Typing Test

10:00

ਢ ਣ ਤ ਥ ਦ ਧ ਨ ਪ ਫ਼ ਬ ਭ ਮ ਗੁਰਮੁਖੀ ਦੇ ਸਾਰੇ ਅੱਖਰਾਂ ਤੇ ਲਗਾਂ ਅਾਦਿ ਨੂੰ ਮਿਲ਼ਾ ਕੇ ਗੁਰਮੁਖੀ ਅੱਖਰ ਜਦੋਂ ਪਰੰਪਰਾਗਤ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਨਮਾਲਾਂ ਕਿਹਾ ਜਾਂਦਾ ਹੈ। ਪੰਜਾਬੀ ਦੀ ਪਹਿਲੀ ਜਮਾਤ ਦੀ ਪਾਠ-ਪੁਸਤਕ ਵਿੱਚ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਇਹੋ ਵਰਨ-ਮਾਲ਼ਾ ਪੜ੍ਹਾਈ ਜਾਂਦੀ ਹੈ। ਗੁਰਮੁਖੀ ਵਰਨ-ਮਾਲ਼ਾ ਹੇਠ ਲਿਖੇ ਅਨੁਸਾਰ ਹੈ: ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਗ਼ ਜ਼ ਫ਼ ਲ਼ ਗੁਰਮੁਖੀ ਵਰਨ-ਮਾਲ਼ਾ ਵਿੱਚ ਪਹਿਲਾਂ ਊੜੇ ਤੋਂ ੜਾੜੇ ਤੱਕ ਪੈਂਤੀ ਅੱਖਰ ਹੀ ਹੁੰਦੇ ਸਨ। ਇਸ ਕਰਕੇ ਇਸ ਦਾ ਨਾਂ 'ਪੈਂਤੀ' ਜਾਂ 'ਪੈਂਤੀ ਅੱਖਰੀ' ਸੀ। ਫ਼ਿਰ ਅਰਬੀ, ਫ਼ਾਰਸੀ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਸ਼, ਖ਼, ਗ਼, ਜ਼, ਫ਼ ਪੰਜ ਅੱਖਰ ਪਹਿਲਾਂ ਤੋਂ ਪ੍ਰਚਲਿਤ ਸ, ਖ , ਗ, ਫ਼ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਾ ਕੇ ਬਣਾਏ ਗਏ। ਬਾਅਦ ਵਿੱਚ ਪੰਜਾਬੀ ਦੀ 'ਲ਼' ਧੁਨੀ, ਜਿਸ ਨੂੰ ਬੋਲਣ ਵੇਲ਼ੇ ਜੀਭ ਤਾਲੂ ਨੂੰ ਛੂੰਹਦੀ ਹੈ, ਨੂੰ ਅੰਕਿਤ ਕਰਨ ਲਈ ਲੱਲਾ ਅੱਖਰ ਦੇ ਪੈਰ ਬਿੰਦੀ ਲਾ ਕੇ 'ਲ਼' ਦੀ ਉਸ ਧੁਨੀ ਨੂੰ ਅੰਕਿਤ ਕਰਦਾ ਹੈ ਜਿਸ ਨੂੰ ਬੋਲਣ ਵੇਲ਼ੇ ਜੀਭ ਦੰਦਾਂ ਦੇ ਅੰਦਰਲੇ ਪਾਸੇ ਨੂੰ ਛੂੰਹਦੀ ਹੈ। ਇਸ ਤਰ੍ਹਾਂ ਞ ਟ ਠ ਡ ਪੰਜਾਬੀ ਵਿੱਚ /ਉ, ਆ, ਇ/ ਲਘੂ ਸ੍ਵਰ-ਧੁਨਆਂ ਹਨ। ਬਾਕੀ ਸਾਰੀਆਂ /ਆ, ਈ, ਊ, ਏ, ਐ, ਓ, ਔ ਦੀਰਘ ਸ੍ਵਰ-ਧੁਨੀਆਂ ਹਨ। ਆਮ ਤੌਰ 'ਤੇ ਦੀਰਘ ਸ੍ਵਰ-ਧੁਨੀ ਦੇ ਉਚਾਰਨ ਵਿੱਚ ਲਘੂ ਸ੍ਵਰ-ਧੁਨੀ ਨਾਲ਼ੋਂ ਦੁੱਗਣਾ ਸਮਾਂ ਲੱਗਦਾ ਹੈ। ਵਿਅੰਜਨ-ਧੁਨੀਆਂ: ਵਿਅੰਜਨ ਉਹ ਧੁਨੀ ਹੁੰਦੀ ਹੈ ਜਿਸ ਨੂੰ ਉਚਾਰਨ ਵੇਲ਼ੇ ਉਚਾਰਨ-ਅੰਗ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਉੱਤੇ ਥੋੜ੍ਹੀ ਜਾਂ ਜ਼ਿਆਦਾ ਮਾਤਰਾ ਵਿੱਚ ਰੁਕਾਵਟ ਪਾਉਂਦੇ ਹਨ। ਸਾਹ ਦੀ ਹਵਾ ਨੂੰ ਦੋ ਉਚਾਰਨ-ਅੰਗ ਰੋਕਦੇ ਹਨ। ਇਹਨਾਂ ਵਿੱਚੋਂ ਇੱਕ ਹੈ ਚੁਸਤ ਤੇ ਦੂਜਾ ਹੈ ਸੁਸਤ। ਸੁਸਤ (ਉੱਪਰਲਾ ਜਬਾੜ੍ਹਾ ਤੇ ਬੁੱਲ੍ਹ) ਉਚਾਰਨ-ਅੰਗ ਸਾਹ ਦੀ ਹਵਾ ਨੂੰ ਰੋਕਦੇ ਹਨ, ਜਦ ਕਿ ਚੁਸਤ (ਜੀਭ ਤੇ ਹੇਠਲਾ ਬੁੱਲ੍ਹ) ਉਚਾਰਨ-ਅਂਗ ਵਿਅੰਜਨ-ਧੁਨੀਆਂ ਦੇ ਉਚਾਰਨ ਵਿੱਚ ਸਹਾਇਤਾ ਕਰਦੇ ਹਨ। ਜੀਭ ਕਦੇ ਕੋਮਲ ਤਾਲੂ ਨੂੰ ਛੂੰਹਦੀ ਹੈ (ਕ, ਖ, ਗ), ਯ ਰ ਲ (ੱ): ਇਹ ਦਬਾਅ ਜਾਂ ਬਲ ਦਾ ਚਿੰਨ੍ਹ ਹੈ। ਸ਼ਬਦ ਵਿੱਚ ਜੇ ਕਿਸੇ ਧੁਨੀ ਉੱਤੇ ਦਬਾਅ ਜਾਂ ਖ਼ਾਸ ਬਲ ਦੇਣਾ ਹੋਵੇ ਤਾਂ ਉਸ ਧੁਨੀ ਨੂੰ ਅੰਕਿਤ ਕਰਨ ਵਾਲ਼ੇ ਅੱਖਰ ਤੋਂ ਪਹਿਲੇ ਅੱਖਰ ਉੱਤੇ ਅਧਕ ਦਾ ਚਿੰਨ੍ਹ ਲਾਇਆ ਜਾਂਦਾ ਹੈ। ਅਧਕ ਦੀ ਵਰਤੋਂ ਕੇਵਲ ਮੁਕਤਾ, ਸਿਹਾਰੀ ਜਾਂ ਔਂਕੜ ਲਗਾਂ ਨਾਲ਼ ਕੀਤੀ ਜਾਂਦੀ ਹੈ, ਜਿਵੇਂ: ਵੱਟ, ਪਿੱਤ, ਕੁੱਤਾ, ਆਦਿ ਨਾਲ਼। ਨੋਟ: ਕੁਝ ਅੰਗਰੇਜ਼ੀ ਸ਼ਬਦਾਂ ਨੂੰ ਗੁਰਮੁਖੀ ਵਿੱਚ ਲਿਖਣ ਲਈ ਦੁਲਾਵਾਂ ਲਗ ਨਾਲ਼ ਵੀ ਅਧਕ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ: ਪੈੱਨ, ਜੈੱਟ, ਸੈੱਟ ਆਦਿ। ਦੁੱਤ ਅੱਖਰ: ਗੁਰਮੁਖੀ ਲਿਪੀ ਵਿੱਚ 'ਹ,ਰ,ਵ' ਤਿੰਨ ਅਜਿਹੇ ਅੱਖਰ ਹਨ, ਜਿਨ੍ਹਾਂ ਦੀ ਵਰਤੋਂ ਇਹਨਾਂ ਦੇ ਮੂਲ ਰੂਪ ਵਿੱਚ ਅਰਥਾਤ ਆਮ ਚਿੰਨ੍ਹਾਂ ਵਾਂਗ ਵੀ ਕੀਤੀ ਜਾ ਸਕਦੀ ਹੈ ਅਤੇ ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਪਾ ਕੇ ਵੀ ਕੀਤੀ ਜਾਂ ਜਾ ਸਕਦੀ ਹੈ, ਜਿਵੇਂ: ਪੜ੍ਹ, ਪ੍ਰੇਮ, ਸ੍ਵਰ ਆਦਿ। ਖ਼ਗ਼ਜ਼ਫ਼; ਲ਼। ੳਅੲ ਤਿੰਨ ਸ੍ਵਰ ਵਾਹਕ ਹਨ। ਇਹ ਪੰਜਾਬੀ ਭਾਸ਼ਾ ਦੀਆਂ ਇਹਨਾਂ ਦਸ ਸ੍ਵਰ-ਧੁਨੀਆਂ ਨੂੰ ਅੰਕਿਤ ਕਰਦੇ ਹਨ: ਅਆਇਈ; ਉਊਏਐ; ਓਔ। ਮੁਕਤਾ ਸ੍ਵਰ-ਧੁਨੀ ਨੂੰ ਕਹਿੰਦੇ ਭਾਰਤੀ ਮਰਦਾਂ ਦੀ ਹਾਕੀ ਟੀਮ ਨੇ ੧੮ਵੀਆਂ ਏਸ਼ੀਆਈ ਖੇਡਾਂ `ਚ ਆਪਣੀ ਸ਼ੁਰੂਆਤ ਦਾ ਆਗਜ਼ ਸ਼ਾਨਦਾਰ ਢੰਗ ਨਾਲ ਕੀਤਾ। ਆਪਣੇ ਪਹਿਲੇ ਮੁਕਾਬਲੇ `ਚ ਟੀਮ ਇੰਡੀਆ ਨੇ ਮੇਜ਼ਬਾਨ ਇੰਡੋਨੇਸ਼ੀਆ ਨੂੰ ੧੭-੦ ਨਾਲ ਹਰਾ ਦਿੱਤਾ। ੨੦੧੮ ਸਾਲ 'ਨਾਮਾ ਮਾਇਆ ਮੋਹਿਆ, ਕਹੈ ਤ੍ਰਿਲੋਚਨ ਮੀਤ॥ ਕਾਹੇ ਛੀਪਹੁ ਛਾਇਲੈ, ਰਾਮ ਨਾ ਲਾਵਹੁ ਚੀਤ॥' ਇਹ ਸੁਣ ਕੇ ਭਗਤ ਜੀ ਆਪਣਾ ਸਾਂਚਾ ਇੱਕ ਪਾਸੇ ਰੱਖਦੇ ਹੋਏ ਹੱਸਕੇ ਬੋਲੇ: 'ਨਾਮਾ ਕਹੇ ਤ੍ਰਿਲੋਚਨਾ, ਮੁੱਖ ਤੇ ਰਾਮ ਸਮਾਲਿ॥ ਹਾਥ ਅਸੀਂ ਉਨ੍ਹਾਂ ਦੇ ਦੁੱਖ ਨੂੰ ਇਸ ਘਟਨਾ ਤੋਂ ਸਿਰਫ਼ 6 ਦਿਨ ਪਹਿਲਾਂ ਜਲੰਧਰ ਦੇ ਇਕ ਹੋਸਟਲ ਵਿਚ ਵੀ ਕਿਰਲੀ ਯੁਕਤ ਖਾਣਾ ਖਾਣ ਨਾਲ 29 ਬੱਚੇ ਬਿਮਾਰ ਹੋ ਗਏ ਸਨ। ਇਸ ਯੋਜਨਾ ਨਾਲ ਜੁੜੇ ਲੋਕਾਂ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸੂਬਾ ਪੱਧਰ ਦੇ ਇਕ ਅਧਿਕਾਰੀ ਤੋਂ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਸ ਦਾ ਜਵਾਬ ਸੀ ਕਿ ਕਿਰਲੀ ਨਿਕਲ ਆਈ ਤਾਂ ਕੀ ਹੋ ਗਿਆ, ਸੜਕੀ ਦੁਰਘਟਨਾਵਾਂ ਵੀ ਤਾਂ ਹੁੰਦੀਆਂ ਰਹਿੰਦੀਆਂ ਹਨ। ਇਸ ਯੋਜਨਾ ਦਾ ਸਭ ਤੋਂ ਗੰਭੀਰ ਪੱਖ ਇਹ ਵੀ ਹੈ ਕਿ ਇਸ ਯੋਜਨਾ ਸਬੰਧੀ ਵਿੱਤੀ ਸੰਕਟ ਹਮੇਸ਼ਾ ਬਣਿਆ ਹੀ ਰਹਿੰਦਾ ਹੈ। ਪਹਿਲਾਂ ਤਾਂ ਕੇਂਦਰ ਦਾ ਹਿੱਸਾ ਆਉਣ ਵਿਚ ਦੇਰੀ ਹੋ ਜਾਂਦੀ ਹੈ ਫ਼ਿਰ ਸੂਬਿਆਂ ਨੂੰ ਆਪਣੇ ਹਿੱਸੇ ਦਾ ਪ੍ਰਬੰਧ ਕਰਨ ਵਿਚ ਪ੍ਰੇਸ਼ਾਨੀ ਹੁੰਦੀ ਹੈ। ਮੌਜੂਦਾ ਸਮੇਂ ਵੀ ਕੇਂਦਰ ਨੇ ਆਪਣੇ ਹਿੱਸੇ ਵਿਚੋਂ 37 ਕਰੋੜ 8 ਲੱਖ 49 ਹਜ਼ਾਰ ਰੁਪਏ ਦੀ ਕਿਸ਼ਤ ਜਾਰੀ ਕਰ ਦਿੱਤੀ ਹੈ, ਪਰ ਜਦੋਂ ਤੱਕ ਸੂਬਾ ਸਰਕਾਰ ਆਪਣੇ ਹਿੱਸੇ ਦੇ 22 ਕਰੋੜ ਰੁਪਏ ਇਸ ਵਿਚ ਨਹੀਂ ਪਾਉਂਦੀ, ਉਦੋਂ ਤੱਕ ਇਸ ਰਕਮ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਕੇਂਦਰ ਤੋਂ ਮਿਲਣ ਵਾਲੀ ਰਕਮ ਕਈ ਵਾਰ ਜ਼ਬਤ ਵੀ ਹੋ ਜਾਂਦੀ ਹੈ ਅਤੇ ਅਕਸਰ ਇਸ ਵਿਚ ਭ੍ਰਿਸ਼ਟਾਚਾਰ ਹੋਣ ਦੀਆਂ ਖ਼ਬਰਾਂ ਵੀ ਮਿਲਦੀਆਂ ਰਹੀਆਂ ਹਨ। ਅਸੀਂ ਸਮਝਦੇ ਹਾਂ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਮਾਨਦਾਰੀ ਨਾਲ ਇਸ ਯੋਜਨਾ ਦੇ ਸਾਰੇ ਪੱਖਾਂ 'ਤੇ ਮੁੜ ਵਿਚਾਰ ਕਰ ਕੇ ਇਸ ਦੀ ਨਵੇਂ ਸਿਰੇ ਢ ਣ ਤ ਥ ਦ ਧ ਨ ਪ ਫ਼ ਬ ਭ ਮ ਗੁਰਮੁਖੀ ਦੇ ਸਾਰੇ ਅੱਖਰਾਂ ਤੇ ਲਗਾਂ ਅਾਦਿ ਨੂੰ ਮਿਲ਼ਾ ਕੇ ਗੁਰਮੁਖੀ ਅੱਖਰ ਜਦੋਂ ਪਰੰਪਰਾਗਤ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਨਮਾਲਾਂ ਕਿਹਾ ਜਾਂਦਾ ਹੈ। ਪੰਜਾਬੀ ਦੀ ਪਹਿਲੀ ਜਮਾਤ ਦੀ ਪਾਠ-ਪੁਸਤਕ ਵਿੱਚ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਇਹੋ ਵਰਨ-ਮਾਲ਼ਾ ਪੜ੍ਹਾਈ ਜਾਂਦੀ ਹੈ। ਗੁਰਮੁਖੀ ਵਰਨ-ਮਾਲ਼ਾ ਹੇਠ ਲਿਖੇ ਅਨੁਸਾਰ ਹੈ: ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਗ਼ ਜ਼ ਫ਼ ਲ਼ ਗੁਰਮੁਖੀ ਵਰਨ-ਮਾਲ਼ਾ ਵਿੱਚ ਪਹਿਲਾਂ ਊੜੇ ਤੋਂ ੜਾੜੇ ਤੱਕ ਪੈਂਤੀ ਅੱਖਰ ਹੀ ਹੁੰਦੇ ਸਨ। ਇਸ ਕਰਕੇ ਇਸ ਦਾ