Typing Test

10:00

ਬਿਜਲੀ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ। ਇਹ ਵਰਤਮਾਨ ਵਿਗਿਆਨ ਦੀ ਇਕ ਬਹੁਮੁੱਲੀ ਕਾਢ ਹੈ।ਇਸ ਤੋ ਬਿਨਾ ਸਾਡਾ ਜੀਵਨ ਚੱਲਣਾ ਬਹੁਤ ਔਖਾ ਹੋ ਜਾਦਾ ਹੈ । ਸਾਡੇ ਆਮ ਘਰਾਂ ਵਿਚ ਪਈਆਂ ਬਹੁਤ ਸਾਰੀਆਂ ਚੀਜ਼ਾਂ ਬਿਜਲੀ ਦੀ ਸਹਾਇਤਾ ਨਾਲ ਹੀ ਚਲਦੀਆਂ ।ਫਿਰ ਇਹ ਚੀਜਾਂ ਉਨ੍ਹਾਂ ਕਾਰਖਾਨਿਆਂ ਵਿਚ ਬਣਦੀਆਂ ਹਨ,ਜੋ ਬਿਜਲੀ ਨਾਲ ਚਲਦੇ ਹਨ।ਕਾਰਖਾਨਿਆਂ ਤੋ ਬਿਨਾਂ ਖੇਤੀ ਬਾੜੀ ਦਾ ਕੰਮ ਵੀ ਬਿਜਲੀ ਨਾਲ ਹੀ ਹੁੰਦਾ ਹੈ।ਇਸ ਪ੍ਰਕਾਰ ਅਸੀ ਵੇਖਦੇ ਹਾਂ ਕਿ ਬਿਜਲੀ ਸਾਡੇ ਜੀਵਨ ਦੀ ਇਕ ਅਤਿ ਜਰੂਰੀ ਲੋੜ ਹੈ।ਬਿਜਲੀ ਦੀ ਵਧ ਰਹੀ ਲੋੜ ਅਤੇ ਥੁੜ੍ਹ ਭਾਰਤ ਇਕ ਵਿਕਸਿਤ ਹੋ ਰਿਹਾ ਦੇਸ ਹੈ। ਇਸ ਵਿਚ ਨਿੱਤ ਉਸਾਰੀ ਦੀਆਂ ਯੋਜਨਾਵਾ ਬਣਦੀਆਂ ਹਨ। ਇਹਨਾ ਯੋਜਨਾਵਾ ਨੂੰ ਲਾਗੂ ਕਰਨ ਲਈ ਬਿਜਲੀ ਦੀ ਲੋੜ ਦਿਨੋ ਦਿਨ ਵਧਦੀ ਜਾ ਰਹੀ ਹੈ। ਇਸ ਪ੍ਰਕਾਰ ਬਿਜਲੀ ਦੀ ਥੁੜ੍ਹ ਤਾ ਹੀ ਪੂਰੀ ਹੋ ਸਕਦੀ ਹੈ।ਜੇਕਰ ਬਿਜਲੀ ਦੀ ਉਪਜ ਵਿਚ ਵਾਧਾ ਕੀਤਾ ਜਾਵੇ।ਬਿਜਲੀ ਦੀ ਵੱਧ ਉਪਜ ਕਰਨ ਲਈ ਕਰੋੜ ਰੁਪਾਏ ਖਰਚ ਹੁੰਦੇ ਹਨ ਤੇ ਨਾਲ ਹੀ ਸਮਾ ਕਾਫੀ ਲਗਦਾ ਹੈ। ਦੇਸ਼ ਦੇ ਸੀਮਿਤ ਸਾਧਨਾ ਕਾਰਨ ਬਿਜਲੀ ਦੀ ਉਪਜ ਵਧਾਉਣਾ ਸੰਭਵ ਨਹੀ।ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀ ਬਿਜਲੀ ਦੀ ਵਰਤੋ ਘੱਟ ਤੋ ਘੱਟ ਕਰੀਏ ਤੇ ਜਿੱਥੇ ਤੱਕ ਹੋ ਸਕੇ ਇਸ ਦੀ ਬੱਚਤ ਕਰੀਏ। ਸਾਡੇ ਅਜਿਹਾਂ ਕਰਨ ਨਾਲ ਹੀ ਉਦਯੋਗ ਤੇ ਖੇਤੀ ਬਾੜੀ ਨੂੰ ਵੱਧ ਤੋ ਵੱਧ ਬਿਜਲੀ ਪ੍ਰਾਪਤ ਹੋ ਸਕੇਗੀ,ਜਿਸ ਨਾਲ ਸਾਡਾ ਦੇਸ ਤਰੱਕੀ ਕਰੇਗਾ।ਬੱਚਤ ਦੇ ਨਿਯਮ ਬਿਜਲੀ ਦੀ ਬੱਚਤ ਲਈ ਸਾਨੂੰ ਕੁੱਝ ਨਿਯਮਾ ਦੀ ਪਾਲਣਾ ਕਰਨੀ ਚਾਹੀਦੀ ਹੈ।ਕਿ ਉਨਾ ਦੇ ਅੰਦਰ ਸੂਰਜ ਦੀ ਰੌਸਨੀ ਪ੍ਰਵੇਸ ਕਰ ਸਕੇ। ਸਾਨੂੰ ਵੱਖ ਵੱਖ ਕਮਰੇ ਦੇ ਵਰਤੋ ਦੇ ਬਜਾਏ ਜਿੱਥੇ ਤੱਕ ਹੋ ਸਕੇ ਇੱਕੋ ਕਮਰੇ ਦੀ ਵਰਤੋ ਕਰਨੀ ਚਾਹੀਦੀ ਹੈ।ਇਸ ਤਰਾਂ ਸਾਨੂੰ ਮਕਾਨਾਂ ਦੀ ਉਸਾਰੀ ਅਜਿਹੇ ਢੰਗ ਨਾਲ ਕਰਨੀ ਚਾਹੀਦੀ ਹੈ ਕਿ ਉਨਾ ਅੰਦਰ ਸੂਰਜ ਦੀ ਰੋਸਨੀ ਪ੍ਰਵੇਸ ਕਰ ਸਕੇ।ਦੂਸਰੇ ਸਾਨੂੰ ਵੱਖ ਵੱਖ ਕਮਰਿਆਂ ਦੀ ਵਰਤੋ ਦੀ ਬਜਾਏ ਜਿੱਥੇ ਤੱਕ ਹੋ ਸਕੇ ਇਕੋ ਕਮਰੇ ਦੀ ਵਰਤੋ ਕਰੀਏ। ਫਰਿਜ ਦਾ ਦਰਵਾਜਾ ਘੱਟ ਤੋ ਘੱਟ ਖੋਲ ਕੇ ਰੱਖਣਾ ਚਾਹੀਦਾ ਹੈ।ਚੀਜ਼ਾਂ ਫਰਿਜ ਵਿਚ ਰੱਖਣ ਤੋ ਪਹਿਲਾ ਠੰਡੇ ਪਾਣੀ ਵਿਚ ਰੱਖ ਕੇ ਠੰਡਾ ਕਰ ਲੈਣਾ ਚਾਹੀਦਾ ਹੈ।ਚੌਥੇ ਜੇਕਰ ਅਸੀ ਘਰ ਵਿਚ ਵਧੀਆਂ ਕਿਸਮ ਦੇ ਸਾਮਾਨ ਦੀ ਵਰਤੋਂ ਕਰੀਏ,ਤਾਂ ਵੀ ਬਿਜਲੀ ਦੀ ਖਪਤ ਘੱਟ ਹੋ ਸਕਦੀ ਹੈ।ਇਸ ਪ੍ਰਕਾਰ ਅਸੀ ਦੇਖਦੇ ਹਾਂ ਕਿ ਬਿਜਲੀ ਦੀ ਬੱਚਤ ਹਰ ਵਿਆਕਤੀ ਦੇ ਵਿਆਕਤੀਗਤ ਉੱਦਮ ਨਾਲ ਹੋ ਸਕਦੀ ਹੈ।