Typing Test

10:00

ਕੁਦਰਤ ਸਹਿਜ, ਮੱਧ ਵਰਤੀ ਤੇ ਵਿਕਰਾਲ ਰੂਪ ਵਿੱਚ ਸਵੈਮਾਨ ਹੂੰਦੀ ਹੈ. ਅਸੀਂ ਪਿਛਲੇ ਲੇਖ ਵਿੱਚ ਚਾਰ ਸ਼ਕਤੀਆਂ ਦਾ ਜਿਕਰ ਕੀਤਾ ਸੀ. ਇਹ ਚਾਰ ਸ਼ਕਤੀਆਂ ਹੀ ਸਹਿਜ, ਮੱਧ ਵਰਤੀ ਤੇ ਵਿਕਰਾਲ ਰੂਪ ਵਿੱਚ ਸਵੈਮਾਨ ਹੁੰਦੀਆਂ ਹਨ ਤੇ ਇਹ ਹੀ ਬਹ੍ਰਿਮੰਡ ਦੇ ਜਨਮ ਤੇ ਪਸਾਰੇ ਲਈ ਜਿੰਮੇਵਾਰ ਹਨ. ਇਹਨਾਂ ਸ਼ਕਤੀਆਂ ਦੀ ਬਦੋਲਤ ਹੀ ਧਰਤੀ ਤੇ ਜੀਵਨ ਹੈ. ਭਾਵੇਂ ਕਿ ਇਸ ਖੇਤਰ ਵਿੱਚ ਅਜੇ ਬਹੁਤ ਸਾਰਾ ਕੰਮ ਹੋਣ ਵਾਲਾ ਹੈ ਤੇ ਬਹੁਤ ਕੁਝ ਅਜੇ ਸਹੀ ਤਰੀਕੇ ਨਾਲ ਸਮਝਣ ਵੱਲ ਕੰਮ ਹੋ ਰਿਹਾ ਹੈ. ਅਸੀਂ ਪਿਛਲੇ ਲੇਖ ਵਿੱਚ ਸੰਖੇਪ ਰੂਪ ਵਿੱਚ ਪੜ ਚੁੱਕੇ ਹਾਂ ਕਿ ਬਹ੍ਰਿਮੰਡ ਦਾ ਜਨਮ ਕਿਵੇਂ ਸੰਭਵ ਹੋਇਆ ਇਸ ਲੇਖ ਤੇ ਅਗਲੇ ਲੇਖਾਂ ਦੀ ਲੜੀ ਵਿੱਚ ਅਸੀਂ ਵਿਸਥਾਰ ਵਿੱਚ ਬਹ੍ਰਿਮੰਡ ਦੇ ਜਨਮ ਤੋਂ ਲੈ ਕੇ ਪਸਾਰੇ ਤੇ ਫਿਰ ਧਰਤੀ ਉੱਪਰ ਜੀਵਨ ਕਿਵੇਂ ਸੰਭਵ ਹੋਇਆ ਤੇ ਕੀ ਅਸੀਂ ਇਕੱਲੇ ਹਾਂ ਬਹ੍ਰਿਮੰਡ ਵਿੱਚ ਜਿਹੇ ਵਿਸ਼ਿਆਂ ਤੇ ਰੋਸ਼ਨੀ ਪਾਵਾਂਗੇ. ਇਸ ਲੇਖ ਦੇ ਮੁੱਖ ਮੰਤਵ ਤਹਿਤ ਤਾਪ, ਰਫਤਾਰ, ਸਮਾਂ,ਰੋਸ਼ਨੀ, ਪ੍ਰਮਾਣੂ ਸ਼ਕਤੀ ਦਾ ਸੰਖੇਪ ਵਰਨਣ ਤੇ ਰੱਬ ਕਣ ਨੂੰ ਸਮਝਣ ਵੱਲ ਵੱਧ ਤਵੱਜੋ ਦਿੱਤੀ ਜਾਵੇਗੀ. ਜਦੋਂ ਅਰਬਾਂ ਖਰਬਾਂ ਸਾਲਾਂ ਦੇ ਅੰਧੇਰ ਤੇ ਬਹ੍ਰਿਮੰਡ ਵਿੱਚ ਇੱਕਲ ਖਲਾਅ ਦੇ ਸਮੇਂ(ਸਿੰਗੂਲੈਰਟੀ ਸਪੇਸ ਆਫ ਟਾਇਮ) ਤੋਂ ਬਾਅਦ ਵੱਡਾ ਧਮਾਕਾ (ਇਹ ਕੋਈ ਬੰਬ ਵਰਗਾ ਜਾਂ ਅਵਾਜ਼ ਪੈਦਾ ਕਰਨ ਵਾਲਾ ਧਮਾਕਾ ਨਹੀ ਹੈ) ਸੰਭਵ ਹੋ ਸਕਿਆ ਤਾਂ ਉਸ ਵਕਤ ਇਸ ਦੇ ਗਿਰਦ ਦਾ ਤਾਪਮਾਨ ਅਰਬਾਂ ਖਰਬਾਂ ਡਿਗਰੀ ਤੋਂ ਉੱਪਰ ਸੀ ਤੇ ਸਾਰਾ ਬਹ੍ਰਿਮੰਡਕ ਪਸਾਰਾ ਬਹੁਤ ਹੀ ਸੰਘਣਾ ਸੀ. ਤਾਰਾ ਵਿਗਿਆਨੀਆਂ (ਐਸਟਰੋਫਿਜੀਆਸਟਸ) ਨੇ ਹੁਣੇ ਹੀ ਸ਼ੁਰੂਆਤੀ ਸਿਗਨਲ ਲੱਭ ਲਿਆ ਹੈ ਤੇ ਹੁਣ ਅਸੀਂ ਜਾਣਦੇ ਹਾਂ ਕਿ ਕੋਸਮੋਸ ਤਰੰਗਾ ਕਿਵੇਂ ਹੋਂਦ ਵਿੱਚ ਆਈਆ ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਸਾਇਦ ਖਲਾਅ ਦੀ ਆਪਣੀ ਸ਼ਕਤੀ ਹੈ. ਇੱਕ ਸਧਾਰਨ ਜਿਹਾ ਪ੍ਰਮਾਣ ਇਹ ਹੈ ਕਿ ਜਦੋਂ ਅਸੀਂ ਰੇਡੀਉ ਸੁਣਦੇ ਹਾਂ ਤਾਂ ਅਸੀਂ ਕਈ ਵਾਰ ਸ਼ਾਂਅ ਸ਼ਾਅ ਦੀ ਅਵਾਜ਼ ਵੀ ਸੁਣਦੇ ਹਾਂ ਇਹ ਸ਼ਾਂਅ ਸ਼ਾਂਅ ਵੱਡੇ ਧਮਾਕੇ ਤੋਂ ਤਰੁੰਤ ਬਾਅਦ ਰੋਸ਼ਨੀ ਦੀਆਂ ਖਿੱਚ ਹੋਈਆਂ ਤਰੰਗਾਂ (ਸਟਰੈਚਡ ਲਾਇਟ ਜਸਟ ਆਫਟਰ ਦਾ ਬਿਗ ਬੈਂਗ) ਦੁਆਰਾ ਪੈਦਾ ਕੀਤੀਆਂ ਗਈਆਂ ਹੋ ਸਕਦੀਆਂ ਹਨ ਜਾਂ ਸੁਪਰਨੋਵਾ (ਕਿਸੇ ਵੱਡੇ ਤਾਰੇ, ਸੂਰਜ ਨਾਲੋ ਕਾਫੀ ਵੱਡੇ ਤਾਰੇ ਦੇ ਆਪਣੇ ਆਪ ਵਿੱਚ ਡਿੱਗ ਪੈਣ ਤੋਂ ਜੋ ਪੈਦਾ ਹੁੰਦਾ ਹੈ ਉਹ ਵੀ ਇਸ ਲਈ ਜਿੰਮੇਵਾਰ ਹੋ ਸਕਦਾ ਹੈ ਕਿਉਂਕਿ ਕੋਸਮੋਸ ਤਰੰਗਾਂ ਦੀ ਸ਼ਕਤੀ ਬਹੁਤ ਜਿਆਦਾ ਹੈ ਜੋ ਸੁਪਰਨੋਵਾ ਪੈਦਾ ਕਰ ਸਕਦਾ ਹੈ ਇਸ ਲਈ ਇਹ ਅਜੇ ਹੋਰ ਖੋਜ ਦੀ ਮੰਗ ਕਰਦਾ ਹੈ, ਬਾਕੀ ਅਸੀਂ ਜੋ ਵੀ ਬੋਲ ਰਹੇ ਹਾਂ ਇਹ ਤਰੰਗਾਂ ਕਦੇ ਵੀ ਮਰਦੀਆ ਨਹੀ ਇਹ ਇੱਥੇ ਹੀ ਬਹ੍ਰਿਮੰਡ ਵਿੱਚ ਵਿਚਰਦੀਆਂ ਰਹਿੰਦੀਆਂ ਹਨ ਪਰ ਇਹ ਸਥਿਰ ਰੂਪ (ਇਨਫੇਨੇਟ ਲਾਇਨ’ਸ) ਵਿੱਚ ਤਬਦੀਲ ਹੋ ਕੇ ਵਿਚਰਦੀਆਂ ਹਨ ਤੇ ਸਾਡੇ ਕੰਨ ਉਹਨਾਂ ਨੂੰ ਸੁਨਣ ਤੋਂ ਅਸਮਰਥ ਹੁੰਦੇ ਹਨ. ਅਜੇ ਤਕਨਾਲੋਜੀ ਵੀ ਇਜਾਦ ਨਹੀ ਹੈ ਇਹਨਾਂ ਨੂੰ ਫਿਰ ਤੋਂ ਇਕੱਠਾ ਕਰਕੇ ਸੁਨਣ ਲਈ, ਪਰ ਦੇਖੋ. ਕੀ ਪਤਾ. ਅਸੀ ਬਹੁਤ ਹੀ ਖੁਸ਼ ਨਸੀਬ ਹਾਂ ਕਿ ਅਸੀਂ ਜੋ ਅਵਾਜ਼ ਕਿਸੇ ਵੀ ਜਰੀਏ ਪੈਦਾ ਕੀਤੀ ਉਹ ਅਸੀਂ ਸਕਿੰਟ ਦੇ ਕੁਝ ਕੂ ਹਿੱਸੇ ਦਰਮਿਆਨ ਹੀ ਸੁਣ ਸਕਦੇ ਹਾਂ ਨਹੀ ਤਾਂ ਕੀ ਹੋ ਸਕਦਾ ਸੀ ਅਸੀਂ ਸੋਚ ਸਕਦੇ ਹਾਂ. ਕੁਦਰਤ ਸਹਿਜ, ਮੱਧ ਵਰਤੀ ਤੇ ਵਿਕਰਾਲ ਰੂਪ ਵਿੱਚ ਸਵੈਮਾਨ ਹੂੰਦੀ ਹੈ. ਅਸੀਂ ਪਿਛਲੇ ਲੇਖ ਵਿੱਚ ਚਾਰ ਸ਼ਕਤੀਆਂ ਦਾ ਜਿਕਰ ਕੀਤਾ ਸੀ. ਇਹ ਚਾਰ ਸ਼ਕਤੀਆਂ ਹੀ ਸਹਿਜ, ਮੱਧ ਵਰਤੀ ਤੇ ਵਿਕਰਾਲ ਰੂਪ ਵਿੱਚ ਸਵੈਮਾਨ ਹੁੰਦੀਆਂ ਹਨ ਤੇ ਇਹ ਹੀ ਬਹ੍ਰਿਮੰਡ ਦੇ ਜਨਮ ਤੇ ਪਸਾਰੇ ਲਈ ਜਿੰਮੇਵਾਰ ਹਨ. ਇਹਨਾਂ ਸ਼ਕਤੀਆਂ ਦੀ ਬਦੋਲਤ ਹੀ ਧਰਤੀ ਤੇ ਜੀਵਨ ਹੈ. ਭਾਵੇਂ ਕਿ ਇਸ ਖੇਤਰ ਵਿੱਚ ਅਜੇ ਬਹੁਤ ਸਾਰਾ ਕੰਮ ਹੋਣ ਵਾਲਾ ਹੈ ਤੇ ਬਹੁਤ ਕੁਝ ਅਜੇ ਸਹੀ ਤਰੀਕੇ ਨਾਲ ਸਮਝਣ ਵੱਲ ਕੰਮ ਹੋ ਰਿਹਾ ਹੈ. ਅਸੀਂ ਪਿਛਲੇ ਲੇਖ ਵਿੱਚ ਸੰਖੇਪ ਰੂਪ ਵਿੱਚ ਪੜ ਚੁੱਕੇ ਹਾਂ ਕਿ ਬਹ੍ਰਿਮੰਡ ਦਾ ਜਨਮ ਕਿਵੇਂ ਸੰਭਵ ਹੋਇਆ ਇਸ ਲੇਖ ਤੇ ਅਗਲੇ ਲੇਖਾਂ ਦੀ ਲੜੀ ਵਿੱਚ ਅਸੀਂ ਵਿਸਥਾਰ ਵਿੱਚ ਬਹ੍ਰਿਮੰਡ ਦੇ ਜਨਮ ਤੋਂ ਲੈ ਕੇ ਪਸਾਰੇ ਤੇ ਫਿਰ ਧਰਤੀ ਉੱਪਰ ਜੀਵਨ ਕਿਵੇਂ ਸੰਭਵ ਹੋਇਆ ਤੇ ਕੀ ਅਸੀਂ ਇਕੱਲੇ ਹਾਂ ਬਹ੍ਰਿਮੰਡ ਵਿੱਚ ਜਿਹੇ ਵਿਸ਼ਿਆਂ ਤੇ ਰੋਸ਼ਨੀ ਪਾਵਾਂਗੇ. ਇਸ ਲੇਖ ਦੇ ਮੁੱਖ ਮੰਤਵ ਤਹਿਤ ਤਾਪ, ਰਫਤਾਰ, ਸਮਾਂ,ਰੋਸ਼ਨੀ, ਪ੍ਰਮਾਣੂ ਸ਼ਕਤੀ ਦਾ ਸੰਖੇਪ ਵਰਨਣ ਤੇ ਰੱਬ ਕਣ ਨੂੰ ਸਮਝਣ ਵੱਲ ਵੱਧ ਤਵੱਜੋ ਦਿੱਤੀ ਜਾਵੇਗੀ. ਜਦੋਂ ਅਰਬਾਂ ਖਰਬਾਂ ਸਾਲਾਂ ਦੇ ਅੰਧੇਰ ਤੇ ਬਹ੍ਰਿਮੰਡ ਵਿੱਚ ਇੱਕਲ ਖਲਾਅ ਦੇ ਸਮੇਂ(ਸਿੰਗੂਲੈਰਟੀ ਸਪੇਸ ਆਫ ਟਾਇਮ) ਤੋਂ ਬਾਅਦ ਵੱਡਾ ਧਮਾਕਾ (ਇਹ ਕੋਈ ਬੰਬ ਵਰਗਾ ਜਾਂ ਅਵਾਜ਼ ਪੈਦਾ ਕਰਨ ਵਾਲਾ ਧਮਾਕਾ ਨਹੀ ਹੈ) ਸੰਭਵ ਹੋ ਸਕਿਆ ਤਾਂ ਉਸ ਵਕਤ ਇਸ ਦੇ ਗਿਰਦ ਦਾ ਤਾਪਮਾਨ ਅਰਬਾਂ ਖਰਬਾਂ ਡਿਗਰੀ ਤੋਂ ਉੱਪਰ ਸੀ ਤੇ ਸਾਰਾ ਬਹ੍ਰਿਮੰਡਕ ਪਸਾਰਾ ਬਹੁਤ ਹੀ ਸੰਘਣਾ ਸੀ. ਤਾਰਾ ਵਿਗਿਆਨੀਆਂ (ਐਸਟਰੋਫਿਜੀਆਸਟਸ) ਨੇ ਹੁਣੇ ਹੀ ਸ਼ੁਰੂਆਤੀ ਸਿਗਨਲ ਲੱਭ ਲਿਆ ਹੈ ਤੇ ਹੁਣ ਅਸੀਂ ਜਾਣਦੇ ਹਾਂ ਕਿ ਕੋਸਮੋਸ ਤਰੰਗਾ ਕਿਵੇਂ ਹੋਂਦ ਵਿੱਚ ਆਈਆ ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਸਾਇਦ ਖਲਾਅ ਦੀ ਆਪਣੀ ਸ਼ਕਤੀ ਹੈ. ਇੱਕ ਸਧਾਰਨ ਜਿਹਾ ਪ੍ਰਮਾਣ ਇਹ ਹੈ ਕਿ ਜਦੋਂ ਅਸੀਂ ਰੇਡੀਉ ਸੁਣਦੇ ਹਾਂ ਤਾਂ ਅਸੀਂ ਕਈ ਵਾਰ ਸ਼ਾਂਅ ਸ਼ਾਅ ਦੀ ਅਵਾਜ਼ ਵੀ ਸੁਣਦੇ ਹਾਂ ਇਹ ਸ਼ਾਂਅ ਸ਼ਾਂਅ ਵੱਡੇ ਧਮਾਕੇ ਤੋਂ ਤਰੁੰਤ ਬਾਅਦ ਰੋਸ਼ਨੀ ਦੀਆਂ ਖਿੱਚ ਹੋਈਆਂ ਤਰੰਗਾਂ (ਸਟਰੈਚਡ ਲਾਇਟ ਜਸਟ ਆਫਟਰ ਦਾ ਬਿਗ ਬੈਂਗ) ਦੁਆਰਾ ਪੈਦਾ ਕੀਤੀਆਂ ਗਈਆਂ ਹੋ ਸਕਦੀਆਂ ਹਨ ਜਾਂ ਸੁਪਰਨੋਵਾ (ਕਿਸੇ ਵੱਡੇ ਤਾਰੇ, ਸੂਰਜ ਨਾਲੋ ਕਾਫੀ ਵੱਡੇ ਤਾਰੇ ਦੇ ਆਪਣੇ ਆਪ ਵਿੱਚ ਡਿੱਗ ਪੈਣ ਤੋਂ ਜੋ ਪੈਦਾ ਹੁੰਦਾ ਹੈ ਉਹ ਵੀ ਇਸ ਲਈ ਜਿੰਮੇਵਾਰ ਹੋ ਸਕਦਾ ਹੈ ਕਿਉਂਕਿ ਕੋਸਮੋਸ ਤਰੰਗਾਂ ਦੀ ਸ਼ਕਤੀ ਬਹੁਤ ਜਿਆਦਾ ਹੈ ਜੋ ਸੁਪਰਨੋਵਾ ਪੈਦਾ ਕਰ ਸਕਦਾ ਹੈ ਇਸ ਲਈ ਇਹ ਅਜੇ ਹੋਰ ਖੋਜ ਦੀ ਮੰਗ ਕਰਦਾ ਹੈ, ਬਾਕੀ ਅਸੀਂ ਜੋ ਵੀ ਬੋਲ ਰਹੇ ਹਾਂ ਇਹ ਤਰੰਗਾਂ ਕਦੇ ਵੀ ਮਰਦੀਆ ਨਹੀ ਇਹ ਇੱਥੇ ਹੀ ਬਹ੍ਰਿਮੰਡ ਵਿੱਚ ਵਿਚਰਦੀਆਂ ਰਹਿੰਦੀਆਂ ਹਨ ਪਰ ਇਹ ਸਥਿਰ ਰੂਪ (ਇਨਫੇਨੇਟ ਲਾਇਨ’ਸ)