ਅੱਜ ਜਦੋ ਆਪਣੇ ਪਿੰਡ ਵਾਲੀ ਸੜਕ ਤੋ ਸਰਹੱਦੀ ਏਰੀਏ ਖੇਂਮਕਰਨ ਤੋ ਅਮ੍ਰਿਤਸਰ ਨੂੰ ਜਾਣ ਵਾਲੀ ਸੜਕ ਤੇ ਚੱੜਿਆਂ ਤਾਂ ਖੇਂਮਕਰਨ ਵਾਲੇ ਪਾਸਿਓੁ ਇੱਕ ਜੱਟ ਆਪਣੇ ਟਰੈਕਟਰ ਮਗਰ ਦੋ ਟਰਾਲੀਆਂ ਪਾਈਆਂ ਪੇਂਡੈ ਦੇ ਫਾਕੇ ਵੱਡੀ ਜਾਵੇ ਮਾਨੋ ਜਿਵੇ ਇੱਕ ਟਰਾਲੀ ਤੇ ਜੱਟ ਦਾ ਜਿਗਰ ਅਤੇ ਦਿੱਲ ਲੱਦਿਆਂ ਹੋਵੇ ਅਤੇ ਇੱਕ ਟਰਾਲੀ ਤੇ ਉਸਦਾ ਖੂਨ ਅਤੇ ਪਸੀਨਾਂ ਅਤੇ ਚਲਾਉਣ ਵਾਲੇ ਨੇ ਮੋਟੇ ਸ਼ੀਸ਼ੇ ਵਾਲੀ ਐਨਕ ਲਾਂਈ ਅਤੇ ਸ਼ੀਸ਼ੀਆਂ ਦੇ ਥੱਲਿਓੁ ਦੀ ਹੰਝੂਆਂ ਦਾ ਹੱੜ ਜਿਵੇ ਖੇਤੀ ਮਾਰ ਕਰ ਰਿਹਾ ਹੋਵੇ ਮੈਂ ਤੱਗੜੇ ਹੋ ਕਿ ਉਸਤੋ ਅੱਗੇ ਲੰਘ ਕੇ ਉੱਸਨੂੰ ਰੁੱਕਣ ਦਾ ਇਸ਼ਾਰਾਂ ਕੀਤਾ ਤਾਂ ਇੱਕ ਦੱਮ ਟਰੈਕਟਰ ਦੀਆਂ ਬਰੇਕਾਂ ਲੱਗ ਗਈਆਂ ਕਿਸਮਤ ਦੇ ਹੰਭੇ ਜੱਟ ਨੇ ਪੁੱਸ਼ਿਆਂ ਹਾਂ ਬਈ ਜਵਾਨਾਂ ਦੱਸ ਕੀ ਗੱਲ ਹੈ ਮੈਂ ਉੱਸਨੂੰ ਪੁਸ਼ਿਆਂ ਬਈ ਕਿਸ ਬੰਨੇ ਜਾ ਰਹੈ ਹੋ ਲਗਦਾ ਸਰਹੱਦੀ ਖੇਂਤਰ ਦੇ ਰਹਿਣ ਵਾਲੇ ਹੋ ਅਤੇ ਬਾਰਡਰ ਤੇ ਕੀ ਸੰਭਾਵਨਾਂ ਹੈ । ਜਿਵੇ ਮੈਂ ਉਸਤੋ ਇਹ ਗੱਲ ਨਹੀ ਪੁੱਸ਼ੀ ਸਗੋ ਉਸਦੀ ਕਿਸੇ ਦੁੱਖਦੀ ਰੱਗ ੳੁੱਤੇ ਹੱਥ ਰੱਖ ਦਿੱਤਾ ਹੋਵੇ, ਆਪਣੇ ਹੰਝੂਆਂ ਨੂੰ ਦੋ ਚਾਰ ਛਿੰਨਾ ਲਈ ਰੋਕ ਉਸਨੇ ਦੱਸਿਆਂ ਕਿ ਪੁੱਤਰਾਂ ਹੁੱਣ ਤੇ ਲੜਾਈਆਂ ਹੀ ਰਹਿ ਗਈਆਂ ਸਰਕਾਰਾਂ ਕੋਲ ਮਸਲਾਂ ਕਸ਼ਮੀਰ ਦਾ ਸੀ ਮੱੜ ਸਾਡੇ ਗੱਂਲ ਦਿੱਤਾ ਗਿਆਂ । ਸਾਡਾ ਪਿੰਡ ਡੱਲ ਹੈ ਜਿਹੜਾ ਬਾਰਡਰ ਦੀ ਗੋਦ ਵਿੱਚ ਹੈ ਸਾਨੂੰ ਸਰਕਾਰ ਨੇ ਉੱਜੜਨ ਦੇ ਹੁੱਕਮ ਦਿੱਤੇ ਹਨ, ਮੈਂ ਹੈਰਾਨੀ ਨਾਲ ਪੁਸ਼ਿਆਂ ਉੱਜੜਨ ਦੇ? ਅੱਗਿਓੁ ਕਹਿੰਦਾ ਹੋਰ ਵੱਡੇ ਵਡੇਰੈ 1947 ਵੇਲੈ ਪਾਕਿਸਤਾਨ ਵਿਚੋ ਉੱਜੜ ਕੇ ਆਏ ਸਾਡਾ ਦਾਦਾ 1965, ਜੰਗ ਅਤੇ 1971 ਦੀ ਜੰਗ ਵੇਲੈ ਉੱਜੜੇ ਮੇਰੈ ਬਾਪ ਦੇ ਪੱਲੇ ਕਾਰਗਿਲ ਦੀ ਜੰਗ ਵੇਲੈ ਕੱਖ ਨਾ ਰਿਹਾ ਅਤੇ ਮੈਂ ਹੁੱਣ ਉੱਜੜਣ ਲੱਗਾ ਤੇ ਸ਼ਾਇਦ ਆਉਣ ਵਾਲੇ ਸਮੇਂ ਅੰਦਰ ਵੀ ਸਾਡੇ ਲੀਡਰਾਂ ਦੀ ਸੌੜੀ ਸੋਚ ਸਾਡੇ ਪੁੱਤਰਾਂ ਨੂੰ ਵੀ ਉੱਜੜਨ ਦੇ ਹੁੱਕਮ ਚਾੜਦੀ ਰਹੈਗੀ? ਕਹਿੰਦਾ ਪੁਤਰਾ ਇੱਕ ਟਰਾਲੀ ਤੇ ਮੇਰਾ ਪਰਿਵਾਰ ਖਾਣ ਪੀਣ ਦੀਆਂ ਕੁੱਝ ਵਸਤਾਂ ਅਤੇ ਮੰਜੇ ਬਿਸਤਰੇ ਹਨ ਅਤੇ ਦੂਸਰੀ ਟਰਾਲੀ ਵਿੱਚ ਆ ਦੋ ਲਵੇਰੈ ਪੱਸ਼ੂ ਹਨ, ਅਤੇ ਦੋ ਤਿੰਨ ਬੋਰੀਆਂ ਕਣਕ ਅਤੇ ਕੁੱਝ ਪੱਸ਼ੂਆਂ ਦੀ ਫੀਡ ਹੈ । ਗੱਂਲ ਨੂੰ ਅੱਗੇ ਤੋਰਦਿੰਆਂ ਉਸਨੇ ਕਿਹਾ ਪੁੱਤਰਾਂ ਜੇ ਕੋਈ ਤੇਰੈ ਇਲਾਕੇ ਵਿੱਚ ਕਣਕ ਦਾ ਵਪਾਰੀ ਹੈ ਤਾਂ ਮੇਰਾ ਉਸਨੂੰ ਸਨੇਹਾ ਲਾ ਦੇਈ ਕੇ ਸਰਹੱਦੀ ਇਲਾਕੇ ਵਿੱਚ ਚਾਰ ਪੰਜ ਰੁਪਏ ਕਿਲੋ ਕਣਕ ਵਿੱਕ ਰਹੀ ਪਰ ਕੋਈ ਲੈਣ ਨੂੰ ਤਿਆਰ ਨਹੀ ਜੇ ਕੋਈ ਵਪਾਰੀ ਕਣਕ ਲੈਣੀ ਚਹੁੰਦਾ ਹੋਵੇ ਬੇਸ਼ੱਕ ਜਾ ਕੇ ਖਰੀਦ ਲਿਆਵੇ । ਮੈਂ ਵੀ ਚਾਰ ਰੁਪਏ ਕਿਲੋ ਕਣਕ ਵੇਚ ਕੇ ਆਇਆਂ ਹਾ ਅੱਗੇ ਬੀਜ ਪਾਉਣ ਲਈ ਵੀ ਮੁੱਠ ਦਾਣੇ ਨਹੀ ਬੱਚੇ ਇਹਨੀ ਗੱਂਲ ਆਖ ਕਿ ਇੱਕ ਉਸਨੇ ਇੱਕ ਲੰਮਾਂ ਹੌਕਾਂ ਲਿਆ ਅਤੇ ਬੋਲਿਆਂ ਪਾੜਿਆਂ ਚੱਲ ਛੱਡ ਇਹ ਨਸੀਬਾਂ ਦੀ ਖੇਡ ਹੈ ਅੱਗੇ ਰੱਬ ਰਾਖਾ, ਇਹਨੀ ਆਖ ਟਰੈਕਟਰ ਦੀ ਰੇਸ ਖਿੱਚੀ ਧੂੰਆਂ ਅਸਮਾਨੀ ਚੜਾਉਦਾਂ ਹੋਇਆਂ ਝੱਟ ਅੱਖਾ ਤੋ ਓ੍ਹਲੇਂ ਹੋ ਗਿਆਂ । ਏਸੈ ਤਰਾਂ ਇੱਕ ਦੇ ਮਗਰੇ ਇੱਕ ਲਾਈਨਾਂ ਲੱਗੀਆਂ ਸਰਹੱਦੀ ਏਰੀਏ ਤੋ ਟਰੈਕਟਰ ਟਰਾਲੀਆਂ ਘੜੁਕੇ ਟਰੱਕ ਨਿਰੰਤਰ ਲੰਘ ਰਹੈ ਸਨ, ਇਹਨਾਂ ਨੂੰ ਵੇਖ ਕਿ ਇੱਕ ਦਮ ਕਈ ਅਣਸੁਲਝੇ ਜਿਹੇ ਸਵਾਲਾਂ ਨੇ ਮੇਰਾ ਘੇਰਾ ਘੱਤ ਲਿਆ ਅਤੇ ਮਨ ਇੱਕ ਡੂੰਗੀ ਸੁਮੰਦਰ ਦੀ ਛੱਲ ਵਿੱਚ ਵਹਿ ਗਿਆ ਅਤੇ ਇੱਕ ਕਵੀ ਦੇ ਬੋਲ ਜਾਦ ਆ ਗਏ । ਦਿੱਲੀ ਅਤੇ ਲਾਹੌਰ ਵਾਲੇ ਛੇੜ ਬੇਠੈ ਨੇਂ ਜੰਗਾਂ, ਲਾ ਦਿੱਤਾ ਤੈਨੂੰ ਦਾਅ ਤੇ ਲਾਹ ਸ਼ਰਮ ਤੇ ਸੰਗਾਂ, ਦੇ ਲੈ ਜੀਭ ਦੰਦਾਂ ਥੱਲੇਂ ਕਰਲੈ ਫੈਰ ਤਿਆਰੀ, ਪੰਜਾਬ ਸਿਆਂ ਲੱਗਦਾ ਫੇਰ ਆਗੀ ਤੇਰੀ ਉੱਜੜਨ ਦੀ ਵਾਰੀ । ਇੱਕ ਬੰਨੇ ਪੰਜਾਬ ਉੱਜੜ ਰਿਹਾ ਹੈ ਅੱਜ ਜਦੋ ਆਪਣੇ ਪਿੰਡ ਵਾਲੀ ਸੜਕ ਤੋ ਸਰਹੱਦੀ ਏਰੀਏ ਖੇਂਮਕਰਨ ਤੋ ਅਮ੍ਰਿਤਸਰ ਨੂੰ ਜਾਣ ਵਾਲੀ ਸੜਕ ਤੇ ਚੱੜਿਆਂ ਤਾਂ ਖੇਂਮਕਰਨ ਵਾਲੇ ਪਾਸਿਓੁ ਇੱਕ ਜੱਟ ਆਪਣੇ ਟਰੈਕਟਰ ਮਗਰ ਦੋ ਟਰਾਲੀਆਂ ਪਾਈਆਂ ਪੇਂਡੈ ਦੇ ਫਾਕੇ ਵੱਡੀ ਜਾਵੇ ਮਾਨੋ ਜਿਵੇ ਇੱਕ ਟਰਾਲੀ ਤੇ ਜੱਟ ਦਾ ਜਿਗਰ ਅਤੇ ਦਿੱਲ ਲੱਦਿਆਂ ਹੋਵੇ ਅਤੇ ਇੱਕ ਟਰਾਲੀ ਤੇ ਉਸਦਾ ਖੂਨ ਅਤੇ ਪਸੀਨਾਂ ਅਤੇ ਚਲਾਉਣ ਵਾਲੇ ਨੇ ਮੋਟੇ ਸ਼ੀਸ਼ੇ ਵਾਲੀ ਐਨਕ ਲਾਂਈ ਅਤੇ ਸ਼ੀਸ਼ੀਆਂ ਦੇ ਥੱਲਿਓੁ ਦੀ ਹੰਝੂਆਂ ਦਾ ਹੱੜ ਜਿਵੇ ਖੇਤੀ ਮਾਰ ਕਰ ਰਿਹਾ ਹੋਵੇ ਮੈਂ ਤੱਗੜੇ ਹੋ ਕਿ ਉਸਤੋ ਅੱਗੇ ਲੰਘ ਕੇ ਉੱਸਨੂੰ ਰੁੱਕਣ ਦਾ ਇਸ਼ਾਰਾਂ ਕੀਤਾ ਤਾਂ ਇੱਕ ਦੱਮ ਟਰੈਕਟਰ ਦੀਆਂ ਬਰੇਕਾਂ ਲੱਗ ਗਈਆਂ ਕਿਸਮਤ ਦੇ ਹੰਭੇ ਜੱਟ ਨੇ ਪੁੱਸ਼ਿਆਂ ਹਾਂ ਬਈ ਜਵਾਨਾਂ ਦੱਸ ਕੀ ਗੱਲ ਹੈ ਮੈਂ ਉੱਸਨੂੰ ਪੁਸ਼ਿਆਂ ਬਈ ਕਿਸ ਬੰਨੇ ਜਾ ਰਹੈ ਹੋ ਲਗਦਾ ਸਰਹੱਦੀ ਖੇਂਤਰ ਦੇ ਰਹਿਣ ਵਾਲੇ ਹੋ ਅਤੇ ਬਾਰਡਰ ਤੇ ਕੀ ਸੰਭਾਵਨਾਂ ਹੈ । ਜਿਵੇ ਮੈਂ ਉਸਤੋ ਇਹ ਗੱਲ ਨਹੀ ਪੁੱਸ਼ੀ ਸਗੋ ਉਸਦੀ ਕਿਸੇ ਦੁੱਖਦੀ ਰੱਗ ੳੁੱਤੇ ਹੱਥ ਰੱਖ ਦਿੱਤਾ ਹੋਵੇ, ਆਪਣੇ ਹੰਝੂਆਂ ਨੂੰ ਦੋ ਚਾਰ ਛਿੰਨਾ ਲਈ ਰੋਕ ਉਸਨੇ ਦੱਸਿਆਂ ਕਿ ਪੁੱਤਰਾਂ ਹੁੱਣ ਤੇ ਲੜਾਈਆਂ ਹੀ ਰਹਿ ਗਈਆਂ ਸਰਕਾਰਾਂ ਕੋਲ ਮਸਲਾਂ ਕਸ਼ਮੀਰ ਦਾ ਸੀ ਮੱੜ ਸਾਡੇ ਗੱਂਲ ਦਿੱਤਾ ਗਿਆਂ । ਸਾਡਾ ਪਿੰਡ ਡੱਲ ਹੈ ਜਿਹੜਾ ਬਾਰਡਰ ਦੀ ਗੋਦ ਵਿੱਚ ਹੈ ਸਾਨੂੰ ਸਰਕਾਰ ਨੇ ਉੱਜੜਨ ਦੇ ਹੁੱਕਮ ਦਿੱਤੇ ਹਨ, ਮੈਂ ਹੈਰਾਨੀ ਨਾਲ ਪੁਸ਼ਿਆਂ ਉੱਜੜਨ ਦੇ? ਅੱਗਿਓੁ ਕਹਿੰਦਾ ਹੋਰ ਵੱਡੇ ਵਡੇਰੈ 1947 ਵੇਲੈ ਪਾਕਿਸਤਾਨ ਵਿਚੋ ਉੱਜੜ ਕੇ ਆਏ ਸਾਡਾ ਦਾਦਾ 1965, ਜੰਗ ਅਤੇ 1971 ਦੀ ਜੰਗ ਵੇਲੈ ਉੱਜੜੇ ਮੇਰੈ ਬਾਪ ਦੇ ਪੱਲੇ ਕਾਰਗਿਲ ਦੀ ਜੰਗ ਵੇਲੈ ਕੱਖ ਨਾ ਰਿਹਾ ਅਤੇ ਮੈਂ ਹੁੱਣ ਉੱਜੜਣ ਲੱਗਾ ਤੇ ਸ਼ਾਇਦ ਆਉਣ ਵਾਲੇ ਸਮੇਂ ਅੰਦਰ ਵੀ ਸਾਡੇ ਲੀਡਰਾਂ ਦੀ ਸੌੜੀ ਸੋਚ ਸਾਡੇ ਪੁੱਤਰਾਂ ਨੂੰ ਵੀ ਉੱਜੜਨ ਦੇ ਹੁੱਕਮ ਚਾੜਦੀ ਰਹੈਗੀ? ਕਹਿੰਦਾ ਪੁਤਰਾ ਇੱਕ ਟਰਾਲੀ ਤੇ ਮੇਰਾ ਪਰਿਵਾਰ ਖਾਣ ਪੀਣ ਦੀਆਂ ਕੁੱਝ ਵਸਤਾਂ ਅਤੇ ਮੰਜੇ ਬਿਸਤਰੇ ਹਨ ਅਤੇ ਦੂਸਰੀ ਟਰਾਲੀ ਵਿੱਚ ਆ ਦੋ ਲਵੇਰੈ ਪੱਸ਼ੂ ਹਨ, ਅਤੇ ਦੋ ਤਿੰਨ ਬੋਰੀਆਂ ਕਣਕ ਅਤੇ ਕੁੱਝ ਪੱਸ਼ੂਆਂ ਦੀ ਫੀਡ ਹੈ । ਗੱਂਲ ਨੂੰ ਅੱਗੇ ਤੋਰਦਿੰਆਂ ਉਸਨੇ ਕਿਹਾ ਪੁੱਤਰਾਂ ਜੇ ਕੋਈ ਤੇਰੈ ਇਲਾਕੇ ਵਿੱਚ ਕਣਕ ਦਾ ਵਪਾਰੀ ਹੈ ਤਾਂ ਮੇਰਾ ਉਸਨੂੰ ਸਨੇਹਾ ਲਾ ਦੇਈ ਕੇ ਸਰਹੱਦੀ ਇਲਾਕੇ ਵਿੱਚ ਚਾਰ ਪੰਜ ਰੁਪਏ ਕਿਲੋ ਕਣਕ ਵਿੱਕ ਰਹੀ ਪਰ ਕੋਈ ਲੈਣ ਨੂੰ ਤ