ਹੁੰਦੇ ਸਾਰ ਰਜਿਸਟਰਾਰ ਜੱਜ ਆਉਂਦਾ ਹੈ ਅਤੇ ਉਸ ਦੇ ਸਾਹਮਏ ਮੁੰਡਾ-ਕੁੜੀ ਸਹੁੰ ਚੁੱਕ ਕੇ ਹਰ ਕਾਨੂੰਨੀ ਕਾਰਵਾਈ ਖੜੇ ਪੈਰ ਪੂਰੀ ਕਰ ਲੈਂਦੇ ਹਨ। ਜੇ ਓਥੇ ਏਦਾਂ ਹੋ ਸਕਦਾ ਹੈ ਤਾਂ ਭਾਰਤ ਵਿੱਚ ਵੀ ਹੋ ਸਕਦਾ ਹੈ। ਇਸ ਤੋਂ ਵੱਧ ਸਮਾਂ ਦੇਣ ਨਾਲ ਨੁਕਸਾਨ ਇਹ ਹੋ ਸਕਦਾ ਹੈ ਕਿ ਠੱਗ ਲਾੜਾ ਕੁੜੀ ਵਾਲੇ ਪਰਵਾਰ ਤੋਂ ਮਾਲ ਝਪਟਣ ਪਿੱਛੋਂ ਅਗਲੀ ਫ਼ਲਾਈਟ ਲੈ ਕੇ ਏਥੋਂ ਖਿਸਕ ਸਕਦਾ ਹੈ ਤੇ ਬਾਅਦ ਵਿੱਚ ਉਹ ਕਈ ਸਾਲ ਕਾਬੂ ਨਹੀਂ ਆਵੇਗਾ। ਹੁਣੇ-ਹੁਣੇ ਸਰਕਾਰ ਨੇ ਪੰਜ ਠੱਗ ਲਾੜਿਆਂ ਦੇ ਪਾਸਪੋਰਟ ਰੱਦ ਕਰ ਕੇ ਉਨ੍ਹਾਂ ਦੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਮੁੰਡਿਆਂ ਦੀ ਹਵਾਲਗੀ ਕਰਨ ਬਾਰੇ ਲਿਖਿਆ ਹੈ ਅਤੇ ਇਹ ਇਸ ਲਈ ਕੀਤਾ ਗਿਆ ਹੈ ਕਿ ਓਦਾਂ ਉਹ ਭਾਰਤ ਦੇ ਕਾਨੂੰਨ ਨੂੰ ਟਿੱਚ ਜਾਣਦੇ ਸਨ। ਕਾਨੂੰਨ ਦੀ ਢਿੱਲ ਵਰਤ ਕੇ ਖਿਸਕ ਗਏ ਮੁੰਡਿਆਂ ਬਾਰੇ ਜਿਹੜਾ ਤਰੀਕਾ ਇਸ ਵਾਰ ਅਪਣਾਇਆ ਗਿਆ ਹੈ, ਅੱਗੋਂ ਉਸ ਦੇ ਲਈ ਗੁੰਜਾਇਸ਼ ਹੀ ਨਹੀਂ ਰਹੇਗੀ। ਬਹੁਤ ਚਿਰ ਬਾਅਦ ਇੱਕ ਏਦਾਂ ਦਾ ਢੁੱਕਵਾਂ ਕਦਮ ਦੇਸ਼ ਦੀ ਸਰਕਾਰ ਨੇ ਚੁੱਕਿਆ ਹੈ, ਜਿਸ ਦੀ ਲੋੜ ਬਹੁਤ ਚਿਰ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਇਸ ਦਾ ਹਰ ਕਿਸੇ ਨੂੰ ਸਵਾਗਤ ਕਰਨਾ ਚਾਹੀਦਾ ਹੈ। ਹਰ ਰੋਜ਼ ਸਮੇਂ ਸਿਰ ਉਠੋ ਅਤੇ ਜਾਣਕਾਰੀ ਵਧਾਉਣ ਲਈ ਅਖ਼ਬਾਰ ਪੜ੍ਹੋ। ਕਿਰਿਆ ਚੱਲੇਗੀ ਤਾਂ ਉਸ ਦੇ ਨਾਲ ਉਸ ਲੜਕੇ ਦੀ ਵਿਆਹੁਤਾ ਸਥਿਤੀ, ਅਰਥਾਤ ਕੁਆਰੇ, ਤਲਾਕ-ਸ਼ੁਦਾ ਆਦਿ ਦਾ ਸਾਰਾ ਵੇਰਵਾ ਖੁੱਲ੍ਹ ਜਾਵੇਗਾ ਤੇ ਕਿਸੇ ਕਿਸਮ ਦੀ ਚਲਾਕੀ ਕਰਨ ਦੀ ਗੁੰਜਾਇਸ਼ ਨਹੀਂ ਰਹਿ ਜਾਵੇਗੀ। ਇਹੋ ਨਹੀਂ, ਇਸ ਵਿੱਚ ਇਹ ਵੇਰਵਾ ਦਿੱਤਾ ਜਾਣਾ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਲੜਕੇ ਦੀ ਰਿਹਾਇਸ਼ ਵਾਲੇ ਦੇਸ਼ ਵਿੱਚ ਉਸ ਦੀ ਕਾਨੂੰਨੀ ਪੁਜ਼ੀਸ਼ਨ ਅਰਥਾਤ ਨਾਗਰਿਕਤਾ ਜਾਂ ਪੱਕੇ ਰਿਹਾਇਸ਼ੀ ਪਰਮਿਟ ਵਾਲਾ ਜਾਂ ਜੋ ਵੀ ਉਹ ਹੈ, ਉਹ ਦਰਜ ਕੀਤਾ ਜਾਵੇ। ਇਹ ਸਭ ਕੁਝ ਜਦੋਂ ਦਰਜ ਕੀਤਾ ਜਾਵੇਗਾ ਤਾਂ ਇਸ ਦੀ ਅਗਲੀ ਵੈਰੀਫ਼ਿਕੇਸ਼ਨ ਕਰਨਾ ਵਿਭਾਗ ਦਾ ਕੰਮ ਹੋਵੇਗਾ, ਜਿਸ ਦੇ ਲਈ ਕਰਮਚਾਰੀਆਂ ਦੇ ਕਰਨ ਵਾਲਾ ਬਹੁਤ ਥੋੜ੍ਹਾ ਅਤੇ ਆਪਣੇ ਆਪ ਆਨ-ਲਾਈਨ ਹੋਣ ਵਾਲਾ ਕੰਮ ਵੱਧ ਹੋਵੇਗਾ ਤੇ ਸੱਚਾਈ ਲੁਕੀ ਨਹੀਂ ਰਹੇਗੀ। ਕਿੰਤੂ-ਪ੍ਰੰਤੂ ਕਰਨ ਵਾਲੇ ਕੁਝ ਲੋਕ ਇਹ ਕਹਿ ਰਹੇ ਹਨ ਕਿ ਵਿਆਹ ਦੀ ਰਜਿਸਟਰੇਸ਼ਨ ਲਈ ਚੌਵੀ ਘੰਟਿਆਂ ਦਾ ਸਮਾਂ ਇਨ੍ਹਾਂ ਸਾਰੇ ਮਾਮਲਿਆਂ ਦੀ ਕਈ ਵਾਰ ਚਰਚਾ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਪ੍ਰਵਾਸੀ ਲਾੜਿਆਂ ਦੇ ਵਿਆਹਾਂ ਦੇ ਸੰਬੰਧ ਵਿੱਚ ਨਵੇਂ ਨਿਯਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਮਹਿਲਾ ਤੇ ਬਾਲ ਵਿਕਾਸ ਬਾਰੇ ਮੰਤਰੀ ਮੇਨਕਾ ਗਾਂਧੀ ਨੇ ਕੱਲ੍ਹ ਇਸ ਦਾ ਬਾਕਾਇਦਾ ਐਲਾਨ ਕਰਦਿਆਂ ਪਹਿਲੀ ਗੱਲ ਇਹ ਹੀ ਦੱਸੀ ਹੈ ਕਿ ਅੱਗੇ ਤੋਂ ਹਰ ਪ੍ਰਵਾਸੀ ਲਾੜੇ ਦੇ ਵਿਆਹ ਲਈ ਲਾਜ਼ਮੀ ਸ਼ਰਤ ਇਹ ਹੋਵੇਗੀ ਕਿ ਇਸ ਦੀ ਚੌਵੀ-ਘੰਟੇ ਦੇ ਵਿੱਚ ਰਜਿਸਟਰੇਸ਼ਨ ਕਰਵਾਈ ਜਾਵੇ ਤੇ ਕੀਤੀ ਗਈ ਰਜਿਸਟਰੇਸ਼ਨ ਨੂੰ ਨਾਲੋ ਨਾਲ ਇਸ ਕੰਮ ਲਈ ਬਣਾਏ ਗਏ ਪੋਰਟਲ ਉੱਤੇ ਪਾ ਦਿੱਤੀ ਜਾਵੇ। ਕੰਪਿਊਟਰੀ ਸਿਸਟਮ ਹੋਣ ਕਾਰਨ ਇਹੋ ਜਿਹੀ ਜਾਣਕਾਰੀ ਜਦੋਂ ਰਜਿਸਟਰੇਸ਼ਨ ਵਾਲੇ ਪੋਰਟਲ ਨਾਲ ਜੋੜਨ ਦੀ ਪ੍ਰਕਿਰਿਆ ਚੱਲੇਗੀ ਤਾਂ ਉਸ ਦੇ ਨਾਲ ਉਸ ਲੜਕੇ ਦੀ ਵਿਆਹੁਤਾ ਸਥਿਤੀ, ਅਰਥਾਤ ਕੁਆਰੇ, ਤਲਾਕ-ਸ਼ੁਦਾ ਆਦਿ ਦਾ ਸਾਰਾ ਵੇਰਵਾ ਖੁੱਲ੍ਹ ਜਾਵੇਗਾ ਤੇ ਕਿਸੇ ਕਿਸਮ ਦੀ ਚਲਾਕੀ ਕਰਨ ਦੀ ਗੁੰਜਾਇਸ਼ ਨਹੀਂ ਰਹਿ ਜਾਵੇਗੀ। ਇਹੋ ਨਹੀਂ, ਇਸ ਵਿੱਚ ਇਹ ਵੇਰਵਾ ਦਿੱਤਾ ਜਾਣਾ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਲੜਕੇ ਦੀ ਰਿਹਾਇਸ਼ ਵਾਲੇ ਦੇਸ਼ ਵਿੱਚ ਉਸ ਦੀ ਕਾਨੂੰਨੀ ਪੁਜ਼ੀਸ਼ਨ ਅਰਥਾਤ ਨਾਗਰਿਕਤਾ ਜਾਂ ਪੱਕੇ ਰਿਹਾਇਸ਼ੀ ਪਰਮਿਟ ਵਾਲਾ ਜਾਂ ਜੋ ਵੀ ਉਹ ਹੈ, ਉਹ ਦਰਜ ਕੀਤਾ ਜਾਵੇ। ਇਹ ਸਭ ਕੁਝ ਜਦੋਂ ਦਰਜ ਕੀਤਾ ਜਾਵੇਗਾ ਤਾਂ ਇਸ ਦੀ ਅਗਲੀ ਵੈਰੀਫ਼ਿਕੇਸ਼ਨ ਕਰਨਾ ਵਿਭਾਗ ਦਾ ਕੰਮ ਹੋਵੇਗਾ, ਜਿਸ ਦੇ ਲਈ ਕਰਮਚਾਰੀਆਂ ਦੇ ਕਰਨ ਵਾਲਾ ਬਹੁਤ ਥੋੜ੍ਹਾ ਅਤੇ ਆਪਣੇ ਆਪ ਆਨ-ਲਾਈਨ ਹੋਣ ਵਾਲਾ ਕੰਮ ਵੱਧ ਹੋਵੇਗਾ ਤੇ ਸੱਚਾਈ ਲੁਕੀ ਨਹੀਂ ਰਹੇਗੀ। ਕਿੰਤੂ-ਪ੍ਰੰਤੂ ਕਰਨ ਵਾਲੇ ਕੁਝ ਲੋਕ ਇਹ ਕਹਿ ਰਹੇ ਹਨ ਕਿ ਵਿਆਹ ਦੀ ਰਜਿਸਟਰੇਸ਼ਨ ਲਈ ਚੌਵੀ ਘੰਟਿਆਂ ਦਾ ਸਮਾਂ ਘੱਟ ਹੈ ਤੇ ਕੁਝ ਸਮਾਂ ਹੋਰ ਦਿੱਤਾ ਜਾਣਾ ਚਾਹੀਦਾ