Typing Test

10:00

ਕੇਵਲ ਹਵਾ ਹੀ ਨਹੀਂ, ਸਗੋਂ ਧਰਤੀ ਉਤਲਾ ਪਾਣੀ, ਜੋ ਕਿ ਸਮੁੱਚੇ ਜੀਵਨ ਦਾ ਆਧਾਰ ਹੈ, ਵੀ ਬੁਰੀ ਤਰ੍ਹਾਂ ਨਾਲ ਜ਼ਹਿਰੀਲਾ ਹੋ ਚੁੱਕਾ ਹੈ। ਅੱਜ ਸ਼ਹਿਰਾਂ ਦੇ ਸੀਵਰੇਜ ਦਾ ਸਮੁੱਚਾ ਗੰਦ ਨਦੀਆਂ-ਨਾਲਿਆਂ, ਦਰਿਆਵਾਂ ਤੇ ਸਮੁੰਦਰਾਂ ਵਿੱਚ. ਸੁੱਟਿਆ ਜਾ ਰਿਹਾ ਹੈ। ਸਨਅੱਤਾਂ ਵਿੱਚੋਂ ਨਿਕਲਆਿ ਜ਼ਹਿਰੀਲਾ ਤਰਲ ਮਾਦਾ ਤੇ ਪਾਣੀ ਦਰਿਆਵਾਂ ਤੇ ਝੀਲਾਂ ਵਿਚ ਸੁੱਟਿਆ ਜਾ ਰਿਹਾ ਹੈ, ਜੋ ਅੰਤ ਸਮੁੰਦਰ ਵਿਚ ਜਾ ਮਿਲਦਾ ਹੈ। ਸਨਅੱਤਾਂ ਵਿੱਚੋਂ ਨਿਕਲਆਿ ਜ਼ਹਿਰੀਲਾ ਤਰਲ ਮਾਦਾ ਤੇ ਪਾਣੀ ਦਰਿਆਵਾਂ ਤੇ ਝੀਲਾਂ ਵਿਚ ਸੁੱਟਿਆ ਜਾ ਰਿਹਾ ਹੈ, ਜੋ ਅੰਤ ਸਮੁੰਦਰ ਵਿਚ ਜਾ ਮਿਲਦਾ ਹੈ। ਸਨਅੱਤਾਂ ਦੇ ਇਸ ਨਿਕਾਸ ਵਿਚ ਆਰਸੈਨਿਕ, ਕੈਡਮੀਅਮ, ਸਿੱਕਾ, ਪਾਰਾ ਤੇ ਸਾਇਆਨਾਈਡ ਆਦਿ ਜ਼ਹਿਰਾਂ ਘੁਲਿਆਂ ਰਹਿੰਦੀਆਂ ਹਨ। ਖੇਤਾਂ ਵਿੱਚ ਪਾਈਆਂ ਜਾਂਦੀਆਂ ਖਾਦਾਂ ਤੇ ਛਿੜਕੀਆਂ ਜਾਂਦੀਆਂ ਜ਼ਹਿਰੀਲੀਆਂ ਦਵਾਈਆਂ ਨੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਬਣਾ ਕੇ ਪੀਣ ਜੋਗ ਨਹੀਂ ਰਹਿਣ ਦਿੱਤਾ। ਪ੍ਰਮਾਣੂ ਤਜ਼ਰਬਿਆਂ ਸਮੇਂ ਛੱਡਿਆ ਜਾਂਦਾ ਰੇਡੀਓ-ਐਕਟਿਵ ਕਚਰਾ ਵੀ ਪਾਣੀ ਨੂੰ ਬੁਰੀ ਤਰਾਂ ਖ਼ਰਾਬ ਕਰ ਰਿਹਾ ਹੈ; ਫਲਸਰੂਪ ਦਰਿਆਵਾਂ, ਝੀਲਾਂ ਤੇ ਸਮੁੰਦਰਾਂ ਦੇ ਜੀਵਾਂ ਲਈ ਭਿਆਨਕ ਖ਼ਤਰਾਂ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਦਰਿਆਵਾਂ ਤੇ ਝੀਲਾਂ ਦਾ ਪਾਣੀ ਤੇ ਧਰਤੀ ਹੇਠਲਾ ਪਾਣੀ ਨਾ ਮਨੁੱਖੀ ਵਰਤੋਂ ਦੇ ਯੋਗ ਰਿਹਾ ਹੈ ਅਤੇ ਨਾ ਹੀ ਹੋਰਨਾਂ ਜੀਵਾਂ ਲਈ। ਇਥੇ ਹੀ ਬੱਸ ਨਹੀਂ ਅੱਜ ਤਾਂ ਵਾਯੂਮੰਡਲ ਵਿੱਚ ਫ਼ੈਲੀਆਂ ਗੈਸਾਂ ਨੇ ਵਰਖਾ ਦੇ ਪਾਣੀ ਨੂੰ ਵੀ ਤੇਜ਼ਾਬੀ ਬਣਾ ਦਿੱਤਾ ਹੈ, ਜਿਸ ਨਾਲ ਧਰਤੀ ਦੀ ਮਿੱਟੀ ਤੇ ਦਰਿਆਵਾਂ, ਝੀਲਾਂ ਤੇ ਸਮੁੰਦਰਾਂ ਦੇ ਪਾਣੀ ਘਾਤਕ ਰੂਪ ਵਿੱਚ ਜ਼ਹਿਰੀਲੇ ਹੋ ਰਹੇ ਹਨ। ਪੰਜਾਬ ਦਾ ਮਾਲਵਾ ਇਲਾਕਾ ਅਤੇ ਖਾਸ ਕਰਕੇ ਬਠਿੰਡਾ ਅਤੇ ਇਸਦੇ ਨਾਲ ਲਗਦੇ ਇਲਾਕੇ 1888-89 ਤੱਕ ਬਿਲਕੁੱਲ ਬਰਾਨੀ ਸਨ ਜਿੱਥੇ ਪਾਣੀ ਦਾ ਕੋਈ ਇੰਤਜਾਮ ਨਹੀਂ ਸੀ। ਇਸ ਇਲਾਕੇ ਨੂੰ ਜੰਗਲ ਕਿਹਾ ਜਾਂਦਾ ਸੀ ਅਤੇ ਮੁੱਖ ਫਸਲ ਛੋਲੇ, ਸਰੋਂ, ਜੌਂ, ਬਾਜਰਾ, ਮੋਠ, ਗੁਆਰਾ ਆਦਿਕ ਹੁੰਦੀਆਂ ਸਨ। ਕੁਦਰਤੀ ਦਰੱਖਤਾਂ ਵਿੱਚ ਬੇਰੀ, ਕਿੱਕਰ, ਵਣ, ਕਰੀਰ, ਜੰਡ, ਫਰਮਾਂਹ ਟਾਹਲੀ ਆਦਿਕ ਹੁੰਦੇ ਸਨ। ਜਿਹੜੇ ਲੋਕ ਗੱਡਿਆਂ ਨਾਲ ਭਾੜਾ ਵਾਹੁੰਣ ਦਾ ਕੰਮ ਕਰਦੇ ਸਨ, ਉਹ ਜੇ ਕਦੇ ਲੁਧਿਆਣਾ ਵੱਲ ਚੱਕਰ ਲਗਾਉਂਦੇ ਤਾਂ ਵਾਪਸੀ ਤੇ ਦੋ ਤਿੰਨ ਸੇਰ (ਕਿੱਲੋ) ਕਣਕ ਲੈ ਆਉਂਦੇ ਸਨ ਅਤੇ ਕਿਸੇ ਖਾਸ ਦਿਨ ਤਿਉਹਾਰ ਤੇ ਕਣਕ ਦੀ ਰੋਟੀ ਖਾਂਦੇ ਸਨ ਜਿਸਨੂੰ ਉਹ ਮੰਡੇ ਕਹਿੰਦੇ ਸਨ। ਇਸ ਇਲਾਕੇ ਵਿੱਚ ਨਹਿਰਾਂ 1885 ਤੋਂ ਬਾਅਦ ਬਣੀਆਂ ਸਨ ਤੇ 1890 ਦੇ ਆਸ ਪਾਸ ਲੋਕਾਂ ਨੂੰ ਨਹਿਰੀ ਪਾਣੀ ਨਸੀਬ ਹੋਇਆ ਸੀ। ਲੋਕਾਂ ਦੀ ਖਾਧ ਖੁਰਾਕ ਵੀ ਇਹਨਾਂ ਫਸਲਾਂ ਅਤੇ ਦਰੱਖਤਾਂ ਨਾਲ ਮੇਲ ਖਾਂਦੀ ਸੀ। ਆਚਾਰ ਦੀ ਗੱਲ ਹੀ ਲਈਏ ਤਾਂ ਅੰਬ, ਨਿਬੂ, ਔਲਾ, ਗਾਜਰ, ਮੂਲੀ ਆਦਿਕ ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਇਹਨਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ ਅਤੇ ਕਿੱਕਰਾਂ ਦੇ ਤੁੱਕੇ, ਕਰੀਰਾਂ ਦੇ ਡੇਲੇ ਆਚਾਰ ਪਾਉਣ ਲਈ ਮੁੱਖ ਫਲ ਸਨ। ਰੋਟੀ ਲਈ ਛੋਲਿਆਂ ਬਾਜਰੇ ਅਤੇ ਜੌਂ ਦਾ ਆਟਾ ਵਰਤਿਆ ਜਾਂਦਾ ਸੀ। ਮੋਠ ਬਾਜਰੇ ਦੀ ਖਿਚੜੀ ਸਿਆਲ ਵਿੱਚ ਮੁੱਖ ਖੁਰਾਕ ਹੁੰਦੀ ਸੀ। ਦਾਲ ਸਬਜ਼ੀ ਦੇ ਨਾਮ ਤੇ ਸਾਗ, ਗੁਆਰੇ ਦੀਆਂ ਫਲੀਆਂ, ਛੋਲਿਆ਼ ਅਤੇ ਮਾਂਹ ਮੋਠਾਂ ਦੀ ਦਾਲ ਆਦਿਕ ਮੁੱਖ ਸਨ। ਦੁੱਧ ਲੱਸੀ ਦੇਸੀ ਘਿਓ ਹਰ ਘਰ ਵਿੱਚ ਅਤੇ ਚਾਹ ਦੀ ਬਿਲਕੁੱਲ ਹੀ ਅਣਹੋਂਦ। ਪੈਸੇ ਟਕੇ ਵੱਲੋਂ ਤੰਗੀ ਤੁਰਸ਼ੀ ਅਤੇ ਪਹਿਰਾਵਾ ਇੰਨਾ ਸਾਦਾ ਤੇ ਘੱਟ ਕਿ ਕੱਪੜਿਆਂ ਦਾ ਕੋਈ ਖਰਚ ਹੀ ਨਹੀਂ ਗਿਣਿਆ ਜਾਂਦਾ ਸੀ। ਰੋਟੀ ਦੁੱਧ ਦੇ ਖਰਚ ਤੋਂ ਬਿਨਾਂ ਬਾਕੀ ਖਰਚ ਤਕਰੀਬਨ ਜ਼ੀਰੋ ਸਨ। ਪੰਜ ਰੁਪਏ ਨਾਲ ਪੰਜ ਪੰਜ ਮਹੀਨੇ ਲੰਘਾਉਣ ਵਾਲਾ ਹਾਲ ਕੇਵਲ ਹਵਾ ਹੀ ਨਹੀਂ, ਸਗੋਂ ਧਰਤੀ ਉਤਲਾ ਪਾਣੀ, ਜੋ ਕਿ ਸਮੁੱਚੇ ਜੀਵਨ ਦਾ ਆਧਾਰ ਹੈ, ਵੀ ਬੁਰੀ ਤਰ੍ਹਾਂ ਨਾਲ ਜ਼ਹਿਰੀਲਾ ਹੋ ਚੁੱਕਾ ਹੈ। ਅੱਜ ਸ਼ਹਿਰਾਂ ਦੇ ਸੀਵਰੇਜ ਦਾ ਸਮੁੱਚਾ ਗੰਦ ਨਦੀਆਂ-ਨਾਲਿਆਂ, ਦਰਿਆਵਾਂ ਤੇ ਸਮੁੰਦਰਾਂ ਵਿੱਚ. ਸੁੱਟਿਆ ਜਾ ਰਿਹਾ ਹੈ। ਸਨਅੱਤਾਂ ਵਿੱਚੋਂ ਨਿਕਲਆਿ ਜ਼ਹਿਰੀਲਾ ਤਰਲ ਮਾਦਾ ਤੇ ਪਾਣੀ ਦਰਿਆਵਾਂ ਤੇ ਝੀਲਾਂ ਵਿਚ ਸੁੱਟਿਆ ਜਾ ਰਿਹਾ ਹੈ, ਜੋ ਅੰਤ ਸਮੁੰਦਰ ਵਿਚ ਜਾ ਮਿਲਦਾ ਹੈ। ਸਨਅੱਤਾਂ ਵਿੱਚੋਂ ਨਿਕਲਆਿ ਜ਼ਹਿਰੀਲਾ ਤਰਲ ਮਾਦਾ ਤੇ ਪਾਣੀ ਦਰਿਆਵਾਂ ਤੇ ਝੀਲਾਂ ਵਿਚ ਸੁੱਟਿਆ ਜਾ ਰਿਹਾ ਹੈ, ਜੋ ਅੰਤ ਸਮੁੰਦਰ ਵਿਚ ਜਾ ਮਿਲਦਾ ਹੈ। ਸਨਅੱਤਾਂ ਦੇ ਇਸ ਨਿਕਾਸ ਵਿਚ ਆਰਸੈਨਿਕ, ਕੈਡਮੀਅਮ, ਸਿੱਕਾ, ਪਾਰਾ ਤੇ ਸਾਇਆਨਾਈਡ ਆਦਿ ਜ਼ਹਿਰਾਂ ਘੁਲਿਆਂ ਰਹਿੰਦੀਆਂ ਹਨ। ਖੇਤਾਂ ਵਿੱਚ ਪਾਈਆਂ ਜਾਂਦੀਆਂ ਖਾਦਾਂ ਤੇ ਛਿੜਕੀਆਂ ਜਾਂਦੀਆਂ ਜ਼ਹਿਰੀਲੀਆਂ ਦਵਾਈਆਂ ਨੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਬਣਾ ਕੇ ਪੀਣ ਜੋਗ ਨਹੀਂ ਰਹਿਣ ਦਿੱਤਾ। ਪ੍ਰਮਾਣੂ ਤਜ਼ਰਬਿਆਂ ਸਮੇਂ ਛੱਡਿਆ ਜਾਂਦਾ ਰੇਡੀਓ-ਐਕਟਿਵ ਕਚਰਾ ਵੀ ਪਾਣੀ ਨੂੰ ਬੁਰੀ ਤਰਾਂ ਖ਼ਰਾਬ ਕਰ ਰਿਹਾ ਹੈ; ਫਲਸਰੂਪ ਦਰਿਆਵਾਂ, ਝੀਲਾਂ ਤੇ ਸਮੁੰਦਰਾਂ ਦੇ ਜੀਵਾਂ ਲਈ ਭਿਆਨਕ ਖ਼ਤਰਾਂ ਪੈਦਾ ਹੋ ਗਿਆ ਹੈ। ਇਸ ਦੇ ਨਾਲ ਹੀ ਦਰਿਆਵਾਂ ਤੇ ਝੀਲਾਂ ਦਾ ਪਾਣੀ ਤੇ ਧਰਤੀ ਹੇਠਲਾ ਪਾਣੀ ਨਾ ਮਨੁੱਖੀ ਵਰਤੋਂ ਦੇ ਯੋਗ ਰਿਹਾ ਹੈ ਅਤੇ ਨਾ ਹੀ ਹੋਰਨਾਂ ਜੀਵਾਂ ਲਈ। ਇਥੇ ਹੀ ਬੱਸ ਨਹੀਂ ਅੱਜ ਤਾਂ ਵਾਯੂਮੰਡਲ ਵਿੱਚ ਫ਼ੈਲੀਆਂ ਗੈਸਾਂ ਨੇ ਵਰਖਾ ਦੇ ਪਾਣੀ ਨੂੰ ਵੀ ਤੇਜ਼ਾਬੀ ਬਣਾ ਦਿੱਤਾ ਹੈ, ਜਿਸ ਨਾਲ ਧਰਤੀ ਦੀ ਮਿੱਟੀ ਤੇ ਦਰਿਆਵਾਂ, ਝੀਲਾਂ ਤੇ ਸਮੁੰਦਰਾਂ ਦੇ ਪਾਣੀ ਘਾਤਕ ਰੂਪ ਵਿੱਚ ਜ਼ਹਿਰੀਲੇ ਹੋ ਰਹੇ ਹਨ। ਪੰਜਾਬ ਦਾ ਮਾਲਵਾ ਇਲਾਕਾ ਅਤੇ ਖਾਸ ਕਰਕੇ ਬਠਿੰਡਾ ਅਤੇ ਇਸਦੇ ਨਾਲ ਲਗਦੇ ਇਲਾਕੇ 1888-89 ਤੱਕ ਬਿਲਕੁੱਲ ਬਰਾਨੀ ਸਨ ਜਿੱਥੇ ਪਾਣੀ ਦਾ ਕੋਈ ਇੰਤਜਾਮ ਨਹੀਂ ਸੀ। ਇਸ ਇਲਾਕੇ ਨੂੰ ਜੰਗਲ ਕਿਹਾ ਜਾਂਦਾ ਸੀ ਅਤੇ ਮੁੱਖ ਫਸਲ ਛੋਲੇ, ਸਰੋਂ, ਜੌਂ, ਬਾਜਰਾ, ਮੋਠ, ਗੁਆਰਾ ਆਦਿਕ ਹੁੰਦੀਆਂ ਸਨ। ਕੁਦਰਤੀ ਦਰੱਖਤਾਂ ਵਿੱਚ ਬੇਰੀ, ਕਿੱਕਰ, ਵਣ, ਕਰੀਰ, ਜੰਡ, ਫਰਮਾਂਹ ਟਾਹਲੀ ਆਦਿਕ ਹੁੰਦੇ ਸਨ। ਜਿਹੜੇ ਲੋਕ ਗੱਡਿਆਂ ਨਾਲ ਭਾੜਾ ਵਾਹੁੰਣ ਦਾ ਕੰਮ ਕਰਦੇ ਸਨ, ਉਹ ਜੇ ਕਦੇ ਲੁਧਿਆਣਾ ਵੱਲ ਚੱਕਰ ਲਗਾਉਂਦੇ ਤਾਂ ਵਾਪਸੀ ਤੇ ਦੋ ਤਿੰਨ ਸੇਰ (ਕਿੱਲੋ) ਕਣਕ ਲ