ਉਸ ਦਿਨ ਗਾਂਧੀ ਜੀ ਨੂੰ ਸੋਇਮ ਸੇਵਕਾਂ ਵੱਲੋਂ ਪੁੱਛਿਆ ਗਿਆ ਸੀ ਕਿ ਗੀਤਾ ਦੇ ਦੂਜੇ ਅਧਿਆਏ ਵਿੱਚ ਭਗਵਾਨ ਕ੍ਰਿਸ਼ਨ ਕੌਰਵਾਂ ਦਾ ਨਾਸ਼ ਕਰਨ ਦਾ ਜੋ ਉਪਦੇਸ਼ ਦਿੰਦੇ ਹਨ, ਤੁਸੀਂ ਉਸ ਦੀ ਵਿਆਖਿਆ ਕਿਵੇਂ ਕਰੋਗੇ। ਗਾਂਧੀ ਜੀ ਨੇ ਜਵਾਬ ਦਿੱਤਾ ਸੀ, “ਜੇਕਰ ਮੰਨ ਵੀ ਲਿਆ ਜਾਵੇ ਕਿ ਪਾਪੀ ਨੂੰ ਦੰਡ ਦੇਣ ਦਾ ਅਧਿਕਾਰ ਗੀਤਾ ਨੇ ਸਵੀਕਾਰ ਕੀਤਾ ਹੈ ਤਾਂ ਇਸ ਅਧਿਕਾਰ ਦਾ ਇਸਤੇਮਾਲ ਕਨੂੰਨ ਦੁਆਰਾ ਸਥਾਪਤ ਸਰਕਾਰ ਹੀ ਕਰ ਸਕਦੀ ਹੈ। ਤੁਸੀਂ ਹੀ ਜੱਜ, ਤੁਸੀਂ ਜੱਲਾਦ, ਜੇਕਰ ਅਜਿਹਾ ਹੋਵੇਗਾ ਤਾਂ ਸਰਦਾਰ ਪਟੇਲ ਤੇ ਪੰਡਤ ਨਹਿਰੂ ਲਾਚਾਰ ਹੋ ਜਾਣਗੇ।” ਭੰਗੀ ਬਸਤੀ ਤੋਂ ਵਾਪਸ ਆਉਂਦਿਆਂ ਗਾਂਧੀ ਜੀ ਨੂੰ ਉਨ੍ਹਾ ਦੇ ਇੱਕ ਸਾਥੀ ਨੇ ਕਿਹਾ ਸੀ, “ਸੰਘ ਦਾ ਅਨੁਸ਼ਾਸਨ ਗਜ਼ਬ ਦਾ ਹੈ।” ਇਸ ਦੇ ਜਵਾਬ ਵਿੱਚ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ, “ਕੀ ਹਿਟਲਰ ਦੇ ਨਾਜ਼ੀਆਂ ਤੇ ਮੁਸੋਲਿਨੀ ਦੇ ਫ਼ਾਸ਼ਿਸਟਾਂ ਵਿੱਚ ਵੀ ਅਜਿਹਾ ਹੀ ਅਨੁਸ਼ਾਸਨ ਨਹੀਂ ਸੀ।” ਅੱਜ ਇਹ ਗੱਲ ਕਿਸੇ ਤੋਂ ਭੁੱਲੀ ਹੋਈ ਨਹੀਂ ਕਿ ਆਰ ਐੱਸ ਐੱਸ ਤੇ ਇਸ ਨਾਲ ਜੁੜੀਆਂ ਸੰਸਥਾਵਾਂ ਦੂਸਰੇ ਧਰਮਾਂ ਪ੍ਰਤੀ ਖੁੱਲ੍ਹੇਆਮ ਨਫ਼ਰਤ ਦਾ ਪ੍ਰਚਾਰ ਕਰਦੀਆਂ ਹਨ। ਕਦੇ ਗਊ ਹੱਤਾ ਤੇ ਕਦੇ ਲਵ ਜੇਹਾਦ ਦੇ ਨਾਂ ਉੱਤੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੀ ਇਹ ਸੱਚ ਨਹੀਂ ਕਿ ਆਪਣੇ ਆਪ ਨੂੰ ਸਮਾਜਕ ਕੰਮਾਂ ਨਾਲ ਜੁੜੀ ਸੰਸਥਾ ਹੋਣ ਦਾ ਦਾਅਵਾ ਕਰਨ ਵਾਲਾ ਸੰਘ ਆਪਣੇ ਮੈਂਬਰਾਂ ਨੂੰ ਹਥਿਆਰ ਚਲਾਉਣ ਦੀ ਟਰੇਨਿੰਗ ਦਿੰਦਾ ਹੈ? ਜੇਕਰ ਉਹ ਆਤਮ ਰੱਖਿਆ ਲਈ ਅਜਿਹਾ ਕਰਨ ਦੀ ਗੱਲ ਕਰਦਾ ਹੈ ਤਾਂ ਇਹ ਰਾਜ ਦੀ ਡਿਊਟੀ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਰੱਖਿਆ ਕਰੇ। ਇੱਕ ਗ਼ੈਰ-ਸਰਕਾਰੀ ਸੰਸਥਾ ਨੂੰ ਇਹ ਛੋਟ ਕਿਵੇਂ ਦਿੱਤੀ ਜਾ ਸਕਦੀ ਹੈ ਕਿ ਉਹ ਹਿੰਸਾ ਦੇ ਰਾਹ ਉੱਤੇ ਚੱਲੇ? ਅਜਿਹੇ ਮਾਹੌਲ ਵਿੱਚ ਗਾਂਧੀਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਸ੍ਰੀ ਪ੍ਰਣਬ ਮੁਖਰਜੀ ਦੀ ਆਰ ਐੱਸ ਐੱਸ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਉਸ ਦੇ ਫ਼ਿਰਕੂ-ਫ਼ੁੱਟਪਾਊ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਹੀ ਮਦਦ ਕਰੇਗੀ। ਸਾਬਕਾ ਰਾਸ਼ਟਰਪੀਤ ਪ੍ਰਣਬ ਮੁਖਰਜੀ ਦੀ ਧੀ ਅਤੇ ਕਾਂਗਰਸੀ ਆਗੂ ਸਰਮਿਸ਼ਠਾ ਮੁਖਰਜੀ ਨੇ ਵੀਰਵਾਰ ਰਾਤ ਕਿਹਾ ਕਿ ਜਿਸ ਗੱਲ ਦਾ ਉਨ੍ਹਾ ਨੂੰ ਡਰ ਸੀ ਅਤੇ ਆਪਣੇ ਪਿਤਾ ਨੂੰ ਜਿਸ ਬਾਰੇ ਉਨ੍ਹਾ ਚੌਕਸ ਕੀਤਾ ਸੀ, ਉਹੋ ਹੋਇਆ। ਉਨ੍ਹਾ ਦੋਸ਼ ਲਾਇਆ ਕਿ ਜਿਸ ਦਾ ਡਰ ਸੀ, ਭਾਜਪਾ/ਆਰ ਐੱਸ ਐੱਸ ਦੇ ਡਰਟੀ ਟ੍ਰਿਕਸ ਡਿਪਾਰਟਮੈਂਟ ਨੇ ਉਹੋ ਕੀਤਾ। ਉਨ੍ਹਾ ਕਿਹਾ ਕਿ ਸੋਸ਼ਲ ਮੀਡੀਆ ‘ਤੇ ਛੇੜਛਾੜ ਕੀਤੀਆਂ ਗਈਆਂ ਤਸਵੀਰਾਂ ‘ਚ ਇੰਝ ਨਜ਼ਰ ਆ ਰਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਸੰਘ ਆਗੂਆਂ ਅਤੇ ਵਰਕਾਰਾਂ ਦੀ ਤਰ੍ਹਾਂ ਵੰਦਨਾ ਕਰ ਰਹੇ ਹਨ। ਜ਼ਿਕਰ ਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਪ੍ਰਣਬ ਮੁਖਰਜੀ ਦੀ ਇੱਕ ਤਸਵੀਰ ਵਾਇਰਲ ਹੋਈ ਹੈ, ਜਿਸ ‘ਚ ਉਨ੍ਹਾ ਸਿਰ ‘ਤੇ ਟੋਪੀ ਪਹਿਲੀ ਹੈ ਅਤੇ ਉਹ ਇਕ ਸੋਇਮ ਸੇਵਕ ਦੀ ਤਰ੍ਹਾਂ ਪ੍ਰਾਰਥਨਾ ਕਰਦੇ ਨਜ਼ਰ ਆ ਰਹੇ ਹਨ। ਜਦੋਂ ਕਿ ਇਸ ਪ੍ਰੋਗਰਾਮ ‘ਚ ਉਨ੍ਹਾਂ ਸੰਘ ਦੀ ਟੋਪੀ ਨਹੀਂ ਪਾਈ ਸੀ ਅਤੇ ਪ੍ਰਾਰਥਨਾ ਦੇ ਮੌਕੇ ਸਾਵਧਾਨ ਖੜੇ ਸਨ। ਪ੍ਰਣਬ ਦੀ ਇਸ ਫ਼ਰਜ਼ੀ ਤਸਵੀਰ ਤੇ ਸੋਸ਼ਲ ਮੀਡੀਆ ‘ਚ ਹੰਗਾਮਾ ਮਚਿਆ ਹੋਇਆ ਹੈ। ਕਈ ਵਿਅਕਤੀਆਂ ਨੇ ਇਸ ਤਰ੍ਹਾਂ ਦੀ ਸ਼ਰਮਨਾਕ ਹਰਕਤ ਦੀ ਜੰਮ ਕੇ ਨਿਖਧੀ ਕੀਤੀ ਅਤੇ ਸਹੀ ਤਸਵੀਰ ਸਾਂਝੀ ਕਰਕੇ ਲੋਕਾਂ ਨੂੰ ਇਸ ਦੀ ਹਕੀਕਤ ਵੀ ਦੱਸੀ। ਸਰਮਿਸ਼ਠਾ ਨੇ ਉਨ੍ਹਾ ਦੇ ਆਰ ਐੱਸ ਐੱਸ ਦੇ ਪ੍ਰੋਗਰਾਮ ‘ਚ ਜਾਣ ਦਾ ਵਿਰੋਧ ਕੀਤਾ ਸੀ ਅਤੇ ਬੁੱਧਵਾਰ ਨੂੰ ਟਵਿਟਰ ‘ਤੇ ਆਪਣੀ ਪੋਸਟ ਰਾਹੀਂ ਉਨ੍ਹਾ ਨੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਸੀ। ਨੂੰ ਇਹ ਛੋਟ ਕਿਵੇਂ ਦਿੱਤੀ ਜਾ ਸਕਦੀ ਹੈ ਕਿ ਉਹ ਹਿੰਸਾ ਦੇ ਰਾਹ ਉੱਤੇ ਚੱਲੇ? ਅਜਿਹੇ ਮਾਹੌਲ ਵਿੱਚ ਗਾਂਧੀਵਾਦੀ ਵਿਚਾਰਧਾਰਾ ਨੂੰ ਪ੍ਰਣਾਏ ਸ੍ਰੀ ਪ੍ਰਣਬ ਮੁਖਰਜੀ ਦੀ ਆਰ ਐੱਸ ਐੱਸ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਉਸ ਦੇ ਫ਼ਿਰਕੂ-ਫ਼ੁੱਟਪਾਊ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਹੀ ਮਦਦ ਕਰੇਗੀ। ਸਾਬਕਾ ਰਾਸ਼ਟਰਪੀਤ ਪ੍ਰਣਬ ਮੁਖਰਜੀ ਦੀ ਧੀ ਅਤੇ ਕਾਂਗਰਸੀ ਆਗੂ ਸਰਮਿਸ਼ਠਾ ਮੁਖਰਜੀ ਨੇ ਵੀਰਵਾਰ ਰਾਤ ਕਿਹਾ ਕਿ ਜਿਸ ਗੱਲ ਦਾ ਉਨ੍ਹਾ ਨੂੰ ਡਰ ਸੀ ਅਤੇ ਆਪਣੇ ਪਿਤਾ ਨੂੰ ਜਿਸ ਬਾਰੇ ਉਨ੍ਹਾ ਚੌਕਸ ਕੀਤਾ ਸੀ, ਉਹੋ ਹੋਇਆ। ਉਨ੍ਹਾ ਦੋਸ਼ ਲਾਇਆ ਕਿ ਜਿਸ ਦਾ ਡਰ ਸੀ, ਭਾਜਪਾ/ਆਰ ਐੱਸ ਐੱਸ ਦੇ ਡਰਟੀ ਟ੍ਰਿਕਸ ਡਿਪਾਰਟਮੈਂਟ ਨੇ ਉਹੋ ਕੀਤਾ। ਉਨ੍ਹਾ ਕਿਹਾ ਕਿ ਸੋਸ਼ਲ ਮੀਡੀਆ ‘ਤੇ ਛੇੜਛਾੜ ਕੀਤੀਆਂ ਗਈਆਂ ਤਸਵੀਰਾਂ ‘ਚ ਇੰਝ ਨਜ਼ਰ ਆ ਰਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਸੰਘ ਆਗੂਆਂ ਅਤੇ ਵਰਕਾਰਾਂ ਦੀ ਤਰ੍ਹਾਂ ਵੰਦਨਾ ਕਰ ਰਹੇ ਹਨ। ਜ਼ਿਕਰ ਯੋਗ ਹੈ ਕਿ ਸੋਸ਼ਲ ਉਸ ਦਿਨ ਗਾਂਧੀ ਜੀ ਨੂੰ ਸੋਇਮ ਸੇਵਕਾਂ ਵੱਲੋਂ ਪੁੱਛਿਆ ਗਿਆ ਸੀ ਕਿ ਗੀਤਾ ਦੇ ਦੂਜੇ ਅਧਿਆਏ ਵਿੱਚ ਭਗਵਾਨ ਕ੍ਰਿਸ਼ਨ ਕੌਰਵਾਂ ਦਾ ਨਾਸ਼ ਕਰਨ ਦਾ ਜੋ ਉਪਦੇਸ਼ ਦਿੰਦੇ ਹਨ, ਤੁਸੀਂ ਉਸ ਦੀ ਵਿਆਖਿਆ ਕਿਵੇਂ ਕਰੋਗੇ। ਗਾਂਧੀ ਜੀ ਨੇ ਜਵਾਬ ਦਿੱਤਾ ਸੀ, “ਜੇਕਰ ਮੰਨ ਵੀ ਲਿਆ ਜਾਵੇ ਕਿ ਪਾਪੀ ਨੂੰ ਦੰਡ ਦੇਣ ਦਾ ਅਧਿਕਾਰ ਗੀਤਾ ਨੇ ਸਵੀਕਾਰ ਕੀਤਾ ਹੈ ਤਾਂ ਇਸ ਅਧਿਕਾਰ ਦਾ ਇਸਤੇਮਾਲ ਕਨੂੰਨ ਦੁਆਰਾ ਸਥਾਪਤ ਸਰਕਾਰ ਹੀ ਕਰ ਸਕਦੀ ਹੈ। ਤੁਸੀਂ ਹੀ ਜੱਜ, ਤੁਸੀਂ ਜੱਲਾਦ, ਜੇਕਰ ਅਜਿਹਾ ਹੋਵੇਗਾ ਤਾਂ ਸਰਦਾਰ ਪਟੇਲ ਤੇ ਪੰਡਤ ਨਹਿਰੂ ਲਾਚਾਰ ਹੋ ਜਾਣਗੇ।” ਭੰਗੀ ਬਸਤੀ ਤੋਂ ਵਾਪਸ ਆਉਂਦਿਆਂ ਗਾਂਧੀ ਜੀ ਨੂੰ ਉਨ੍ਹਾ ਦੇ ਇੱਕ ਸਾਥੀ ਨੇ ਕਿਹਾ ਸੀ, “ਸੰਘ ਦਾ ਅਨੁਸ਼ਾਸਨ ਗਜ਼ਬ ਦਾ ਹੈ।” ਇਸ ਦੇ ਜਵਾਬ ਵਿੱਚ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ, “ਕੀ ਹਿਟਲਰ ਦੇ ਨਾਜ਼ੀਆਂ ਤੇ ਮੁਸੋਲਿਨੀ ਦੇ ਫ਼ਾਸ਼ਿਸਟਾਂ ਵਿੱਚ ਵੀ ਅਜਿਹਾ ਹੀ ਅਨੁਸ਼ਾਸਨ ਨਹੀਂ ਸੀ।” ਅੱਜ ਇਹ ਗੱਲ ਕਿਸੇ ਤੋਂ ਭੁੱਲੀ ਹੋਈ ਨਹੀਂ ਕਿ ਆਰ ਐੱਸ ਐੱਸ ਤੇ ਇਸ ਨਾਲ ਜੁੜੀਆਂ ਸੰਸਥਾਵਾਂ ਦੂਸਰੇ ਧਰਮਾਂ ਪ੍ਰਤੀ ਖੁੱਲ੍ਹੇਆਮ ਨਫ਼ਰਤ ਦਾ ਪ੍ਰਚਾਰ ਕਰਦੀਆਂ ਹਨ। ਕਦੇ ਗਊ ਹੱਤਾ ਤੇ ਕਦੇ ਲਵ ਜੇਹਾਦ ਦੇ ਨਾਂ ਉੱਤੇ ਦੂਸਰੇ ਧਰਮਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੀ ਇਹ ਸੱਚ ਨਹੀਂ ਕਿ ਆਪਣੇ ਆਪ ਨੂੰ ਸਮਾਜਕ ਕੰਮਾਂ ਨਾਲ ਜੁੜੀ ਸੰਸਥਾ ਹੋਣ ਦਾ ਦਾਅਵਾ ਕਰਨ ਵਾਲਾ ਸੰਘ ਆਪਣੇ ਮੈਂਬਰਾਂ ਨੂੰ ਹਥਿਆਰ ਚਲਾਉਣ ਦੀ ਟਰੇਨਿੰਗ ਦਿੰਦਾ ਹੈ? ਜੇਕਰ ਉਹ ਆਤਮ ਰੱਖਿਆ ਲਈ ਅਜਿਹਾ ਕਰ