ਟੈਕਨਾਲੌਜੀ ਦੇ ਰੁਝਾਨ ‘ਚ ਹਰ ਦਿਨ ਕੋਈ ਨਾ ਕੋਈ ਨਵੀ ਟੈਕਨਾਲੌਜ਼ੀ ਆ ਰਹੀ ਹੈ । ਟੈਕਨਾਲੌਜੀ ਦੀ ਰਫਤਾਰ ਬਹੁਤ ਤੇਜ਼ੀ ਨਾਲ ਚਲ ਰਹੀ ਹੈ। ਸ਼ੋਸਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਤੋ ਬਾਅਦ ਵਟਸਐਪ ਨਵੀ ਟੈਕਨਾਲੌਜੀ ਆਈ ਹੈ। ਬਹੁਤ ਜਲਦੀ ਹੀ ਨਵੀਆਂ ਨਵੀਆਂ ਟੈਕਨਾਲੌਜੀ ਆ ਰਹੀਆਂ ਹਨ ।ਬਹੁਤ ਸਾਰੇ ਲੋਕ ਫੇਸਬੁੱਕ ਨੂੰ ਛੱਡ ਕੇ ਵਟਸਐਪ ਤੇ ਆ ਗਏ ਹਨ ।ਹਰ ਇੱਕ ਸੌਫਟਵੇਅਰ ਦੇ ਫਾਇਦੇ ਤੇ ਨੁਕਸਾਨ ਤਾ ਹੁੰਦੇ ਹੀ ਹਨ ਜਿਵੇ ਫੇਸਬੁੱਕ ਤੇ ਆਪਣੇ ਫਾਇਦੇ ਤੇ ਨੁਕਸਾਨ ਹਨ, ਉਸੇ ਤਰ੍ਹਾਂ ਵਟਸਐਪ ਦੇ ਵੀ ਹਨ। ਫੇਸਬੁੱਕ ਤੇ ਤਸਵੀਰਾਂ ਦਾ ਬੁਹੁਤ ਜ਼ਿਆਦਾ ਮਿਸਯੂਜ਼ ਹੋ ਰਿਹਾ ਹੈ। ਫੇਸਬੁੱਕ ਨੂੰ ਅੱਜ ਕੱਲ ਪ੍ਰਮੋਸ਼ਨ ਲਈ ਬਹੁਤ ਜ਼ਿਆਦਾ ਵਰਤਿਆ ਜਾ ਰਿਹਾ ਹੈ। ਹੁਣ ਵਟਸਐਪ ਦੀ ਗੱਲ ਕਰਦੇ ਹਾਂ। ਵਟਸਐਪ ਇੱਕ ਚੈਟਿੰਗ ਮੈਸੇਜ਼ਰ ਹੈ। ਦੋਸਤ ਆਪਸ ‘ਚ ਆਰਾਮ ਨਾਲ ਗੱਲ ਕਰ ਸਕਦੇ ਹਨ ।ਅੱਜ ਵੀ ਬਹੁਤ ਸਾਰੇ ਲੋਕ ਇਹਦਾ ਦੇ ਹਨ ਜੋ ਸਵੇਰ ਦੀ ਚਾਹ ਬਾਅਦ ‘ਚ ਪੀਂਦੇ ਹਨ ਤੇ ਵਟਸਐਪ, ਫੇਸਬੁੱਕ ਪਹਿਲਾ ਖੋਲਦੇ ਹਨ।ਇਸ ਤੇ ਬਹੁਤ ਸਾਰੀਆਂ ਤਸਵੀਰਾਂ,ਵੀਡਿਉ,ਆਡੀਉ ਆਰਾਮ ਨਾਲ ਸ਼ੇਅਰ ਕਰ ਸਕਦੇ ਹਾਂ।ਵਟਸਐਪ ਤੇ ਪਾਸਵਰਡ ਸਿਕਊਰਟੀ ਨਹੀ ਹੈ।ਚੈਟਿੰਗ ਦਾ ਆਰਾਮ ਨਾਲ ਮਿਸਯੂਜ ਹੋ ਸਕਦਾ ਹੈ ਤੇ ਹੋ ਵੀ ਰਿਹਾ ਹੈ ।ਵਟਸਐਪ ਤੇ ਅਗਰ ਕੋਈ ਨਿੱਜ਼ੀ ਗੱਲ ਕਰ ਰਿਹਾ ਹੈ ਤੇ ਚੈਟਿੰਗ ਕਲੀਅਰ ਕਰਨੀ ਭੁੱਲ ਜਾਦਾ ਹੈ ਤੇ ਮੋਬਾਇਲ ਕਿਸੇ ਦੀ ਵੀ ਹੱਥ ਲੱਗ ਜਾਦਾ ਆਰਾਮ ਨਾਲ ਮਿਸਯੂਜ ਹੋ ਸਕਦਾ ਹੈ।ਦੂਸਰੀ ਗੱਲ ਬਹੁਤ ਸਾਰ ਲੋਕ ਕਿਸੇ ਦੀ ਨਿੱਜ਼ੀ ਗੱਲ ਜਾ ਵੀਡਿਉ ਰਿਕਾਰਡ ਕਰ ਕੇ ਸ਼ੇਅਰ ਕਰ ਰਹੇ ਹਨ ਜੋ ਕਿ ਬਹੁਤ ਗਲਤ ਹੈ ਜਿਸ ਨੇ ਰਿਕਾਰਡ ਕਰ ਕੇ ਸ਼ੇਅਰ ਕੀਤੀ ਉਹ ਤਾ ਗਲਤ ਹੈ ਹੀ ਇਸਦੇ ਨਾਲ ਅੱਗੋ ਸ਼ੇਅਰ ਕਰਨ ਵਾਲੇ ਵੀ ਗਲਤ ਹਨ।ਲੜਕੀਆਂ ਦੀ ਚੋਰੀ ਛਿਪੇ ਵੀਡਿਉ ਬਣਾ ਕੇ ਸ਼ੇਅਰ ਕਰਨਾ ਬਹੁਤ ਗਲਤ ਹੈ ।ਕੁਝ ਲੋਕ ਆਪਣੀ ਦੁਸ਼ਮਣੀ ਕੱਢਣ ਲਈ ਇਸ ਤਰ੍ਹਾ ਕਰਦੇ ਹਨ ।ਇਸ ਨੂੰ ਅਨਪੜ੍ਹ ਲੋਕ ਤਾ ਵਰਤ ਨਹੀ ਸਕਦੇ ਹਨ ਇਹ ਪੜ੍ਹੇ-ਲਿਖੇ ਹੀ ਕਰ ਸਕਦੇ ਹਨ ਤੇ ਪੜ੍ਹੇ-ਲਿਖੇ ਲੋਕ ਕਿਸੇ ਦੀ ਨਿੱਜ਼ੀ ਤਸਵੀਰ ਜਾ ਨਿੱਜੀ ਗੱਲਬਾਤ ਜਾ ਨਿੱਜ਼ੀ ਵੀਡਿਉ ਨੂੰ ਖੁਸ਼ੀ ਨਾਲ ਦੇਖਦੇ ਹਨ ਤੇ ਆਪਣਾ ਮਜ਼ਾ ਲੈਦੇ ਹਨ ਤੇ ਉਹ ਅੱਗੋ ਆਪਣੇ ਦੋਸਤਾਂ ਨੂੰ ਮਜ਼ਾ ਦਿਵਾਉਣ ਲਈ ਸ਼ੇਅਰ ਕਰ ਦਿੰਦੇ ਹਨ। ਇਸੇ ਤਰ੍ਹਾ ਇਹ ਇਕ ਚੱਕਰ ਚੱਲ ਰਿਹਾ ਹੈ ਜੋ ਕਿ ਗਲਤ ਚੱਕਰ ਚੱਲ ਰਿਹਾ ਹੈ।ਇਸ ‘ਚ ਕੁਝ ਕੁ ਲੋਕ ਹੀ ਅਜਿਹੇ ਹੁੰਦੇ ਹਨ ਜੋ ਸੋਚਦੇ ਹਨ ਕਿ ਇਹ ਨਿੱਜ਼ੀ ਤਸਵੀਰ ਜਾ ਵੀਡਿਉ ਨੂੰ ਸ਼ੇਅਰ ਨਹੀ ਕਰਨਾ ਚਾਹੀਦਾ ।ਕਿਸੇ ਦੀ ਨਿੱਜ਼ੀ ਜ਼ਿੰਦਗੀ ਨਾਲ ਆਪਣੇ ਦੋ ਮਿੰਟ ਦੀ ਖੁਸ਼ੀ ਲਈ ਖਿਲਵਾੜ ਕਰਨਾ ਕਿੱਥੋ ਦਾ ਠੀਕ ਹੈ ? ਇਹੀ ਕੋਈ ਤੁਹਾਡੀ ਨਿੱਜ਼ੀ ਜਿੰਦਗੀ ਨਾਲ ਕਰੇ ਤਾ ਤੁਹਾਡੇ ਤੇ ਕੀ ਵਾਪਰੇਗੀ। ਅਡਲਟ ਤਸਵੀਰਾਂ ਤੇ ਵੀਡਿਉ ਸ਼ੇਅਰ ਕਰਨਾ ਕੋਈ ਵਧੀਆ ਗੱਲ ਨਹੀ ਹੈ। ਇਸੇ ਦਾ ਹੀ ਅੱਜ ਦੀ ਪੀੜ੍ਹੀ ਤੇ ਬਹੁਤ ਪ੍ਰਭਾਵ ਪੈ ਰਿਹਾ ਹੈ ਜਿਸ ਕਾਰਨ ਅੱਜ ਦੀ ਪੀੜ੍ਹੀ ਗਲਤ ਰਾਸਤੇ ਪੈ ਰਹੀ ਹੈ ।ਦੋਸਤੋ ਪੜ੍ਹੇ-ਲਿਖੇ ਹੋ ਕੇ ਇਸ ਤਰ੍ਹਾ ਦੇ ਕੰਮ ਨਾ ਕਰੋ। ਕਿਸੇ ਦੀ ਨਿੱਜ਼ੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਬਹੁਤ ਗਲਤ ਹੈ ।ਅੱਜ ਤੁਸੀ ਕਿਸੇ ਨਾਲ ਇਸ ਤਰ੍ਹਾ ਕਰ ਰਹੇ ਹੋ ਕੱਲ ਨੂੰ ਤੁਹਾਡੇ ਨਾਲ ਵੀ ਹੋ ਸਕਦਾ ਹੈ ।ਕਿਸੇ ਵੀ ਲੜਕੀ ਦੀ ਨਿੱਜ਼ੀ ਤਸਵੀਰ ਜਾ ਵੀਡਿਉ ਬਣਾ ਕੇ ਸ਼ੇਅਰ ਕਰਨਾ ਬਹੁਤ ਜ਼ਿਆਦਾ ਗਲਤ ਹੈ । ਅੱਜ ਤੁਸੀ ਕਿਸੇ ਲੜਕੀ ਦੀ ਕਰ ਰਹੇ ਹੋ ਕੱਲ ਨੂੰ ਤੁਹਾਡੀ ਆਪਣੀ ਭੈਣ ਨਾਲ ਵੀ ਇਸ ਤਰ੍ਹਾ ਹੋ ਸਕਦਾ ਹੈ। ਜਦੋ ਵੀ ਚੈਟਿੰਗ ਖਤਮ ਹੋ ਜਾਏ ਚੈਟਿੰਗ ਕਲੀਅਰ ਜਾ ਡਿਲੀਟ ਕਰਨਾ ਨਾ ਭੁੱਲੋ । ਦੂਸਰੀ ਗੱਲ ਕੋਈ ਵੀ ਪੈਸੇ ਜਾ ਅਕਾਊਟ ਜਾ ਪਾਸਵਰਡ ਦੇ ਸੰਬੰਧਿਤ ਗੱਲ ਜਾ ਕੋਈ ਵੀ ਨਿੱਜ਼ੀ ਗੱਲ ਜੋ ਤੁਹਾਨੂੰ ਨੁਕਸਾਨ ਪੁਹੰਚਾ ਸਕੇ ਚੈਟਿੰਗ ਤੇ ਨਾ ਕਰੋ। ਟੈਕਨਾਲੌਜੀ ਦੇ ਰੁਝਾਨ ‘ਚ ਹਰ ਦਿਨ ਕੋਈ ਨਾ ਕੋਈ ਨਵੀ ਟੈਕਨਾਲੌਜ਼ੀ ਆ ਰਹੀ ਹੈ । ਟੈਕਨਾਲੌਜੀ ਦੀ ਰਫਤਾਰ ਬਹੁਤ ਤੇਜ਼ੀ ਨਾਲ ਚਲ ਰਹੀ ਹੈ। ਸ਼ੋਸਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਤੋ ਬਾਅਦ ਵਟਸਐਪ ਨਵੀ ਟੈਕਨਾਲੌਜੀ ਆਈ ਹੈ। ਬਹੁਤ ਜਲਦੀ ਹੀ ਨਵੀਆਂ ਨਵੀਆਂ ਟੈਕਨਾਲੌਜੀ ਆ ਰਹੀਆਂ ਹਨ ।ਬਹੁਤ ਸਾਰੇ ਲੋਕ ਫੇਸਬੁੱਕ ਨੂੰ ਛੱਡ ਕੇ ਵਟਸਐਪ ਤੇ ਆ ਗਏ ਹਨ ।ਹਰ ਇੱਕ ਸੌਫਟਵੇਅਰ ਦੇ ਫਾਇਦੇ ਤੇ ਨੁਕਸਾਨ ਤਾ ਹੁੰਦੇ ਹੀ ਹਨ ਜਿਵੇ ਫੇਸਬੁੱਕ ਤੇ ਆਪਣੇ ਫਾਇਦੇ ਤੇ ਨੁਕਸਾਨ ਹਨ, ਉਸੇ ਤਰ੍ਹਾਂ ਵਟਸਐਪ ਦੇ ਵੀ ਹਨ। ਫੇਸਬੁੱਕ ਤੇ ਤਸਵੀਰਾਂ ਦਾ ਬੁਹੁਤ ਜ਼ਿਆਦਾ ਮਿਸਯੂਜ਼ ਹੋ ਰਿਹਾ ਹੈ। ਫੇਸਬੁੱਕ ਨੂੰ ਅੱਜ ਕੱਲ ਪ੍ਰਮੋਸ਼ਨ ਲਈ ਬਹੁਤ ਜ਼ਿਆਦਾ ਵਰਤਿਆ ਜਾ ਰਿਹਾ ਹੈ। ਹੁਣ ਵਟਸਐਪ ਦੀ ਗੱਲ ਕਰਦੇ ਹਾਂ। ਵਟਸਐਪ ਇੱਕ ਚੈਟਿੰਗ ਮੈਸੇਜ਼ਰ ਹੈ। ਦੋਸਤ ਆਪਸ ‘ਚ ਆਰਾਮ ਨਾਲ ਗੱਲ ਕਰ ਸਕਦੇ ਹਨ ।ਅੱਜ ਵੀ ਬਹੁਤ ਸਾਰੇ ਲੋਕ ਇਹਦਾ ਦੇ ਹਨ ਜੋ ਸਵੇਰ ਦੀ ਚਾਹ ਬਾਅਦ ‘ਚ ਪੀਂਦੇ ਹਨ ਤੇ ਵਟਸਐਪ, ਫੇਸਬੁੱਕ ਪਹਿਲਾ ਖੋਲਦੇ ਹਨ।ਇਸ ਤੇ ਬਹੁਤ ਸਾਰੀਆਂ ਤਸਵੀਰਾਂ,ਵੀਡਿਉ,ਆਡੀਉ ਆਰਾਮ ਨਾਲ ਸ਼ੇਅਰ ਕਰ ਸਕਦੇ ਹਾਂ।