Typing Test

10:00

ੴ “ਪਾਣੀ” `ਜਾਂ` ਜਲ "ੳ’ “ੳ” ਇੱਕ ਆਮ ਰਾਸਾਇਣਕ॥ ਪਦਾਰਥ; ਹੈ ‘ਹਾਈਡ੍ਰੋਜਨ / ਆਕਸੀਜਨ’ ਦੇ ਮ ਤੋਂ ਬਣ੍ਦਾ ਹੈ| ਤਕਰੀਬ੍ਨ? ਹਰ ਤਰ੍ਹਾਂ_ਦੀ ਜ਼ਿੰਦਗੀ 'ਲਈ` ਇਹ: ਜ਼ਰੂਰੀ; ਹੈ॥ ‘ਆਮ’ ਤੌਰ 'ਤੇ ਪਾਣੀ ਦਾ ਤਰਲ ਰੂਪ ਵਰਤੋਂ ਚ' “ਲਿਆਇਆ ਜਾਂਦਾ” ਹੈ ਪਰ ਇਹ ਠੋਸ [ਬਰਫ਼] ਅਤੇ ਗੈਸ {ਵਾਸ਼ਪ ਜਾਂ ਭਾਫ਼} ਰੂਪਾਂ ਵਿੱਚ ਵੀ ਮਿਲਦਾ ਹੈ! ਧਰਤੀ? `ਚ 'ਦਾ ਤਕਰੀਬਨ @੭੧% ਹਿੱਸਾ ‘ਪਾਣੀ" 'ਨਾਲ਼` ਢਕਿਆ ਹੈ `ਜੋ' ਜ਼ਿਆਦਾਤਰ (੯੬.੫%) "ਮਹਾਸਾਗਰਾਂ" `ਤੇ ੧.੭% ਪਾਣੀ ਜ਼ਮੀਨਦੋਜ ਪਾਣੀ ਦਾ ਹਿੱਸਾ ਹੈ॥ ਇਸਤੋਂ ਬਿਨਾਂ ਅਤੇ 0.001% ਜਲ \ ਵਾਸ਼ਪ ਅਤੇ ਬੱਦਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ! ਹਿਮਨਦੀਆਂ ਅਤੇ ਧਰੁਵੀ ਬਰਫ਼_ਚੋਟੀਆਂ ਵਿੱਚ ੧.੭% ਅਤੇ ਹੋਰ ਸਰੋਤਾਂ: ਜਿਵੇਂ? ਨਦੀਆਂ: ਝੀਲਾਂ; ਅਤੇ? ਤਾਲਾਬਾਂ ਵਿੱਚ 0.੬% ਪਾਣੀ ਪਾਇਆ ਜਾਂਦਾ ਹੈ। >ਧਰਤੀ£ ਉੱਤੇ ਪਾਣੀ »ਦੀ° ਇੱਕ ਬਹੁਤ ਛੋਟੀ ਮਾਤਰਾ “ਪਾਣੀ” ਦੀਆਂ ਟੈਂਕੀਆਂ, ਜੈਵਿਕ ਨਿਕਾਵਾਂ ਅਤੇ ਖਾਧ ਭੰਡਾਰ ਵਿੱਚ ਨਹਿਤ ਹੈ॥ ਬਰਫ਼ੀਲੀਆਂ ਚੋਟੀਆਂ {ਹਿਮਨਦੀਆਂ, ਏਕੁਆਵੀਫ਼ਰ ਜਾਂ ਝੀਲਾਂ} ਦਾ ਪਾਣੀ ਬਹੁਤ ਵਾਰ ਧਰਤੀ ਉੱਤੇ ਜੀਵਨ ਲਈ ਸਾਫ਼ ਪਾਣੀ ਮੁਹੱਈਆ ਕਰਾਉਂਦਾ ਹੈ| ਪਾਣੀ ਲਗਾਤਾਰ ਇੱਕ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ ਜਿਸ ਨੂੰ ਜਲਚਕਰ ਕਹਿੰਦੇ ਹਨ: ਇਸ ਵਿੱਚ ਟਰਾਂਸਪਾਏਰੇਸ਼ਨ, ਵਰਖਾ ਅਤੇ ਵਗ ਕੇ ਸਾਗਰ ਵਿੱਚ ਚਲੇ ਜਾਣਾ ਸ਼ਾਮਿਲ ਹੈ; ਹਵਾ ਜਲ ਵਾਸ਼ਪ ਨੂੰ ਥਾਂ ਦੇ ਉੱਪਰ ਉਸੇ ਰਫ਼ਤਾਰ ਨਾਲ਼ ਉਡਾ ਲੈ ਜਾਂਦੀ ਹੈ: ਜਿਸ ਰਫ਼ਤਾਰ ਨਾਲ਼ ਇਹ ਰੁੜ੍ਹਕੇ ਸਾਗਰ ਵਿੱਚ ਪਹੁੰਚਦਾ ਹੈ; ਤਕਰੀਬਨ ੪੭ [@1012;ਕਿੱਲੋਗ੍ਰਾਮ] ਪ੍ਰਤੀ ਸਾਲ॥ ਜ਼ਮੀਨ ਉੱਤੇ ਵਰਖਾ ਤੋਂ ਬਿਨਾਂ, ਵਾਸ਼ਪੀਕਰਨ ੭੧ ਪ੍ਰਤੀ ਸਾਲ ਦਾ ਯੋਗਦਾਨ ਦਿੰਦਾ ਹੈ। ਸਾਫ਼ ਅਤੇ ਤਾਜ਼ਾ ਪੀਣ ਵਾਲਾ ਪਾਣੀ ਇਨਸਾਨੀ ਅਤੇ ਹੋਰ ਜੀਵਨ ਲਈ ਜ਼ਰੂਰੀ ਹੈ॥ ਪਾਣੀ ਸੰਸਾਰ ਦੀ ਮਾੜੀ ਹਾਲਤ ਵਿੱਚ ਇੱਕ ਅਹਿਮ ਕਿਰਦਾਰ ਨਿਭਾਉਂਦਾ ਹੈ ਕਿਉਂਕਿ ਇਹ “ਰਾਸਾਇਣਕ ਪਦਾਰਥਾਂ” ਦੀ ਇੱਕ ਵੱਡੀ ਲੜੀ ਲਈ ਘੋਲਕ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਉਦਯੋਗਕ ਉਤਪਾਦਨ ਅਤੇ ਟ੍ਰਾਂਸਪੋਰਟ ਨੂੰ ਸੁਗਮ ਬਣਾਉਂਦਾ ਹੈ। ਮਿੱਠੇ ਪਾਣੀ ਦੀ ਤਕਰੀਬਨ @੭੦% ਖਪਤ ਖੇਤੀਬਾੜੀ ਵਿੱਚ ਹੁੰਦੀ ਹੈ। ਦੁਨੀਆਂ ਦੇ ਕਈ ਹਿੱਸਿਆਂ ਖ਼ਾਸ ਕਰ ਵਿਕਾਸਸ਼ੀਲ ਦੇਸ਼ਾਂ ਵਿੱਚ ਭਿਆਨਕ ਜਲ ਸੰਕਟ ਹੈ ਅਤੇ ਅੰਦਾਜ਼ਾ ਹੈ ਕਿ ੨੦੨੫ ਤੱਕ ਸੰਸਾਰ ਦੀ ਅੱਧੀ ਜਨਸੰਖਿਆ ਇਸ ਜਲਸੰਕਟ ਨਾਲ ਦੋ-ਚਾਰ ਹੋਵੇਗੀ! ੴ ਪਾਣੀ ਦੀ ਤਿੰਨ ਅਵਸਥਾਵਾਂ: ਤਰਲ, ਠੋਸ [ਬਰਫ], ਅਤੇ ਹਵਾ ਵਿੱਚ {ਅਦ੍ਰਿਸ਼} ਵਾਸ਼ਪ ਬੱਦਲ ਜਲ ਵਾਸ਼ਪਾਂ ਦੀਆਂ ਸੰਪੀੜਤ ਬੂੰਦਾਂ ਨਾਲ ਬਣਦੇ ਹਨ। ਪਾਣੀ ਤਿੰਨ ਦਸ਼ਾਵਾਂ ਵਿੱਚ ਪਾਇਆ ਜਾਂਦਾ ਹੈ, ਇਨ੍ਹਾਂ ਵਿੱਚੋਂ ਕੁੱਝ ਪਦਾਰਥਾਂ ਹਨ ਜੋ ਧਰਤੀ ਉੱਤੇ ਕੁਦਰਤੀ ਤੌਰ ਤੇ ਸਾਰੀਆਂ ਤਿੰਨ ਦਸ਼ਾਵਾਂ ਵਿੱਚ ਮਿਲਦੇ ਹਨ। ਪਾਣੀ ਧਰਤੀ ਉੱਤੇ ਕਈ ਵੱਖ ਵੱਖ ਰੂਪਾਂ ਵਿੱਚ ਮਿਲਦਾ ਹੈ: ਅਸਮਾਨ ਵਿੱਚ ਜਲ ਵਾਸ਼ਪ ਅਤੇ ਬੱਦਲ; ਸਮੁੰਦਰ ਵਿੱਚ ਸਮੁੰਦਰੀ ਪਾਣੀ ਅਤੇ ਗਲੇਸ਼ੀਅਰਾਂ; ਪਹਾੜਾਂ ਵਿੱਚ ਗਲੇਸ਼ੀਅਰਾਂ ਅਤੇ ਨਦੀਆਂ; ਅਤੇ ਤਰਲ ਰੂਪ ਵਿੱਚ ਭੂਮੀ ਉੱਤੇ ਏਕੁਆਫਰ ਦੇ ਰੂਪ ਵਿੱਚ।