Typing Test

10:00

ਕਹਿੰਦੇ ਹਨ ਸਮਾਂ ਬਹੁਤ ਕੀਮਤੀ ਹੈ। ਇਸ ਨੂੰ ਜਾਇਆ ਨਹੀਂ ਗੁਵਾਉਣਾ ਚਾਹੀਦਾ। ਇਸੇ ਲਈ ਅੰਗਰੇਜ਼ੀ ਵਿਚ ਕਹਿੰਦੇ ਹਨ ਟਾਇਮ ਇਜ ਮਨੀ ਭਾਵ ਸਮਾਂ ਧਨ ਦੇ ਬਰਾਬਰ ਹੈ ਇਸ ਨੂੰ ਵਿਅਰਥ ਕਰਨਾ ਆਪਣੇ ਧਨ ਨੂੰ ਵਿਅਰਥ ਕਰਨ ਦੇ ਸਮਾਨ ਹੈ ਭਾਵ ਕਿ ਸਾਨੂੰ ਸਮੇਂ ਦੀ ਕੀਮਤ ਪਹਿਚਾਣਨੀ ਚਾਹੀਦੀ ਹੈ। ਇਸ ਨੂੰ ਮੁਫਤ ਦੀ ਜਾਂ ਫਾਲਤੂ ਚੀਜ਼ ਸਮਜ ਕੇ ਵਿਅਰਥ ਨਹੀਂ ਗੁਆਉਣਾ ਚਾਹੀਦਾ। ਪਰ ਸਮਾਂ ਤਾਂ ਧਨ ਤੋਂ ਵੀ ਕੀਮਤੀ ਵਸਤੂ ਹੈ ਜਿਸਦਾ ਮੁੱਲ ਨਹੀਂ ਪਾਇਆ ਜਾ ਸਕਦਾ ਕਿਉਂਕਿ ਸਮੇਂ ਨਾਲ ਧਨ ਵਧਦਾ ਹੈ ਜੇ ਸਾਡੇ ਪਾਸ ਵਕਤ ਹੋਵੇ ਤਾਂ ਅਸੀਂ ਧਨ ਕਮਾ ਸਕਦੇ ਹਾਂ ਪਰ ਧਨ ਨਾਲ ਅਸੀਂ ਗੁਜਰੇ ਸਮੇਂ ਨੂੰ ਵਾਪਿਸ ਨਹੀਂ ਲਿਆ ਸਕਦੇ। ਜੋ ਸਮਾਂ ਸਾਡੇ ਪਾਸੋਂ ਚਲਾ ਗਿਆ ਉਸਨੂੰ ਕਿਸੇ ਵੀ ਤਰ੍ਹਾਂ ਵਾਪਸ ਨਹੀਂ ਮੋੜਿਆ ਜਾ ਸਕਦਾ। ਇਸ ਲਈ ਸਾਨੂੰ ਆਪਣੇ ਮਨ ਵਿਚ ਦ੍ਰਿੜ ਕਰ ਲੈਣਾ ਚਾਹੀਦੀ ਹੈ ਕਿ ਸਮਾਂ ਅਨਮੋਲ ਹੈ ਸਾਡੇ ਪਾਸ ਜਿਤਨਾ ਮਰਜੀ ਧਨ ਹੋਵੇ ਅਸੀਂ ਉਸ ਨਾਲ ਸਮੇਂ ਨੂੰ ਨਹੀਂ ਖਰੀਦ ਸਕਦੇ। ਕੋਈ ਬੰਦਾ ਮਰ ਰਿਹਾ ਹੋਵੇ ਤਾਂ ਬੇਸ਼ੱਕ ਉਸਦੇ ਸਿਰਹਾਣੇ ਮਣਾ ਮੂਹੀਂ ਸੋਨਾ ਜਾਂ ਨੌਟਾਂ ਦੇ ਅਟੈਚੀ ਭਰ ਕੇ ਰੱਖ ਦਿਓ ਤਾਂ ਵੀ ਤੁਸੀਂ ਉਸਦੀ ਜ਼ਿੰਦਗੀ ਲਈ ਇਕ ਪਲ ਵੀ ਨਹੀਂ ਵਧਾ ਸਕਦੇ ਨਾ ਹੀ ਅਸੀਂ ਇਹ ਧਨ ਕਿਸੇ ਦੂਸਰੇ ਨੂੰ ਦੇ ਕਿ ਉਸਦੀ ਜ਼ਿੰਦਗੀ ਦੀ ਡੋਰ ਨੂੰ ਹੋਰ ਲੰਬੀ ਕਰ ਸਕਦੇ ਹੋ। ਉਸਦੀ ਜ਼ਿੰਦਗੀ ਵਿਚੋਂ ਜੋ ਸਮਾਂ ਮਨਫੀ ਹੋ ਗਿਆ ਉਸਨੂੰ ਫਿਰ ਤੋਂ ਹਾਸਲ ਨਹੀਂ ਕੀਤਾ ਜਾ ਸਕਦਾ। ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਇਸ ਨੂੰ ਵਿਅਰਥ ਨਹੀਂ ਗੁਵਾਉਣਾ ਚਾਹੀਦਾ ਨਾ ਹੀ ਅੱਜ ਦਾ ਕੰਮ ਕੱਲ ਤੇ ਛੱਡਣਾ ਚਾਹੀਦਾ ਹੈ। ਸਿਕੰਦਰ ਸਾਰੀ ਉਮਰ ਦੁਨੀਆਂ ਜਿਤੱਣ ਲਈ ਤੇ ਧਨ ਇਕੱਠਾ ਕਰਨ ਲਈ ਦੂਜੇ ਰਾਜਿਆਂ ਨਾਲ ਲੜਦਾ ਰਿਹਾ। ਗਰੀਬਾਂ ਦਾ ਖੁਨ ਚੂਸਦਾ ਰਿਹਾ। ਪਰ ਪਾਪਾਂ ਨਾਲ ਇਸ ਇਕੱਠੇ ਕੀਤੇ ਧਨ ਦਾ ਕਦੀ ਸੁੱਖ ਨਾ ਮਾਣ ਸਕਿਆ। ਜਦ ਅੰਤ ਸਮਾਂ ਆਇਆ ਤਾਂ ਉਸਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਆਪਣੇ ਧਨ ਦਾ ਸੁੱਖ ਤਾਂ ਮਾਣਿਆ ਹੀ ਨਹੀਂ। ਨਾਂ ਹੀ ਮੈਂ ਸਾਰੀ ਉਮਰ ਕੋਈ ਲੋਕ ਭਲਾਈ ਦਾ ਕੰਮ ਕੀਤਾ ਹੈ ਜਿਸ ਨਾਲ ਮੇਰੀ ਆਤਮਾ ਨੂੰ ਕੋਈ ਸ਼ਾਂਤੀ ਮਿਲ ਸਕੇ। ਉਸਦੇ ਮਨ ਵਿਚ ਇਕ ਖਾਹਿਸ਼ ਪੈਦਾ ਹੋਈ ਕਿ ਜੇ ਮੈਨੂੰ ਕੁਝ ਸਮਾਂ ਹੋਰ ਮਿਲੇ ਤਾਂ ਮੈਂ ਇਹ ਧਨ ਲੋਕ ਭਲਾਈ ਵਿਚ ਲਾਵਾਂ ਤੇ ਆਪਣਾ ਜੀਵਨ ਸਫਲ ਕਰਾਂ। ਪਰ ਬੀਤਿਆ ਸਮਾਂ ਦੁਬਾਰਾ ਹੱਥ ਨਹੀਂ ਸੀ ਆ ਸਕਦਾ। ਹੁਣ ਤਾਂ ਇਸ ਦੌਲਤ ਨੂੰ ਇਥੇ ਹੀ ਛੱਢ ਕੇ ਇਸ ਦੁਨੀਆਂ ਤੋਂ ਜਾਣਾ ਪੈਣਾ ਸੀ। ਇਸ ਲਈ ਉਸਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਮੇਰੀ ਮੌਤ ਤੋਂ ਬਾਅਦ ਮੇਰੇ ਖਾਲੀ ਹੱਥ ਮੇਰੇ ਖੱਫਣ ਤੋਂ ਬਾਹਰ ਰੱਖੇ ਜਾਣ ਤਾਂ ਜੋ ਸਾਰੀ ਦੁਨੀਆਂ ਇਹ ਜਾਣ ਸਕੇ ਕਿ ਮੌਤ ਤੋਂ ਬਾਅਦ ਸਿਕੰਦਰ ਇਥੋਂ ਕੁਝ ਵੀ ਨਾਲ ਨਹੀਂ ਲੈ ਗਿਆ ਭਾਵ ਪਾਪ ਨਾਲ ਕਮਾਇਆ ਹੋਇਆ ਸਾਰਾ ਧਨ ਇਥੇ ਹੀ ਰਹਿ ਜਾਣਾ ਹੈ। ਜੇ ਸਮੇਂ ਦੀ ਸੰਭਾਲ ਕਰਕੇ ਨੇਕ ਕੰਮ ਕੀਤੇ ਜਾਣ ਤਾਂ ਉਹ ਹੀ ਮੌਤ ਤੋਂ ਬਾਅਦ ਸਾਡੇ ਨਾਲ ਨਿਭਦੇ ਹਨ। ਨਸ਼ੇ ਕਰਨਾ ਜੂਵਾ ਖੇਡਣਾ ਅਸ਼ਲੀਲ ਸਾਹਿਤ ਪੜ੍ਹਣਾ ਜਾਂ ਅਸ਼ਲੀਲ ਫਿਲਮਾਂ ਦੇਖਣਾਂ ਸਾਡੇ ਸਰੀਰ ਨੂੰ ਘੁਣ ਵਾਂਗ ਖੋਖਲਾ ਕਰ ਜਾਂਦੇ ਹਨ ਅਤੇ ਸਾਨੂੰ ਜ਼ਿੰਦਗੀ ਵਿਚ ਅੱਗੇ ਵਧਣ ਤੋਂ ਰੋਕਦੇ ਹਨ। ਇਸੇ ਤਰ੍ਹਾਂ ਬੇਕਾਰ ਸਮਾਂ ਬਰਬਾਦ ਕਰਨਾ ਅਤੇ ਦੂਜਿਆਂ ਨਾਲ ਈਰਖਾ ਅਤੇ ਸਾੜਾ ਕਰਨਾ ਵੀ ਸਾਡੀ ਪ੍ਰਗਤੀ ਨੂੰ ਰੋਕਦੇ ਹਨ।ਹੋਰ ਅਨੈਤਿਕ ਕੰਮ ਜਿਵੇਂ ਚੋਰੀ ਯਾਰੀ ਅਤੇ ਠੱਗੀ ਸਾਡੀ ਸਫਲਤਾ ਦੇ ਰਾਹ ਵਿਚ ਰੌੜਾ ਹਨ। ਇਹ ਸਾਡੀ ਸਿਹਤ ਲਈ ਘਾਤਕ ਹਨ ਅਤੇ ਸਮਾਜ ਵਿਚ ਸਾਨੂੰ ਬਦਨਾਮੀ ਦੁਆਉਂਦੇ ਹਨ ਅਤੇ ਸਾਡੀ ਪਰਿਵਾਰਕ ਜ਼ਿੰਦਗੀ ਤੋੜਦੇ ਹਨ। ਸਾਡੇ ਧਾਰਮਿਕ ਰਹਿਨੁਮਾ ਵੀ ਸਾਨੂੰ ਔਗੁਣਾ ਦਾ ਤਿਆਗ ਕਰਕੇ ਨਾਮ ਜਪਣ ਅਤੇ ਸ਼ੁਭ ਕੰਮ ਕਰਨ ਦੀ ਅਤੇ ਸਮੇਂ ਦੀ ਸੰਭਾਲ ਦੀ ਪ੍ਰੇਰਨਾ ਦਿੰਦੇ ਹਨ। ਜ਼ਿੰਦਗੀ ਦੀ ਨਾਸ਼ਵਾਨਤਾ ਵਲ ਸਾਡਾ ਧਿਆਨ ਦੁਵਾ ਕੇ ਸਾਨੂੰ ਸਮੇਂ ਨੂੰ ਵਿਹਲੇ ਜਾਂ ਗਲਤ ਕੰਮ ਵਿਚ ਜਾਇਆ ਕਰਨ ਤੋਂ ਰੋਕਦੇ ਹਨ। ਕਹਿੰਦੇ ਹਨ ਸਮਾਂ ਬਹੁਤ ਕੀਮਤੀ ਹੈ। ਇਸ ਨੂੰ ਜਾਇਆ ਨਹੀਂ ਗੁਵਾਉਣਾ ਚਾਹੀਦਾ। ਇਸੇ ਲਈ ਅੰਗਰੇਜ਼ੀ ਵਿਚ ਕਹਿੰਦੇ ਹਨ ਟਾਇਮ ਇਜ ਮਨੀ ਭਾਵ ਸਮਾਂ ਧਨ ਦੇ ਬਰਾਬਰ ਹੈ ਇਸ ਨੂੰ ਵਿਅਰਥ ਕਰਨਾ ਆਪਣੇ ਧਨ ਨੂੰ ਵਿਅਰਥ ਕਰਨ ਦੇ ਸਮਾਨ ਹੈ ਭਾਵ ਕਿ ਸਾਨੂੰ ਸਮੇਂ ਦੀ ਕੀਮਤ ਪਹਿਚਾਣਨੀ ਚਾਹੀਦੀ ਹੈ। ਇਸ ਨੂੰ ਮੁਫਤ ਦੀ ਜਾਂ ਫਾਲਤੂ ਚੀਜ਼ ਸਮਜ ਕੇ ਵਿਅਰਥ ਨਹੀਂ ਗੁਆਉਣਾ ਚਾਹੀਦਾ। ਪਰ ਸਮਾਂ ਤਾਂ ਧਨ ਤੋਂ ਵੀ ਕੀਮਤੀ ਵਸਤੂ ਹੈ ਜਿਸਦਾ ਮੁੱਲ ਨਹੀਂ ਪਾਇਆ ਜਾ ਸਕਦਾ ਕਿਉਂਕਿ ਸਮੇਂ ਨਾਲ ਧਨ ਵਧਦਾ ਹੈ ਜੇ ਸਾਡੇ ਪਾਸ ਵਕਤ ਹੋਵੇ ਤਾਂ ਅਸੀਂ ਧਨ ਕਮਾ ਸਕਦੇ ਹਾਂ ਪਰ ਧਨ ਨਾਲ ਅਸੀਂ ਗੁਜਰੇ ਸਮੇਂ ਨੂੰ ਵਾਪਿਸ ਨਹੀਂ ਲਿਆ ਸਕਦੇ। ਜੋ ਸਮਾਂ ਸਾਡੇ ਪਾਸੋਂ ਚਲਾ ਗਿਆ ਉਸਨੂੰ ਕਿਸੇ ਵੀ ਤਰ੍ਹਾਂ ਵਾਪਸ ਨਹੀਂ ਮੋੜਿਆ ਜਾ ਸਕਦਾ। ਇਸ ਲਈ ਸਾਨੂੰ ਆਪਣੇ ਮਨ ਵਿਚ ਦ੍ਰਿੜ ਕਰ ਲੈਣਾ ਚਾਹੀਦੀ ਹੈ ਕਿ ਸਮਾਂ ਅਨਮੋਲ ਹੈ ਸਾਡੇ ਪਾਸ ਜਿਤਨਾ ਮਰਜੀ ਧਨ ਹੋਵੇ ਅਸੀਂ ਉਸ ਨਾਲ ਸਮੇਂ ਨੂੰ ਨਹੀਂ ਖਰੀਦ ਸਕਦੇ। ਕੋਈ ਬੰਦਾ ਮਰ ਰਿਹਾ ਹੋਵੇ ਤਾਂ ਬੇਸ਼ੱਕ ਉਸਦੇ ਸਿਰਹਾਣੇ ਮਣਾ ਮੂਹੀਂ ਸੋਨਾ ਜਾਂ ਨੌਟਾਂ ਦੇ ਅਟੈਚੀ ਭਰ ਕੇ ਰੱਖ ਦਿਓ ਤਾਂ ਵੀ ਤੁਸੀਂ ਉਸਦੀ ਜ਼ਿੰਦਗੀ ਲਈ ਇਕ ਪਲ ਵੀ ਨਹੀਂ ਵਧਾ ਸਕਦੇ ਨਾ ਹੀ ਅਸੀਂ ਇਹ ਧਨ ਕਿਸੇ ਦੂਸਰੇ ਨੂੰ ਦੇ ਕਿ ਉਸਦੀ ਜ਼ਿੰਦਗੀ ਦੀ ਡੋਰ ਨੂੰ ਹੋਰ ਲੰਬੀ ਕਰ ਸਕਦੇ ਹੋ। ਉਸਦੀ ਜ਼ਿੰਦਗੀ ਵਿਚੋਂ ਜੋ ਸਮਾਂ ਮਨਫੀ ਹੋ ਗਿਆ ਉਸਨੂੰ ਫਿਰ ਤੋਂ ਹਾਸਲ ਨਹੀਂ ਕੀਤਾ ਜਾ ਸਕਦਾ। ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਇਸ ਨੂੰ ਵਿਅਰਥ ਨਹੀਂ ਗੁਵਾਉਣਾ ਚਾਹੀਦਾ ਨਾ ਹੀ ਅੱਜ ਦਾ ਕੰਮ ਕੱਲ ਤੇ ਛੱਡਣਾ ਚਾਹੀਦਾ ਹੈ। ਸਿਕੰਦਰ ਸਾਰੀ ਉਮਰ ਦੁਨੀਆਂ ਜਿਤੱਣ ਲਈ ਤੇ ਧਨ ਇਕੱਠਾ ਕਰਨ ਲਈ ਦੂਜੇ ਰਾਜਿਆਂ ਨਾਲ ਲੜਦਾ ਰਿਹਾ। ਗਰੀਬਾਂ ਦਾ ਖੁਨ ਚੂਸਦਾ ਰਿਹਾ। ਪਰ ਪਾਪਾਂ ਨਾਲ ਇਸ ਇਕੱਠੇ ਕੀਤੇ ਧਨ ਦਾ ਕਦੀ ਸੁੱਖ ਨਾ ਮਾਣ ਸਕਿਆ। ਜਦ ਅੰਤ ਸਮਾਂ ਆਇਆ ਤਾਂ ਉਸਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੈਂ ਆਪਣੇ ਧਨ ਦਾ ਸੁੱਖ ਤਾਂ ਮਾਣਿਆ ਹੀ ਨਹੀਂ। ਨਾਂ ਹੀ ਮੈਂ ਸਾਰੀ ਉਮਰ ਕੋਈ ਲੋਕ ਭਲਾਈ ਦਾ ਕੰਮ ਕੀਤਾ ਹੈ ਜਿਸ ਨਾਲ ਮੇਰੀ ਆਤਮਾ ਨੂੰ ਕੋਈ ਸ਼ਾਂਤੀ ਮਿਲ