Typing Test

10:00

ਇਸ ਕਾਰਨ ਹੀ ਅੱਜ ਪੰਜਾਬ ਵਿਚੋਂ ਗੌਰਯਾ ਦੀ ਪ੍ਰਜਾਤੀ ਦਾ 70 ਫੀਸਦੀ ਸਫਾਇਆ ਹੋ ਗਿਆ ਹੈ ਪੀ.ਜੀ.ਆਈ. ਚੰਡੀਗੜ੍ਹ ਦੀ ਰਿਪੋਰਟ ਅਨੁਸਾਰ ਮਹਿਲਾਵਾਂ ਅਤੇ ਮਰਦਾਂ ਵਿਚ ਜਿਸ ਤਰ੍ਹਾਂ ਦੇ ਕੈਂਸਰ ਪਾਏ ਜਾ ਰਹੇ ਹਨ ਉਨ੍ਹਾਂ ਦਾ ਸਿੱਧਾ ਰਿਸ਼ਤਾ ਵਾਤਾਵਰਣ ਵਿਚ ਘੁਲੀ ਜਹਿਰਾਂ ਤੋਂ ਹੈ। ਮਰਦਾਂ ਵਿਚ ਭੋਜਨ ਨਲੀ, ਮੂੰਹ ਅਤੇ ਜਿਭ ਦਾ ਕੈਂਸਰ ਅਤੇ ਮਹਿਲਾਵਾਂ ਵਿਚ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਸਭ ਤੋਂ ਵੱਧ ਮੌਤਾਂ ਦਾ ਕਾਰਨ ਬਣ ਰਿਹਾ ਹੈ ਜਿਸਦਾ ਕਾਰਨ ਇਹ ਰਸਾਇਣ ਹੀ ਹੈ। ਇਸ ਰਿਪੋਰਟ ਅਨੁਸਾਰ ਜਿੱਥੇ ਉਕਤ ਕੀਟਨਾਸ਼ਕਾਂ ਦਾ ਇਸਤੇਮਾਲ ਵੱਧ ਹੈ ਉਸ ਇਲਾਕੇ ਵਿਚ ਕੈਂਸਰ ਦੇ ਮਰੀਜ ਅਤੇ ਮਾਮਲੇ ਵੱਧ ਪਾਏ ਗਏ ਹਨ। ਗ੍ਰੀਨਪੀਸ ਨਾਮਕ ਵਿਸ਼ਵ ਪ੍ਰਸਿੱਧ ਸੰਸਥਾ ਨੇ ਆਪਣੇ ਅਧਿਐਨ ਵਿਚ ਪਾਇਆ ਗਿਆ ਰਸਾਇਣਕ ਖਾਦਾਂ ਦੇ ਭਾਰੀ ਇਸਤੇਮਾਲ ਕਾਰਨ ਪੰਜਾਬ ਦੇ ਪਾਣੀ ਵਿਚ ਨਾਈਟ੍ਰੇਟ ਵੱਧ ਮਾਤਰਾ ਵਿਚ ਪਾਇਆ ਜਾ ਰਿਹਾ ਹੈ ਜਿਸਦੇ ਕਾਰਨ ਪੰਜਾਬ ਦੇ ਜਲ ਸੋਮੇ ਸਰੋਤ ਜਹਿਰੀਲੇ ਹੋ ਰਹੇ ਹਨ ਅਤੇ ਇਹ ਪਾਣੀ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਘਾਤਕ ਸਿੱਧ ਹੁੰਦਾ ਹੈ। ਪਾਣੀ ਦੀ ਭਿਆਨਕ ਸਥਿਤੀ ਨਾਲ ਭਾਰਤ ਪਾਕਿ ਸਰਹੱਦ ਤੇ ਵਸੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੋਨਾ ਨਾਨਕਾ ਅਤੇ ਤੇਜਾ ਰੁਹੇਲਾ ਤੋਂ ਇਲਾਵਾ ਹੋਰਨਾਂ ਲੋਕਾਂ ਦੀ ਜ਼ਿੰਦਗੀ ਜ਼ਿੰਦਗੀ ਸਾਹਮਣੇ ਇਹ ਸਵਾਲ ਮੂੰਹ ਅੱਡੀ ਖੜੋਤਾ ਹੈ ਕਿ ਆਖਰ ਕੀ ਉਨ੍ਹਾਂ ਨੇ ਇਸ ਧਰਤੀ ਤੇ ਲੈ ਕੇ ਗੁਨਾਹ ਕੀਤਾ ਹੈ। ਧਰਤੀ ਹੇਠਲੇ ਪਾਣੀ ਦੇ ਮਾੜਾ ਹੋਣ ਕਾਰਨ ਪਿੰਡ ਦੇ ਲੋਕਾਂ ਨੂੰ ਭਾਂਵੇ ਕਈ ਤਰ੍ਹਾਂ ਦੀਆਂ ਮਾਰੂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਤੇਜਾ ਰੁਹੇਲਾ ਅਤੇ ਦੋਨਾ ਨਾਨਕਾ ਇਸ ਪਿੰਡ ਦੇ ਹਰ ਘਰ ਦੇ ਅੱਧੇ ਮੈਂਬਰ ਦਿਨੋਂ ਦਿਨ ਸਰੀਰ ਨੂੰ ਜਕੜਨ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਲੋਕਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹਨ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਧਰਤੀ ਹੇਠਲਾ ਪਾਣੀ ਉਨ੍ਹਾਂ ਦੀ ਜ਼ਿੰਦਗੀ ਨੂੰ ਕਿਸ ਦਿਸ਼ਾ ਵੱਲ ਲਿਜਾ ਰਿਹਾ ਹੈ। ਹੱਡੀਆਂ ਦੀਆਂ ਬਿਮਾਰੀਆਂ, ਅੱਖਾਂ ਅਤੇ ਹੋਰ ਮਾਰੂ ਬਿਮਾਰੀਆਂ ਉਨ੍ਹਾਂ ਦੀ ਜ਼ਿੰਦਗੀ ਨੂੰ ਕੋਹੜ ਦੇ ਰੋਗ ਵਾਂਗ ਲੱਗ ਗਈਆਂ ਹਨ। ਇੰਨ੍ਹਾਂ ਪਿੰਡਾਂ ਦੀ ਸਥਿਤੀ ਚਿੰਤਾਜਨਕ ਹੈ। ਪਿੱਛਲੇ ਸਮੇਂ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇੰਨ੍ਹਾਂ ਪਿੰਡਾਂ ਵਿਚ ਸ਼ੁੱਧ ਪਾਣੀ ਬਾਰੇ ਆਪਣੇ ਦਿਸ਼ਾ ਨਿਰਦੇਸ਼ ਦਿੱਤੇ ਸਨ। ਇਸ ਕਾਰਨ ਹੀ ਅੱਜ ਪੰਜਾਬ ਵਿਚੋਂ ਗੌਰਯਾ ਦੀ ਪ੍ਰਜਾਤੀ ਦਾ 70 ਫੀਸਦੀ ਸਫਾਇਆ ਹੋ ਗਿਆ ਹੈ ਪੀ.ਜੀ.ਆਈ. ਚੰਡੀਗੜ੍ਹ ਦੀ ਰਿਪੋਰਟ ਅਨੁਸਾਰ ਮਹਿਲਾਵਾਂ ਅਤੇ ਮਰਦਾਂ ਵਿਚ ਜਿਸ ਤਰ੍ਹਾਂ ਦੇ ਕੈਂਸਰ ਪਾਏ ਜਾ ਰਹੇ ਹਨ ਉਨ੍ਹਾਂ ਦਾ ਸਿੱਧਾ ਰਿਸ਼ਤਾ ਵਾਤਾਵਰਣ ਵਿਚ ਘੁਲੀ ਜਹਿਰਾਂ ਤੋਂ ਹੈ। ਮਰਦਾਂ ਵਿਚ ਭੋਜਨ ਨਲੀ, ਮੂੰਹ ਅਤੇ ਜਿਭ ਦਾ ਕੈਂਸਰ ਅਤੇ ਮਹਿਲਾਵਾਂ ਵਿਚ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਸਭ ਤੋਂ ਵੱਧ ਮੌਤਾਂ ਦਾ ਕਾਰਨ ਬਣ ਰਿਹਾ ਹੈ ਜਿਸਦਾ ਕਾਰਨ ਇਹ ਰਸਾਇਣ ਹੀ ਹੈ। ਇਸ ਰਿਪੋਰਟ ਅਨੁਸਾਰ ਜਿੱਥੇ ਉਕਤ ਕੀਟਨਾਸ਼ਕਾਂ ਦਾ ਇਸਤੇਮਾਲ ਵੱਧ ਹੈ ਉਸ ਇਲਾਕੇ ਵਿਚ ਕੈਂਸਰ ਦੇ ਮਰੀਜ ਅਤੇ ਮਾਮਲੇ ਵੱਧ ਪਾਏ ਗਏ ਹਨ। ਗ੍ਰੀਨਪੀਸ ਨਾਮਕ ਵਿਸ਼ਵ ਪ੍ਰਸਿੱਧ ਸੰਸਥਾ ਨੇ ਆਪਣੇ ਅਧਿਐਨ ਵਿਚ ਪਾਇਆ ਗਿਆ ਰਸਾਇਣਕ ਖਾਦਾਂ ਦੇ ਭਾਰੀ ਇਸਤੇਮਾਲ ਕਾਰਨ ਪੰਜਾਬ ਦੇ ਪਾਣੀ ਵਿਚ ਨਾਈਟ੍ਰੇਟ ਵੱਧ ਮਾਤਰਾ ਵਿਚ ਪਾਇਆ ਜਾ ਰਿਹਾ ਹੈ ਜਿਸਦੇ ਕਾਰਨ ਪੰਜਾਬ ਦੇ ਜਲ ਸੋਮੇ ਸਰੋਤ ਜਹਿਰੀਲੇ ਹੋ ਰਹੇ ਹਨ ਅਤੇ ਇਹ ਪਾਣੀ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਘਾਤਕ ਸਿੱਧ ਹੁੰਦਾ ਹੈ। ਪਾਣੀ ਦੀ ਭਿਆਨਕ ਸਥਿਤੀ ਨਾਲ ਭਾਰਤ ਪਾਕਿ ਸਰਹੱਦ ਤੇ ਵਸੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਦੋਨਾ ਨਾਨਕਾ ਅਤੇ ਤੇਜਾ ਰੁਹੇਲਾ ਤੋਂ ਇਲਾਵਾ ਹੋਰਨਾਂ ਲੋਕਾਂ ਦੀ ਜ਼ਿੰਦਗੀ ਜ਼ਿੰਦਗੀ ਸਾਹਮਣੇ ਇਹ ਸਵਾਲ ਮੂੰਹ ਅੱਡੀ ਖੜੋਤਾ ਹੈ ਕਿ ਆਖਰ ਕੀ ਉਨ੍ਹਾਂ ਨੇ ਇਸ ਧਰਤੀ ਤੇ ਲੈ ਕੇ ਗੁਨਾਹ ਕੀਤਾ ਹੈ।