ਵਟਸਐਪ ਤੇ ਪਾਸਵਰਡ ਸਿਕਊਰਟੀ ਨਹੀ ਹੈ।ਚੈਟਿੰਗ ਦਾ ਆਰਾਮ ਨਾਲ ਮਿਸਯੂਜ ਹੋ ਸਕਦਾ ਹੈ ਤੇ ਹੋ ਵੀ ਰਿਹਾ ਹੈ ।ਵਟਸਐਪ ਤੇ ਅਗਰ ਕੋਈ ਨਿੱਜ਼ੀ ਗੱਲ ਕਰ ਰਿਹਾ ਹੈ ਤੇ ਚੈਟਿੰਗ ਕਲੀਅਰ ਕਰਨੀ ਭੁੱਲ ਜਾਦਾ ਹੈ ਤੇ ਮੋਬਾਇਲ ਕਿਸੇ ਦੀ ਵੀ ਹੱਥ ਲੱਗ ਜਾਦਾ ਆਰਾਮ ਨਾਲ ਮਿਸਯੂਜ ਹੋ ਸਕਦਾ ਹੈ।ਦੂਸਰੀ ਗੱਲ ਬਹੁਤ ਸਾਰ ਲੋਕ ਕਿਸੇ ਦੀ ਨਿੱਜ਼ੀ ਗੱਲ ਜਾ ਵੀਡਿਉ ਰਿਕਾਰਡ ਕਰ ਕੇ ਸ਼ੇਅਰ ਕਰ ਰਹੇ ਹਨ ਜੋ ਕਿ ਬਹੁਤ ਗਲਤ ਹੈ ਜਿਸ ਨੇ ਰਿਕਾਰਡ ਕਰ ਕੇ ਸ਼ੇਅਰ ਕੀਤੀ ਉਹ ਤਾ ਗਲਤ ਹੈ ਹੀ ਇਸਦੇ ਨਾਲ ਅੱਗੋ ਸ਼ੇਅਰ ਕਰਨ ਵਾਲੇ ਵੀ ਗਲਤ ਹਨ।ਲੜਕੀਆਂ ਦੀ ਚੋਰੀ ਛਿਪੇ ਵੀਡਿਉ ਬਣਾ ਕੇ ਸ਼ੇਅਰ ਕਰਨਾ ਬਹੁਤ ਗਲਤ ਹੈ ।ਕੁਝ ਲੋਕ ਆਪਣੀ ਦੁਸ਼ਮਣੀ ਕੱਢਣ ਲਈ ਇਸ ਤਰ੍ਹਾ ਕਰਦੇ ਹਨ ।ਇਸ ਨੂੰ ਅਨਪੜ੍ਹ ਲੋਕ ਤਾ ਵਰਤ ਨਹੀ ਸਕਦੇ ਹਨ ਇਹ ਪੜ੍ਹੇ-ਲਿਖੇ ਹੀ ਕਰ ਸਕਦੇ ਹਨ ਤੇ ਪੜ੍ਹੇ-ਲਿਖੇ ਲੋਕ ਕਿਸੇ ਦੀ ਨਿੱਜ਼ੀ ਤਸਵੀਰ ਜਾ ਨਿੱਜੀ ਗੱਲਬਾਤ ਜਾ ਨਿੱਜ਼ੀ ਵੀਡਿਉ ਨੂੰ ਖੁਸ਼ੀ ਨਾਲ ਦੇਖਦੇ ਹਨ ਤੇ ਆਪਣਾ ਮਜ਼ਾ ਲੈਦੇ ਹਨ ਤੇ ਉਹ ਅੱਗੋ ਆਪਣੇ ਦੋਸਤਾਂ ਨੂੰ ਮਜ਼ਾ ਦਿਵਾਉਣ ਲਈ ਸ਼ੇਅਰ ਕਰ ਦਿੰਦੇ ਹਨ। ਇਸੇ ਤਰ੍ਹਾ ਇਹ ਇਕ ਚੱਕਰ ਚੱਲ ਰਿਹਾ ਹੈ ਜੋ ਕਿ ਗਲਤ ਚੱਕਰ ਚੱਲ ਰਿਹਾ