Typing Test

10:00

ਅੱਜ ਜਦੋਂ ਸਾਡਾ ਆਪਣਾ ਸੰਵਿਧਾਨ ਹੈ। ਉਹ ਸੰਵਿਧਾਨ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਸੰਵਿਧਾਨ ਕਹਾਉਂਦਾ ਹੈ। ਜਿਹੜਾ ਹਰ ਮਨੁੱਖ ਨੂੰ ਬਰਾਬਰ ਦਾ ਦਰਜਾ ਦਿੰਦਾ ਹੈ। ਸਵਾਲ ਇਹ ਪੈਦਾ ਹੋ ਗਿਆ ਹੈ ਕਿ ਸੰਵਿਧਾਨ ਦੀ ਨਜ਼ਰ ਵਿਚ ਸਭ ਮਨੁੱਖ ਬਰਾਬਰ ਹਨ, ਜਦੋਂ ਸੰਵਿਧਾਨ ਸਾਨੂੰ ਧਰਮ, ਨਸਲ, ਰੰਗ, ਜਾਤ ਆਦਿ ਦੇ ਭੇਦਭਾਵ ਤੋਂ ਉਪਰ ਉੱਠ ਕੇ ਇਕ ਲੜੀ ਵਿਚ ਪਿਰੋ ਰਿਹਾ ਹੈ ਤਾਂ ਫਿਰ ਕਿਉਂ ਅੱਜ ਵੀ ਅਸੀ ਆਪਣੀ ਗੁਲਾਮ ਮਾਨਸਿਕਤਾ ਨੂੰ ਆਜਾਦ ਨਹੀਂ ਕਰ ਰਹੇ, ਸਾਡੇ ਦੇਸ਼ ਦੇ ਹਰ ਧਰਮ ਦੀ ਨਜਰ ਵਿਚ ਸਭ ਮਨੁੱਖ ਬਰਾਬਰ ਹਨ ਤਾਂ ਫਿਰ ਵੀ ਅੱਜ ਵੀ ਸਾਡਾ ਦੇਸ਼ ਜਾਤ ਪਾਤ ਦੀ ਗੁਲਾਮੀ ਵਿਚੋਂ ਕਿਉ ਨਹੀਂ ਨਿਕਲ ਸਕਿਆ। ਜਾਤ ਪਾਤ ਦੀ ਇਕ ਘਟਨਾ ਵੀ ਸਾਡੇ ਦੇਸ਼ ਦੇ ਮੱਥੇ ਤੇ ਕਲੰਕਿਤ ਘਟਨਾ ਹੈ। ਲੋੜ ਹੈ ਸਾਨੂੰ ਉਨ੍ਹਾਂ ਧਾਰਨਾਵਾਂ ਨੂੰ ਤੋੜਨ ਦੀ, ਜਾਤ ਪਾਤ ਵਰਗੀ ਕੁਰੀਤੀ ਨੂੰ ਖਤਮ ਕਰਨ ਦੀ। ਅੱਜ ਅਸੀਂ ਸਿਰਫ ਇਕ ਮਨੁੱਖ ਹਾਂ ਕਿਉਂ ਕਿ ਅਸੀ ਸਦੀਆਂ ਤੋਂ ਗੁਲਾਮ ਮਾਨਸਿਕਤਾ ਦਾ ਸ਼ਿਕਾਰ ਰਹੇ ਹਾਂ। ਅੱਜ ਜਦੋਂ ਸਾਇੰਸ ਦਾ ਯੁੱਗ ਮੰਨਦੇ ਹਾਂ ਤਾਂ ਫਿਰ ਕਿਉਂ ਇਸ ਤਰ੍ਹਾਂ ਦੀ ਮਾਨਸਿਕਤਾ ਦਾ ਫਾਹਾ ਨਹੀਂ ਵੱਢ ਰਹੇ। ਅੱਜ ਲੋੜ ਹੈ ਸਮਾਜ ਵਿਚ ਸਿੱਖਿਆ ਦਾ ਪਸਾਰ ਕਰਨ ਦੀ ਤਾਂ ਕਿ ਆਰਥਿਕ ਤੌਰ ਤੇ ਪੱਛੜੇ ਵਰਗਾਂ ਤੱਕ ਸਿੱਖਿਆ ਦਾ ਪਸਾਰ ਕਰਕੇ ਉਨ੍ਹਾਂ ਅੰਦਰ ਸਮਾਜ ਵਿਚ ਹੋ ਰਹੀ ਕਿਰਤ ਦੇ ਲੁੱਟ ਵਿਰੁੱਧ ਇਕ ਚਿਣਗ ਪੈਦਾ ਕੀਤੀ ਜਾ ਸਕੇ। ਉਨ੍ਹਾਂ ਅੰਦਰ ਇਕ ਚੰਗੀ ਸੋਚ ਦਾ ਪ੍ਰਗਟਾਵਾ ਕੀਤਾ ਜਾ ਸਕੇ। ਉਨ੍ਹਾਂ ਦੇ ਵਿਚਾਰਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਸਮਾਜਿਕ ਕ੍ਰਾਂਤੀ ਵਿਚ ਵੱਧ ਤੋਂ ਵੱਧ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਜੇਕਰ ਅੱਜ ਵੀ ਅਸੀ ਜਾਤ ਪਾਤ ਦੀ ਸੋਚ ਲੈ ਕੇ ਚੱਲਾਂਗੇ ਤਾਂ ਅਸੀ ਤਰੱਕੀ ਨਹੀਂ ਕਰ ਸਕਾਂਗੇ। ਉਨ੍ਹਾਂ ਲੋਕਾਂ ਨੂੰ ਵੀ ਜਾਗਣ ਦੀ ਲੋੜ ਹੈ ਜਿੰਨ੍ਹਾਂ ਨੂੰ ਜਾਤ ਪਾਤ ਦੇ ਨਾਂਅ ਤੇ ਜਲੀਲ ਕੀਤਾ ਜਾਂਦਾ ਹੈ। ਉਹ ਆਪਣੇ ਆਪ ਅੰਦਰ ਕਦੇ ਵੀ ਤ੍ਰਿਸਕਾਰ ਦੀ ਭਾਵਨਾ ਪੈਦਾ ਹੀ ਨਾ ਹੋਣ ਦੇਣ। ਜੇਕਰ ਅਸੀ ਅੱਜ ਸਾਇੰਸ ਦੇ ਯੁੱਗ ਵਿਚ ਵਿਚਰ ਰਹੇ ਹਾਂ ਤਾਂ ਫਿਰ ਆਪਣੇ ਅੰਦਰੋਂ ਇਸ ਤਰ੍ਹਾਂ ਦੇ ਕੋਹੜ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਜਿਹੜਾ ਸਾਨੂੰ ਲਾਇਲਾਜ ਰੋਗ ਬਣ ਕੇ ਚਿੰਬੜ ਗਿਆ ਹੈ। ਅੱਜ ਜਦੋਂ ਸਾਡਾ ਆਪਣਾ ਸੰਵਿਧਾਨ ਹੈ। ਉਹ ਸੰਵਿਧਾਨ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਸੰਵਿਧਾਨ ਕਹਾਉਂਦਾ ਹੈ। ਜਿਹੜਾ ਹਰ ਮਨੁੱਖ ਨੂੰ ਬਰਾਬਰ ਦਾ ਦਰਜਾ ਦਿੰਦਾ ਹੈ। ਸਵਾਲ ਇਹ ਪੈਦਾ ਹੋ ਗਿਆ ਹੈ ਕਿ ਸੰਵਿਧਾਨ ਦੀ ਨਜ਼ਰ ਵਿਚ ਸਭ ਮਨੁੱਖ ਬਰਾਬਰ ਹਨ, ਜਦੋਂ ਸੰਵਿਧਾਨ ਸਾਨੂੰ ਧਰਮ, ਨਸਲ, ਰੰਗ, ਜਾਤ ਆਦਿ ਦੇ ਭੇਦਭਾਵ ਤੋਂ ਉਪਰ ਉੱਠ ਕੇ ਇਕ ਲੜੀ ਵਿਚ ਪਿਰੋ ਰਿਹਾ ਹੈ ਤਾਂ ਫਿਰ ਕਿਉਂ ਅੱਜ ਵੀ ਅਸੀ ਆਪਣੀ ਗੁਲਾਮ ਮਾਨਸਿਕਤਾ ਨੂੰ ਆਜਾਦ ਨਹੀਂ ਕਰ ਰਹੇ, ਸਾਡੇ ਦੇਸ਼ ਦੇ ਹਰ ਧਰਮ ਦੀ ਨਜਰ ਵਿਚ ਸਭ ਮਨੁੱਖ ਬਰਾਬਰ ਹਨ ਤਾਂ ਫਿਰ ਵੀ ਅੱਜ ਵੀ ਸਾਡਾ ਦੇਸ਼ ਜਾਤ ਪਾਤ ਦੀ ਗੁਲਾਮੀ ਵਿਚੋਂ ਕਿਉ ਨਹੀਂ ਨਿਕਲ ਸਕਿਆ। ਜਾਤ ਪਾਤ ਦੀ ਇਕ ਘਟਨਾ ਵੀ ਸਾਡੇ ਦੇਸ਼ ਦੇ ਮੱਥੇ ਤੇ ਕਲੰਕਿਤ ਘਟਨਾ ਹੈ। ਲੋੜ ਹੈ ਸਾਨੂੰ ਉਨ੍ਹਾਂ ਧਾਰਨਾਵਾਂ ਨੂੰ ਤੋੜਨ ਦੀ, ਜਾਤ ਪਾਤ ਵਰਗੀ ਕੁਰੀਤੀ ਨੂੰ ਖਤਮ ਕਰਨ ਦੀ। ਅੱਜ ਅਸੀਂ ਸਿਰਫ ਇਕ ਮਨੁੱਖ ਹਾਂ ਕਿਉਂ ਕਿ ਅਸੀ ਸਦੀਆਂ ਤੋਂ ਗੁਲਾਮ ਮਾਨਸਿਕਤਾ ਦਾ ਸ਼ਿਕਾਰ ਰਹੇ ਹਾਂ। ਅੱਜ ਜਦੋਂ ਸਾਇੰਸ ਦਾ ਯੁੱਗ ਮੰਨਦੇ ਹਾਂ ਤਾਂ ਫਿਰ ਕਿਉਂ ਇਸ ਤਰ੍ਹਾਂ ਦੀ ਮਾਨਸਿਕਤਾ ਦਾ ਫਾਹਾ ਨਹੀਂ ਵੱਢ ਰਹੇ। ਅੱਜ ਲੋੜ ਹੈ ਸਮਾਜ ਵਿਚ ਸਿੱਖਿਆ ਦਾ ਪਸਾਰ ਕਰਨ ਦੀ ਤਾਂ ਕਿ ਆਰਥਿਕ ਤੌਰ ਤੇ ਪੱਛੜੇ ਵਰਗਾਂ ਤੱਕ ਸਿੱਖਿਆ ਦਾ ਪਸਾਰ ਕਰਕੇ ਉਨ੍ਹਾਂ ਅੰਦਰ ਸਮਾਜ ਵਿਚ ਹੋ ਰਹੀ ਕਿਰਤ ਦੇ ਲੁੱਟ ਵਿਰੁੱਧ ਇਕ ਚਿਣਗ ਪੈਦਾ ਕੀਤੀ ਜਾ ਸਕੇ। ਉਨ੍ਹਾਂ ਅੰਦਰ ਇਕ ਚੰਗੀ ਸੋਚ ਦਾ ਪ੍ਰਗਟਾਵਾ ਕੀਤਾ ਜਾ ਸਕੇ। ਉਨ੍ਹਾਂ ਦੇ ਵਿਚਾਰਾਂ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਸਮਾਜਿਕ ਕ੍ਰਾਂਤੀ ਵਿਚ ਵੱਧ ਤੋਂ ਵੱਧ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਜੇਕਰ ਅੱਜ ਵੀ ਅਸੀ ਜਾਤ ਪਾਤ ਦੀ ਸੋਚ ਲੈ ਕੇ ਚੱਲਾਂਗੇ ਤਾਂ ਅਸੀ ਤਰੱਕੀ ਨਹੀਂ ਕਰ ਸਕਾਂਗੇ। ਉਨ੍ਹਾਂ ਲੋਕਾਂ ਨੂੰ ਵੀ ਜਾਗਣ ਦੀ ਲੋੜ ਹੈ ਜਿੰਨ੍ਹਾਂ ਨੂੰ ਜਾਤ ਪਾਤ ਦੇ ਨਾਂਅ ਤੇ ਜਲੀਲ ਕੀਤਾ ਜਾਂਦਾ ਹੈ। ਉਹ ਆਪਣੇ ਆਪ ਅੰਦਰ ਕਦੇ ਵੀ ਤ੍ਰਿਸਕਾਰ ਦੀ ਭਾਵਨਾ ਪੈਦਾ ਹੀ ਨਾ ਹੋਣ ਦੇਣ। ਜੇਕਰ ਅਸੀ ਅੱਜ ਸਾਇੰਸ ਦੇ ਯੁੱਗ ਵਿਚ ਵਿਚਰ ਰਹੇ ਹਾਂ ਤਾਂ ਫਿਰ ਆਪਣੇ ਅੰਦਰੋਂ ਇਸ ਤਰ੍ਹਾਂ ਦੇ ਕੋਹੜ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਜਿਹੜਾ ਸਾਨੂੰ ਲਾਇਲਾਜ ਰੋਗ ਬਣ ਕੇ ਚਿੰਬੜ ਗਿਆ ਹੈ। ਅੱਜ ਜਦੋਂ ਸਾਡਾ ਆਪਣਾ ਸੰਵਿਧਾਨ ਹੈ। ਉਹ ਸੰਵਿਧਾਨ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਸੰਵਿਧਾਨ ਕਹਾਉਂਦਾ ਹੈ। ਜਿਹੜਾ ਹਰ ਮਨੁੱਖ ਨੂੰ ਬਰਾਬਰ ਦਾ ਦਰਜਾ ਦਿੰਦਾ ਹੈ। ਸਵਾਲ ਇਹ ਪੈਦਾ ਹੋ ਗਿਆ ਹੈ ਕਿ ਸੰਵਿਧਾਨ ਦੀ ਨਜ਼ਰ ਵਿਚ ਸਭ ਮਨੁੱਖ ਬਰਾਬਰ ਹਨ, ਜਦੋਂ ਸੰਵਿਧਾਨ ਸਾਨੂੰ ਧਰਮ, ਨਸਲ, ਰੰਗ, ਜਾਤ ਆਦਿ ਦੇ ਭੇਦਭਾਵ ਤੋਂ ਉਪਰ ਉੱਠ ਕੇ ਇਕ ਲੜੀ ਵਿਚ ਪਿਰੋ ਰਿਹਾ ਹੈ ਤਾਂ ਫਿਰ ਕਿਉਂ ਅੱਜ ਵੀ ਅਸੀ ਆਪਣੀ ਗੁਲਾਮ ਮਾਨਸਿਕਤਾ ਨੂੰ ਆਜਾਦ ਨਹੀਂ ਕਰ ਰਹੇ, ਸਾਡੇ ਦੇਸ਼ ਦੇ ਹਰ ਧਰਮ ਦੀ ਨਜਰ ਵਿਚ ਸਭ ਮਨੁੱਖ ਬਰਾਬਰ ਹਨ ਤਾਂ ਫਿਰ ਵੀ ਅੱਜ ਵੀ ਸਾਡਾ ਦੇਸ਼ ਜਾਤ ਪਾਤ ਦੀ ਗੁਲਾਮੀ ਵਿਚੋਂ ਕਿਉ ਨਹੀਂ ਨਿਕਲ ਸਕਿਆ। ਜਾਤ ਪਾਤ ਦੀ ਇਕ ਘਟਨਾ ਵੀ ਸਾਡੇ ਦੇਸ਼ ਦੇ ਮੱਥੇ ਤੇ ਕਲੰਕਿਤ ਘਟਨਾ ਹੈ। ਲੋੜ ਹੈ ਸਾਨੂੰ ਉਨ੍ਹਾਂ ਧਾਰਨਾਵਾਂ ਨੂੰ ਤੋੜਨ ਦੀ, ਜਾਤ ਪਾਤ ਵਰਗੀ ਕੁਰੀਤੀ ਨੂੰ ਖਤਮ ਕਰਨ ਦੀ। ਅੱਜ ਅਸੀਂ ਸਿਰਫ ਇਕ ਮਨੁੱਖ ਹਾਂ ਕਿਉਂ ਕਿ ਅਸੀ ਸਦੀਆਂ ਤੋਂ ਗੁਲਾਮ ਮਾਨਸਿਕਤਾ ਦਾ ਸ਼ਿਕਾਰ ਰਹੇ ਹਾਂ। ਅੱਜ ਜਦੋਂ ਸਾਇੰਸ ਦਾ ਯੁੱਗ ਮੰਨਦੇ ਹਾਂ ਤਾਂ ਫਿਰ ਕਿਉਂ ਇਸ ਤਰ੍ਹਾਂ ਦੀ ਮਾਨਸਿਕਤਾ ਦਾ ਫਾਹਾ ਨਹੀਂ ਵੱਢ ਰਹੇ। ਅੱਜ ਲੋੜ ਹੈ ਸਮਾਜ ਵਿਚ ਸਿੱਖਿਆ ਦਾ ਪਸਾਰ ਕਰਨ ਦੀ ਤਾਂ ਕਿ ਆਰਥਿਕ ਤੌਰ ਤੇ ਪੱਛੜੇ ਵਰਗਾਂ ਤੱਕ ਸਿੱਖਿਆ ਦਾ ਪਸਾਰ ਕਰਕੇ ਉਨ੍ਹਾਂ ਅੰਦਰ ਸਮਾਜ ਵਿਚ ਹੋ ਰਹੀ ਕਿਰਤ ਦੇ ਲੁੱਟ ਵਿਰੁੱਧ ਇਕ ਚਿਣਗ ਪੈਦਾ ਕੀਤੀ ਜਾ ਸਕੇ। ਉਨ੍ਹਾਂ ਅੰਦਰ ਇਕ ਚੰਗੀ ਸੋਚ ਦਾ ਪ੍ਰਗਟਾਵਾ ਕੀਤਾ ਜਾ ਸਕੇ।