Typing Test

10:00

ਗੁਰੂ ਨਾਨਕ ਦੇਵ ਯੁਨੀਵਰਸਿਟੀ ਵੱਲੋਂ ਕੀਤਾ ਗਿਆ ਖੋਜ ਕਾਰਜ ਲਾਇਬਰੇਰੀਆਂ ਦੀ ਵਸਤੂ ਬਣਕੇ ਹੀ ਰਹਿ ਗਿਆ ਹੈ। ਪਿੱਛਲੇ ਦਿਨੀਂ ਇਕ ਵਾਰ ਫਿਰ ਮਾਲਵਾ ਦੇ ਬਠਿੰਡਾ ਖਿੱਤੇ ਵਿਚ ਸਕੂਲੀ ਵਿਦਿਆਰਥੀਆਂ ਵੱਲੋਂ ਧਰਤੀ ਹੇਠਲਾ ਯੂਰੇਨੀਅਮ ਯੁਕਤ ਪਾਣੀ ਪੀਣ ਦੀਆਂ ਰਿਪੋਰਟਾਂ ਨੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਆਖਰ ਬੱਚਿਆਂ ਤੇ ਗੰਦੇ ਪਾਣੀ ਦਾ ਕਹਿਰ ਉਨ੍ਹਾਂ ਨੂੰ ਕਿਸ ਤਰ੍ਹਾਂ ਕਲਾਵੇ ਵਿਚ ਲੈ ਰਿਹਾ ਹੈ। ਧਰਤੀ ਹੇਠਲੇ ਪਾਣੀ ਵਿਚ ਵੱਧ ਰਿਹਾ ਯੂਰੇਨੀਅਮ ਉਨ੍ਹਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਬਣਾ ਰਿਹਾ ਹੈ। ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਮਾਲਵਾ ਖਿੱਤੇ ਵਿਚ ਕੈਂਸਰ ਦੀ ਬਿਮਾਰੀ ਨੇ ਜਿਸ ਤਰ੍ਹਾਂ ਘਰਾਂ ਦੇ ਘਰਾਂ ਨੂੰ ਤਬਾਹ ਕੀਤਾ ਹੈ। ਉਹ ਬਹੁਤ ਹੀ ਵੱਡੀ ਤਰਾਸਦੀ ਹੈ। ਇੱਕਲੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 2001 ਤੋਂ 2009 ਤੱਕ 1074 ਲੋਕਾਂ ਦੇ ਕੈਂਸਰ ਨਾਲ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਜਿਹੜੇ ਕਿ ਅਸਲ ਤਸਵੀਰ ਨੂੰ ਪੇਸ਼ ਨਹੀਂ ਕਰ ਰਹੇ। ਕੈਂਸਰ ਦੀ ਬਿਮਾਰੀ ਨੇ ਮਾਲਵੇ ਵਿਚ ਜਿਸ ਤਰ੍ਹਾਂ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਨੂੰ ਆਪਣੇ ਕਲਾਵੇ ਵਿਚ ਲਿਆ ਹੈ। ਉਹ ਬਹੁਤ ਹੀ ਭਿਆਨਕ ਸਥਿਤੀ ਨੂੰ ਪੇਸ਼ ਕਰ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਦੀ ਧਰਤੀ ਤੇ ਪੈਦਾ ਹੋ ਰਹੀ ਜਹਿਰਾਂ ਦੀ ਬੇਲੋੜੀ ਅਤੇ ਅੰਨ੍ਹੀ ਵਰਤੋਂ ਹੈ। ਇਹ ਹੀ ਹੁਣ ਮਾਝੇ ਅਤੇ ਦੁਆਬੇ ਵਿਚ ਹੀ ਕੈਂਸਰ ਦੇ ਮਰੀਜਾਂ ਦੀ ਗਿਣਤੀ ਵੱਧ ਗਈ ਹੈ। ਦਿੱਲੀ ਦੇ ਸੈਂਟਰ ਫਾਰ ਸਾਇੰਸ ਇਨਵਾਯਰਮੈਂਟ ਅਦਾਰੇ ਵਲੋਂ ਪੰਜਾਬ ਵਿਚ ਕੀਤੇ ਗਏ ਅਧਿਐਨ ਦੀ ਰਿਪੋਰਟ ਅਨੁਸਾਰ ਪੰਜਾਬੀਆਂ ਦੇ ਖੂਨ ਵਿਚ 6 ਤੋਂ 15 ਤਰ੍ਹਾਂ ਦੇ ਕੀਟਨਾਸ਼ਕ ਜਹਿਰ ਘਰ ਕਰ ਚੁੱਕੇ ਹਨ। ਇਨ੍ਹਾਂ ਜਹਿਰਾਂ ਵਿਚ ਇੰਡੋਸਲਫਾਨ, ਹੈਪਟਾਕਲੋਰ, ਕਲੋਰਡੇਨ, ਫੈਨਥਿਓਨ, ਦੀਮਾਥੋਏਟ, ਐਸੀਫੇਟ, ਪੈਰਾਮਾਈਥਿਰਨ, ਆਰਟੀਜਾਈਨ, ਮੋਨੋਕਰੋਟੋਫਾਸ, ਡੀ.ਟੀ.ਟੀ., ਲਿੰਡਨ ਆਦਿ ਸ਼ਾਮਲ ਹਨ। ਇਨ੍ਹਾਂ ਜ਼ਹਿਰਾਂ ਨੂੰ ਆਮ ਤੌਰ `ਤੇ ਫਸਲਾਂ `ਤੇ ਮੌਜੂਦ ਕੀਟਾਂ ਅਤੇ ਖਰਪਤਵਾਰ ਨੂੰ ਮਾਰਨ ਲਈ ਕੀਤਾ ਜਾਂਦਾ ਹੈ ਪ੍ਰੰਤੂ ਬੇਹਦ ਵੱਧ ਮਾਤਰਾ ਵਿਚ ਹੋਣ ਵਾਲੇ ਇਨ੍ਹਾਂ ਦੇ ਇਸਤੇਮਾਲ ਕਾਰਨ ਇਹ ਜਹਿਰਾਂ ਖਾਣੇ ਰਾਹੀਂ ਮਨੁੱਖੀ ਸ਼ਰੀਰਾਂ ਵਿਚ ਪਹੁੰਚ ਚੁੱਕੀ ਹੈ। ਸਿਰਫ ਮਨੁੱਖੀ ਹੀ ਨਹੀਂ ਇਹ ਜਹਿਰਾਂ ਜਾਨਵਰਾਂ ਦੇ ਸ਼ਰੀਰਾਂ ਵਿਚ ਵੀ ਪਾਈ ਜਾ ਰਹੀ ਹੈ। ਗੁਰੂ ਨਾਨਕ ਦੇਵ ਯੁਨੀਵਰਸਿਟੀ ਵੱਲੋਂ ਕੀਤਾ ਗਿਆ ਖੋਜ ਕਾਰਜ ਲਾਇਬਰੇਰੀਆਂ ਦੀ ਵਸਤੂ ਬਣਕੇ ਹੀ ਰਹਿ ਗਿਆ ਹੈ। ਪਿੱਛਲੇ ਦਿਨੀਂ ਇਕ ਵਾਰ ਫਿਰ ਮਾਲਵਾ ਦੇ ਬਠਿੰਡਾ ਖਿੱਤੇ ਵਿਚ ਸਕੂਲੀ ਵਿਦਿਆਰਥੀਆਂ ਵੱਲੋਂ ਧਰਤੀ ਹੇਠਲਾ ਯੂਰੇਨੀਅਮ ਯੁਕਤ ਪਾਣੀ ਪੀਣ ਦੀਆਂ ਰਿਪੋਰਟਾਂ ਨੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਆਖਰ ਬੱਚਿਆਂ ਤੇ ਗੰਦੇ ਪਾਣੀ ਦਾ ਕਹਿਰ ਉਨ੍ਹਾਂ ਨੂੰ ਕਿਸ ਤਰ੍ਹਾਂ ਕਲਾਵੇ ਵਿਚ ਲੈ ਰਿਹਾ ਹੈ। ਧਰਤੀ ਹੇਠਲੇ ਪਾਣੀ ਵਿਚ ਵੱਧ ਰਿਹਾ ਯੂਰੇਨੀਅਮ ਉਨ੍ਹਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਬਣਾ ਰਿਹਾ ਹੈ। ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਮਾਲਵਾ ਖਿੱਤੇ ਵਿਚ ਕੈਂਸਰ ਦੀ ਬਿਮਾਰੀ ਨੇ ਜਿਸ ਤਰ੍ਹਾਂ ਘਰਾਂ ਦੇ ਘਰਾਂ ਨੂੰ ਤਬਾਹ ਕੀਤਾ ਹੈ। ਉਹ ਬਹੁਤ ਹੀ ਵੱਡੀ ਤਰਾਸਦੀ ਹੈ। ਇੱਕਲੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 2001 ਤੋਂ 2009 ਤੱਕ 1074 ਲੋਕਾਂ ਦੇ ਕੈਂਸਰ ਨਾਲ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਜਿਹੜੇ ਕਿ ਅਸਲ ਤਸਵੀਰ ਨੂੰ ਪੇਸ਼ ਨਹੀਂ ਕਰ ਰਹੇ। ਕੈਂਸਰ ਦੀ ਬਿਮਾਰੀ ਨੇ ਮਾਲਵੇ ਵਿਚ ਜਿਸ ਤਰ੍ਹਾਂ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਨੂੰ ਆਪਣੇ ਕਲਾਵੇ ਵਿਚ ਲਿਆ ਹੈ। ਉਹ ਬਹੁਤ ਹੀ ਭਿਆਨਕ ਸਥਿਤੀ ਨੂੰ ਪੇਸ਼ ਕਰ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਦੀ ਧਰਤੀ ਤੇ ਪੈਦਾ ਹੋ ਰਹੀ ਜਹਿਰਾਂ ਦੀ ਬੇਲੋੜੀ ਅਤੇ ਅੰਨ੍ਹੀ ਵਰਤੋਂ ਹੈ। ਇਹ ਹੀ ਹੁਣ ਮਾਝੇ ਅਤੇ ਦੁਆਬੇ ਵਿਚ ਹੀ ਕੈਂਸਰ ਦੇ ਮਰੀਜਾਂ ਦੀ ਗਿਣਤੀ ਵੱਧ ਗਈ ਹੈ। ਦਿੱਲੀ ਦੇ ਸੈਂਟਰ ਫਾਰ ਸਾਇੰਸ ਇਨਵਾਯਰਮੈਂਟ ਅਦਾਰੇ ਵਲੋਂ ਪੰਜਾਬ ਵਿਚ ਕੀਤੇ ਗਏ ਅਧਿਐਨ ਦੀ ਰਿਪੋਰਟ ਅਨੁਸਾਰ ਪੰਜਾਬੀਆਂ ਦੇ ਖੂਨ ਵਿਚ 6 ਤੋਂ 15 ਤਰ੍ਹਾਂ ਦੇ ਕੀਟਨਾਸ਼ਕ ਜਹਿਰ ਘਰ ਕਰ ਚੁੱਕੇ ਹਨ। ਇਨ੍ਹਾਂ ਜਹਿਰਾਂ ਵਿਚ ਇੰਡੋਸਲਫਾਨ, ਹੈਪਟਾਕਲੋਰ, ਕਲੋਰਡੇਨ, ਫੈਨਥਿਓਨ, ਦੀਮਾਥੋਏਟ, ਐਸੀਫੇਟ, ਪੈਰਾਮਾਈਥਿਰਨ, ਆਰਟੀਜਾਈਨ, ਮੋਨੋਕਰੋਟੋਫਾਸ, ਡੀ.ਟੀ.ਟੀ., ਲਿੰਡਨ ਆਦਿ ਸ਼ਾਮਲ ਹਨ। ਇਨ੍ਹਾਂ ਜ਼ਹਿਰਾਂ ਨੂੰ ਆਮ ਤੌਰ `ਤੇ ਫਸਲਾਂ `ਤੇ ਮੌਜੂਦ ਕੀਟਾਂ ਅਤੇ ਖਰਪਤਵਾਰ ਨੂੰ ਮਾਰਨ ਲਈ ਕੀਤਾ ਜਾਂਦਾ ਹੈ ਪ੍ਰੰਤੂ ਬੇਹਦ ਵੱਧ ਮਾਤਰਾ ਵਿਚ ਹੋਣ ਵਾਲੇ ਇਨ੍ਹਾਂ ਦੇ ਇਸਤੇਮਾਲ ਕਾਰਨ ਇਹ ਜਹਿਰਾਂ ਖਾਣੇ ਰਾਹੀਂ ਮਨੁੱਖੀ ਸ਼ਰੀਰਾਂ ਵਿਚ ਪਹੁੰਚ ਚੁੱਕੀ ਹੈ। ਸਿਰਫ ਮਨੁੱਖੀ ਹੀ ਨਹੀਂ ਇਹ ਜਹਿਰਾਂ ਜਾਨਵਰਾਂ ਦੇ ਸ਼ਰੀਰਾਂ ਵਿਚ ਵੀ ਪਾਈ ਜਾ ਰਹੀ ਹੈ।ਗੁਰੂ ਨਾਨਕ ਦੇਵ ਯੁਨੀਵਰਸਿਟੀ ਵੱਲੋਂ ਕੀਤਾ ਗਿਆ ਖੋਜ ਕਾਰਜ ਲਾਇਬਰੇਰੀਆਂ ਦੀ ਵਸਤੂ ਬਣਕੇ ਹੀ ਰਹਿ ਗਿਆ ਹੈ। ਪਿੱਛਲੇ ਦਿਨੀਂ ਇਕ ਵਾਰ ਫਿਰ ਮਾਲਵਾ ਦੇ ਬਠਿੰਡਾ ਖਿੱਤੇ ਵਿਚ ਸਕੂਲੀ ਵਿਦਿਆਰਥੀਆਂ ਵੱਲੋਂ ਧਰਤੀ ਹੇਠਲਾ ਯੂਰੇਨੀਅਮ ਯੁਕਤ ਪਾਣੀ ਪੀਣ ਦੀਆਂ ਰਿਪੋਰਟਾਂ ਨੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਆਖਰ ਬੱਚਿਆਂ ਤੇ ਗੰਦੇ ਪਾਣੀ ਦਾ ਕਹਿਰ