Typing Test

10:00

ਜੇਕਰ ਨਹੀਂ ਸੁਣਦਾ ਤਾਂ ਪਹਿਲਾਂ ਧਰਮਾਂ ਦੀ ਗੱਲ ਨੂੰ ਜਰੂਰ ਸੁਣਨ ਕਿ ਇਸ ਧਰਤੀ ਤੇ ਪਹਿਲਾਂ ਇਨਸਾਨ ਨੇ ਜਨਮ ਲਿਆ ਨਾ ਕਿ ਜਾਤਾਂ ਪਾਤਾਂ ਨੇ। ਤੁਸੀ ਮੰਨੋਗੇ ਨਹੀਂ ਕਦੇ ਇਸ ਤਰ੍ਹਾਂ ਦੇ ਲੋਕਾਂ ਨਾਲ ਮਿਲਕੇ ਦੇਖਿਓ ਜਿਹੜੇ ਲੋਕਾਂ ਨੂੰ ਬਹੁਤੇ ਲੋਕ ਪਾਗਲ ਦਾ ਦਰਜਾ ਦੇ ਦਿੰਦੇ ਹਨ। ਕਦੇ ਉਨ੍ਹਾਂ ਲੋਕਾਂ ਅੰਦਰ ਵੀ ਝਾਕੇ ਦੇਖਿਓ ਸੱਚ ਕਹਿਣਾ ਉਹ ਲੋਕਾਂ ਅੰਦਰ ਵੀ ਇਨਸਾਨੀਅਤ ਹੁੰਦੀ ਹੈ। ਇਹ ਤਾਂ ਸਾਡੇ ਸਮਾਜ ਦੀ ਦੇਣ ਹੈ ਕਿ ਕਿਸੇ ਨੂੰ ਇਨਸਾਨ ਨਹੀਂ ਰਹਿਣ ਦਿੱਤਾ ਜਾਂਦਾ। ਉਨ੍ਹਾਂ ਨੂੰ ਨਫਰਤ ਕਰਕੇ ਉਨ੍ਹਾਂ ਨੂੰ ਇਨਸਾਨ ਤੋਂ ਪਤਾ ਨਹੀਂ ਕੀ ਬਣਾ ਦਿੱਤਾ ਜਾਂਦਾ ਹੈ। ਤਾਂ ਆਓ ਪਹਿਲਾਂ ਇਨਸਾਨ ਨੂੰ ਇਨਸਾਨ ਸਮਝਣ ਦਾ ਜੇਰਾ ਕਰੀਏ। ਹੁਣ ਕਰੈਕਟਰ ਨਹੀਂ ਐਕਟਰ ਜਿਉਂ ਰਹੇ ਨੇ ਮਨੁੱਖੀ ਜ਼ਿੰਦਗੀ ਦੇ ਸਫਰ ਨੇ ਬਹੁਤ ਜਲਦ ਕੂਹਣੀ ਮੋੜ ਕੱਟਿਆ ਹੈ। ਮਨੁੱਖ ਨੇ ਆਪਣੀ ਜ਼ਿੰਦਗੀ ਦੇ ਇਸ ਸਫਰ ਵਿਚ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਾਪਤ ਕਰ ਲਈਆਂ ਹਨ। ਕਹਿੰਦੇ ਨੇ ਮਨੁੱਖੀ ਮਨ ਦੀਆਂ ਮੁਰਾਦਾਂ ਪੂਰੀਆਂ ਕਰਕੇ ਖੁਸ਼ ਹੋ ਕੇ ਜਿਉਂਦਾ ਪਰ ਇੱਥੇ ਤਾਂ ਜਿਉਣ ਦੇ ਰੰਗ ਢੰਗ ਬਦਲ ਗਏ ਹਨ। ਕਹਿਣੀ ਤੇ ਕਰਨੀ ਵਾਲੇ ਜ਼ਮਾਨੇ ਵੀ ਲੱਦ ਗੇ ਹੁਣ ਤਾਂ, ਕੋਈ ਸਮਾਂ ਸੀ ਜਦੋਂ ਇਨਸਾਨ ਜਿਹੜੀ ਕਹਿੰਦਾ ਸੀ ਕਰਦਾ ਸੀ ਪਰ ਹੁਣ ਜਿਹੜੀ ਕਹਿੰਦਾ ਨਹੀਂ ਉਹ ਵੀ ਕਰ ਦਿੰਦੈ ਤੇ ਜਿਹੜੀ ਕਰਦਾ ਉਹ ਕਦੇ ਸੋਚੀ ਵੀ ਨਹੀਂ ਹੁੰਦੀ। ਮਤਲਬ ਐਕਟਿੰਗ ਕਰਕੇ ਜ਼ਿੰਦਗੀ ਜਿਉਂਣੀ ਤਾਂ ਜਿਵੇਂ ਇਨਸਾਨ ਲਈ ਡੰਡਾ ਡੁੱਕ ਦੀ ਖੇਡ ਜਿਹੀ ਹੋ ਗਈ ਹੈ। ਉਹ ਆਪਣੇ ਆਪ ਨਾਲੋਂ ਦੂਰ ਹੋਇਆ ਮਨੁੱਖ ਅਸਮਾਨਾਂ ਦੀਆਂ ਉਡਾਰੀਆਂ ਵਿਚ ਮਸ਼ਰੂਫ ਹੋ ਗਿਆ ਹੈ। ਆਪਣੀਆਂ ਪ੍ਰਾਪਤੀਆਂ ਵਿਚ ਇਕ ਸਭ ਤੋਂ ਵੱਡੀ ਪ੍ਰਾਪਤੀ ਅੱਜ ਦੇ ਇਨਸਾਨ ਨੇ ਇਹ ਪ੍ਰਾਪਤ ਕੀਤੀ ਹੈ ਕਿ ਉਸ ਨੇ ਕਰਟੈਕਟਰ ਨੂੰ ਤਿਆਗ ਕੇ ਐਕਟਰਾਂ ਵਾਲੀ ਜ਼ਿੰਦਗੀ ਜਿਉਣ ਨੂੰ ਤਰਜੀਹ ਦਿੱਤੀ ਹੈ। ਜ਼ਿੰਦਗੀ ਦੇ ਹਰ ਖੇਤਰ ਵਿਚ ਇਹ ਮਨੁੱਖ ਦੀ ਐਕਟਿੰਗ ਭਾਰੂ ਹੋ ਕੇ ਰਹਿ ਗਈ ਹੈ। ਹਰ ਖੇਤਰ ਵਿਚ ਮਨੁੱਖ ਦੀ ਐਕਟਿੰਗ ਨੇ ਆਪਣੇ ਆਪ ਨਾਲ ਵੀ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਵਨਾਵਾਂ ਨਾਂਅ ਦੀ ਸ਼ੈਅ ਦਾ ਖਾਤਮਾ ਹੀ ਹੋ ਗਿਆ ਹੈ। ਖੁੱਦ ਦੇ ਨਾਲੋਂ ਟੁੱਟਿਆ ਅੱਜ ਦਾ ਇਨਸਾਨ ਆਪਣੇ ਆਪ ਨਾਲੋਂ ਟੁੱਟ ਕੇ ਮੌਤ ਨੂੰ ਗਲ ਲਾ ਰਿਹਾ ਹੈ। ਜੇਕਰ ਨਹੀਂ ਸੁਣਦਾ ਤਾਂ ਪਹਿਲਾਂ ਧਰਮਾਂ ਦੀ ਗੱਲ ਨੂੰ ਜਰੂਰ ਸੁਣਨ ਕਿ ਇਸ ਧਰਤੀ ਤੇ ਪਹਿਲਾਂ ਇਨਸਾਨ ਨੇ ਜਨਮ ਲਿਆ ਨਾ ਕਿ ਜਾਤਾਂ ਪਾਤਾਂ ਨੇ। ਤੁਸੀ ਮੰਨੋਗੇ ਨਹੀਂ ਕਦੇ ਇਸ ਤਰ੍ਹਾਂ ਦੇ ਲੋਕਾਂ ਨਾਲ ਮਿਲਕੇ ਦੇਖਿਓ ਜਿਹੜੇ ਲੋਕਾਂ ਨੂੰ ਬਹੁਤੇ ਲੋਕ ਪਾਗਲ ਦਾ ਦਰਜਾ ਦੇ ਦਿੰਦੇ ਹਨ। ਕਦੇ ਉਨ੍ਹਾਂ ਲੋਕਾਂ ਅੰਦਰ ਵੀ ਝਾਕੇ ਦੇਖਿਓ ਸੱਚ ਕਹਿਣਾ ਉਹ ਲੋਕਾਂ ਅੰਦਰ ਵੀ ਇਨਸਾਨੀਅਤ ਹੁੰਦੀ ਹੈ। ਇਹ ਤਾਂ ਸਾਡੇ ਸਮਾਜ ਦੀ ਦੇਣ ਹੈ ਕਿ ਕਿਸੇ ਨੂੰ ਇਨਸਾਨ ਨਹੀਂ ਰਹਿਣ ਦਿੱਤਾ ਜਾਂਦਾ। ਉਨ੍ਹਾਂ ਨੂੰ ਨਫਰਤ ਕਰਕੇ ਉਨ੍ਹਾਂ ਨੂੰ ਇਨਸਾਨ ਤੋਂ ਪਤਾ ਨਹੀਂ ਕੀ ਬਣਾ ਦਿੱਤਾ ਜਾਂਦਾ ਹੈ। ਤਾਂ ਆਓ ਪਹਿਲਾਂ ਇਨਸਾਨ ਨੂੰ ਇਨਸਾਨ ਸਮਝਣ ਦਾ ਜੇਰਾ ਕਰੀਏ। ਮਨੁੱਖੀ ਜ਼ਿੰਦਗੀ ਦੇ ਸਫਰ ਨੇ ਬਹੁਤ ਜਲਦ ਕੂਹਣੀ ਮੋੜ ਕੱਟਿਆ ਹੈ। ਮਨੁੱਖ ਨੇ ਆਪਣੀ ਜ਼ਿੰਦਗੀ ਦੇ ਇਸ ਸਫਰ ਵਿਚ ਬਹੁਤ ਸਾਰੀਆਂ ਸੁਵਿਧਾਵਾਂ ਪ੍ਰਾਪਤ ਕਰ ਲਈਆਂ ਹਨ। ਕਹਿੰਦੇ ਨੇ ਮਨੁੱਖੀ ਮਨ ਦੀਆਂ ਮੁਰਾਦਾਂ ਪੂਰੀਆਂ ਕਰਕੇ ਖੁਸ਼ ਹੋ ਕੇ ਜਿਉਂਦਾ ਪਰ ਇੱਥੇ ਤਾਂ ਜਿਉਣ ਦੇ ਰੰਗ ਢੰਗ ਬਦਲ ਗਏ ਹਨ। ਕਹਿਣੀ ਤੇ ਕਰਨੀ ਵਾਲੇ ਜ਼ਮਾਨੇ ਵੀ ਲੱਦ ਗੇ ਹੁਣ ਤਾਂ, ਕੋਈ ਸਮਾਂ ਸੀ ਜਦੋਂ ਇਨਸਾਨ ਜਿਹੜੀ ਕਹਿੰਦਾ ਸੀ ਕਰਦਾ ਸੀ ਪਰ ਹੁਣ ਜਿਹੜੀ ਕਹਿੰਦਾ ਨਹੀਂ ਉਹ ਵੀ ਕਰ ਦਿੰਦੈ ਤੇ ਜਿਹੜੀ ਕਰਦਾ ਉਹ ਕਦੇ ਸੋਚੀ ਵੀ ਨਹੀਂ ਹੁੰਦੀ। ਮਤਲਬ ਐਕਟਿੰਗ ਕਰਕੇ ਜ਼ਿੰਦਗੀ ਜਿਉਂਣੀ ਤਾਂ ਜਿਵੇਂ ਇਨਸਾਨ ਲਈ ਡੰਡਾ ਡੁੱਕ ਦੀ ਖੇਡ ਜਿਹੀ ਹੋ ਗਈ ਹੈ। ਉਹ ਆਪਣੇ ਆਪ ਨਾਲੋਂ ਦੂਰ ਹੋਇਆ ਮਨੁੱਖ ਅਸਮਾਨਾਂ ਦੀਆਂ ਉਡਾਰੀਆਂ ਵਿਚ ਮਸ਼ਰੂਫ ਹੋ ਗਿਆ ਹੈ। ਆਪਣੀਆਂ ਪ੍ਰਾਪਤੀਆਂ ਵਿਚ ਇਕ ਸਭ ਤੋਂ ਵੱਡੀ ਪ੍ਰਾਪਤੀ ਅੱਜ ਦੇ ਇਨਸਾਨ ਨੇ ਇਹ ਪ੍ਰਾਪਤ ਕੀਤੀ ਹੈ ਕਿ ਉਸ ਨੇ ਕਰਟੈਕਟਰ ਨੂੰ ਤਿਆਗ ਕੇ ਐਕਟਰਾਂ ਵਾਲੀ ਜ਼ਿੰਦਗੀ ਜਿਉਣ ਨੂੰ ਤਰਜੀਹ ਦਿੱਤੀ ਹੈ। ਜ਼ਿੰਦਗੀ ਦੇ ਹਰ ਖੇਤਰ ਵਿਚ ਇਹ ਮਨੁੱਖ ਦੀ ਐਕਟਿੰਗ ਭਾਰੂ ਹੋ ਕੇ ਰਹਿ ਗਈ ਹੈ। ਹਰ ਖੇਤਰ ਵਿਚ ਮਨੁੱਖ ਦੀ ਐਕਟਿੰਗ ਨੇ ਆਪਣੇ ਆਪ ਨਾਲ ਵੀ ਐਕਟਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਵਨਾਵਾਂ ਨਾਂਅ ਦੀ ਸ਼ੈਅ ਦਾ ਖਾਤਮਾ ਹੀ ਹੋ ਗਿਆ ਹੈ। ਖੁੱਦ ਦੇ ਨਾਲੋਂ ਟੁੱਟਿਆ ਅੱਜ ਦਾ ਇਨਸਾਨ ਆਪਣੇ ਆਪ ਨਾਲੋਂ ਟੁੱਟ ਕੇ ਮੌਤ ਨੂੰ ਗਲ ਲਾ ਰਿਹਾ ਹੈ। ਜੇਕਰ ਨਹੀਂ