Typing Test

10:00

ਦੇਸ਼ ਦੇ ਆਜ਼ਾਦ ਹੋਣ ਤੋਂ ਮਗਰੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਲੋਕਾਂ ਵਿਚ ਵਿਗਿਆਨਿਕ ਸੋਚ ਪੈਦਾ ਕਰਨ ਅਤੇ ਉਨ੍ਹਾਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢਣ ਦੇ ਯਤਨ ਸ਼ੁਰੂ ਹੋ ਗਏ ਸਨ।ਇਸੇ ਅਮਲ ਨੂੰ ਅੱਗੇ ਵਧਾਉਂਦਿਆਂ ਜਲੰਧਰ-ਕਪੂਰਥਲਾ ਸੜਕ ਉੱਤੇ ਕੇਂਦਰ ਪੰਜਾਬ ਸਰਕਾਰ ਵਲੋਂ ਅਤੇ ਸਾਂਝੇ ਤੌਰ ਤੇ 72 ਏਕੜ ਜ਼ਮੀਨ ਉੱਤੇ ਪੁਸ਼ਪਾ ਗੁਜਰਾਲ ਸਾਇੰਸ-ਸਿਟੀ ਉਸਾਰਿਆ ਗਿਆ ਹੈ।ਇਸ ਦਾ ਨੀਂਹ-ਪੱਥਰ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ, ਜਿਨ੍ਹਾਂ ਦੀ ਮਾਤਾ ਸ੍ਰੀਮਤੀ ਪੁਸ਼ਪਾ ਗੁਜਰਾਲ ਦੇ ਨਾਂ ਉੱਤੇ ਇਸ ਦਾ ਨਾਂ ਰੱਖਿਆ ਗਿਆ ਹੈ, ਦੁਆਰਾ 17 ਅਕਤੂਬਰ 1997 ਨੂੰ ਰੱਖਿਆ ਗਿਆ ।ਇਸ ਦਾ ਉਦੇਸ਼ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਗਿਆਨਿਕ ਸਿਧਾਂਤਾਂ ਤੋਂ ਮੰਨੋਰੰਜਕ ਤਰੀਕੇ ਨਾਲ ਜਾਣੂ ਕਰਾਉਣਾ ਹੈ ।19 ਮਾਰਚ,2005 ਨੂੰ ਇਹ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ । ਹੁਣ ਤੱਕ ਦੇਸ਼ ਭਰ ਵਿਚੋਂ ਲੱਖਾਂ ਲੋਕ ਇਸ ਦਾ ਆਨੰਦ ਮਾਣ ਚੁੱਕੇ ਹਨ। ਇੱਥੇ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਸਾਡੀ ਨਜ਼ਰ ਇਕ ਬਹੁਤ ਵੱਡੇ ਗਲੋਬ ਉੱਤੇ ਪੈਦੀ ਹੈ, ਜੋ ਕਿ ਵੱਖ-ਵੱਖ ਰੰਗਾਂ ਦੀਆਂ 25 ਲੱਖ ਟਾਇਲਾਂ ਨਾਲ ਬਣਾਇਆ ਗਿਆ ਹੈ । ਅਸਲ ਵਿਚ ਇਹ ਇਕ ਥੀਏਟਰ ਹੈ,ਜਿਸ ਵਿਚ ਆਮ ਸਿਨਮੇ ਨਾਲੋਂ 10 ਗੁਣਾ ਵੱਡੀ ਸਕਰੀਨ ਉੱਤੇ ਫ਼ਿਲਮ ਦਿਖਾਈ ਜਾਂਦੀ ਹੈ। ਇਹ ਇਕ ਤਰ੍ਹਾਂ ਦਾ ਇਕ ਸਪੇਸ-ਥੀਏਟਰ ਹੈ,ਜਿਸ ਵਿਚ ਬੱਦਲਾਂ ਦੇ ਗਰਜਣ ਤੋਂ ਲੈ ਕੇ ਸੂਈ ਡਿਗਣ ਤਕ ਦੀ ਆਵਾਜ਼ ਬਿਲਕੁਲ ਸਾਫ ਸੁਣਾਈ ਦਿੰਦੀ ਹੈ। ਇਸ ਪੁਲਾੜੀ ਥੀਏਟਰ ਵਿਚ ਡਿਜੀਟਲ ਪਲੈਨੀਟੋਰੀਅਮ ਦਾ ਸੋਅ ਵੀ ਦਿਖਾਇਆ ਜਾਂਦਾ ਹੈ।ਸਾਇੰਸ ਸਿਟੀ ਦੀ ਪੁਲਾੜੀ ਗੈਲਰੀ ਵਿਚ ਰਹਿਣ ਸਹਿਣ ਤੇ ਖਾਣ ਪੀਣ ਬਾਰੇ ਬਹੁਮੁੱਲਾ ਗਿਆਨ ਹੈ। ਇਸ ਤੋਂ ਇਆਵਾ ਇੱਥੇ ਅਰਥਕੁਏਕ ਸਿਮੂਲੇਟਰ ਦਾ ਸ਼ੋਅ ਵੀ ਹੈ ,ਜਿਸ ਉੱਤੇ ਬੈਠਿਆਂ ਭੂਚਾਲ ਦੇ ਬਿਲਕੁਲ ਅਸਲੀ ਝਟਕੇ ਮਹਿਸੂਸ ਹੁੰਦੇ ਹਨ ।ਇਸ ਦੇ ਸਾਹਮਣੇ ਲੱਗੀ ਸਕਰੀਨ ਤੇ ਦਿਖਾਇਆ ਜਾਂਦਾ ਹੈ ਕਿ ਤੁਸੀ ਘਰ ਦੀਆਂ ਵੱਖ-ਵੱਖ ਮੰਜ਼ਿਲਾਂ ਵਿਚ ਵੱਖ-ਵੱਖ ਰੈਕਟਰ ਪੈਮਾਨਿਆ ਦੇ ਭੁਚਾਲ ਕਿੰਞ ਮਹਿਸੂਸ ਕਰੋਗੇ। ਇਸ ਦੇ ਬਾਹਰ ਇਹ ਵੀ ਦੱਸਿਆ ਗਿਆ ਹੈ ਕਿ ਭੂਚਾਲ ਆਉਣ ਤੇ ਇਕ ਦਮ ਕੀ ਕਰਨਾ ਚਾਹੀਦਾ ਹੈ । ਸਾਇੰਸ ਸਿਟੀ ਦਾ 3-ਡੀ ਸੋਅ ਸਪੈਸ਼ਲ ਐਨਕਾਂ ਨਾਲ ਦੇਖਿਆਂ ਜਾਂਦਾ ਹੈ,ਇਸ ਥਿਏਟਰ ਵਿਚ ਇੰਵ ਮਹਿਸੂਸ ਹੁੰਦਾ ਹੈ, ਜਿਵੇਂ ਫਿਲਮ ਦੇ ਕਿਰਦਾਰ ਸਕਰੀਨ ਤੋਂ ਬਾਹਰ ਆ ਕੇ ਤੁਹਾਨੂੰ ਛੋਹ ਰਹੇ ਹਨ। ਇਸ ਤੋਂ ਇਲਾਵਾ ਇੱਥੇ ਲੇਜ਼ਰ-ਸੋਅ ਦਾ ਵੀ ਪ੍ਰਬੰਧ ਹੈ। ਇੱਥੇ ਸਾਇੰਸ ਐਕਸਪਲੋਰੀਅਮ ਬਿਲਿਡਿੰਗ ਵਿਚ ਬਣੀ ਸਿਹਤ ਗੈਲਰੀ ਮਨੁੱਖ ਸਰੀਰ ਦੇ ਰਹੱਸਾਂ ਨੂੰ ਖੋਲਦੀ ਹੈ। ਇਸ ਗੈਲਰੀ ਦੇ ਅੰਦਰ 12 ਫੁੱਟ ਉੱਚੇ ਦਿਲ ਦੇ ਮਾਡਲ ਵਿਚੋਂ ਲੰਘਦਿਆਂ ਦਰਸ਼ਕਾਂ ਨੂੰ ਦਿਲ ਦੀ ਅਸਲੀ ਧੜਕਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਇਸ ਤੋਂ ਇਲਾਵਾ ਦਰਸਕ ਨੂੰ ਪਾਰਦਰਸ਼ੀ ਮਨੁੱਖ ਥੀਏਟਰ ਵਿਚ ਸਰੀਰ ਦੇ ਅੰਗਾਂ ਦੀਆਂ ਸਾਰੀਆਂ ਕਿਰਿਆਵਾਂ ਦਾ ਪਤਾ ਲੱਗਦਾ ਹੈ। ਪਾਰਦਰਸ਼ੀ ਮਨੁੱਖ ਬੋਲ ਕੇ ਦੱਸਦਾ ਹੈ ਕਿ ਦਿਲ ਦਿਨ ਵਿਚ ਕਿੰਨੀ ਵਾਰ ਧੜਕਦਾ ਹੈ ਤੇ ਅਸੀ ਕਿੰਨੀ ਵਾਰੀ ਸਾਹ ਲੈਦੇ ਹਾਂ। ਇੱਥੇ ਤੁਸੀ ਆਪ ਵੀ ਸੀ ਟੀ ਸਕੈਲ ਅਤੇ ਉਪਰੇਸ਼ਨ ਕਰ ਕੇ ਦੇਖ ਸਕਦੇ ਹੋ। ਇੱਥੇ ਬਣੀ ਝੀਲ ਵਿਚ ਇਕ ਟਾਪੂ ਬਣਿਆ ਹੋਈਆ ਹੈ, ਜਿਸ ਉੱਤੇ ਡਾਇਨਾਸੋਰਾਂ ਦੇ ਲਗਪਗ 44 ਮਾਡਲ ਹਨ, ਜੋ ਕੁਦਰਤੀ ਦਿਖਾਈ ਦਿੰਦੇ ਹਨ। ਦੇਸ਼ ਦੇ ਆਜ਼ਾਦ ਹੋਣ ਤੋਂ ਮਗਰੋਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇਂ ਤੋਂ ਹੀ ਲੋਕਾਂ ਵਿਚ ਵਿਗਿਆਨਿਕ ਸੋਚ ਪੈਦਾ ਕਰਨ ਅਤੇ ਉਨ੍ਹਾਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢਣ ਦੇ ਯਤਨ ਸ਼ੁਰੂ ਹੋ ਗਏ ਸਨ।ਇਸੇ ਅਮਲ ਨੂੰ ਅੱਗੇ ਵਧਾਉਂਦਿਆਂ ਜਲੰਧਰ-ਕਪੂਰਥਲਾ ਸੜਕ ਉੱਤੇ ਕੇਂਦਰ ਪੰਜਾਬ ਸਰਕਾਰ ਵਲੋਂ ਅਤੇ ਸਾਂਝੇ ਤੌਰ ਤੇ 72 ਏਕੜ ਜ਼ਮੀਨ ਉੱਤੇ ਪੁਸ਼ਪਾ ਗੁਜਰਾਲ ਸਾਇੰਸ-ਸਿਟੀ ਉਸਾਰਿਆ ਗਿਆ ਹੈ।ਇਸ ਦਾ ਨੀਂਹ-ਪੱਥਰ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ, ਜਿਨ੍ਹਾਂ ਦੀ ਮਾਤਾ ਸ੍ਰੀਮਤੀ ਪੁਸ਼ਪਾ ਗੁਜਰਾਲ ਦੇ ਨਾਂ ਉੱਤੇ ਇਸ ਦਾ ਨਾਂ ਰੱਖਿਆ ਗਿਆ ਹੈ, ਦੁਆਰਾ 17 ਅਕਤੂਬਰ 1997 ਨੂੰ ਰੱਖਿਆ ਗਿਆ ।ਇਸ ਦਾ ਉਦੇਸ਼ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵਿਗਿਆਨਿਕ ਸਿਧਾਂਤਾਂ ਤੋਂ ਮੰਨੋਰੰਜਕ ਤਰੀਕੇ ਨਾਲ ਜਾਣੂ ਕਰਾਉਣਾ ਹੈ ।19 ਮਾਰਚ,2005 ਨੂੰ ਇਹ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ । ਹੁਣ ਤੱਕ ਦੇਸ਼ ਭਰ ਵਿਚੋਂ ਲੱਖਾਂ ਲੋਕ ਇਸ ਦਾ ਆਨੰਦ ਮਾਣ ਚੁੱਕੇ ਹਨ। ਇੱਥੇ ਪਹੁੰਚਦਿਆਂ ਹੀ ਸਭ ਤੋਂ ਪਹਿਲਾਂ ਸਾਡੀ ਨਜ਼ਰ ਇਕ ਬਹੁਤ ਵੱਡੇ ਗਲੋਬ ਉੱਤੇ ਪੈਦੀ ਹੈ, ਜੋ ਕਿ ਵੱਖ-ਵੱਖ ਰੰਗਾਂ ਦੀਆਂ 25 ਲੱਖ ਟਾਇਲਾਂ ਨਾਲ ਬਣਾਇਆ ਗਿਆ ਹੈ । ਅਸਲ ਵਿਚ ਇਹ ਇਕ ਥੀਏਟਰ ਹੈ,ਜਿਸ ਵਿਚ ਆਮ ਸਿਨਮੇ ਨਾਲੋਂ 10 ਗੁਣਾ ਵੱਡੀ ਸਕਰੀਨ ਉੱਤੇ ਫ਼ਿਲਮ ਦਿਖਾਈ ਜਾਂਦੀ ਹੈ। ਇਹ ਇਕ ਤਰ੍ਹਾਂ ਦਾ ਇਕ ਸਪੇਸ-ਥੀਏਟਰ ਹੈ,ਜਿਸ ਵਿਚ ਬੱਦਲਾਂ ਦੇ ਗਰਜਣ ਤੋਂ ਲੈ ਕੇ ਸੂਈ ਡਿਗਣ ਤਕ ਦੀ ਆਵਾਜ਼ ਬਿਲਕੁਲ ਸਾਫ ਸੁਣਾਈ ਦਿੰਦੀ ਹੈ। ਇਸ ਪੁਲਾੜੀ ਥੀਏਟਰ ਵਿਚ ਡਿਜੀਟਲ ਪਲੈਨੀਟੋਰੀਅਮ ਦਾ ਸੋਅ ਵੀ ਦਿਖਾਇਆ ਜਾਂਦਾ ਹੈ।ਸਾਇੰਸ ਸਿਟੀ ਦੀ ਪੁਲਾੜੀ ਗੈਲਰੀ ਵਿਚ ਰਹਿਣ ਸਹਿਣ ਤੇ ਖਾਣ ਪੀਣ ਬਾਰੇ ਬਹੁਮੁੱਲਾ ਗਿਆਨ ਹੈ। ਇਸ ਤੋਂ ਇਆਵਾ ਇੱਥੇ ਅਰਥਕੁਏਕ ਸਿਮੂਲੇਟਰ ਦਾ ਸ਼ੋਅ ਵੀ ਹੈ ,ਜਿਸ ਉੱਤੇ ਬੈਠਿਆਂ ਭੂਚਾਲ ਦੇ ਬਿਲਕੁਲ ਅਸਲੀ ਝਟਕੇ ਮਹਿਸੂਸ ਹੁੰਦੇ ਹਨ ।ਇਸ ਦੇ ਸਾਹਮਣੇ ਲੱਗੀ ਸਕਰੀਨ ਤੇ ਦਿਖਾਇਆ ਜਾਂਦਾ ਹੈ ਕਿ ਤੁਸੀ ਘਰ ਦੀਆਂ ਵੱਖ-ਵੱਖ ਮੰਜ਼ਿਲਾਂ ਵਿਚ ਵੱਖ-ਵੱਖ ਰੈਕਟਰ ਪੈਮਾਨਿਆ ਦੇ ਭੁਚਾਲ ਕਿੰਞ ਮਹਿਸੂਸ ਕਰੋਗੇ। ਇਸ ਦੇ ਬਾਹਰ ਇਹ ਵੀ ਦੱਸਿਆ ਗਿਆ ਹੈ ਕਿ ਭੂਚਾਲ ਆਉਣ ਤੇ ਇਕ ਦਮ ਕੀ ਕਰਨਾ ਚਾਹੀਦਾ ਹੈ । ਸਾਇੰਸ ਸਿਟੀ ਦਾ 3-ਡੀ ਸੋਅ ਸਪੈਸ਼ਲ ਐਨਕਾਂ ਨਾਲ ਦੇਖਿਆਂ ਜਾਂਦਾ ਹੈ,ਇਸ ਥਿਏਟਰ ਵਿਚ ਇੰਵ ਮਹਿਸੂਸ ਹੁੰਦਾ ਹੈ, ਜਿਵੇਂ ਫਿਲਮ ਦੇ ਕਿਰਦਾਰ ਸਕਰੀਨ ਤੋਂ ਬਾਹਰ ਆ ਕੇ ਤੁਹਾਨੂੰ ਛੋਹ ਰਹੇ ਹਨ। ਇਸ ਤੋਂ ਇਲਾਵਾ ਇੱਥੇ ਲੇਜ਼ਰ-ਸੋਅ ਦਾ ਵੀ ਪ੍ਰਬੰਧ ਹੈ। ਇੱਥੇ ਸਾਇੰਸ ਐਕਸਪਲੋਰੀਅਮ ਬਿਲਿਡਿੰਗ ਵਿਚ ਬਣੀ ਸਿਹਤ ਗੈਲਰੀ ਮਨੁੱਖ ਸਰੀਰ ਦੇ ਰਹੱਸਾਂ ਨੂੰ ਖੋਲਦੀ ਹੈ। ਇਸ ਗੈਲਰੀ ਦੇ ਅੰਦਰ 12 ਫੁੱਟ ਉੱਚੇ ਦਿਲ