ਸਕੂਲਾਂ ਵਾਲੇ ਮਾਸਟਰਾਂ ਦੀ ਕਲਾਸ ਸਾਡੇ ਸਿੱਖਿਆ ਮੰਤਰੀ ਲਾ ਰਹੇ ਨੇ, ਸਕੂਲਾਂ ਦਾ ਰਿਜ਼ਲਟ ਮਾੜਾ ਆ ਰਿਹਾ। ਸਕੂਲਾਂ ਵਿਚ ਸਿੱਖਿਆ ਦਾ ਮਿਆਰ ਦਿਨੋਂ ਦਿਨ ਡਿੱਗਦਾ ਜਾ ਰਿਹਾ। ਪਰ ਕੀਤਾ ਕੀ ਜਾ ਸਕਦਾ? ਕੁਝ ਵੀ ਨਹੀਂ, ਪਿੱਛਲੇ ਸਮੇਂ ਤੋਂ ਸਕੂਲੀ ਸਿੱਖਿਆ ਦੇ ਮਿਆਰ ਦੇ ਡਿੱਗ ਰਹੇ ਮਿਆਰ ਦੀਆਂ ਖਬਰਾਂ ਨੇ ਪੰਜਾਬ ਵਿਚ ਤਰਥੱਲੀ ਜਿਹੀ ਮਚਾ ਦਿੱਤੀ ਹੈ। ਹੈ ਤਾਂ ਸੱਚ ਜੇਕਰ ਸਰਕਾਰੀ ਸਕੂਲਾਂ ਵਿਚ ਜਾਂਦੇ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਲਿਖਣੀ ਜਾਂ ਬੋਲਣੀ ਨਹੀਂ ਆ ਰਹੀ ਤਾਂ ਫਿਰ ਸਕੂਲਾਂ ਵਿਚ ਸਿੱਖਿਆ ਲਈ ਖਰਚ ਕੀਤਾ ਜਾ ਰਿਹਾ ਕਰੋੜਾਂ ਰੁਪਇਆ ਕਿਸ ਕੰਮ? ਛੋਟੀ ਛੋਟੀ ਪਨੀਰੀ ਨੂੰ ਆਵਦੇ ਨਾਂਅ ਨਹੀਂ ਲਿਖਣੇ ਆਉਂਦੇ, ਸਕੂਲਾਂ ਵਿਚ ਜਾਂਦੇ ਨੇ ਤੇ ਬੱਸ ਬਿਨ੍ਹਾਂ ਪੜ੍ਹੇ ਗੁਣੇ ਹੀ ਵੱਡੀਆਂ ਕਲਾਸਾਂ ਵਿਚ ਹੁੰਦੇ ਜਾਂਦੇ ਨੇ। ਮੈਂ ਉਸ ਦਿਨ ਗੁਆਢੀਆਂ ਦੀ ਛੋਟੀ ਜਿਹੀ ਕੁੜੀ ਦੀ ਕਾਪੀ ਫੜ੍ਹੀ ਤਾਂ ਪਤਾ ਲੱਗਿਆ ਕਿ ਇਹ ਪੰਜਵੀਂ ਕਲਾਸ ਦੀ ਵਿਦਿਆਰਥਣ ਹੈ। ਪਰ ਉਸ ਨੂੰ ਤਾਂ ਪੈਂਤੀ ਹੀ ਨਾ ਲਿਖਣੀ ਆਵੇ। ਗਿਣਤੀ ਕਿਹਾ ਤਾਂ ਗਿਣਤੀ ਦਾ ਨਾ ਪਤਾ ਕਿ ਕੀ ਹੁੰਦੀ ਹੈ। ਮੈਂ ਸੋਚਾਂ ਵਿਚ ਪੈ ਗਿਆ, ਸੋਚ ਰਿਹਾ ਸੀ ਪਹਿਲਾਂ ਤਾਂ ਦਸ ਪੜ੍ਹੇ ਵੀ ਕਹਿੰਦੇ ਮਾਸਟਰ ਲੱਗ ਜਾਂਦੇ ਸੀ ਤੇ ਅੱਜ ਵਾਲੇ ਅੱਧੇ ਜੇ ਪੜ੍ਹਿਆਂ ਨੂੰ ਤਾਂ ਅਜੇ ਤੱਕ ਅੱਖਰ ਗਿਆਨ ਵੀ ਨਹੀਂ ਹੋਇਆ, ਨਾਲ ਪੜ੍ਹਦੇ ਜਵਾਕਾਂ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਇਹ ਤਾਂ ਵਿਚਾਰੀ ਉਂਝ ਹੀ ਜਿਹੜੀ ਕਲਾਸ ਵਿਚ ਦਿਲ ਕਰੇ ਬੈਠ ਜਾਂਦੀ ਹੈ। ਕੋਈ ਪੁੱਛਦਾ ਦੱਸਦਾ ਹੀ ਨਹੀਂ, ਜਵਾਕਾਂ ਦੀ ਅਣਭੋਲ ਜਿਹੀ ਗੱਲ ਸੁਣ ਕੇ ਸੋਚਾਂ ਦੀਆਂ ਕਤਾਰ ਹੋਰ ਡੂੰਘੀ ਹੋ ਗਈ। ਮੈਂ ਕਿਹਾ ਕਿਉਂ? ਜਵਾਕ ਕਹਿੰਦੇ ਇਹਦੀ ਗਿਣਤੀ ਸਾਰੀਆਂ ਕਲਾਸਾਂ ਵਿਚ ਹੀ ਹੋ ਜਾਂਦੀ ਹੈ। ਮੈਂ ਹੈਰਾਨ ਸੀ ਕਿ ਵਾਹ ਉਏ, ਪਿਉ ਦਿਉ ਪੁੱਤੋ। ਸੱਚ ਇਹ ਹੀ ਹੈ ਕਿ ਸਿੱਖਿਆ ਦੇ ਡਿੱਗ ਰਹੇ ਮਿਆਰ ਲਈ ਕੋਈ ਇਕ ਜਣਾ ਜਿੰਮੇਵਾਰ ਨਹੀਂ। ਇਸ ਦਾ ਦੋਸ਼ ਸਕੂਲੀ ਅਧਿਆਪਕਾਂ ਨੂੰ ਨਹੀਂ ਦਿੱਤਾ ਜਾ ਸਕਦਾ। ਨਾ ਹੀ ਸਰਕਾਰ ਨੂੰ ਤੇ ਨਾ ਹੀ ਮਾਪਿਆਂ ਨੂੰ, ਅੱਜ ਲੋੜ ਹੈ ਤਿੰਨਾਂ ਧਿਰਾਂ ਨੂੰ ਮਿਲ ਬੈਠ ਕੇ ਹੱਲ ਕੱਢਣ ਦੀ। ਸਰਕਾਰ, ਅਧਿਆਪਕ ਅਤੇ ਮਾਪੇ ਮਿਲ ਬੈਠ ਕੇ ਸਿੱਖਿਆ ਦੇ ਡਿੱਗ ਰਹੇ ਮਿਆਰ ਵੱਲ ਧਿਆਨ ਦੇਣ। ਜੇਕਰ ਇਸ ਪਾਸੇ ਅਜੇ ਵੀ ਧਿਆਨ ਨਾ ਦਿੱਤਾ ਗਿਆ ਤਾਂ ਸਿੱਖਿਆ ਦੀ ਫੱਟੀ ਪੂਰੀ ਤਰ੍ਹਾਂ ਪੋਚੀ ਜਾਣੀ ਐ। ਫਿਰ ਕਰਦੇ ਰਿਹੋ ਵਿਚਾਰਾਂ। ਸਕੂਲਾਂ ਵਾਲੇ ਮਾਸਟਰਾਂ ਦੀ ਕਲਾਸ ਸਾਡੇ ਸਿੱਖਿਆ ਮੰਤਰੀ ਲਾ ਰਹੇ ਨੇ, ਸਕੂਲਾਂ ਦਾ ਰਿਜ਼ਲਟ ਮਾੜਾ ਆ ਰਿਹਾ। ਸਕੂਲਾਂ ਵਿਚ ਸਿੱਖਿਆ ਦਾ ਮਿਆਰ ਦਿਨੋਂ ਦਿਨ ਡਿੱਗਦਾ ਜਾ ਰਿਹਾ। ਪਰ ਕੀਤਾ ਕੀ ਜਾ ਸਕਦਾ? ਕੁਝ ਵੀ ਨਹੀਂ, ਪਿੱਛਲੇ ਸਮੇਂ ਤੋਂ ਸਕੂਲੀ ਸਿੱਖਿਆ ਦੇ ਮਿਆਰ ਦੇ ਡਿੱਗ ਰਹੇ ਮਿਆਰ ਦੀਆਂ ਖਬਰਾਂ ਨੇ ਪੰਜਾਬ ਵਿਚ ਤਰਥੱਲੀ ਜਿਹੀ ਮਚਾ ਦਿੱਤੀ ਹੈ। ਹੈ ਤਾਂ ਸੱਚ ਜੇਕਰ ਸਰਕਾਰੀ ਸਕੂਲਾਂ ਵਿਚ ਜਾਂਦੇ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਲਿਖਣੀ ਜਾਂ ਬੋਲਣੀ ਨਹੀਂ ਆ ਰਹੀ ਤਾਂ ਫਿਰ ਸਕੂਲਾਂ ਵਿਚ ਸਿੱਖਿਆ ਲਈ ਖਰਚ ਕੀਤਾ ਜਾ ਰਿਹਾ ਕਰੋੜਾਂ ਰੁਪਇਆ ਕਿਸ ਕੰਮ? ਛੋਟੀ ਛੋਟੀ ਪਨੀਰੀ ਨੂੰ ਆਵਦੇ ਨਾਂਅ ਨਹੀਂ ਲਿਖਣੇ ਆਉਂਦੇ, ਸਕੂਲਾਂ ਵਿਚ ਜਾਂਦੇ ਨੇ ਤੇ ਬੱਸ ਬਿਨ੍ਹਾਂ ਪੜ੍ਹੇ ਗੁਣੇ ਹੀ ਵੱਡੀਆਂ ਕਲਾਸਾਂ ਵਿਚ ਹੁੰਦੇ ਜਾਂਦੇ ਨੇ। ਮੈਂ ਉਸ ਦਿਨ ਗੁਆਢੀਆਂ ਦੀ ਛੋਟੀ ਜਿਹੀ ਕੁੜੀ ਦੀ ਕਾਪੀ ਫੜ੍ਹੀ ਤਾਂ ਪਤਾ ਲੱਗਿਆ ਕਿ ਇਹ ਪੰਜਵੀਂ ਕਲਾਸ ਦੀ ਵਿਦਿਆਰਥਣ ਹੈ। ਪਰ ਉਸ ਨੂੰ ਤਾਂ ਪੈਂਤੀ ਹੀ ਨਾ ਲਿਖਣੀ ਆਵੇ। ਗਿਣਤੀ ਕਿਹਾ ਤਾਂ ਗਿਣਤੀ ਦਾ ਨਾ ਪਤਾ ਕਿ ਕੀ ਹੁੰਦੀ ਹੈ। ਮੈਂ ਸੋਚਾਂ ਵਿਚ ਪੈ ਗਿਆ, ਸੋਚ ਰਿਹਾ ਸੀ ਪਹਿਲਾਂ ਤਾਂ ਦਸ ਪੜ੍ਹੇ ਵੀ ਕਹਿੰਦੇ ਮਾਸਟਰ ਲੱਗ ਜਾਂਦੇ ਸੀ ਤੇ ਅੱਜ ਵਾਲੇ ਅੱਧੇ ਜੇ ਪੜ੍ਹਿਆਂ ਨੂੰ ਤਾਂ ਅਜੇ ਤੱਕ ਅੱਖਰ ਗਿਆਨ ਵੀ ਨਹੀਂ ਹੋਇਆ, ਨਾਲ ਪੜ੍ਹਦੇ ਜਵਾਕਾਂ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਇਹ ਤਾਂ ਵਿਚਾਰੀ ਉਂਝ ਹੀ ਜਿਹੜੀ ਕਲਾਸ ਵਿਚ ਦਿਲ ਕਰੇ ਬੈਠ ਜਾਂਦੀ ਹੈ। ਕੋਈ ਪੁੱਛਦਾ ਦੱਸਦਾ ਹੀ ਨਹੀਂ, ਜਵਾਕਾਂ ਦੀ ਅਣਭੋਲ ਜਿਹੀ ਗੱਲ ਸੁਣ ਕੇ ਸੋਚਾਂ ਦੀਆਂ ਕਤਾਰ ਹੋਰ ਡੂੰਘੀ ਹੋ ਗਈ। ਮੈਂ ਕਿਹਾ ਕਿਉਂ? ਜਵਾਕ ਕਹਿੰਦੇ ਇਹਦੀ ਗਿਣਤੀ ਸਾਰੀਆਂ ਕਲਾਸਾਂ ਵਿਚ ਹੀ ਹੋ ਜਾਂਦੀ ਹੈ। ਮੈਂ ਹੈਰਾਨ ਸੀ ਕਿ ਵਾਹ ਉਏ, ਪਿਉ ਦਿਉ ਪੁੱਤੋ। ਸੱਚ ਇਹ ਹੀ ਹੈ ਕਿ ਸਿੱਖਿਆ ਦੇ ਡਿੱਗ ਰਹੇ ਮਿਆਰ ਲਈ ਕੋਈ ਇਕ ਜਣਾ ਜਿੰਮੇਵਾਰ ਨਹੀਂ। ਇਸ ਦਾ ਦੋਸ਼ ਸਕੂਲੀ ਅਧਿਆਪਕਾਂ ਨੂੰ ਨਹੀਂ ਦਿੱਤਾ ਜਾ ਸਕਦਾ। ਨਾ ਹੀ ਸਰਕਾਰ ਨੂੰ ਤੇ ਨਾ ਹੀ ਮਾਪਿਆਂ ਨੂੰ, ਅੱਜ ਲੋੜ ਹੈ ਤਿੰਨਾਂ ਧਿਰਾਂ ਨੂੰ ਮਿਲ ਬੈਠ ਕੇ ਹੱਲ ਕੱਢਣ ਦੀ। ਸਰਕਾਰ, ਅਧਿਆਪਕ ਅਤੇ ਮਾਪੇ ਮਿਲ ਬੈਠ ਕੇ ਸਿੱਖਿਆ ਦੇ ਡਿੱਗ ਰਹੇ ਮਿਆਰ ਵੱਲ ਧਿਆਨ ਦੇਣ। ਜੇਕਰ ਇਸ ਪਾਸੇ ਅਜੇ ਵੀ ਧਿਆਨ ਨਾ ਦਿੱਤਾ ਗਿਆ ਤਾਂ ਸਿੱਖਿਆ ਦੀ ਫੱਟੀ ਪੂਰੀ ਤਰ੍ਹਾਂ ਪੋਚੀ ਜਾਣੀ ਐ। ਫਿਰ ਕਰਦੇ ਰਿਹੋ ਵਿਚਾਰਾਂ। ਸਕੂਲਾਂ ਵਾਲੇ ਮਾਸਟਰਾਂ ਦੀ ਕਲਾਸ ਸਾਡੇ ਸਿੱਖਿਆ ਮੰਤਰੀ ਲਾ ਰਹੇ ਨੇ, ਸਕੂਲਾਂ ਦਾ ਰਿਜ਼ਲਟ ਮਾੜਾ ਆ ਰਿਹਾ। ਸਕੂਲਾਂ ਵਿਚ ਸਿੱਖਿਆ ਦਾ ਮਿਆਰ ਦਿਨੋਂ ਦਿਨ ਡਿੱਗਦਾ ਜਾ ਰਿਹਾ। ਪਰ ਕੀਤਾ ਕੀ ਜਾ ਸਕਦਾ? ਕੁਝ ਵੀ ਨਹੀਂ, ਪਿੱਛਲੇ ਸਮੇਂ ਤੋਂ ਸਕੂਲੀ ਸਿੱਖਿਆ ਦੇ ਮਿਆਰ ਦੇ ਡਿੱਗ ਰਹੇ ਮਿਆਰ ਦੀਆਂ ਖਬਰਾਂ ਨੇ ਪੰਜਾਬ ਵਿਚ ਤਰਥੱਲੀ ਜਿਹੀ ਮਚਾ ਦਿੱਤੀ ਹੈ। ਹੈ ਤਾਂ ਸੱਚ ਜੇਕਰ ਸਰਕਾਰੀ ਸਕੂਲਾਂ ਵਿਚ ਜਾਂਦੇ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਲਿਖਣੀ ਜਾਂ ਬੋਲਣੀ ਨਹੀਂ ਆ ਰਹੀ ਤਾਂ ਫਿਰ ਸਕੂਲਾਂ ਵਿਚ ਸਿੱਖਿਆ ਲਈ ਖਰਚ ਕੀਤਾ ਜਾ ਰਿਹਾ ਕਰੋੜਾਂ ਰੁਪਇਆ ਕਿਸ ਕੰਮ? ਛੋਟੀ ਛੋਟੀ ਪਨੀਰੀ ਨੂੰ ਆਵਦੇ ਨਾਂਅ ਨਹੀਂ ਲਿਖਣੇ ਆਉਂਦੇ, ਸਕੂਲਾਂ ਵਿਚ ਜਾਂਦੇ ਨੇ ਤੇ ਬੱਸ ਬਿਨ੍ਹਾਂ ਪੜ੍ਹੇ ਗੁਣੇ ਹੀ ਵੱਡੀਆਂ ਕਲਾਸਾਂ ਵਿਚ ਹੁੰਦੇ ਜਾਂਦੇ ਨੇ। ਮੈਂ ਉਸ ਦਿਨ ਗੁਆਢੀਆਂ ਦੀ ਛੋਟੀ ਜਿਹੀ ਕੁੜੀ ਦੀ ਕਾਪੀ ਫੜ੍ਹੀ ਤਾਂ ਪਤਾ ਲੱਗਿਆ ਕਿ ਇਹ ਪੰਜਵੀਂ ਕਲਾਸ ਦੀ ਵਿਦਿਆਰਥਣ ਹੈ। ਪਰ ਉਸ ਨੂੰ ਤਾਂ ਪੈਂਤੀ ਹੀ ਨਾ ਲਿਖਣੀ ਆਵੇ। ਗਿਣਤੀ ਕਿਹਾ ਤਾਂ ਗਿਣਤੀ ਦਾ ਨਾ ਪਤਾ ਕਿ ਕੀ ਹੁੰਦੀ ਹੈ। ਮੈਂ ਸੋਚਾਂ ਵਿਚ ਪੈ ਗਿਆ, ਸੋਚ ਰਿਹਾ ਸੀ ਪਹਿਲਾਂ ਤਾਂ ਦਸ ਪੜ੍ਹੇ