Typing Test

10:00

ਸ਼ਾਮ ਨਿੱਕੇ ਉਮਰੇ ਤਿਉਹਾਰਾਂ ਦਾ ਚਾਅ ਤੇ ਉਸ ਨੂੰ ਮਨਾਉਣਾ ਕਿਸੇ ਲਈ ਵੀ ਭੁੱਲਿਆ ਜਾਣਾ ਕੋਈ ਸੁਖਾਲਾ ਕੰਮ ਨਹੀਂ ਉਹ ਅਣਭੋਲ ਯਾਦਾਂ ਦੇ ਦੀਵੇ ਸਦਾ ਮਨਾਂ ਵਿਚ ਰੁਸ਼ਨਾਉਂਦੇ ਰਹਿਣਗੇ ਇਸ ਵਿਚ ਕੋਈ ਝੂਠ ਵੀ ਨਹੀਂ ਹੋਵੇਗਾ ਕਿ ਜਿਨ੍ਹਾਂ ਤਿਉਹਾਰਾਂ ਨੂੰ ਨਿੱਕੀ ਉਮਰ ਦੇ ਬੱਚੇ ਚਾਵਾਂ ਤੇ ਭਾਵਨਾਵਾਂ ਨਾਲ ਪੁਰਾਣੇ ਰੀਤ ਰਿਵਾਜ਼ਾਂ ਨਾਲ ਨੇੜੇ ਹੋ ਕੇ ਮਨਾਉਂਦੇ ਹਨ ਉਨ੍ਹਾਂ ਹੀ ਵੱਧ ਦੀ ਜਾ ਰਹੀ ਉਮਰ ਵਾਲੇ ਲੋਕ ਪੰਜਾਬੀ ਸਭਿਆਚਾਰ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਨ। ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਸਾਡੀ ਗਲੀ ਦੇ ਜੁਆਕਾਂ ਦੇ ਨਾਲ ਅਸੀਂ ਸਾਰੇ ਮਿਲ ਕੇ ਸ਼ਾਮ ਵੇਲੇ ਇਕੱਠੇ ਹੋ ਲਿਫ਼ਾਫ਼ੇ ਤੇ ਬੋਰੀਆਂ ਦੁਆਰਾ ਬਣਾਏ ਝੋਲੇ ਚੁੱਕ ਲੋਹੜੀ ਮੰਗਣ ਘਰ ਘਰ ਜਾਂਦੇ ਸਨ ਸੱਚ ਜਾਣੋ ਇਸ ਮੰਗਣ ਵਿਚ ਰਤਾ ਵੀ ਸ਼ਰਮ ਨਹੀਂ ਆਉਂਦੀ ਸੀ ਤੇ ਘਰ ਦੇ ਵੱਡੇ ਵੀ ਹੱਸਦਿਆਂ ਹੱਸਦਿਆਂ ਸਾਨੂੰ ਲੋਹੜੀ ਮੰਗਣ ਭੇਜ ਦਿੰਦੇ ਸਨ। ਸਾਨੂੰ ਹਰ ਘਰ ਵਿਚੋਂ ਦਾਣਿਆਂ ਦੇ ਨਾਲ ਪਾਥੀਆਂ ਜਾਂ ਲੱਕੜਾਂ ਵੀ ਧੂਣੀ ਲਈ ਦੇ ਦਿੱਤੀਆਂ ਜਾਂਦੀਆਂ ਸਨ। ਜੋ ਦਾਣੇ ਇਕੱਠੇ ਹੁੰਦੇ ਉਨ੍ਹਾਂ ਤੋਂ ਮੂੰਗਫਲੀ ਤੇ ਰਿਉੜੀਆਂ ਖ਼ਰੀਦਿਆਂ ਜਾਂਦੀਆਂ। ਜਿਸ ਘਰ ਮੁੰਡੇ ਦਾ ਜਨਮ ਜਾਂ ਨਵਾਂ ਵਿਆਹ ਹੋਇਆ ਹੁੰਦਾ ਉਹ ਘਰ ਦਾਣਿਆਂ ਦੇ ਨਾਲ ਨਾਲ ਰਿਉੜੀਆਂ ਤੇ ਮੂੰਗਫਲੀ ਵੀ ਦਿੰਦੇ। ਸਕੂਲੋਂ ਲੋਹੜੀ ਤੇ ਮਾਘੀ ਦੀ ਛੁੱਟੀ ਹੁੰਦੀ। ਸੋ ਅਸੀਂ ਸਾਰਾ ਦਿਨ ਗਲੀ ਵਿਚ ਸੁੰਦਰ ਮੁੰਦਰੀ ਏ ਗਾਉਂਦੇ ਆਪਣੀ ਮਸਤੀ ਵਿਚ ਮਸਤ ਹੋ ਕੇ ਮਾਂ ਬੋਲੀ ਪੰਜਾਬੀ ਤੇ ਸਭਿਆਚਾਰ ਵਿਚ ਇੱਕ-ਮਿੱਕ ਹੋ ਜਾਂਦੇ। ਜਿਸ ਘਰ ਮੁੰਡਾ ਹੁੰਦਾ ਉਸ ਘਰ ਗੁੜ ਦੀ ਭਰਮਾਰ ਹੁੰਦੀ ਕਿਉਂਕਿ ਪਿੰਡ ਵਿਚ ਭੇਲੀਆਂ ਫਿਰਦੀਆਂ ਸਨ। ਇੱਕ ਭੇਲੀ ਦਰਵਾਜ਼ੇ ਦੀ,ਇੱਕ ਚੌਕੀਦਾਰ ਦੀ, ਇੱਕ ਪਿੰਡ ਦੀਆਂ ਮੁਟਿਆਰਾਂ ਦੀ ਹੁੰਦੀ। ਦਰਵਾਜ਼ੇ ਵਾਲੇ ਭੇਲੀ ਦਾ ਗੁੜ ਸਰਪੰਚ ਤੇ ਪੰਚ ਰਾਹੀਂ ਗੁਰਦੁਆਰੇ ਪਹੁੰਚਾਇਆ ਜਾਂਦਾ। ਬਾਕੀ ਆਪਣੀ ਆਪਣੀ ਭੇਲੀ ਆਪਣੇ ਘਰ ਲੈ ਜਾਂਦੇ। ਜਿਸ ਘਰ ਮੁੰਡਾ ਹੋਇਆ ਹੁੰਦਾ ਉਸ ਘਰ ਵਿਆਹ ਵਰਗਾ ਮਾਹੌਲ ਹੁੰਦਾ। ਦੋ-ਦੋ ਦਿਨ ਪਹਿਲਾਂ ਬਰਾਦਰੀ ਦੀਆਂ ਔਰਤਾਂ ਉਸ ਘਰ ਗੁੜ ਤੋਲਣ ਲਈ ਇਕੱਠਾ ਹੁੰਦੀਆਂ। ਸਾਰੇ ਪਿੰਡ ਵਿਚ ਪਾਈਆ-ਪਾਈਆ ਗੁੜ ਫੇਰਿਆ ਜਾਂਦਾ। ਤੋਲਿਆ ਗੁੜ ਪਾਂਤਾਂ ਵਿਚ ਪਾ ਮੁਟਿਆਰਾਂ ਦੇ ਸਿਰ ਧਰ ਦਿੱਤਾ ਜਾਂਦਾ। ਪਾਂਤਾਂ ਉੱਪਰ ਖਰੋਸੀਏ ਦੁਆਰਾ ਨਵੇਂ ਤੋਂ ਨਵੇਂ ਨਮੂਨੇ ਦੇ ਤਿਆਰ ਕੀਤੇ ਰੁਮਾਲ ਦਿੱਤੇ ਜਾਂਦੇ। ਮੁਟਿਆਰਾਂ ਦੀ ਟੋਲੀ ਸਾਰੇ ਪਿੰਡ ਵਿਚ ਹੱਸਦਿਆਂ ਗਾਉਂਦਿਆਂ ਗੁੜ ਫੇਰਦੀ। ਪਰ ਹੁਣ ਇਸ ਗੁੜ ਦੀ ਜਗ੍ਹਾ ਲੱਡ±ਆਂ ਨੇ ਲੈ ਲਈ ਹੈ। ਜਿਸ ਘਰ ਮੁੰਡਾ ਹੋਇਆ ਹੁੰਦਾ ਉਸ ਘਰ ਗੁਰੂ ਸਾਹਿਬ ਜੀ ਦੇ ਅਪਾਰ ਸ਼ੁਕਰਾਨੇ ਵੱਜੋ ਆਪਣੇ ਆਪਣੇ ਧਰਮਾਂ ਅਨੁਸਾਰ ਪਾਠ ਕਰਵਾਇਆ ਜਾਂਦਾ। ਕਈ ਘਰਾਂ ਵਿਚ ਤਾਂ ਆਏ ਪਰਾਹੁਣਿਆਂ ਵੱਲੋਂ ਖ਼ੁਸ਼ੀ ਵਿਚ ਸਵੇਰ ਤੋਂ ਹੀ ਬੋਤਲਾਂ ਦੇ ਡਟ ਪੱਟ ਦਿੱਤੇ ਜਾਂਦੇ ਤੇ ਸਾਰਾ ਸਾਰਾ ਦਿਨ ਨੱਚਣ ਵਾਲੇ ਨਚਾਰ ਤੇ ਹੋਰ ਮਨੋਰੰਜਨ ਕਰਨ ਵਾਲੇ ਗਰੁੱਪ ਆਉਂਦੇ ਹੀ ਰਹਿੰਦੇ। ਇਸ ਨਿੱਕੇ ਉਮਰੇ ਤਿਉਹਾਰਾਂ ਦਾ ਚਾਅ ਤੇ ਉਸ ਨੂੰ ਮਨਾਉਣਾ ਕਿਸੇ ਲਈ ਵੀ ਭੁੱਲਿਆ ਜਾਣਾ ਕੋਈ ਸੁਖਾਲਾ ਕੰਮ ਨਹੀਂ ਉਹ ਅਣਭੋਲ ਯਾਦਾਂ ਦੇ ਦੀਵੇ ਸਦਾ ਮਨਾਂ ਵਿਚ ਰੁਸ਼ਨਾਉਂਦੇ ਰਹਿਣਗੇ ਇਸ ਵਿਚ ਕੋਈ ਝੂਠ ਵੀ ਨਹੀਂ ਹੋਵੇਗਾ ਕਿ ਜਿਨ੍ਹਾਂ ਤਿਉਹਾਰਾਂ ਨੂੰ ਨਿੱਕੀ ਉਮਰ ਦੇ ਬੱਚੇ ਚਾਵਾਂ ਤੇ ਭਾਵਨਾਵਾਂ ਨਾਲ ਪੁਰਾਣੇ ਰੀਤ ਰਿਵਾਜ਼ਾਂ ਨਾਲ ਨੇੜੇ ਹੋ ਕੇ ਮਨਾਉਂਦੇ ਹਨ ਉਨ੍ਹਾਂ ਹੀ ਵੱਧ ਦੀ ਜਾ ਰਹੀ ਉਮਰ ਵਾਲੇ ਲੋਕ ਪੰਜਾਬੀ ਸਭਿਆਚਾਰ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਨ। ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਸਾਡੀ ਗਲੀ ਦੇ ਜੁਆਕਾਂ ਦੇ ਨਾਲ ਅਸੀਂ ਸਾਰੇ ਮਿਲ ਕੇ ਸ਼ਾਮ ਵੇਲੇ ਇਕੱਠੇ ਹੋ ਲਿਫ਼ਾਫ਼ੇ ਤੇ ਬੋਰੀਆਂ ਦੁਆਰਾ ਬਣਾਏ ਝੋਲੇ ਚੁੱਕ ਲੋਹੜੀ ਮੰਗਣ ਘਰ ਘਰ ਜਾਂਦੇ ਸਨ ਸੱਚ ਜਾਣੋ ਇਸ ਮੰਗਣ ਵਿਚ ਰਤਾ ਵੀ ਸ਼ਰਮ ਨਹੀਂ ਆਉਂਦੀ ਸੀ ਤੇ ਘਰ ਦੇ ਵੱਡੇ ਵੀ ਹੱਸਦਿਆਂ ਹੱਸਦਿਆਂ ਸਾਨੂੰ ਲੋਹੜੀ ਮੰਗਣ ਭੇਜ ਦਿੰਦੇ ਸਨ। ਸਾਨੂੰ ਹਰ ਘਰ ਵਿਚੋਂ ਦਾਣਿਆਂ ਦੇ ਨਾਲ ਪਾਥੀਆਂ ਜਾਂ ਲੱਕੜਾਂ ਵੀ ਧੂਣੀ ਲਈ ਦੇ ਦਿੱਤੀਆਂ ਜਾਂਦੀਆਂ ਸਨ। ਜੋ ਦਾਣੇ ਇਕੱਠੇ ਹੁੰਦੇ ਉਨ੍ਹਾਂ ਤੋਂ ਮੂੰਗਫਲੀ ਤੇ ਰਿਉੜੀਆਂ ਖ਼ਰੀਦਿਆਂ ਜਾਂਦੀਆਂ। ਜਿਸ ਘਰ ਮੁੰਡੇ ਦਾ ਜਨਮ ਜਾਂ ਨਵਾਂ ਵਿਆਹ ਹੋਇਆ ਹੁੰਦਾ ਉਹ ਘਰ ਦਾਣਿਆਂ ਦੇ ਨਾਲ ਨਾਲ ਰਿਉੜੀਆਂ ਤੇ ਮੂੰਗਫਲੀ ਵੀ ਦਿੰਦੇ। ਸਕੂਲੋਂ ਲੋਹੜੀ ਤੇ ਮਾਘੀ ਦੀ ਛੁੱਟੀ ਹੁੰਦੀ। ਸੋ ਅਸੀਂ ਸਾਰਾ ਦਿਨ ਗਲੀ ਵਿਚ ਸੁੰਦਰ ਮੁੰਦਰੀ ਏ ਗਾਉਂਦੇ ਆਪਣੀ ਮਸਤੀ ਵਿਚ ਮਸਤ ਹੋ ਕੇ ਮਾਂ ਬੋਲੀ ਪੰਜਾਬੀ ਤੇ ਸਭਿਆਚਾਰ ਵਿਚ ਇੱਕ-ਮਿੱਕ ਹੋ ਜਾਂਦੇ। ਜਿਸ ਘਰ ਮੁੰਡਾ ਹੁੰਦਾ ਉਸ ਘਰ ਗੁੜ ਦੀ ਭਰਮਾਰ ਹੁੰਦੀ ਕਿਉਂਕਿ ਪਿੰਡ ਵਿਚ ਭੇਲੀਆਂ ਫਿਰਦੀਆਂ ਸਨ। ਇੱਕ ਭੇਲੀ ਦਰਵਾਜ਼ੇ ਦੀ,ਇੱਕ ਚੌਕੀਦਾਰ ਦੀ, ਇੱਕ ਪਿੰਡ ਦੀਆਂ ਮੁਟਿਆਰਾਂ ਦੀ ਹੁੰਦੀ। ਦਰਵਾਜ਼ੇ ਵਾਲੇ ਭੇਲੀ ਦਾ ਗੁੜ ਸਰਪੰਚ ਤੇ ਪੰਚ ਰਾਹੀਂ ਗੁਰਦੁਆਰੇ ਪਹੁੰਚਾਇਆ ਜਾਂਦਾ। ਬਾਕੀ ਆਪਣੀ ਆਪਣੀ ਭੇਲੀ ਆਪਣੇ ਘਰ ਲੈ ਜਾਂਦੇ। ਜਿਸ ਘਰ ਮੁੰਡਾ ਹੋਇਆ ਹੁੰਦਾ ਉਸ ਘਰ ਵਿਆਹ ਵਰਗਾ ਮਾਹੌਲ ਹੁੰਦਾ। ਦੋ-ਦੋ ਦਿਨ ਪਹਿਲਾਂ ਬਰਾਦਰੀ ਦੀਆਂ ਔਰਤਾਂ ਉਸ ਘਰ ਗੁੜ ਤੋਲਣ ਲਈ ਇਕੱਠਾ ਹੁੰਦੀਆਂ। ਸਾਰੇ ਪਿੰਡ ਵਿਚ ਪਾਈਆ-ਪਾਈਆ ਗੁੜ ਫੇਰਿਆ ਜਾਂਦਾ। ਤੋਲਿਆ ਗੁੜ ਪਾਂਤਾਂ ਵਿਚ ਪਾ ਮੁਟਿਆਰਾਂ ਦੇ ਸਿਰ ਧਰ ਦਿੱਤਾ ਜਾਂਦਾ। ਪਾਂਤਾਂ ਉੱਪਰ ਖਰੋਸੀਏ ਦੁਆਰਾ ਨਵੇਂ ਤੋਂ ਨਵੇਂ ਨਮੂਨੇ ਦੇ ਤਿਆਰ ਕੀਤੇ ਰੁਮਾਲ ਦਿੱਤੇ ਜਾਂਦੇ। ਮੁਟਿਆਰਾਂ ਦੀ ਟੋਲੀ ਸਾਰੇ ਪਿੰਡ ਵਿਚ ਹੱਸਦਿਆਂ ਗਾਉਂਦਿਆਂ ਗੁੜ ਫੇਰਦੀ। ਪਰ ਹੁਣ ਇਸ ਗੁੜ ਦੀ ਜਗ੍ਹਾ ਲੱਡ±ਆਂ ਨੇ ਲੈ ਲਈ ਹੈ। ਜਿਸ ਘਰ ਮੁੰਡਾ ਹੋਇਆ ਹੁੰਦਾ ਉਸ ਘਰ ਗੁਰੂ ਸਾਹਿਬ ਜੀ ਦੇ ਅਪਾਰ ਸ਼ੁਕਰਾਨੇ ਵੱਜੋ ਆਪਣੇ ਆਪਣੇ ਧਰਮਾਂ ਅਨੁਸਾਰ ਪਾਠ ਕਰਵਾਇਆ ਜਾਂਦਾ। ਕਈ ਘਰਾਂ ਵਿਚ ਤਾਂ ਆਏ ਪਰਾਹੁਣਿਆਂ ਵੱਲੋਂ ਖ਼ੁਸ਼ੀ ਵਿਚ ਸਵੇਰ ਤੋਂ ਹੀ ਬੋਤਲਾਂ ਦੇ ਡਟ ਪੱਟ ਦਿੱਤੇ ਜਾਂਦੇ ਤੇ ਸਾਰਾ ਸਾਰਾ ਦਿਨ ਨੱਚਣ ਵਾਲੇ ਨਚਾਰ ਤੇ ਹੋਰ ਮਨੋਰੰਜਨ ਕਰਨ ਵਾਲੇ ਗਰੁੱਪ ਆਉਂਦੇ ਹੀ ਰਹਿੰਦੇ। ਇਸ