Typing Test

10:00

ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿੱਕਲੀ ਹੋਈ। ਇਸ ਲਿਪੀ ਵਿੱਚ 10 ਸ੍ਵਰ /ਅ, ਆ ,ਇ, ਈ, ਉ, ਊ, ਏ, ਐ, ਓ, ਔ/ ਤਿੰਨ ਸ੍ਵਰ-ਵਾਹਕ (ੳ,ਅ,ੲ) ਅਤੇ 29 ਵਿਅੰਜਨ ਹਨ।/ਘ,ਝ,ਢ,ਧ,ਭ/ ਨਾਦੀ-ਮਹਾਂਪ੍ਰਾਣ ਧੁਨੀਆਂ ਹੋਣ ਕਰਕੇ ਵਿਅੰਜਨਾਂ ਦੀ ਸ਼੍ਰੇਣੀ ਤੋਂ ਬਾਹਰ ਰੱਖੇ ਗਏ ਹਨ।ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਸ੍ਵਰ : ‘ਭਾਸ਼ਾਈ ਧੁਨੀਆਂ’ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ-ਸ੍ਵਰ , ਵਿਅੰਜਨ ਅਤੇ ਅਰਧ ਸ੍ਵਰ/ ਵਿਅੰਜਨ । ਧੁਨੀਆਂ ਅਜਿਹੀਆਂ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਫ਼ੇਫ਼ੜਿਆਂ ਵਿੱਚੋਂ ਆਉਂਦੀ ਵਾਯੂਧਾਰਾ ( ਹਵਾ ) ਮੂੰਹ ਵਿੱਚ ਕਿਸੇ ਨਾ ਕਿਸੇ ਥਾਂ ਤੇ ਰੁਕ ਕੇ ਧੁਨੀਆਂ ਦਾ ਉਚਾਰਨ ਕਰਦੀ ਹੈ । ਇਹਨਾਂ ਧੁਨੀਆਂ ਨੂੰ ਵਿਅੰਜਨ ਕਿਹਾ ਜਾਂਦਾ ਹੈ । ਜਿਸ ਥਾਂ ਤੇ ਹਵਾ ਨੂੰ ਰੋਕ ਕੇ ਧੁਨੀਆਂ ਉਚਾਰੀਆਂ ਜਾਂਦੀਆਂ ਹਨ , ਉਸ ਜਗ੍ਹਾ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ । ਸ੍ਵਰ ਧੁਨੀਆਂ ਦੇ ਉਚਾਰਨ ਵੇਲੇ ਫ਼ੇਫ਼ੜਿਆਂ ਵਿੱਚੋਂ ਆਉਂਦੀ ਵਾਯੂਧਾਰਾ ਬੇਰੋਕ ਬਾਹਰ ਆ ਜਾਂਦੀ ਹੈ । ਅਰਧ ਸ੍ਵਰ/ ਵਿਅੰਜਨ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਉਚਾਰਨ ਸ੍ਵਰਾਂ ਵਰਗਾ ਹੁੰਦਾ ਹੈ ਪਰ ਭਾਸ਼ਾ ਵਿੱਚ ਇਹ ਧੁਨੀਆਂ ਵਿਅੰਜਨਾਂ ਵਾਂਗੂ ਵਰਤੀਆਂ ਜਾਂਦੀਆਂ ਹਨ । ਪੰਜਾਬੀ ਭਾਸ਼ਾ ਵਿੱਚ ਦਸ ਸ੍ਵਰ ਹਨ-ਉ , ਊ , ਓ , ਅ , ਆ , ਔ , ਐ , ਇ , ਈ , ਏ । ਕਈ ਵਾਰ ਪੰਜਾਬੀ ਦੇ ੧੦ ਸ੍ਵਰਾਂ ਨੂੰ ੳ ਅ ੲ ਨਾਲ ਰਲਗੱਡ ਕਰ ਕੇ ਸ੍ਵਰਾਂ ਦੀ । ੳ ਅ ੲ ਸ੍ਵਰ ਵਾਹਕ ਹਨ , ਸ੍ਵਰ ਨਹੀਂ । ਇਹ ਅਜਿਹੇ ਚਿੰਨ੍ਹ ਹਨ ਜਿਨ੍ਹਾਂ ਨਾਲ ਪੰਜਾਬੀ ਦੇ ਦਸ ਸ੍ਵਰ ਅੰਕਿਤ ਕੀਤੇ ਜਾਂਦੇ ਹਨ : ਉੱਚੇ ਸ੍ਵਰ : ਈ , ਊ, ਅਰਧ ਉੱਚੇ: ਇ , ਉ ਅਰਧ ਨੀਵੇਂ ਏ , ਅ , ਓ ਨੀਵੇਂ ਐ , ਆ , ਔ॥ ਰਾਗ ਦੇ ਆਚਾਰਯ ਦੇਵਤਾ ਅਤੇ ਰਿਖੀਆਂ ਨੇ ਮੋਰ ਦੀ ਆਵਾਜ ਤੋਂ ਸੜਜ , ਪਪੀਹੇ ( ਚਾਤ੍ਰਕ ) ਦੀ ਧੁਨਿ ਤੋਂ ਰਿਸਭ ( ਕਈਆਂ ਨੇ ਗਊ ਦੇ ਰੰਭਣ ਦੀ ਆਵਾਜ਼ ਤੋਂ ਰਿਸਭ ਮੰਨਿਆ ਹੈ ) , ਬਕਰੀ ਅਤੇ ਭੇਡ ਦੀ ਆਵਾਜ਼ ਤੋਂ ਗਾਂਧਾਰ , ਕੂੰਜ ਦੀ ਧੁਨਿ ਤੋਂ ਮਧ੍ਯਮ , ਕੋਇਲ ( ਕੋਕਿਲਾ ) ਤੋਂ ਪੰਚਮ , ਡੱਡੂ ( ਅਥਵਾ ਘੋੜੇ ) ਦੀ ਧੁਨਿ ਤੋਂ ਧੈਵਤ ਅਤੇ ਹਾਥੀ ਦੀ ਚਿੰਘਾਰ ਤੋਂ ਨਿਸਦ ਸੁਰ ਕਲਪਿਆ ਹੈ. ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿੱਕਲੀ ਹੋਈ। ਇਸ ਲਿਪੀ ਵਿੱਚ 10 ਸ੍ਵਰ /ਅ, ਆ ,ਇ, ਈ, ਉ, ਊ, ਏ, ਐ, ਓ, ਔ/ ਤਿੰਨ ਸ੍ਵਰ-ਵਾਹਕ (ੳ,ਅ,ੲ) ਅਤੇ 29 ਵਿਅੰਜਨ ਹਨ।/ਘ,ਝ,ਢ,ਧ,ਭ/ ਨਾਦੀ-ਮਹਾਂਪ੍ਰਾਣ ਧੁਨੀਆਂ ਹੋਣ ਕਰਕੇ ਵਿਅੰਜਨਾਂ ਦੀ ਸ਼੍ਰੇਣੀ ਤੋਂ ਬਾਹਰ ਰੱਖੇ ਗਏ ਹਨ।ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਸ੍ਵਰ : ‘ਭਾਸ਼ਾਈ ਧੁਨੀਆਂ’ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ-ਸ੍ਵਰ , ਵਿਅੰਜਨ ਅਤੇ ਅਰਧ ਸ੍ਵਰ/ ਵਿਅੰਜਨ । ਧੁਨੀਆਂ ਅਜਿਹੀਆਂ ਧੁਨੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਉਚਾਰਨ ਵੇਲੇ ਫ਼ੇਫ਼ੜਿਆਂ ਵਿੱਚੋਂ ਆਉਂਦੀ ਵਾਯੂਧਾਰਾ ( ਹਵਾ ) ਮੂੰਹ ਵਿੱਚ ਕਿਸੇ ਨਾ ਕਿਸੇ ਥਾਂ ਤੇ ਰੁਕ ਕੇ ਧੁਨੀਆਂ ਦਾ ਉਚਾਰਨ ਕਰਦੀ ਹੈ । ਇਹਨਾਂ ਧੁਨੀਆਂ ਨੂੰ ਵਿਅੰਜਨ ਕਿਹਾ ਜਾਂਦਾ ਹੈ । ਜਿਸ ਥਾਂ ਤੇ ਹਵਾ ਨੂੰ ਰੋਕ ਕੇ ਧੁਨੀਆਂ ਉਚਾਰੀਆਂ ਜਾਂਦੀਆਂ ਹਨ , ਉਸ ਜਗ੍ਹਾ ਨੂੰ ਉਚਾਰਨ ਸਥਾਨ ਕਿਹਾ ਜਾਂਦਾ ਹੈ । ਸ੍ਵਰ ਧੁਨੀਆਂ ਦੇ ਉਚਾਰਨ ਵੇਲੇ ਫ਼ੇਫ਼ੜਿਆਂ ਵਿੱਚੋਂ ਆਉਂਦੀ ਵਾਯੂਧਾਰਾ ਬੇਰੋਕ ਬਾਹਰ ਆ ਜਾਂਦੀ ਹੈ । ਅਰਧ ਸ੍ਵਰ/ ਵਿਅੰਜਨ ਧੁਨੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਉਚਾਰਨ ਸ੍ਵਰਾਂ ਵਰਗਾ ਹੁੰਦਾ ਹੈ ਪਰ ਭਾਸ਼ਾ ਵਿੱਚ ਇਹ ਧੁਨੀਆਂ ਵਿਅੰਜਨਾਂ ਵਾਂਗੂ ਵਰਤੀਆਂ ਜਾਂਦੀਆਂ ਹਨ । ਪੰਜਾਬੀ ਭਾਸ਼ਾ ਵਿੱਚ ਦਸ ਸ੍ਵਰ ਹਨ-ਉ , ਊ , ਓ , ਅ , ਆ , ਔ , ਐ , ਇ , ਈ , ਏ । ਕਈ ਵਾਰ ਪੰਜਾਬੀ ਦੇ ੧੦ ਸ੍ਵਰਾਂ ਨੂੰ ੳ ਅ ੲ ਨਾਲ ਰਲਗੱਡ ਕਰ ਕੇ ਸ੍ਵਰਾਂ ਦੀ । ੳ ਅ ੲ ਸ੍ਵਰ ਵਾਹਕ ਹਨ , ਸ੍ਵਰ ਨਹੀਂ । ਇਹ ਅਜਿਹੇ ਚਿੰਨ੍ਹ ਹਨ ਜਿਨ੍ਹਾਂ ਨਾਲ ਪੰਜਾਬੀ ਦੇ ਦਸ ਸ੍ਵਰ ਅੰਕਿਤ ਕੀਤੇ ਜਾਂਦੇ ਹਨ : ਉੱਚੇ ਸ੍ਵਰ : ਈ , ਊ, ਅਰਧ ਉੱਚੇ: ਇ , ਉ ਅਰਧ ਨੀਵੇਂ ਏ , ਅ , ਓ ਨੀਵੇਂ ਐ , ਆ , ਔ॥ ਰਾਗ ਦੇ ਆਚਾਰਯ ਦੇਵਤਾ ਅਤੇ ਰਿਖੀਆਂ ਨੇ ਮੋਰ ਦੀ ਆਵਾਜ ਤੋਂ ਸੜਜ , ਪਪੀਹੇ ( ਚਾਤ੍ਰਕ ) ਦੀ ਧੁਨਿ ਤੋਂ ਰਿਸਭ ( ਕਈਆਂ ਨੇ ਗਊ ਦੇ ਰੰਭਣ ਦੀ ਆਵਾਜ਼ ਤੋਂ ਰਿਸਭ ਮੰਨਿਆ ਹੈ ) , ਬਕਰੀ ਅਤੇ ਭੇਡ ਦੀ ਆਵਾਜ਼ ਤੋਂ ਗਾਂਧਾਰ , ਕੂੰਜ ਦੀ ਧੁਨਿ ਤੋਂ ਮਧ੍ਯਮ , ਕੋਇਲ ( ਕੋਕਿਲਾ ) ਤੋਂ ਪੰਚਮ , ਡੱਡੂ ( ਅਥਵਾ ਘੋੜੇ ) ਦੀ ਧੁਨਿ ਤੋਂ ਧੈਵਤ ਅਤੇ ਹਾਥੀ ਦੀ ਚਿੰਘਾਰ ਤੋਂ ਨਿਸਦ ਸੁਰ ਕਲਪਿਆ ਹੈ