Typing Test

10:00

ਉਧਰ ਮੀਡੀਆ ਵਿਚ ਛਪੀਆਂ ਰਿਪੋਰਟਾਂ ਮੁਤਾਬਕ ਕੁਝ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਟੀਚਰ ਐਲਜੀਬਿਲਟੀ ਟੈਸਟ ਦੇ ਨਤੀਜੇ ਤੋਂ ਤਾਂ ਇਹ ਸਿੱਧ ਹੁੰਦਾ ਹੈ ਕਿ ਪੀਸੀਐਸ ਅਤੇ ਆਈਏਐਸ ਦੇ ਟੈਸਟ ਤੋਂ ਵੀ ਜਿਆਦਾ ਮੁਸ਼ਕਲ ਹੈ। ਆਈਏਐਸ ਅਤੇ ਪੀਸੀਐਸ ਦੀ ਪ੍ਰੀਖਿਆ ਵਿਚ ਪਾਸ ਹੋਣਾ ਤਾਂ ਸੁਖਾਲਾ ਹੋ ਸਕਦਾ ਹੈ ਪਰ ਅਧਿਆਪਕ ਬਣਨਾ ਐਵਰੈਸਟ ਦੀ ਚੋਟੀ ਤੇ ਪਹੁੰਚਣ ਤੋਂ ਵੀ ਵੱਡਾ ਕੰਮ ਹੈ। ਪੰਜਾਬ ਸਰਕਾਰ ਨੇ ਜੁਲਾਈ 2011 ਵਿਚ ਇਸ ਤਰ੍ਹਾਂ ਦਾ ਅਧਿਆਪਕ ਯੋਗਤਾ ਵਾਲਾ ਟੈਸਟ ਲਿਆ ਸੀ। ਉਦੋਂ ਲਗਭਗ 2 ਲੱਖ 30 ਹਜ਼ਾਰ ਬੇਰੁਜ਼ਗਾਰਾਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿਚ ਲਗਪਗ 8200 ਅਧਿਆਪਕ ਹੀ ਪ੍ਰੀਖਿਆ ਨੂੰ ਪਾਸ ਕਰ ਸਕੇ ਸਨ। ਸਾਲ 2011 ਵਿਚ ਸਕੂਲਾਂ ਵਿਚ ਜਦੋਂ ਅਧਿਆਪਕਾਂ ਦੀ ਤੈਨਾਤੀ ਦਾ ਸਿੱਖਿਆ ਵਿਭਾਗ ਵਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਤਾਂ ਉਸ ਵਿਚ 3332 ਬੀਐਡ ਅਧਿਆਪਕ ਦੀਆਂ ਅਸਾਮੀਆਂ ਅਤੇ 1333 ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਸਨ। ਉਹਨਾਂ ਵਿਚ ਲਗਪਗ 3 ਹਜ਼ਾਰ ਅਧਿਆਪਕਾਂ ਨੂੰ ਹੀ ਨੌਕਰੀ ਮਿਲ ਸਕੀ ਸੀ ਤੇ ਉਪਰ ਤੋਂ ਇਸ ਪ੍ਰੀਖਿਆ ਨੂੰ 9 ਹਜ਼ਾਰ ਦੇ ਕਰੀਬ ਅਧਿਆਪਕਾਂ ਨੇ ਪਾਸ ਕਰ ਲਿਆ ਹੈ। ਜਿੰਨ੍ਹਾਂ ਦਾ ਇਹ ਹੱਕ ਬਣ ਗਿਆ ਹੈ ਕਿ ਪੰਜਾਬ ਸਰਕਾਰ ਉਹਨਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਨੂੰ ਜਲਦ ਤੋਂ ਜਲਦ ਨੌਕਰੀ ਦੇਵੇ। ਪਰ ਇੱਥੇ ਇਕ ਗੱਲ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਜੂਨ 2013 ਦੇ ਟੈਸਟ ਦੇ ਨਤੀਜੇ ਨੂੰ ਦੇਖ ਕੇ ਤਾਂ ਹੋਰ ਵੀ ਹੈਰਾਨੀ ਹੁੰਦੀ ਹੈ। ਇਕ ਤਾਂ ਪਾਸ ਫੀਸਦੀ ਦਰ ਆਟੇ ਵਿਚ ਲੂਣ ਦੇ ਬਰਾਬਰ ਹੈ ਦੂਜੀ ਪਾਸ ਹੋਣ ਵਾਲੇ ਉਮੀਦਵਾਰਾਂ ਵਿਚ ਜਿਆਦਾ ਸਾਇੰਸ ਅਤੇ ਗਣਿਤ ਵਿਸ਼ੇ ਵਾਲੇ ਹੀ ਅਧਿਆਪਕ ਕਾਮਯਾਬ ਹੋਏ ਹਨ। ਸਿੱਖਿਆ ਵਿਭਾਗ ਵਿਚ ਸਾਇੰਸ ਅਤੇ ਗਣਿਤ ਤੋਂ ਬਿਨ੍ਹਾਂ ਬਾਕੀ ਵਿਸ਼ਿਆਂ ਦੇ ਅਧਿਆਪਕਾਂ ਨੂੰ ਭਰਤੀ ਕਰਨ ਵਿਚ ਪੰਜਾਬ ਸਰਕਾਰ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਬੇਰੁਜ਼ਗਾਰੀ ਤਾਂ ਵਧੇਗੀ ਹੀ ਇਸ ਦੇ ਨਾਲ ਨਾਲ ਸਕੂਲੀ ਸਿੱਖਿਆ ਢਾਂਚਾ ਵੀ ਤਹਿਸ਼ ਨਹਿਸ਼ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਿੱਖਿਆ ਮਾਹਰ ਕਹਿੰਦੇ ਹਨ ਕਿ ਕਿ ਪੰਜਾਬ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਅਧਿਆਪਕਾਂ ਦੀ ਫੌਜ਼ ਤਿਆਰ ਕਰਨ ਲਈ ਪੰਜਾਬ ਵਿਚ ਲਗਪਗ 192 ਕਾਲਜ ਖੋਲ੍ਹੇ ਹੋਏ ਹਨ ਪਰ ਉਹਨਾਂ ਕਾਲਜ਼ਾਂ ਵਿਚੋਂ ਸਿੱਖਿਆ ਲੈਕੇ ਅਧਿਆਪਕ ਯੋਗਤਾ ਟੈਸਟ ਵਿਚ ਕਿੰਨੇ ਕੁ ਵਿਦਿਆਰਥੀ ਪਾਸ ਹੁੰਦੇ ਹਨ ਇਹ ਇਹਨਾਂ ਕਾਲਜਾਂ ਦੀ ਕਾਰਗੁਜ਼ਾਰੀ ਤੇ ਇਕ ਸਵਾਲੀਆ ਨਿਸ਼ਾਨ ਹੈ। ਉਧਰ ਮੀਡੀਆ ਵਿਚ ਛਪੀਆਂ ਰਿਪੋਰਟਾਂ ਮੁਤਾਬਕ ਕੁਝ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਟੀਚਰ ਐਲਜੀਬਿਲਟੀ ਟੈਸਟ ਦੇ ਨਤੀਜੇ ਤੋਂ ਤਾਂ ਇਹ ਸਿੱਧ ਹੁੰਦਾ ਹੈ ਕਿ ਪੀਸੀਐਸ ਅਤੇ ਆਈਏਐਸ ਦੇ ਟੈਸਟ ਤੋਂ ਵੀ ਜਿਆਦਾ ਮੁਸ਼ਕਲ ਹੈ। ਆਈਏਐਸ ਅਤੇ ਪੀਸੀਐਸ ਦੀ ਪ੍ਰੀਖਿਆ ਵਿਚ ਪਾਸ ਹੋਣਾ ਤਾਂ ਸੁਖਾਲਾ ਹੋ ਸਕਦਾ ਹੈ ਪਰ ਅਧਿਆਪਕ ਬਣਨਾ ਐਵਰੈਸਟ ਦੀ ਚੋਟੀ ਤੇ ਪਹੁੰਚਣ ਤੋਂ ਵੀ ਵੱਡਾ ਕੰਮ ਹੈ। ਪੰਜਾਬ ਸਰਕਾਰ ਨੇ ਜੁਲਾਈ 2011 ਵਿਚ ਇਸ ਤਰ੍ਹਾਂ ਦਾ ਅਧਿਆਪਕ ਯੋਗਤਾ ਵਾਲਾ ਟੈਸਟ ਲਿਆ ਸੀ। ਉਦੋਂ ਲਗਭਗ 2 ਲੱਖ 30 ਹਜ਼ਾਰ ਬੇਰੁਜ਼ਗਾਰਾਂ ਨੇ ਪ੍ਰੀਖਿਆ ਦਿੱਤੀ ਸੀ ਜਿਸ ਵਿਚ ਲਗਪਗ 8200 ਅਧਿਆਪਕ ਹੀ ਪ੍ਰੀਖਿਆ ਨੂੰ ਪਾਸ ਕਰ ਸਕੇ ਸਨ। ਸਾਲ 2011 ਵਿਚ ਸਕੂਲਾਂ ਵਿਚ ਜਦੋਂ ਅਧਿਆਪਕਾਂ ਦੀ ਤੈਨਾਤੀ ਦਾ ਸਿੱਖਿਆ ਵਿਭਾਗ ਵਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਤਾਂ ਉਸ ਵਿਚ 3332 ਬੀਐਡ ਅਧਿਆਪਕ ਦੀਆਂ ਅਸਾਮੀਆਂ ਅਤੇ 1333 ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀਆਂ ਅਸਾਮੀਆਂ ਸਨ। ਉਹਨਾਂ ਵਿਚ ਲਗਪਗ 3 ਹਜ਼ਾਰ ਅਧਿਆਪਕਾਂ ਨੂੰ ਹੀ ਨੌਕਰੀ ਮਿਲ ਸਕੀ ਸੀ ਤੇ ਉਪਰ ਤੋਂ ਇਸ ਪ੍ਰੀਖਿਆ ਨੂੰ 9 ਹਜ਼ਾਰ ਦੇ ਕਰੀਬ ਅਧਿਆਪਕਾਂ ਨੇ ਪਾਸ ਕਰ ਲਿਆ ਹੈ। ਜਿੰਨ੍ਹਾਂ ਦਾ ਇਹ ਹੱਕ ਬਣ ਗਿਆ ਹੈ ਕਿ ਪੰਜਾਬ ਸਰਕਾਰ ਉਹਨਾਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਨੂੰ ਜਲਦ ਤੋਂ ਜਲਦ ਨੌਕਰੀ ਦੇਵੇ। ਪਰ ਇੱਥੇ ਇਕ ਗੱਲ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਜੂਨ 2013 ਦੇ ਟੈਸਟ ਦੇ ਨਤੀਜੇ ਨੂੰ ਦੇਖ ਕੇ ਤਾਂ ਹੋਰ ਵੀ ਹੈਰਾਨੀ ਹੁੰਦੀ ਹੈ। ਇਕ ਤਾਂ ਪਾਸ ਫੀਸਦੀ ਦਰ ਆਟੇ ਵਿਚ ਲੂਣ ਦੇ ਬਰਾਬਰ ਹੈ ਦੂਜੀ ਪਾਸ ਹੋਣ ਵਾਲੇ ਉਮੀਦਵਾਰਾਂ ਵਿਚ ਜਿਆਦਾ ਸਾਇੰਸ ਅਤੇ ਗਣਿਤ ਵਿਸ਼ੇ ਵਾਲੇ ਹੀ ਅਧਿਆਪਕ ਕਾਮਯਾਬ ਹੋਏ ਹਨ। ਸਿੱਖਿਆ ਵਿਭਾਗ ਵਿਚ ਸਾਇੰਸ ਅਤੇ ਗਣਿਤ ਤੋਂ ਬਿਨ੍ਹਾਂ ਬਾਕੀ ਵਿਸ਼ਿਆਂ ਦੇ ਅਧਿਆਪਕਾਂ ਨੂੰ ਭਰਤੀ ਕਰਨ ਵਿਚ ਪੰਜਾਬ ਸਰਕਾਰ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਬੇਰੁਜ਼ਗਾਰੀ ਤਾਂ ਵਧੇਗੀ ਹੀ ਇਸ ਦੇ ਨਾਲ ਨਾਲ ਸਕੂਲੀ ਸਿੱਖਿਆ ਢਾਂਚਾ ਵੀ ਤਹਿਸ਼ ਨਹਿਸ਼ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਿੱਖਿਆ ਮਾਹਰ ਕਹਿੰਦੇ ਹਨ ਕਿ ਕਿ ਪੰਜਾਬ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਅਧਿਆਪਕਾਂ ਦੀ ਫੌਜ਼ ਤਿਆਰ ਕਰਨ ਲਈ ਪੰਜਾਬ ਵਿਚ ਲਗਪਗ 192 ਕਾਲਜ ਖੋਲ੍ਹੇ ਹੋਏ ਹਨ ਪਰ ਉਹਨਾਂ ਕਾਲਜ਼ਾਂ ਵਿਚੋਂ ਸਿੱਖਿਆ ਲੈਕੇ ਅਧਿਆਪਕ ਯੋਗਤਾ ਟੈਸਟ ਵਿਚ ਕਿੰਨੇ ਕੁ ਵਿਦਿਆਰਥੀ ਪਾਸ ਹੁੰਦੇ ਹਨ ਇਹ ਇਹਨਾਂ ਕਾਲਜਾਂ ਦੀ ਕਾਰਗੁਜ਼ਾਰੀ ਤੇ ਇਕ ਸਵਾਲੀਆ ਨਿਸ਼ਾਨ ਹੈ। ਉਧਰ ਮੀਡੀਆ ਵਿਚ ਛਪੀਆਂ