ਸਾਨੂੰ ਆਪਣੇ ਘਰਾਂ ਵਿਚ ਉਪਰੋਕਤ ਨਿਯਮਾਂ ਦੀ ਪਾਲਣਾਂ ਕਰਨੀ ਚਾਹੀਦੀ ਹੈ ਤੇ ਬਿਜਲੀ ਦੀ ਵਰਤੋਂ ਵੱਧ ਤੋ ਵੱਧ ਸੰਜਮ ਤੋ ਕੰਮ ਲੈਣਾ ਚਾਹੀਦਾ ਹੈ। ਬਿਜਲੀ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ। ਇਹ ਵਰਤਮਾਨ ਵਿਗਿਆਨ ਦੀ ਇਕ ਬਹੁਮੁੱਲੀ ਕਾਢ ਹੈ।ਇਸ ਤੋ ਬਿਨਾ ਸਾਡਾ ਜੀਵਨ ਚੱਲਣਾ ਬਹੁਤ ਔਖਾ ਹੋ ਜਾਦਾ ਹੈ । ਸਾਡੇ ਆਮ ਘਰਾਂ ਵਿਚ ਪਈਆਂ ਬਹੁਤ ਸਾਰੀਆਂ ਚੀਜ਼ਾਂ ਬਿਜਲੀ ਦੀ ਸਹਾਇਤਾ ਨਾਲ ਹੀ ਚਲਦੀਆਂ ।ਫਿਰ ਇਹ ਚੀਜਾਂ ਉਨ੍ਹਾਂ ਕਾਰਖਾਨਿਆਂ ਵਿਚ ਬਣਦੀਆਂ ਹਨ,ਜੋ ਬਿਜਲੀ ਨਾਲ ਚਲਦੇ ਹਨ।ਕਾਰਖਾਨਿਆਂ ਤੋ ਬਿਨਾਂ ਖੇਤੀ ਬਾੜੀ ਦਾ ਕੰਮ ਵੀ ਬਿਜਲੀ ਨਾਲ ਹੀ ਹੁੰਦਾ ਹੈ।ਇਸ ਪ੍ਰਕਾਰ ਅਸੀ ਵੇਖਦੇ ਹਾਂ ਕਿ ਬਿਜਲੀ ਸਾਡੇ ਜੀਵਨ ਦੀ ਇਕ ਅਤਿ ਜਰੂਰੀ ਲੋੜ ਹੈ।ਬਿਜਲੀ ਦੀ ਵਧ ਰਹੀ ਲੋੜ ਅਤੇ ਥੁੜ੍ਹ ਭਾਰਤ ਇਕ ਵਿਕਸਿਤ ਹੋ ਰਿਹਾ ਦੇਸ ਹੈ। ਇਸ ਵਿਚ ਨਿੱਤ ਉਸਾਰੀ ਦੀਆਂ ਯੋਜਨਾਵਾ ਬਣਦੀਆਂ ਹਨ। ਇਹਨਾ ਯੋਜਨਾਵਾ ਨੂੰ ਲਾਗੂ ਕਰਨ ਲਈ ਬਿਜਲੀ ਦੀ ਲੋੜ ਦਿਨੋ ਦਿਨ ਵਧਦੀ ਜਾ ਰਹੀ ਹੈ। ਇਸ ਪ੍ਰਕਾਰ ਬਿਜਲੀ ਦੀ ਥੁੜ੍ਹ ਤਾ ਹੀ ਪੂਰੀ ਹੋ ਸਕਦੀ ਹੈ।ਜੇਕਰ ਬਿਜਲੀ ਦੀ ਉਪਜ ਵਿਚ ਵਾਧਾ ਕੀਤਾ ਜਾਵੇ।ਬਿਜਲੀ ਦੀ ਵੱਧ ਉਪਜ ਕਰਨ ਲਈ ਕਰੋੜ ਰੁਪਾਏ ਖਰਚ ਹੁੰਦੇ ਹਨ ਤੇ ਨਾਲ ਹੀ ਸਮਾ ਕਾਫੀ ਲਗਦਾ ਹੈ। ਦੇਸ਼ ਦੇ ਸੀਮਿਤ ਸਾਧਨਾ ਕਾਰਨ ਬਿਜਲੀ ਦੀ ਉਪਜ ਵਧਾਉਣਾ ਸੰਭਵ ਨਹੀ।ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀ ਬਿਜਲੀ ਦੀ ਵਰਤੋ ਘੱਟ ਤੋ ਘੱਟ ਕਰੀਏ ਤੇ ਜਿੱਥੇ ਤੱਕ ਹੋ ਸਕੇ ਇਸ ਦੀ ਬੱਚਤ ਕਰੀਏ। ਸਾਡੇ ਅਜਿਹਾਂ ਕਰਨ ਨਾਲ ਹੀ ਉਦਯੋਗ ਤੇ ਖੇਤੀ ਬਾੜੀ ਨੂੰ ਵੱਧ ਤੋ ਵੱਧ ਬਿਜਲੀ ਪ੍ਰਾਪਤ ਹੋ ਸਕੇਗੀ,ਜਿਸ ਨਾਲ ਸਾਡਾ ਦੇਸ ਤਰੱਕੀ ਕਰੇਗਾ।ਬੱਚਤ ਦੇ ਨਿਯਮ ਬਿਜਲੀ ਦੀ ਬੱਚਤ ਲਈ ਸਾਨੂੰ ਕੁੱਝ ਨਿਯਮਾ ਦੀ ਪਾਲਣਾ ਕਰਨੀ ਚਾਹੀਦੀ ਹੈ।ਕਿ ਉਨਾ ਦੇ ਅੰਦਰ ਸੂਰਜ ਦੀ ਰੌਸਨੀ ਪ੍ਰਵੇਸ ਕਰ ਸਕੇ। ਸਾਨੂੰ ਵੱਖ ਵੱਖ ਕਮਰੇ ਦੇ ਵਰਤੋ ਦੇ ਬਜਾਏ ਜਿੱਥੇ ਤੱਕ ਹੋ ਸਕੇ ਇੱਕੋ ਕਮਰੇ ਦੀ ਵਰਤੋ ਕਰਨੀ ਚਾਹੀਦੀ ਹੈ।ਇਸ ਤਰਾਂ ਸਾਨੂੰ ਮਕਾਨਾਂ ਦੀ ਉਸਾਰੀ ਅਜਿਹੇ ਢੰਗ ਨਾਲ ਕਰਨੀ ਚਾਹੀਦੀ ਹੈ ਕਿ ਉਨਾ ਅੰਦਰ ਸੂਰਜ ਦੀ ਰੋਸਨੀ ਪ੍ਰਵੇਸ ਕਰ ਸਕੇ।ਦੂਸਰੇ ਸਾਨੂੰ ਵੱਖ ਵੱਖ ਕਮਰਿਆਂ ਦੀ ਵਰਤੋ ਦੀ ਬਜਾਏ ਜਿੱਥੇ ਤੱਕ ਹੋ ਸਕੇ ਇਕੋ ਕਮਰੇ ਦੀ ਵਰਤੋ ਕਰੀਏ। ਫਰਿਜ ਦਾ ਦਰਵਾਜਾ ਘੱਟ ਤੋ ਘੱਟ ਖੋਲ ਕੇ ਰੱਖਣਾ ਚਾਹੀਦਾ ਹੈ।ਚੀਜ਼ਾਂ ਫਰਿਜ ਵਿਚ ਰੱਖਣ ਤੋ ਪਹਿਲਾ ਠੰਡੇ ਪਾਣੀ ਵਿਚ ਰੱਖ ਕੇ ਠੰਡਾ ਕਰ ਲੈਣਾ ਚਾਹੀਦਾ ਹੈ।ਚੌਥੇ ਜੇਕਰ ਅਸੀ ਘਰ ਵਿਚ ਵਧੀਆਂ ਕਿਸਮ ਦੇ ਸਾਮਾਨ ਦੀ ਵਰਤੋਂ ਕਰੀਏ,ਤਾਂ ਵੀ ਬਿਜਲੀ ਦੀ ਖਪਤ ਘੱਟ ਹੋ ਸਕਦੀ ਹੈ।ਇਸ ਪ੍ਰਕਾਰ ਅਸੀ ਦੇਖਦੇ ਹਾਂ ਕਿ ਬਿਜਲੀ ਦੀ ਬੱਚਤ ਹਰ ਵਿਆਕਤੀ ਦੇ ਵਿਆਕਤੀਗਤ ਉੱਦਮ ਨਾਲ ਹੋ ਸਕਦੀ ਹੈ।ਸਾਨੂੰ ਆਪਣੇ ਘਰਾਂ ਵਿਚ ਉਪਰੋਕਤ ਨਿਯਮਾਂ ਦੀ ਪਾਲਣਾਂ ਕਰਨੀ ਚਾਹੀਦੀ ਹੈ ਤੇ ਬਿਜਲੀ ਦੀ ਵਰਤੋਂ ਵੱਧ ਤੋ ਵੱਧ ਸੰਜਮ ਤੋ ਕੰਮ ਲੈਣਾ ਚਾਹੀਦਾ ਹੈ।