Typing Test

10:00

ਭਾਰਤ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਜੋ ਰੋਜ਼ਮੱਰਾ ਦੇ ਜੀਵਨ ‘ਚ ਦੇਖਿਆ ਜਾ ਸਕਦਾ ਹੈ। ਇੱਕ ਦਿਨ ਮੈਨੂੰ ਮੇਰੀ ਸਕੂਲ ਆਉਣ-ਜਾਣ ‘ਚ ਮਦਦ ਕਰਨ ਵਾਲੀ ਸਹਾਇਕਾ ਨੇ ਮੇਰੇ ਘਰ ਹੈਰਾਨ ਕਰਨ ਦੇ ਨਾਲ ਪ੍ਰਭਾਵਿਤ ਵੀ ਕੀਤਾ। ਉਹ ਬਹੁਤ ਚਿੰਤਤ ਨਜ਼ਰ ਆ ਰਹੀ ਸੀ ਅਤੇ ਕਿਸੇ ਦੀ ਉਡੀਕ ਕਰ ਰਹੀ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਹੋਇਆ? ਉਸ ਨੇ ਦੱਸਿਆ ਕਿ ਉਹ ਦੋ ਦਿਨਾਂ ਲਈ ਛੁੱਟੀ ਜਾ ਰਹੀ ਹੈ ਅਤੇ ਆਪਣੀ ‘ਓਲਾ’ ਦੀ ਉਡੀਕ ਕਰ ਰਹੀ ਹੈ। ਮੈਂ ਬਹੁਤ ਪ੍ਰਭਾਵਤ ਹੋਈ ਕਿ ਉਹ ਜਾਣਦੀ ਹੈ ਕਿ ‘ਓਲਾ’ ਨੂੰ ਕਿਵੇਂ ਸੱਦਣਾ ਹੈ। ਅੱਜਕੱਲ੍ਹ ਦੇ ਨੌਜਵਾਨ ਚਾਹੇ ਪੜ੍ਹੇ-ਲਿਖੇ ਹੋਣ ਜਾਂ ਨਾ, ਜਾਣਦੇ ਹਨ ਕਿ ਕੰਮ ਕਿਵੇਂ ਕੱਢਣਾ ਹੈ। ਉਸ ਦੀ ਬੁਲਾਈ ‘ਓਲਾ’ ਆਈ ਅਤੇ ਉਹ ਸ਼ਾਨ ਨਾਲ ਆਪਣੇ ਕਜ਼ਿਨ ਦੇ ਘਰ ਪਹੁੰਚ ਗਈ ਤੇ ਫੋਨ ਦੇ ਜ਼ਰੀਏ ਇੱਕ ਐਪ ਨਾਲ ਉਸ ਦਾ ਭੁਗਤਾਨ ਕਰ ਦਿੱਤਾ ਅੱਜ ਭਾਰਤ ‘ਚ ਤੁਸੀਂ ਕਿਤੇ ਵੀ ਜਾਓ, ਚਾਹੇ ਤੁਸੀਂ ਘਰ ਵਿੱਚ ਹੋ ਜਾਂ ਹੋਟਲ ‘ਚ, ਛੋਟੇ ਢਾਬੇ ‘ਚ ਹੋ ਜਾਂ ਕੌਫੀ ਸ਼ਾਪ ‘ਚ ਜਾਂ ਕਿਤੇ ਹੋਰ-ਹਰੇਕ ਵਿਅਕਤੀ ਕੋਲ ਮੋਬਾਈਲ ਹੁੰਦਾ ਹੈ। ਕਈਆਂ ਕੋਲ ਦੋ-ਦੋ ਹੁੰਦੇ ਹਨ। ਇਹ ਵੀ ਦੇਖਿਆ ਗਿਆ ਹੈ ਕਿ ਥੋੜ੍ਹੀ ਆਮਦਨ ਵਾਲੇ ਵੀ ਜ਼ਿਆਦਾਤਰ ਲੋਕਾ ਦੋ-ਦੋ ਸਮਾਰਟ ਫੋਨ ਰੱਖਦੇ ਹਨ। ਉਹ ਤਕਨੀਕ ਦੇ ਇੰਨੇ ਜਾਣਕਾਰ ਹਨ ਕਿ ਜਵਾਨ ਹੋਣ ਜਾਂ ਬਜ਼ੁਰਗ, ਉਨ੍ਹਾਂ ਨੂੰ ਪਤਾ ਹੈ ਕਿ ਸਮਾਰਟ ਫੋਨ ਕਿਵੇਂ ਚਲਾਉਣਾ ਹੈ। ਉਹ ਉਸ ‘ਤੇ ਸਰਚ ਕਰ ਸਕਦੇ ਹਨ, ਕਿਸੇ ਸ਼ਾਪਿੰਗ ਸਾਈਟ ‘ਤੇ ਜਾ ਸਕਦੇ ਹਨ, ਫਿਲਮ ਦੇਖਣ ਲਈ ਟਿਕਟਾਂ ਬੁੱਕ ਕਰਦੇ ਹਨ, ਰੇਲ ਟਿਕਟ ਅਤੇ ਹਵਾਈ ਟਿਕਟ ਦੀ ਕੀਮਤ ਦੀ ਤੁਲਨਾ ਕਰਦੇ ਅਤੇ ਸਭ ਤੋਂ ਸਸਤੀ ਹਵਾਈ ਟਿਕਟ ਖਕਰੀਦ ਕੇ ਸਫਰ ਕਰ ਸਕਦੇ ਹਨ। ਮੇਰੇ ਡਰਾਈਵਰ ਨੇ ਸਾਲਾਨਾ ਛੁੱਟੀਆਂ ‘ਤੇ ਆਪਣੇ ਦੋ ਬੱਚਿਆਂ ਤੇ ਪਤਨੀ ਨਾਲ ਦਾਰਜੀਲਿੰਗ ਜਾਣ ਦਾ ਪ੍ਰੋਗਰਾਮ ਬਣਾਇਆ ਹੈ। ਉਸ ਨੇ ਪਹਿਲਾਂ ਤੋਂ ਇੰਡੀਗੋ ਦੀ ਇੱਕ ਫਲਾਈਟ ਦੀ ਟਿਕਟ ਬੁੱਕ ਕਰਵਾ ਲਈ ਹੈ। ਉਸ ਦਾ ਕਹਿਣਾ ਹੈ ਕਿ ਰੇਲ ਗੱਡੀ ਰਾਹੀਂ ਜਾਣ ਦੀ ਥਾਂ ਹਵਾਈ ਸਫਰ ਸਸਤਾ ਹੈ। ਯਕੀਨੀ ਤੌਰ ‘ਤੇ ਉਸ ਦੇ ਬੱਚਿਆਂ ਨੇ ਇਸ ‘ਚ ਉਸ ਦੀ ਮਦਦ ਕੀਤੀ ਹੋਵੇਗੀ, ਜੋ ਇਨ੍ਹਾਂ ਨਵੀਆਂ ਤਕਨੀਕਾਂ ਦੇ ਚੰਗੇ ਜਾਣਕਾਰ ਹਨ। ਯਕੀਨੀ ਤੌਰ ‘ਤੇ ਦੇਸ਼ ‘ਚ ਸਵਰਗੀ ਰਾਜੀਵ ਗਾਂਧੀ ਨੇ ਤਕਨੀਕੀ ਅੰਦੋਲਨ ਦੀ ਸ਼ੁਰੂਆਤ ਕੀਤੀ ਤੇ ਫਿਰ ਡਾਕਟਰ ਮਨਮੋਹਨ ਸਿੰਘ ਆਏ ਤੇ ਨਰਿੰਦਰ ਮੋਦੀ ਨਾਲ ਇਹ ਸਾਢੇ ਜੀਵਨ ਦਾ ਬਹੁਤ ਜ਼ਰੂਰੀ ਹਿੱਸਾ ਬਣ ਗਈ। ਜਿਸ ਵਿਅਕਤੀ ਕੋਲ ਮੋਬਾਈਲ ਫੋਨ ਨਹੀਂ, ਉਹ ਸਭ ਤੋਂ ਵੱਖਰਾ ਹੋਵੇਗਾ। ਮੈਂ ਮੋਬਾਈਲ ‘ਤੇ ਸਰਚ ਕਰਨ ਜਾਂ ਚੀਜ਼ਾਂ ਦਾ ਆਰਡਰ ਕਰਨ ਦੇ ਮਾਮਲੇ ਵਿੱਚ ਬਹੁਤੀ ਮਾਹਰ ਨਹੀਂ ਹਾਂ, ਪਰ ਇੱਕ ਦਿਨ ਮੈਂ ਦੇਖਿਆ ਕਿ ਮੇਰਾ ਰਸੋਈਆ ਸਬਜ਼ੀਆਂ ਲਈ ਆਨਲਾਈਨ ਆਰਡਰ ਕਰ ਰਿਹਾ ਸੀ। ਇਨ੍ਹੀਂ ਦਿਨੀਂ ਦਿੱਲੀ ‘ਚ ਦੁਕਾਨਾਂ ਅਤੇ ਘਰਾਂ ਦੀ ਸੀਲਿੰਗ ਕਾਰਨ ਜ਼ਿਆਦਾਤਰ ਬੰਦ ਰਹਿੰਦਾ ਹੈ, ਇਸ ਲਈ ਉਹ ਆਨਲਾਈਨ ਆਰਡਰ ਕਰ ਰਿਹਾ ਸੀ। ਮੈਨੂੰ ਅਸਲ ‘ਚ ਨਹੀਂ ਪਤਾ ਸੀ ਕਿ ਇਸ ਉਤੇ ਕਿਹੋ ਜਿਹੀ ਪ੍ਰਤੀਕਿਰਿਆ ਦੇਵਾਂ, ਪਰ ਮੈਂ ਬਹੁਤ ਜ਼ਿਆਦਾ ਪ੍ਰਭਾਵਤ ਹੋਈ। ਭਾਰਤ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ, ਜੋ ਰੋਜ਼ਮੱਰਾ ਦੇ ਜੀਵਨ ‘ਚ ਦੇਖਿਆ ਜਾ ਸਕਦਾ ਹੈ। ਇੱਕ ਦਿਨ ਮੈਨੂੰ ਮੇਰੀ ਸਕੂਲ ਆਉਣ-ਜਾਣ ‘ਚ ਮਦਦ ਕਰਨ ਵਾਲੀ ਸਹਾਇਕਾ ਨੇ ਮੇਰੇ ਘਰ ਹੈਰਾਨ ਕਰਨ ਦੇ ਨਾਲ ਪ੍ਰਭਾਵਿਤ ਵੀ ਕੀਤਾ। ਉਹ ਬਹੁਤ ਚਿੰਤਤ ਨਜ਼ਰ ਆ ਰਹੀ ਸੀ ਅਤੇ ਕਿਸੇ ਦੀ ਉਡੀਕ ਕਰ ਰਹੀ ਸੀ। ਮੈਂ ਉਸ ਨੂੰ ਪੁੱਛਿਆ ਕਿ ਕੀ ਹੋਇਆ? ਉਸ ਨੇ ਦੱਸਿਆ ਕਿ ਉਹ ਦੋ ਦਿਨਾਂ ਲਈ ਛੁੱਟੀ ਜਾ ਰਹੀ ਹੈ ਅਤੇ ਆਪਣੀ ‘ਓਲਾ’ ਦੀ ਉਡੀਕ ਕਰ ਰਹੀ ਹੈ। ਮੈਂ ਬਹੁਤ ਪ੍ਰਭਾਵਤ ਹੋਈ ਕਿ ਉਹ ਜਾਣਦੀ ਹੈ ਕਿ ‘ਓਲਾ’ ਨੂੰ ਕਿਵੇਂ ਸੱਦਣਾ ਹੈ। ਅੱਜਕੱਲ੍ਹ ਦੇ ਨੌਜਵਾਨ ਚਾਹੇ ਪੜ੍ਹੇ-ਲਿਖੇ ਹੋਣ ਜਾਂ ਨਾ, ਜਾਣਦੇ ਹਨ ਕਿ ਕੰਮ ਕਿਵੇਂ ਕੱਢਣਾ ਹੈ। ਉਸ ਦੀ ਬੁਲਾਈ ‘ਓਲਾ’ ਆਈ ਅਤੇ ਉਹ ਸ਼ਾਨ ਨਾਲ ਆਪਣੇ ਕਜ਼ਿਨ ਦੇ ਘਰ ਪਹੁੰਚ ਗਈ ਤੇ ਫੋਨ ਦੇ ਜ਼ਰੀਏ ਇੱਕ ਐਪ ਨਾਲ ਉਸ ਦਾ ਭੁਗਤਾਨ ਕਰ ਦਿੱਤਾ ਅੱਜ ਭਾਰਤ ‘ਚ ਤੁਸੀਂ ਕਿਤੇ ਵੀ ਜਾਓ, ਚਾਹੇ ਤੁਸੀਂ ਘਰ ਵਿੱਚ ਹੋ ਜਾਂ ਹੋਟਲ ‘ਚ, ਛੋਟੇ ਢਾਬੇ ‘ਚ ਹੋ ਜਾਂ ਕੌਫੀ ਸ਼ਾਪ ‘ਚ ਜਾਂ ਕਿਤੇ ਹੋਰ-ਹਰੇਕ ਵਿਅਕਤੀ ਕੋਲ ਮੋਬਾਈਲ ਹੁੰਦਾ ਹੈ। ਕਈਆਂ ਕੋਲ ਦੋ-ਦੋ ਹੁੰਦੇ ਹਨ। ਇਹ ਵੀ ਦੇਖਿਆ ਗਿਆ ਹੈ ਕਿ ਥੋੜ੍ਹੀ ਆਮਦਨ ਵਾਲੇ ਵੀ ਜ਼ਿਆਦਾਤਰ ਲੋਕਾ ਦੋ-ਦੋ ਸਮਾਰਟ ਫੋਨ ਰੱਖਦੇ ਹਨ। ਉਹ ਤਕਨੀਕ ਦੇ ਇੰਨੇ ਜਾਣਕਾਰ ਹਨ ਕਿ ਜਵਾਨ ਹੋਣ ਜਾਂ ਬਜ਼ੁਰਗ, ਉਨ੍ਹਾਂ ਨੂੰ ਪਤਾ ਹੈ ਕਿ ਸਮਾਰਟ ਫੋਨ ਕਿਵੇਂ ਚਲਾਉਣਾ ਹੈ। ਉਹ ਉਸ ‘ਤੇ ਸਰਚ ਕਰ ਸਕਦੇ ਹਨ, ਕਿਸੇ ਸ਼ਾਪਿੰਗ ਸਾਈਟ ‘ਤੇ ਜਾ ਸਕਦੇ ਹਨ, ਫਿਲਮ ਦੇਖਣ ਲਈ ਟਿਕਟਾਂ ਬੁੱਕ ਕਰਦੇ ਹਨ, ਰੇਲ ਟਿਕਟ ਅਤੇ ਹਵਾਈ ਟਿਕਟ ਦੀ ਕੀਮਤ ਦੀ ਤੁਲਨਾ ਕਰਦੇ ਅਤੇ ਸਭ ਤੋਂ ਸਸਤੀ ਹਵਾਈ ਟਿਕਟ ਖਕਰੀਦ ਕੇ ਸਫਰ ਕਰ ਸਕਦੇ ਹਨ। ਮੇਰੇ ਡਰਾਈਵਰ ਨੇ ਸਾਲਾਨਾ ਛੁੱਟੀਆਂ ‘ਤੇ ਆਪਣੇ ਦੋ ਬੱਚਿਆਂ ਤੇ ਪਤਨੀ ਨਾਲ ਦਾਰਜੀਲਿੰਗ ਜਾਣ ਦਾ ਪ੍ਰੋਗਰਾਮ ਬਣਾਇਆ ਹੈ। ਉਸ ਨੇ ਪਹਿਲਾਂ ਤੋਂ ਇੰਡੀਗੋ ਦੀ ਇੱਕ ਫਲਾਈਟ ਦੀ ਟਿਕਟ ਬੁੱਕ ਕਰਵਾ ਲਈ ਹੈ। ਉਸ ਦਾ ਕਹਿਣਾ ਹੈ ਕਿ ਰੇਲ ਗੱਡੀ ਰਾਹੀਂ ਜਾਣ ਦੀ ਥਾਂ ਹਵਾਈ ਸਫਰ ਸਸਤਾ ਹੈ। ਯਕੀਨੀ ਤੌਰ ‘ਤੇ ਉਸ ਦੇ ਬੱਚਿਆਂ ਨੇ ਇਸ ‘ਚ ਉਸ ਦੀ ਮਦਦ ਕੀਤੀ ਹੋਵੇਗੀ, ਜੋ ਇਨ੍ਹਾਂ ਨਵੀਆਂ ਤਕਨੀਕਾਂ ਦੇ ਚੰਗੇ ਜਾਣਕਾਰ ਹਨ। ਯਕੀਨੀ ਤੌਰ ‘ਤੇ ਦੇਸ਼ ‘ਚ ਸਵਰਗੀ ਰਾਜੀਵ ਗਾਂਧੀ ਨੇ ਤਕਨੀਕੀ ਅੰਦੋਲਨ ਦੀ ਸ਼ੁਰੂਆਤ ਕੀਤੀ ਤੇ ਫਿਰ ਡਾਕਟਰ ਮਨਮੋਹਨ ਸਿੰਘ ਆਏ ਤੇ ਨਰਿੰਦਰ ਮੋਦੀ ਨਾਲ ਇਹ ਸਾਢੇ ਜੀਵਨ ਦਾ ਬਹੁਤ ਜ਼ਰੂਰੀ ਹਿੱਸਾ ਬਣ ਗਈ। ਜਿਸ ਵਿਅਕਤੀ ਕੋਲ ਮੋਬਾਈਲ ਫੋਨ ਨਹੀਂ, ਉਹ ਸਭ ਤੋਂ ਵੱਖਰਾ ਹੋਵੇਗਾ। ਮੈਂ ਮੋਬਾਈਲ ‘ਤੇ ਸਰਚ ਕਰਨ ਜਾਂ ਚੀਜ਼ਾਂ ਦਾ ਆਰਡਰ ਕਰਨ ਦੇ ਮਾਮਲੇ ਵਿੱਚ ਬਹੁਤੀ ਮਾਹਰ ਨਹੀਂ ਹਾਂ, ਪਰ ਇੱਕ ਦਿਨ ਮੈਂ ਦੇਖਿਆ ਕਿ ਮੇਰਾ ਰਸੋਈਆ ਸਬਜ਼ੀਆਂ ਲਈ ਆਨਲਾਈਨ ਆਰਡਰ ਕਰ ਰਿਹਾ ਸੀ। ਇਨ੍ਹੀਂ ਦਿਨੀਂ ਦਿੱਲੀ ‘ਚ ਦੁਕਾਨਾਂ ਅਤੇ ਘਰਾਂ ਦੀ ਸੀਲਿੰਗ ਕਾਰਨ ਜ਼ਿਆਦਾਤਰ ਬੰਦ ਰਹਿੰਦਾ ਹੈ, ਇਸ ਲਈ ਉਹ ਆਨਲਾਈਨ ਆਰਡਰ ਕਰ ਰਿਹਾ ਸੀ। ਮੈਨੂੰ ਅਸਲ ‘ਚ ਨਹੀਂ ਪਤਾ ਸੀ ਕਿ ਇਸ ਉਤੇ ਕਿਹੋ ਜਿਹੀ ਪ੍ਰਤੀਕਿਰਿਆ ਦੇ