Typing Test

10:00

ਸ਼ੱਕ ਵਿਸ਼ੇ ਅੱਜ ਅਸੀਂ ਆਪਣੇ ਰੁਝੇਵਿਆ ਵਿੱਚ ਇਨ੍ਹਾਂ ਖੁੰਝ ਚੁੱਕੇ ਹਾਂ ਕਿ ਸਾਡੇ ਕੋਲ ਆਪਣੇ ਆਪ ਲਈ ਹੀ ਸਮਾਂ ਨਹੀ ਰਿਹਾ। ਪਰ ਫੇਰ ਵੀ ਅੱਜ ਦਾ ਹਰ ਇਕ ਵਰਗ, ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਇੰਟਰਨੈੱਟ ਦੇ ਨਾਲ ਜੁੜਿਆ ਅਤੇ ਉਸ ਦੀ ਵਰਤੋਂ ਨੂੰ ਕਿਸੇ ਵੀ ਹੋਰ ਕੰਮ ਤੋਂ ਵੱਧ ਸਮਾਂ ਅਤੇ ਧਿਆਨ ਦਿੰਦਾ ਹੈ। ਬਚੇ, ਨੌਜਵਾਨ ਅਤੇ ਕੁੱਝ ਸਿਆਣੇ ਲੋਕ ਵੀ ਇੰਟਰਨੈੱਟ ਦੀ ਵਰਤੋਂ ਆਪਣੇ ਮੋਬਾਈਲ ਫੋਨ, ਟੈਬ ਅਤੇ ਕੰਪਿਊਟਰ ਰਾਂਹੀ ਕਰਦੇ ਹਨ। ਇਸ ਦੇ ਵਿੱਚ ਕੋਈ ਸ਼ੱਕ ਨਹੀ ਹੈ ਕਿ ਇੰਟਰਨੈੱਟ ਗਿਆਨ ਦਾ ਉਹ ਸਰੋਤ ਹੈ ਜਿਸ ਦਾ ਕੋਈ ਅੰਤ ਨਹੀ ਕਿਸੇ ਵਿਸ਼ੇ, ਵਿਅਕਤੀ ਜਾਂ ਖੋਜ ਦਾ ਕੰਮ ਕਰਨਾ ਹੋਵੇ ਤਾਂ ਮਿੰਟੋ ਮਿੰਟ ਵਿੱਚ ਹੋ ਜਾਂਦਾ ਹੈ। ਇੰਟਰਨੈੱਟ ਦੇ ਦੁਆਰਾ ਟਿਕਟ ਰਾਖਵਾਕਰਨ, ਬਿੱਲ ਅਦਾਇਗੀ, ਆਨ-ਲਾਈਨ ਪਰੀਖਿਆ ਆਦਿ ਕੰਮ ਬਹੁਤ ਸੌਖਾ ਹੋ ਗਿਆ ਹੈ। ਇੰਟਰਨੈੱਟ ਦੇ ਨਾਲ ਅਸੀਂ ਆਪਣੇ ਸੰਦੇਸ਼ ਦੂਰ ਰਹਿੰਦੇ ਦੋਸਤਾ ਅਤੇ ਰਿਸ਼ਤੇਦਾਰਾ ਨਾਲ ਅੱਖ ਝੱਪਕਦੇ ਹੀ ਭੇਜ ਸਕਦੇ ਹਾਂ। ਪਰ ਕੀ ਅੱਜ ਦੀ ਪੀੜ੍ਹੀ ਇਸ ਦਾ ਗਿਆਨਮਈ ਢੰਗ ਨਾਲ ਵਰਤੋਂ ਕਰ ਰਹੀ ਹੈ? ਆਓ ਵੇਖੀਏ ਕਿਵੇਂ ਅੱਜ ਦੀ ਪੀੜ੍ਹੀ ਨੇ ਇਸ ਨੂੰ ਇੱਕ ਨਕਲੀ ਦੁਨੀਆ ਬਣਾ ਲਿਆ ਹੈ। ਅੱਜ ਦਾ ਹਰ ਇੱਕ ਮਨੁੱਖ ਗਿਆਨ ਦਾ ਇਨ੍ਹਾਂ ਵੱਡਾ ਭੰਡਾਰ ਹੱਥ ਵਿਚ ਚੁੱਕੀ ਫਿਰਦਾ ਹੈ ਪਰ ਇਸ ਦੀ ਸਹੀ ਵਰਤੋਂ ਕਰਨ ਦੀ ਜਗ੍ਹਾਂ ਇਸ ਦੀ ਦੁਰਵਰਤੋਂ ਕਈ ਗੁਣਾ ਜਿਆਦਾ ਕਰਦਾ ਹੈ। ਬਹੁੱਤ ਲੋਕ ਇੰਟਰਨੈੱਟ ਨੂੰ ਵਾਟਸਐਪ, ਫੇਸਬੂੱਕ ਜਾਂ ਹੋਰ ਗੱਪ-ਸ਼ੱਪ ਲਈ ਹੀ ਵਰਤਦੇ ਹਨ। ਇਨ੍ਹਾਂ ਸਾਧਨਾ ਨੇ ਮਨੁੱਖ ਨੂੰ ਦੂਜਿਆ ਦੇ ਕਰੀਬ ਤੇ ਲੈ ਆਂਦਾ ਹੈ ਪਰ ਆਪਣਿਆ ਤੋਂ ਬਹੁਤ ਦੂਰ ਲੈ ਗਿਆ ਹੈ। ਜਿਥੇ ਪਹਿਲਾ ਬੱਚੇ ਆਪਣੇ ਮਾਪਿਆ ਨਾਲ ਬੈਠ ਕਿ ਵਿਚਾਰ ਵਟਾਂਦਰਾ ਜਾਂ ਦੁੱਖ ਸੁੱਖ ਵਿੱਚ ਇਕ ਦੂਜੇ ਦਾ ਸਾਥ ਦਿੰਦੇ ਸਨ ਉਹ ਬਚੇ ਹੁਣ ਹਰ ਗੱਲ ਸੋਸ਼ਲ ਨੈਟਵਰਕਿੰਗ (ਫੇਸਬੂੱਕ, ਵਾਟਸਐਪ) ਰਾਂਹੀ ਇਕਾਂਤ ਵਿੱਚ ਸਭ ਨਾਲ ਸਾਂਝੀ ਕਰਦੇ ਹਨ। ਇਸ ਦਾ ਇੱਕ ਬੁਰਾ ਪ੍ਰਭਾਵ ਇਹ ਵੀ ਪਿਆ ਹੈ ਕਿ ਉਨ੍ਹਾਂ ਨੇ ਇੰਟਰਨੈੱਟ ਨੂੰ ਹੀ ਆਪਣੀ ਅਸਲ਼ੀ ਦੁਨੀਆ ਬਣਾ ਲਿਆ ਹੈ ਅਤੇ ਇਕਾਂਤ ਨੂੰ ਹੀ ਆਪਣਾ ਜੀਵਨ ਬਣਾ ਲਿਆ ਹੈ। ਬੱਚੇ ਅੱਜ ਕਲ ਇੰਟਰਨੈੱਟ ਦੇ ਰਾਂਹੀ ਨਵੇ ਅਣਜਾਣ ਲੋਕਾਂ ਨੂੰ ਆਪਣਾ ਦੋਸਤ ਬਣਾਉਂਦੇ ਹਨ। ਉਨ੍ਹਾਂ ਦੋਸਤਾ ਵਿਚੋ ਹੀ ਆਪਣੇ ਰਿਸ਼ਤੇ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨਾਲ ਆਪਣੇ ਦੁੱਖ-ਸੁੱਖ ਇੱਥੋ ਤੱਕ ਕਿ ਘਰ ਦੀ ਸੁਰੱਖਿਆ ਵੀ ਉਨ੍ਹਾਂ ਲੋਕਾ ਦੇ ਹੱਥ ਦੇ ਦਿੰਦੇ ਹਨ ਜਿਸ ਨਾਲ ਹਾਲ ਦੀ ਘੜੀ ਵਿੱਚ ਜੁਰਮ ਵਿੱਚ ਵਾਧਾ ਹੋਇਆ ਹੈ। ਅੱਜ ਦੇ ਨੌਜਵਾਨ ਜਾਂ ਬੱਚੇ ਇੰਟਰਨੈਟ ਉੱਪਰ ਹੀ ਬਿਨ੍ਹਾਂ ਇਕ ਦੁਜੇ ਨੂੰ ਵੇਖਿਆ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਬਾਅਦ ਵਿੱਚ ਅਸਲੀਅਤ ਪਤਾ ਲਗਣ ਤੇ ਖੁਦਕੁਸ਼ੀ ਤੱਕ ਕਰਦੇ ਹਨ। ਇਨ੍ਹਾਂ ਸਮਾਜਿਕ ਵੈਬਸਾਈਟ ਜਾਂ ਐਪ ਜੋ ਸਮਾਜ ਨੂੰ ਜੋੜਨ ਲਈ ਬਣੇ ਸੀ ਉਨ੍ਹਾਂ ਨੇ ਹੀ ਸਾਨੂੰ ਝੂੱਠੇ ਸਮਾਜ ਨਾਲ ਜੋੜ ਕਿ ਅਸਲ ਰਿਸ਼ਤੇ ਤਾਰ-ਤਾਰ ਕਰ ਦਿੱਤੇ ਹਨ। ਅੱਜ ਅਸੀਂ ਆਪਣੇ ਰੁਝੇਵਿਆ ਵਿੱਚ ਇਨ੍ਹਾਂ ਖੁੰਝ ਚੁੱਕੇ ਹਾਂ ਕਿ ਸਾਡੇ ਕੋਲ ਆਪਣੇ ਆਪ ਲਈ ਹੀ ਸਮਾਂ ਨਹੀ ਰਿਹਾ। ਪਰ ਫੇਰ ਵੀ ਅੱਜ ਦਾ ਹਰ ਇਕ ਵਰਗ, ਨੌਜਵਾਨ ਕਿਸੇ ਨਾ ਕਿਸੇ ਤਰ੍ਹਾਂ ਇੰਟਰਨੈੱਟ ਦੇ ਨਾਲ ਜੁੜਿਆ ਅਤੇ ਉਸ ਦੀ ਵਰਤੋਂ ਨੂੰ ਕਿਸੇ ਵੀ ਹੋਰ ਕੰਮ ਤੋਂ ਵੱਧ ਸਮਾਂ ਅਤੇ ਧਿਆਨ ਦਿੰਦਾ ਹੈ। ਬਚੇ, ਨੌਜਵਾਨ ਅਤੇ ਕੁੱਝ ਸਿਆਣੇ ਲੋਕ ਵੀ ਇੰਟਰਨੈੱਟ ਦੀ ਵਰਤੋਂ ਆਪਣੇ ਮੋਬਾਈਲ ਫੋਨ, ਟੈਬ ਅਤੇ ਕੰਪਿਊਟਰ ਰਾਂਹੀ ਕਰਦੇ ਹਨ। ਇਸ ਦੇ ਵਿੱਚ ਕੋਈ ਸ਼ੱਕ ਨਹੀ ਹੈ ਕਿ ਇੰਟਰਨੈੱਟ ਗਿਆਨ ਦਾ ਉਹ ਸਰੋਤ ਹੈ ਜਿਸ ਦਾ ਕੋਈ ਅੰਤ ਨਹੀ ਕਿਸੇ ਵਿਸ਼ੇ, ਵਿਅਕਤੀ ਜਾਂ ਖੋਜ ਦਾ ਕੰਮ ਕਰਨਾ ਹੋਵੇ ਤਾਂ ਮਿੰਟੋ ਮਿੰਟ ਵਿੱਚ ਹੋ ਜਾਂਦਾ ਹੈ। ਇੰਟਰਨੈੱਟ ਦੇ ਦੁਆਰਾ ਟਿਕਟ ਰਾਖਵਾਕਰਨ, ਬਿੱਲ ਅਦਾਇਗੀ, ਆਨ-ਲਾਈਨ ਪਰੀਖਿਆ ਆਦਿ ਕੰਮ ਬਹੁਤ ਸੌਖਾ ਹੋ ਗਿਆ ਹੈ। ਇੰਟਰਨੈੱਟ ਦੇ ਨਾਲ ਅਸੀਂ ਆਪਣੇ ਸੰਦੇਸ਼ ਦੂਰ ਰਹਿੰਦੇ ਦੋਸਤਾ ਅਤੇ ਰਿਸ਼ਤੇਦਾਰਾ ਨਾਲ ਅੱਖ ਝੱਪਕਦੇ ਹੀ ਭੇਜ ਸਕਦੇ ਹਾਂ। ਪਰ ਕੀ ਅੱਜ ਦੀ ਪੀੜ੍ਹੀ ਇਸ ਦਾ ਗਿਆਨਮਈ ਢੰਗ ਨਾਲ ਵਰਤੋਂ ਕਰ ਰਹੀ ਹੈ? ਆਓ ਵੇਖੀਏ ਕਿਵੇਂ ਅੱਜ ਦੀ ਪੀੜ੍ਹੀ ਨੇ ਇਸ ਨੂੰ ਇੱਕ ਨਕਲੀ ਦੁਨੀਆ ਬਣਾ ਲਿਆ ਹੈ। ਅੱਜ ਦਾ ਹਰ ਇੱਕ ਮਨੁੱਖ ਗਿਆਨ ਦਾ ਇਨ੍ਹਾਂ ਵੱਡਾ ਭੰਡਾਰ ਹੱਥ ਵਿਚ ਚੁੱਕੀ ਫਿਰਦਾ ਹੈ ਪਰ ਇਸ ਦੀ ਸਹੀ ਵਰਤੋਂ ਕਰਨ ਦੀ ਜਗ੍ਹਾਂ ਇਸ ਦੀ ਦੁਰਵਰਤੋਂ ਕਈ ਗੁਣਾ ਜਿਆਦਾ ਕਰਦਾ ਹੈ। ਬਹੁੱਤ ਲੋਕ ਇੰਟਰਨੈੱਟ ਨੂੰ ਵਾਟਸਐਪ, ਫੇਸਬੂੱਕ ਜਾਂ ਹੋਰ ਗੱਪ-ਸ਼ੱਪ ਲਈ ਹੀ ਵਰਤਦੇ ਹਨ। ਇਨ੍ਹਾਂ ਸਾਧਨਾ ਨੇ ਮਨੁੱਖ ਨੂੰ ਦੂਜਿਆ ਦੇ ਕਰੀਬ ਤੇ ਲੈ ਆਂਦਾ ਹੈ ਪਰ ਆਪਣਿਆ ਤੋਂ ਬਹੁਤ ਦੂਰ ਲੈ ਗਿਆ ਹੈ। ਜਿਥੇ ਪਹਿਲਾ ਬੱਚੇ ਆਪਣੇ ਮਾਪਿਆ ਨਾਲ ਬੈਠ ਕਿ ਵਿਚਾਰ ਵਟਾਂਦਰਾ ਜਾਂ ਦੁੱਖ ਸੁੱਖ ਵਿੱਚ ਇਕ ਦੂਜੇ ਦਾ ਸਾਥ ਦਿੰਦੇ ਸਨ ਉਹ ਬਚੇ ਹੁਣ ਹਰ ਗੱਲ ਸੋਸ਼ਲ ਨੈਟਵਰਕਿੰਗ (ਫੇਸਬੂੱਕ, ਵਾਟਸਐਪ) ਰਾਂਹੀ ਇਕਾਂਤ ਵਿੱਚ ਸਭ ਨਾਲ ਸਾਂਝੀ ਕਰਦੇ ਹਨ। ਇਸ ਦਾ ਇੱਕ ਬੁਰਾ ਪ੍ਰਭਾਵ ਇਹ ਵੀ ਪਿਆ ਹੈ ਕਿ ਉਨ੍ਹਾਂ ਨੇ ਇੰਟਰਨੈੱਟ ਨੂੰ ਹੀ ਆਪਣੀ ਅਸਲ਼ੀ ਦੁਨੀਆ ਬਣਾ ਲਿਆ ਹੈ ਅਤੇ ਇਕਾਂਤ ਨੂੰ ਹੀ ਆਪਣਾ ਜੀਵਨ ਬਣਾ ਲਿਆ ਹੈ। ਬੱਚੇ ਅੱਜ ਕਲ ਇੰਟਰਨੈੱਟ ਦੇ ਰਾਂਹੀ ਨਵੇ ਅਣਜਾਣ ਲੋਕਾਂ ਨੂੰ ਆਪਣਾ ਦੋਸਤ ਬਣਾਉਂਦੇ ਹਨ। ਉਨ੍ਹਾਂ ਦੋਸਤਾ ਵਿਚੋ ਹੀ ਆਪਣੇ ਰਿਸ਼ਤੇ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨਾਲ ਆਪਣੇ ਦੁੱਖ-ਸੁੱਖ ਇੱਥੋ ਤੱਕ ਕਿ ਘਰ ਦੀ ਸੁਰੱਖਿਆ ਵੀ ਉਨ੍ਹਾਂ ਲੋਕਾ ਦੇ ਹੱਥ ਦੇ ਦਿੰਦੇ ਹਨ ਜਿਸ ਨਾਲ ਹਾਲ ਦੀ ਘੜੀ ਵਿੱਚ ਜੁਰਮ ਵਿੱਚ ਵਾਧਾ ਹੋਇਆ ਹੈ। ਅੱਜ ਦੇ ਨੌਜਵਾਨ ਜਾਂ ਬੱਚੇ ਇੰਟਰਨੈਟ ਉੱਪਰ ਹੀ ਬਿਨ੍ਹਾਂ ਇਕ ਦੁਜੇ ਨੂੰ ਵੇਖਿਆ ਪਿਆਰ ਦਾ ਇਜ਼ਹਾਰ ਕਰਦੇ ਹਨ ਅਤੇ ਬਾਅਦ ਵਿੱਚ ਅਸਲੀਅਤ ਪਤਾ ਲਗਣ ਤੇ ਖੁਦਕੁਸ਼ੀ ਤੱਕ ਕਰਦੇ ਹਨ। ਇਨ੍ਹਾਂ ਸਮਾਜਿਕ ਵੈਬਸਾਈਟ ਜਾਂ ਐਪ ਜੋ ਸਮਾਜ ਨੂੰ ਜੋੜਨ ਲਈ ਬਣੇ ਸੀ ਉਨ੍ਹਾਂ ਨੇ ਹੀ ਸਾਨੂੰ ਝੂੱਠੇ ਸਮਾਜ ਨਾਲ ਜੋੜ ਕਿ ਅਸਲ ਰਿਸ਼ਤੇ ਤਾਰ-ਤਾਰ ਕਰ ਦਿੱਤੇ ਹਨ।