Typing Test

10:00

ਇਕ ਸ਼ਬਦ ਜਦੋਂ ਅਸੀ ਕੰਪਿਊਟਰ ਦੀ ਸੁਰੱਖਿਆ ਦੀ ਗੱਲ ਕਰੀਏ ਤਾ ਅੰਗਰੇਜ਼ੀ ਦਾ ਇਕ ਸ਼ਬਦ “ਹੈਕ ਜਾਂ ਹੈਕਰ” ਸਾਹਮਣੇ ਆਉਂਦਾ ਹੈ ਅਤੇ ਜੋ ਇਸ ਨੂੰ ਜਾਣਦੇ ਹਨ ਉਨ੍ਹਾਂ ਦੀਆ ਨਜ਼ਰਾ ਵਿੱਚ ਇਹ ਸ਼ਬਦ ਧੋਖਾਧੜੀ ਅਤੇ ਕੰਪਿਊਟਰ ਅਪਰਾਧ ਨਾਲ ਜੋੜਿਆ ਜਾਂਦਾ ਹੈ। ਇਹ ਕੁੱਝ ਹਦ ਤਕ ਠੀਕ ਵੀ ਹੈ ਪਰ ਪੂਰੀ ਤਰ੍ਹਾਂ ਨਹੀ। ਆਓ ਜਾਣੀਏ ਹੈਕਰਾ ਬਾਰੇ, ਇਨ੍ਹਾਂ ਦੀਆ ਸ਼੍ਰੇਣੀਆ ਅਤੇ ਇਨ੍ਹਾਂ ਤੋ ਬਚਣ ਦੇ ਸਾਧਨਾ ਬਾਰੇ। ਹੈਕਰ ਉਹ ਵਿਅਕਤੀ ਹੁੰਦੇ ਹਨ ਜੋ ਕੰਪਿਊਟਰ ਜਾਂ ਇੰਟਰਨੈਟ ਦੀ ਸੁਰਖਿਅਤਾ ਨੂੰ ਤੋੜਕੇ ਉਸ ਵਿੱਚੋਂ ਡਾਟਾ ਕੱਡ ਜਾਂ ਪਾ ਸਕਦੇ ਹਨ ਅਤੇ “ਹੈਕ” ਸ਼ਬਦ ਇਨ੍ਹਾ ਹੈਕਰਾ ਦੁਆਰਾ ਕਿਸੇ ਸੁਰੱਖਿਅਤ ਕੰਪਿਊਟਰ ਉਪਰ ਪਈ ਸਮਗਰੀ ਨੂੰ ਤਕਨੀਕੀ ਤੋਰ ‘ਤੇ ਚੋਰੀ ਜਾਂ ਉਸ ਸਮਗਰੀ ਵਿੱਚ ਤਬਦੀਲੀ ਕਰਨ ਲਈ ਵਰਤਿਆ ਜਾਂਦਾ ਹੈ। ਸੁਣਨ ਵਿਚ ਤੇ ਇਹ ਖੋਫ਼ਨਾਕ ਲਗਦਾ ਹੈ ਪਰ ਹੈਕਰ ਹਮੇਸ਼ਾ ਆਪਣੀ ਮੁਹਾਰਤ ਨੂੰ ਗਲਤ ਕੰਮ ਵਿੱਚ ਹੀ ਨਹੀ ਸਗੋ ਇਸ ਨੂੰ ਚੰਗੇ ਕੰਮ ਲਈ ਵੀ ਵਰਤਦੇ ਹਨ। ਕੁੱਝ ਕੰਪਨੀਆ ਪ੍ਰੋਫੇਸ਼ਨਲ ਹੈਕਰਾ ਨੂੰ ਭਰਤੀ ਵੀ ਕਰਦੀਆ ਹਨ, ਉਨ੍ਹਾ ਦਾ ਕੰਮ ਕਿਸੇ ਦੇ ਨਾਲ ਧੋਖਾਧੜੀ ਕਰਨਾ ਨਹੀ ਹੁੰਦਾ ਬਲਕਿ ਇਸ ਲਈ ਰਖੇ ਜਾਂਦੇ ਹਨ ਤਾਂ ਕਿ ਉਹ ਕੰਪਨੀ ਦੇ ਬਣਾਏ ਸਾਫਟਵੇਅਰ ਸੁਰੱਖਿਅਤ ਜਾਂਚ ਅਤੇ ਉਨ੍ਹਾਂ ਦੇ ਗਾਹਕਾ ਦੇ ਡਾਟਾ ਨੂੰ ਵੱਧ ਤੋਂ ਵੱਧ ਸੁਰਖਿਆ ਪ੍ਰਦਾਨ ਕਰ ਸਕਣ। ਬਹੁੱਤ ਲੋਕ ਇਹ ਮੰਨਦੇ ਹਨ ਕਿ ਉਹਨਾਂ ਦੇ ਕੰਪਿਊਟਰ ਤੇ ਕੁੱਝ ਵੀ ਚੋਰੀ ਕਰਨ ਦੇ ਯੋਗ ਨਹੀ ਹੈ ਜਾਂ ਫੇਰ ਕੋਈ ਜ਼ਰੂਰੀ ਡਾਟਾ ਜਾਂ ਸਮਗਰੀ ਨਹੀ ਪਈ ਹੈ ਪਰ ਤੁਹਾਡੇ ਈ-ਮੇਲ ਅਕਾਊਂਟ, ਬੈਂਕ ਖਾਤਾ ਪਾਸਵਰਡ, ਜਾ ਹੋਰ ਜ਼ਰੂਰੀ ਲਿਖਤੀ ਸਮਗਰੀ ਤੋਂ ਇਲਾਵਾ ਵੀ ਬਹੁੱਤ ਕੁੱਝ ਚੋਰੀ ਅਤੇ ਉਸ ਦੀ ਗੱਲਤ ਢੰਗਾ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚੋ ਤੁਹਾਡੀਆ ਨਿੱਜੀ ਤਸਵੀਰਾਂ, ਵੀਡਿਓ, ਤੁਹਾਡੇ ਆਈ. ਪੀ. (ਇੰਟਰਨੈਟ ਨੂੰ ਜੋੜਨ ਲਈ ਅਡਰੈਸ ਦੀ ਵਰਤੋਂ) ਅਤੇ ਤੁਸੀ ਕੰਪਿਊਟਰ ‘ਤੇ ਕੀ ਕੁੱਝ ਕਰ ਰਹੇ ਹੋ ਸਭ ਵੇਖਿਆ ਜਾ ਸਕਦਾ ਹੈ। ਸੁਣਨ ਵਿੱਚ ਤੇ ਥੋੜੀ ਹੈਰਾਨੀ ਹੋਵੇਗੀ ਪਰ ਹਾਲ ਵਿੱਚ ਹੀ ਰਸ਼ੀਆ ਦੇ ਹੈਕਰਾ ਨੇ ਕਰੀਬ 50 ਲੱਖ ਹੈਕ ਕੀਤੇ ਗਏ ਜੀ-ਮੇਲ ਖਾਤੇ ਦੇ ਪਾਸਵਰਡ ਨੂੰ ਇਕ ਵੈੱਬਸਾਈਟ ਰਾਹੀ ਜ਼ਾਹਰ ਕੀਤਾ । ਇਸ ਦਾ ਇਹ ਮਤਲਬ ਨਹੀ ਹੈ ਕਿ ਜ਼ੀ-ਮੇਲ ਵਿੱਚ ਕੋਈ ਕਮੀ ਹੈ ਇਹ ਸਭ ਅਨਜਾਣ ਵਰਤੋਂਕਾਰਾ ਦੇ ਕਾਰਨ ਹੋਇਆ ਹੈ ਜੋ ਜਾਣੇ-ਅਣਜਾਣੇ ਵਿੱਚ ਆਪਣੇ ਨਿੱਜੀ ਖਾਤੇ ਦੀ ਸੁਰੱਖਿਆ ਨੂੰ ਜ਼ਾਹਰ ਕਰ ਬੈਠਦੇ ਹਨ। ਹੈਕਰ ਕਈ ਤਰ੍ਹਾਂ ਅਤੇ ਕਈ ਤਰੀਕਿਆ ਨਾਲ ਹੈਕਿੰਗ ਨੂੰ ਅੰਜ਼ਾਮ ਦਿੰਦੇ ਹਨ। ਇਨ੍ਹਾਂ ਦੇ ਅਧਾਰ ਤੇ ਹੀ ਇਹਨਾਂ ਨੂੰ ਕੁੱਝ ‘ਕੁ ਸ਼੍ਰੇਣੀਆ ਵਿੱਚ ਵੰਡਿਆਂ ਜਾ ਸਕਦਾ ਹੈ। ਇਨ੍ਹਾਂ ਵਿਚੋ ਹੀ ਕੁੱਝ ਸ਼੍ਰੇਣੀਆ ਹਨ ਬਲੈਕ ਹੈਟ ਹੈਕਰ, ਗ੍ਰੇ ਹੈਟ ਹੈਕਰ ਅਤੇ ਵਾਈਟ ਹੈਟ ਹੈਕਰ। ਬਲੈਕ ਹੈਟ ਹੈਕਰ ਉਹ ਨੇ ਜੋ ਕੰਪਿਊਟਰ ਵਿੱਚ ਕੋਈ ਪ੍ਰੋਗਰਾਮਿੰਗ ਭਾਸ਼ਾ ਤੇ ਆਪਣਾ ਕੋਡ ਬਣਾਕੇ ਕਿਸੇ ਦੇ ਡਾਟਾ ਜਾਂ ਕੰਪਿਊਟਰ ਵਿੱਚ ਸੁਰੱਖਿਅਤ ਡਾਟਾ ਨੂੰ ਕੱਢਦੇ ਹਨ ਅਤੇ ਇਹ ਹੈਕਰ ਧਨ ਅਤੇ ਕੀਮਤੀ ਡਾਟਾ ਨੂੰ ਨਸ਼ਟ ਜਾਂ ਚੋਰੀ ਕਰਣ ਦਾ ਵੱਡਾ ਅਪਰਾਧ ਕਰਦੇ ਹਨ। ਗ੍ਰੇ ਹੈਟ ਹੈਕਰ ਉਹ ਹੁੰਦੇ ਹਨ ਜੋ ਦੂਜਿਆ ਦੁਆਰਾ ਬਣਾਏ ਕੋਡ ਜਾਂ ਪ੍ਰੋਗਰਾਮ ਦੀ ਵਰਤੋਂ ਕਰਕੇ ਕੰਪਿਊਟਰ ਸੁਰੱਖਿਆ ਨੂੰ ਤੋੜਦੇ ਹਨ ਅਤੇ ਜਿਆਦਾਤਰ ਛੋਟੇ ਮੋਟੇ ਕਿਸੇ ਈ-ਮੇਲ ਜਾਂ ਕੋਈ ਹੋਰ ਇੰਟਰਨੇਟ ਖਾਤਾ ਚੋਰੀ ਕਰਦੇ ਹਨ। ਵਾਈਟ ਹੈਟ ਹੈਕਰ ਕੰਪਨੀਆ ਵਿੱਚ ਕੰਪਨੀ ਦੇ ਸਾਫ਼ਟਵੇਅਰ ਅਤੇ ਵੈੱਬਸਾਈਟਾ ਨੂੰ ਸੁਰੱਖਿਆ ਪ੍ਰਦਾਨ ਅਤੇ ਉਸ ਦਾ ਸਮੇਂ-ਸਮੇਂ ਤੇ ਨਿਰੀਖਣ ਕਰਦੇ ਹਨ। ਜਦੋਂ ਅਸੀ ਕੰਪਿਊਟਰ ਦੀ ਸੁਰੱਖਿਆ ਦੀ ਗੱਲ ਕਰੀਏ ਤਾ ਅੰਗਰੇਜ਼ੀ ਦਾ ਇਕ ਸ਼ਬਦ “ਹੈਕ ਜਾਂ ਹੈਕਰ” ਸਾਹਮਣੇ ਆਉਂਦਾ ਹੈ ਅਤੇ ਜੋ ਇਸ ਨੂੰ ਜਾਣਦੇ ਹਨ ਉਨ੍ਹਾਂ ਦੀਆ ਨਜ਼ਰਾ ਵਿੱਚ ਇਹ ਸ਼ਬਦ ਧੋਖਾਧੜੀ ਅਤੇ ਕੰਪਿਊਟਰ ਅਪਰਾਧ ਨਾਲ ਜੋੜਿਆ ਜਾਂਦਾ ਹੈ। ਇਹ ਕੁੱਝ ਹਦ ਤਕ ਠੀਕ ਵੀ ਹੈ ਪਰ ਪੂਰੀ ਤਰ੍ਹਾਂ ਨਹੀ। ਆਓ ਜਾਣੀਏ ਹੈਕਰਾ ਬਾਰੇ, ਇਨ੍ਹਾਂ ਦੀਆ ਸ਼੍ਰੇਣੀਆ ਅਤੇ ਇਨ੍ਹਾਂ ਤੋ ਬਚਣ ਦੇ ਸਾਧਨਾ ਬਾਰੇ। ਹੈਕਰ ਉਹ ਵਿਅਕਤੀ ਹੁੰਦੇ ਹਨ ਜੋ ਕੰਪਿਊਟਰ ਜਾਂ ਇੰਟਰਨੈਟ ਦੀ ਸੁਰਖਿਅਤਾ ਨੂੰ ਤੋੜਕੇ ਉਸ ਵਿੱਚੋਂ ਡਾਟਾ ਕੱਡ ਜਾਂ ਪਾ ਸਕਦੇ ਹਨ ਅਤੇ “ਹੈਕ” ਸ਼ਬਦ ਇਨ੍ਹਾ ਹੈਕਰਾ ਦੁਆਰਾ ਕਿਸੇ ਸੁਰੱਖਿਅਤ ਕੰਪਿਊਟਰ ਉਪਰ ਪਈ ਸਮਗਰੀ ਨੂੰ ਤਕਨੀਕੀ ਤੋਰ ‘ਤੇ ਚੋਰੀ ਜਾਂ ਉਸ ਸਮਗਰੀ ਵਿੱਚ ਤਬਦੀਲੀ ਕਰਨ ਲਈ ਵਰਤਿਆ ਜਾਂਦਾ ਹੈ। ਸੁਣਨ ਵਿਚ ਤੇ ਇਹ ਖੋਫ਼ਨਾਕ ਲਗਦਾ ਹੈ ਪਰ ਹੈਕਰ ਹਮੇਸ਼ਾ ਆਪਣੀ ਮੁਹਾਰਤ ਨੂੰ ਗਲਤ ਕੰਮ ਵਿੱਚ ਹੀ ਨਹੀ ਸਗੋ ਇਸ ਨੂੰ ਚੰਗੇ ਕੰਮ ਲਈ ਵੀ ਵਰਤਦੇ ਹਨ। ਕੁੱਝ ਕੰਪਨੀਆ ਪ੍ਰੋਫੇਸ਼ਨਲ ਹੈਕਰਾ ਨੂੰ ਭਰਤੀ ਵੀ ਕਰਦੀਆ ਹਨ, ਉਨ੍ਹਾ ਦਾ ਕੰਮ ਕਿਸੇ ਦੇ ਨਾਲ ਧੋਖਾਧੜੀ ਕਰਨਾ ਨਹੀ ਹੁੰਦਾ ਬਲਕਿ ਇਸ ਲਈ ਰਖੇ ਜਾਂਦੇ ਹਨ ਤਾਂ ਕਿ ਉਹ ਕੰਪਨੀ ਦੇ ਬਣਾਏ ਸਾਫਟਵੇਅਰ ਸੁਰੱਖਿਅਤ ਜਾਂਚ ਅਤੇ ਉਨ੍ਹਾਂ ਦੇ ਗਾਹਕਾ ਦੇ ਡਾਟਾ ਨੂੰ ਵੱਧ ਤੋਂ ਵੱਧ ਸੁਰਖਿਆ ਪ੍ਰਦਾਨ ਕਰ ਸਕਣ। ਬਹੁੱਤ ਲੋਕ ਇਹ ਮੰਨਦੇ ਹਨ ਕਿ ਉਹਨਾਂ ਦੇ ਕੰਪਿਊਟਰ ਤੇ ਕੁੱਝ ਵੀ ਚੋਰੀ ਕਰਨ ਦੇ ਯੋਗ ਨਹੀ ਹੈ ਜਾਂ ਫੇਰ ਕੋਈ ਜ਼ਰੂਰੀ ਡਾਟਾ ਜਾਂ ਸਮਗਰੀ ਨਹੀ ਪਈ ਹੈ ਪਰ ਤੁਹਾਡੇ ਈ-ਮੇਲ ਅਕਾਊਂਟ, ਬੈਂਕ ਖਾਤਾ ਪਾਸਵਰਡ, ਜਾ ਹੋਰ ਜ਼ਰੂਰੀ ਲਿਖਤੀ ਸਮਗਰੀ ਤੋਂ ਇਲਾਵਾ ਵੀ ਬਹੁੱਤ ਕੁੱਝ ਚੋਰੀ ਅਤੇ ਉਸ ਦੀ ਗੱਲਤ ਢੰਗਾ ਨਾਲ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚੋ ਤੁਹਾਡੀਆ ਨਿੱਜੀ ਤਸਵੀਰਾਂ, ਵੀਡਿਓ, ਤੁਹਾਡੇ ਆਈ. ਪੀ. (ਇੰਟਰਨੈਟ ਨੂੰ ਜੋੜਨ ਲਈ ਅਡਰੈਸ ਦੀ ਵਰਤੋਂ) ਅਤੇ ਤੁਸੀ ਕੰਪਿਊਟਰ ‘ਤੇ ਕੀ ਕੁੱਝ ਕਰ ਰਹੇ ਹੋ ਸਭ ਵੇਖਿਆ ਜਾ ਸਕਦਾ ਹੈ। ਸੁਣਨ ਵਿੱਚ ਤੇ ਥੋੜੀ ਹੈਰਾਨੀ ਹੋਵੇਗੀ ਪਰ ਹਾਲ ਵਿੱਚ ਹੀ ਰਸ਼ੀਆ ਦੇ ਹੈਕਰਾ ਨੇ ਕਰੀਬ 50 ਲੱਖ ਹੈਕ ਕੀਤੇ ਗਏ ਜੀ-ਮੇਲ ਖਾਤੇ ਦੇ ਪਾਸਵਰਡ ਨੂੰ ਇਕ ਵੈੱਬਸਾਈਟ ਰਾਹੀ ਜ਼ਾਹਰ ਕੀਤਾ । ਇਸ ਦਾ ਇਹ ਮਤਲਬ ਨਹੀ ਹੈ ਕਿ ਜ਼ੀ-ਮੇਲ ਵਿੱਚ ਕੋਈ ਕਮੀ ਹੈ ਇਹ ਸਭ ਅਨਜਾਣ ਵਰਤੋਂਕਾਰਾ ਦੇ ਕਾਰਨ ਹੋਇਆ ਹੈ ਜੋ ਜਾਣੇ-ਅਣਜਾਣੇ ਵਿੱਚ ਆਪਣੇ ਨਿੱਜੀ ਖਾਤੇ ਦੀ ਸੁਰੱਖਿਆ ਨੂੰ ਜ਼ਾਹਰ ਕਰ ਬੈਠਦੇ ਹਨ। ਹੈਕਰ ਕਈ ਤਰ੍ਹਾਂ ਅਤੇ ਕਈ ਤਰੀਕਿਆ ਨਾਲ ਹੈਕਿੰਗ ਨੂੰ ਅੰਜ਼ਾਮ ਦਿੰਦੇ