ਉਮੀਦਵਾਰਾਂ ਨੂੰ ਦਿੱਤੇ ਗਏ ਪੰਜਾਬੀ ਪੈਰ੍ਹੇ ਨੂੰ ਇਨਸਕ੍ਰਿਪਟ ਕੀਬੋਰਡ ਦੀ ਵਰਤੋਂ ਕਰਦਿਆਂ ਯੂਨੀਕੋਡ ਆਧਾਰਿਤ ਰਾਵੀ ਫੌਂਟ ਵਿੱਚ ਟਾਇਪ ਕਰਨਾ ਪਵੇਗਾ। ਪੰਜਾਬੀ ਪੈਰ੍ਹੇ ਵਿੱਚ ਗੁਰਮੁਖੀ ਅੱਖਰ, ਗੁਰਮੁਖੀ ਅਤੇ ਅੰਗਰੇਜ਼ੀ ਨੰਬਰ ਅਤੇ ਵਿਰਾਮ ਚਿੰਨ ਸਾਮਿਲ ਹੋਣਗੇ। ਉਮੀਦਵਾਰਾਂ ਨੇ ਟਾਇਪਿੰਗ ਲਈ ਦਿੱਤੇ ਗਏ ਪੈਰ੍ਹੇ ਵਿਚਲੇ ਪਾਠ ਨੂੰ ਹੂ-ਬ-ਹੂ ਟਾਇਪ ਕਰਨਾ ਪਵੇਗਾ। ਅੰਤਿਮ ਟੋਲੀ ਵਿੱਚ 6ਅੱਖਰ ਸ਼ ਖ਼ ਗ਼ ਜ਼ ਫ਼ ਲ਼ ਹਨ। 10 ਸ੍ਵਰ ਅ, ਆ, ਇ, ਈ, ਉ, ਊ, ਔ, ਐ, ਉ, ਓ ਹਨ। 0123456789 ਦੇ ਬਰਾਬਰ ਗੁਰਮੁਖੀ ਗਿਣਤੀ ਵਿੱਚ ੦੧੨੩੪੫੬੭੮੯ ਚਿੰਨ ਹਨ। ਓਉਅੲਞਙ ਘੱਟ ਵਰਤੋਂ ਆਉਦੇਂ ਹਨ।