Typing Test

10:00

ਆਲਸ ਦਾ ਤਿਆਗ ਕਰ ਕੇ ਚੰਗੀਆਂ ਆਦਤਾਂ ਨੂੰ ਅਪਣਾਉਣਾ ਹੀ ਉੱਤਮ ਜੀਵਨ ਦੀ ਨਿਸ਼ਾਨੀ ਹੈ ਜੇਕਰ ਆਲਸ ਨਾਮਕ ਬਿਮਾਰੀ ਦਾ ਤਿਆਗ ਨਾ ਕੀਤਾ ਗਿਆ ਤਾਂ ਜਿਵੇਂ ਦੀ ਜ਼ਿੰਦਗੀ ਆਲਸ ਨਾਲ ਭਰ ਕੇ ਨਿਰਾਸ਼ਾ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹੋ ਉਸੇ ਤਰਾਂ ਬਾਕੀ ਰਹਿੰਦੀ ਅਨਮੋਲ ਜ਼ਿੰਦਗੀ ਦੇ ਪਲਾਂ ਨੂੰ ਵੀ ਨਿਰਾਸਤਾ ਅਤੇ ਉਦਾਸੀ ਭਰਿਆ ਬਣਾ ਕੇ ਬਗੈਰ ਖੁੱਸੀਆਂ ਦੇ ਖੇੜਿਆਂ ਨੂੰ ਲੁੱਟਿਆਂ ਬਿਤਾਉਣਾ ਪਵੇਗਾ। ਇਹ ਤਾਂ ਸੱਚ ਹੈ ਕਿਹਾ ਕਿ ”ਵਾਰਿਸ ਸਾਹ ਨਾ ਆਦਤ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ” ਪਰ ਮਾੜੀਆਂ ਆਦਤਾਂ ਨੂੰ ਛੱਡਣਾ ਵੀ ਇੰਨਾ ਔਖਾਲਾ ਕੰਮ ਨਹੀਂ ਹੈ ਜਿਨ੍ਹਾਂ ਇਨਸਾਨੀ ਸੋਚ ਨੇ ਸੋਚ ਰੱਖਿਆ ਹੈ ਜੇਕਰ ਕਿਸੇ ਭੈੜੀ ਮਾੜੀ ਗੱਲ ਦੀ ਆਦਤ ਪੈ ਵੀ ਗਈ ਤਾਂ ਉਸ ਨੂੰ ਦੂਰ ਕਰਨਾ ਆਸਾਨ ਨਹੀਂ ਹੈ ਪਰ ਸੱਚ ਤਾਂ ਇਹ ਹੈ ਕਿ ਕਿਸੇ ਵੀ ਆਦਤ ਨੂੰ ਬਦਲਣਾ ਬਹੁਤ ਜ਼ਿਆਦਾ ਔਖਾ ਨਹੀਂ ਹੁੰਦਾ ਪਰ ਇਸ ਲਈ ਮਜ਼ਬੂਤ ਇਰਾਦਿਆਂ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਹਰ ਇੱਕ ਇਨਸਾਨ ਵਿਚ ਅਵੱਲੇ ਜਿਹੇ ਗੁਣ ਦੇ ਰੂਪ ਵਿਚ ਛੁਪੀ ਹੁੰਦੀ ਹੈ ਬਸ ਪਹਿਚਾਣ ਦੀ ਲੋੜ ਹੋਣੀ ਚਾਹੀਦੀ ਹੈ। ਮਾਹਿਰਾਂ ਦੁਆਰਾ ਕੀਤੀਆਂ ਗਈਆਂ ਬਹੁਤ ਸਾਰੀਆਂ ਖੋਜਾਂ ਮੁਤਾਬਿਕ ਇੱਕ ਕੰਮ ਨੂੰ ਲਗਾਤਾਰ 21 ਦਿਨ ਕਰਦੇ ਰਹੋ ਤਾਂ ਉਸ ਕੰਮ ਦੀ ਆਦਤ ਹੋ ਜਾਂਦੀ ਹੈ। ਅਸਲ ਵਿਚ ਕਿਸੇ ਵੀ ਛੋਟੀ-ਛੋਟੀ ਗੱਲ ਵੱਲ ਖ਼ਾਸ ਧਿਆਨ ਨਾ ਦੇਣਾ ਹੀ ਸਿਹਤ ਲਈ ਹਾਨੀਕਾਰਕ ਬਣ ਜਾਂਦਾ ਹੈ। ਅਕਸਰ ਲੋਕ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਜਾਂ ਜਲਦੀ-ਜਲਦੀ ‘ਚ ਸਵੇਰ ਦਾ ਬੇਕਫਾਸਟ ਕਰਨਾਂ ਛਡ ਹੀ ਦਿੰਦੇ ਹਨ ਜੋ ਕਿ ਤੰਦਰੁਸਤ ਸਿਹਤ ਲਈ ਬਿਲਕੁਲ ਠੀਕ ਨਹੀਂ। ਯਾਦ ਰਹੇ ਸਵੇਰ ਦਾ ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਖਾਣਾ ਹੁੰਦਾ ਹੈ। ਇੱਕ ਗੱਲ ਹੋਰ ਵੀ ਦਿਨ ‘ਚ 5 ਤੋਂ 6 ਬਾਰ ਹਲਕੇ ਸਨੈਕਸ ਲੈਂਦੇ ਰਹਿਣੇ ਚਾਹੀਦੇ ਹਨ। ਨਾਸ਼ਤੇ ‘ਚ ਪੋਟੀਨ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਕਹਿੰਦੇ ਨੇ ਕਿ ਬੰਦਾ ਪੇਟ ਪਾਲਣ ਲਈ ਹੀ ਤਾਂ ਕਮਾਉਂਦਾ ਹੈ ਪਰ ਖਾਣ ਲੱਗਿਆਂ ਸਭ ਤੋਂ ਘੱਟ ਧਿਆਨ ਦਿੰਦਾ ਹੈ। ਆਫਿਸ ਜਾਂ ਕਿਤੇ ਹੋਰ ਕੰਮ ਕਰਨ ਲਈ ਫਟਾਫਟ ਖਾਣਾ ਖਾ ਜਾ ਕਹਿ ਦੇਈਏ ਕਿ ਠੁੱਸ ਲੈਂਦੇ ਹਾਂ ਇਹ ਅਕਲਮੰਦੀ ਨਹੀਂ ਹੈ। ਜਦ ਕਿ ਮਾਹਿਰ ਡਾਕਟਰਾਂ ਦੇ ਮੁਤਾਬਿਕ ਖਾਣੇ ਨੂੰ ਸਹਿਜ ਸੁਭਾਅ ਨਾਲ ਖ਼ੂਬ ਚਬਾ ਚਬਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਖਾਣਾ ਸਹੀ ਹਜ਼ਮ ਹੁੰਦਾ ਹੈ। ਗ਼ਲਤ ਸ਼ੂਜ਼ ਪਾਉਣਾ ਵੀ ਇੱਕ ਵੱਡੀ ਗ਼ਲਤੀ ਹੈ ਜੋ ਸਿਹਤ ਲਈ ਬੇਹੱਦ ਹਾਨੀਕਾਰਕ ਹੋ ਸਕਦਾ ਹੈ। ਸਰੀਰ ਦੇ ਅਹਿਮ ਅੰਗ ਪੈਰ ਜੇਕਰ ਸਹੀ ਨਹੀਂ ਮਹਿਸੂਸ ਕਰਦੇ ਤਾਂ ਤੁਹਾਨੂੰ ਬੇਹੱਦ ਥਕਾ ਸਕਦੇ ਹਨ। ਚੰਗੇ ਸ਼ੂਜ਼/ਬੂਟ ਦੀ ਚੋਣ ਕਰਨੀ ਚਾਹੀਦੀ ਹੈ ਜੋ ਹਲਕੇ ਤੇ ਅੰਦਰੋਂ ਨਰਮ ਹੋਣ। ਇੱਕ ਹੋਰ ਅਹਿਮ ਗੱਲ ਜੋ ਕਿ ਸਾਂਝੀ ਕਰਨੀ ਜ਼ਰੂਰ ਚਾਹਗਾਂ ਅਕਸਰ ਲੋਕ ਦੰਦਾਂ ਦੀ ਸਫ਼ਾਈ ਵਾਲੇ ਬੁਰਸ਼ ਨੂੰ ਛੋਟੀ ਜਿਹੀ ਚੀਜ਼ ਸਮਝ ਕੇ ਬਹੁਤਾ ਧਿਆਨ ਨਹੀਂ ਦਿੰਦੇ। ਹਾਲਾਂਕਿ ਇਹ ਸਾਡੇ ਸਰੀਰ ਦੀ ਸਫ਼ਾਈ ਲਈ ਬੇਹੱਦ ਅਹਿਮ ਹਨ। ਆਲਸ ਦਾ ਤਿਆਗ ਕਰ ਕੇ ਚੰਗੀਆਂ ਆਦਤਾਂ ਨੂੰ ਅਪਣਾਉਣਾ ਹੀ ਉੱਤਮ ਜੀਵਨ ਦੀ ਨਿਸ਼ਾਨੀ ਹੈ ਜੇਕਰ ਆਲਸ ਨਾਮਕ ਬਿਮਾਰੀ ਦਾ ਤਿਆਗ ਨਾ ਕੀਤਾ ਗਿਆ ਤਾਂ ਜਿਵੇਂ ਦੀ ਜ਼ਿੰਦਗੀ ਆਲਸ ਨਾਲ ਭਰ ਕੇ ਨਿਰਾਸ਼ਾ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹੋ ਉਸੇ ਤਰਾਂ ਬਾਕੀ ਰਹਿੰਦੀ ਅਨਮੋਲ ਜ਼ਿੰਦਗੀ ਦੇ ਪਲਾਂ ਨੂੰ ਵੀ ਨਿਰਾਸਤਾ ਅਤੇ ਉਦਾਸੀ ਭਰਿਆ ਬਣਾ ਕੇ ਬਗੈਰ ਖੁੱਸੀਆਂ ਦੇ ਖੇੜਿਆਂ ਨੂੰ ਲੁੱਟਿਆਂ ਬਿਤਾਉਣਾ ਪਵੇਗਾ। ਇਹ ਤਾਂ ਸੱਚ ਹੈ ਕਿਹਾ ਕਿ ”ਵਾਰਿਸ ਸਾਹ ਨਾ ਆਦਤ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ” ਪਰ ਮਾੜੀਆਂ ਆਦਤਾਂ ਨੂੰ ਛੱਡਣਾ ਵੀ ਇੰਨਾ ਔਖਾਲਾ ਕੰਮ ਨਹੀਂ ਹੈ ਜਿਨ੍ਹਾਂ ਇਨਸਾਨੀ ਸੋਚ ਨੇ ਸੋਚ ਰੱਖਿਆ ਹੈ ਜੇਕਰ ਕਿਸੇ ਭੈੜੀ ਮਾੜੀ ਗੱਲ ਦੀ ਆਦਤ ਪੈ ਵੀ ਗਈ ਤਾਂ ਉਸ ਨੂੰ ਦੂਰ ਕਰਨਾ ਆਸਾਨ ਨਹੀਂ ਹੈ ਪਰ ਸੱਚ ਤਾਂ ਇਹ ਹੈ ਕਿ ਕਿਸੇ ਵੀ ਆਦਤ ਨੂੰ ਬਦਲਣਾ ਬਹੁਤ ਜ਼ਿਆਦਾ ਔਖਾ ਨਹੀਂ ਹੁੰਦਾ ਪਰ ਇਸ ਲਈ ਮਜ਼ਬੂਤ ਇਰਾਦਿਆਂ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਹਰ ਇੱਕ ਇਨਸਾਨ ਵਿਚ ਅਵੱਲੇ ਜਿਹੇ ਗੁਣ ਦੇ ਰੂਪ ਵਿਚ ਛੁਪੀ ਹੁੰਦੀ ਹੈ ਬਸ ਪਹਿਚਾਣ ਦੀ ਲੋੜ ਹੋਣੀ ਚਾਹੀਦੀ ਹੈ। ਮਾਹਿਰਾਂ ਦੁਆਰਾ ਕੀਤੀਆਂ ਗਈਆਂ ਬਹੁਤ ਸਾਰੀਆਂ ਖੋਜਾਂ ਮੁਤਾਬਿਕ ਇੱਕ ਕੰਮ ਨੂੰ ਲਗਾਤਾਰ 21 ਦਿਨ ਕਰਦੇ ਰਹੋ ਤਾਂ ਉਸ ਕੰਮ ਦੀ ਆਦਤ ਹੋ ਜਾਂਦੀ ਹੈ। ਅਸਲ ਵਿਚ ਕਿਸੇ ਵੀ ਛੋਟੀ-ਛੋਟੀ ਗੱਲ ਵੱਲ ਖ਼ਾਸ ਧਿਆਨ ਨਾ ਦੇਣਾ ਹੀ ਸਿਹਤ ਲਈ ਹਾਨੀਕਾਰਕ ਬਣ ਜਾਂਦਾ ਹੈ। ਅਕਸਰ ਲੋਕ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਜਾਂ ਜਲਦੀ-ਜਲਦੀ ‘ਚ ਸਵੇਰ ਦਾ ਬੇਕਫਾਸਟ ਕਰਨਾਂ ਛਡ ਹੀ ਦਿੰਦੇ ਹਨ ਜੋ ਕਿ ਤੰਦਰੁਸਤ ਸਿਹਤ ਲਈ ਬਿਲਕੁਲ ਠੀਕ ਨਹੀਂ। ਯਾਦ ਰਹੇ ਸਵੇਰ ਦਾ ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਖਾਣਾ ਹੁੰਦਾ ਹੈ। ਇੱਕ ਗੱਲ ਹੋਰ ਵੀ ਦਿਨ ‘ਚ 5 ਤੋਂ 6 ਬਾਰ ਹਲਕੇ ਸਨੈਕਸ ਲੈਂਦੇ ਰਹਿਣੇ ਚਾਹੀਦੇ ਹਨ। ਨਾਸ਼ਤੇ ‘ਚ ਪੋਟੀਨ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਕਹਿੰਦੇ ਨੇ ਕਿ ਬੰਦਾ ਪੇਟ ਪਾਲਣ ਲਈ ਹੀ ਤਾਂ ਕਮਾਉਂਦਾ ਹੈ ਪਰ ਖਾਣ ਲੱਗਿਆਂ ਸਭ ਤੋਂ ਘੱਟ ਧਿਆਨ ਦਿੰਦਾ ਹੈ। ਆਫਿਸ ਜਾਂ ਕਿਤੇ ਹੋਰ ਕੰਮ ਕਰਨ ਲਈ ਫਟਾਫਟ ਖਾਣਾ ਖਾ ਜਾ ਕਹਿ ਦੇਈਏ ਕਿ ਠੁੱਸ ਲੈਂਦੇ ਹਾਂ ਇਹ ਅਕਲਮੰਦੀ ਨਹੀਂ ਹੈ। ਜਦ ਕਿ ਮਾਹਿਰ ਡਾਕਟਰਾਂ ਦੇ ਮੁਤਾਬਿਕ ਖਾਣੇ ਨੂੰ ਸਹਿਜ ਸੁਭਾਅ ਨਾਲ ਖ਼ੂਬ ਚਬਾ ਚਬਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਖਾਣਾ ਸਹੀ ਹਜ਼ਮ ਹੁੰਦਾ ਹੈ। ਗ਼ਲਤ ਸ਼ੂਜ਼ ਪਾਉਣਾ ਵੀ ਇੱਕ ਵੱਡੀ ਗ਼ਲਤੀ ਹੈ ਜੋ ਸਿਹਤ ਲਈ ਬੇਹੱਦ ਹਾਨੀਕਾਰਕ ਹੋ ਸਕਦਾ ਹੈ। ਸਰੀਰ ਦੇ ਅਹਿਮ ਅੰਗ ਪੈਰ ਜੇਕਰ ਸਹੀ ਨਹੀਂ ਮਹਿਸੂਸ ਕਰਦੇ ਤਾਂ ਤੁਹਾਨੂੰ ਬੇਹੱਦ ਥਕਾ ਸਕਦੇ ਹਨ। ਚੰਗੇ ਸ਼ੂਜ਼/ਬੂਟ ਦੀ ਚੋਣ ਕਰਨੀ ਚਾਹੀਦੀ ਹੈ ਜੋ ਹਲਕੇ ਤੇ ਅੰਦਰੋਂ ਨਰਮ ਹੋਣ। ਇੱਕ ਹੋਰ ਅਹਿਮ ਗੱਲ ਜੋ ਕਿ ਸਾਂਝੀ ਕਰਨੀ ਜ਼ਰੂਰ ਚਾਹਗਾਂ ਅਕਸਰ ਲੋਕ ਦੰਦਾਂ ਦੀ ਸਫ਼ਾਈ ਵਾਲੇ ਬੁਰਸ਼ ਨੂੰ ਛੋਟੀ ਜਿਹੀ ਚੀਜ਼ ਸਮਝ ਕੇ ਬਹੁਤਾ ਧਿਆਨ ਨਹੀਂ ਦਿੰਦੇ। ਹਾਲਾਂਕਿ ਇਹ ਸਾਡੇ ਸਰੀਰ ਦੀ ਸਫ਼ਾਈ ਲਈ ਬੇਹੱਦ ਅਹਿਮ ਹਨ।