Typing Test

10:00

ਚੁੱਪ ਹਿੰਮਤ ਦਾ ਦੂਜਾ ਰੂਪ ਹੁੰਦੀ ਹੈ। ਜੇਕਰ ਚੁੱਪ ਰਹਿ ਕੇ ਜ਼ਿੰਦਗੀ ਦੀ ਇਬਾਰਤ ਲਿਖੀ ਜਾਵੇ ਤਾਂ ਜ਼ਿੰਦਗੀ ਆਪਣੀ ਚਾਲ ਚੱਲਦੀ ਰਹਿੰਦੀ ਹੈ। ਇਹ ਚੁੱਪ ਜ਼ਿੰਦਗੀ ਲਈ ਜੀਵਨ ਗਾਥਾ ਹੋ ਨਿਬੜਦੀ ਹੈ। ਜ਼ਿੰਦਗੀ ਨੂੰ ਇਕਲਾਪੇ ਤੋਂ ਦੂਰ ਲਿਜਾਣ ਲਈ ਚੁੱਪ ਨਾਲ ਸੰਵਾਦ ਰਚਾਉਣਾ ਵੀ ਚੰਗੀ ਗੱਲ ਹੈ। ਚੁੱਪ ਹੌਂਸਲੇ, ਹਿੰਮਤ ਤੇ ਸਵੈ ਵਿਸ਼ਵਾਸ਼ ਦੀ ਗੁੱਝੀ ਰਮਝ ਹੁੰਦੀ ਹੈ। ਚੁੱਪ ਸਭ ਕੁਝ ਦੇਖਦੀ ਤੇ ਪਰਖਦੀ ਹੈ ਪਰ ਕਹਿਣ ਵੇਲੇ ਗੂੰਗੀ ਹੋ ਜਾਂਦੀ ਹੈ। ਭਾਂਵੇ ਵਕਤ ਦਾ ਬਦਲਣਾ ਚੁੱਪ ਲਈ ਡੂੰਘਾ ਦੁਖਾਂਤ ਹੋ ਨਿਬੜਿਆ ਹੈ ਪਰ ਚੁੱਪ ਸ਼ਾਂਤ ਹੈ। ਸ਼ਾਂਤ ਚੁੱਪ ਜ਼ਿੰਦਗੀ ਦਾ ਸੁਹੱਪਣ ਤੇ ਖੁਸ਼ੀ ਦਾ ਦੂਜਾ ਰੂਪ ਹੁੰਦੀ ਹੈ। ਆਓ ਪਹਿਲਾਂ ਮਨੁੱਖ ਦੀ ਜਾਤ ਨੂੰ ਤਾਂ ਪਹਿਚਾਣੀਏ ਮਨੁੱਖ ਦੀ ਜਾਤ ਕੋਈ ਨਹੀਂ ਹੈ। ਸਿਰਫ ਇੱਕੋ ਜਾਤ ਇਨਸਾਨੀਅਤ ਹੈ। ਪਰ ਜਾਂਤਾ ਪਾਤਾਂ ਵਿਚ ਵੰਡੇ ਹੋਏ ਸਮਾਜ ਵਿਚੋਂ ਮਨੁੱਖ ਦੀ ਜਾਤ ਹੀ ਗਾਇਬ ਹੋ ਗਈ ਹੈ। ਗੁਰੂ ਸਹਿਬਾਨਾਂ, ਪੀਰਾਂ ਫਕੀਰਾਂ ਨੇ ਤਾਂ ਇਨਸਾਨੀ ਜਾਤ ਨੂੰ ਸਰਵ ਉੱਤਮ ਮੰਨਿਆ ਹੈ। ਇਸ ਲਈ ਉਚਾਰਿਆ ਗਿਆ ਮਾਨਸ ਕੀ ਜਾਤ ਸੱਭੈ ਇੱਕੋ ਪਹਿਚਾਨਬੋ... ਪਰ ਜਾਤਾਂ ਪਾਤਾਂ ਵਿਚ ਵੰਡੇ ਸਮਾਜ ਦੇ ਲੋਕਾਂ ਨੇ ਆਪਣਾ ਤੋਰੀ ਫੁਲਕਾ ਚਲਾਉਣ ਲਈ ਇੰਨ੍ਹਾਂ ਪਵਿੱਤਰ ਵਚਨਾਂ ਦੇ ਪਰਖੱਚੇ ਉਡਾ ਕੇ ਰੱਖ ਦਿੱਤੇ। ਜਿਸ ਕਾਰਨ ਇਨਸਾਨ ਦੀ ਜਾਤ ਇਨਸਾਨੀਅਤ ਨਾ ਹੋ ਕੇ ਪਤਾ ਨਹੀਂ ਕੀ ਕੀ ਹੋ ਗਈ? ਇਸ ਕੀ ਕੀ ਦੇ ਚੱਕਰ ਵਿਚ ਇਨਸਾਨ ਅੰਦਰੋਂ ਇਨਸਾਨੀ ਗੁਣਾਂ ਦਾ ਗਾਇਬ ਹੋਣਾ ਲਾਜ਼ਮੀ ਸੀ ਅਤੇ ਉਹ ਗਿਆ। ਇਨਸਾਨੀ ਜਾਤ ਵਿਚ ਤਾਂ ਇਨਸਾਨੀਅਤ ਸਭ ਤੋਂ ਵੱਡੀ ਹੁੰਦੀ ਹੈ। ਜਿਹੜੀ ਕਿਸੇ ਬਿਮਾਰ, ਲਾਚਾਰ, ਗਰੀਬ ਅਤੇ ਜਰੂਰਤਮੰਦ ਦੀ ਸਹਾਇਤਾ ਕਰਦੀ ਹੈ ਪਰ ਨਹੀਂ ਅੱਜ ਦੇ ਬਹੁਤੇ ਲੋਕਾਂ ਵਿਚੋਂ ਇਨਸਾਨੀਅਤ ਦਾ ਗੁਣ ਨਾ ਹੋਣ ਕਾਰਨ ਉਨ੍ਹਾਂ ਦੀ ਜਾਤ ਇਨਸਾਨ ਨਹੀਂ ਲੱਗਦੀ। ਕੋਈ ਸਮਾਂ ਹੋਵੇਗਾ ਜਦੋਂ ਇਨਸਾਨ ਅੰਦਰ ਰਹਿਮ ਦੇ ਗੁਣ ਹੋਣਗੇ ਪਰ ਅੱਜ ਦੇ ਸਮੇਂ ਵਿਚੋਂ ਰਹਿਮ ਦਾ ਗੁਣ ਵੀ ਉਡਾਰੀ ਮਾਰ ਗਿਆ। ਇਹ ਸੰਤਾਂ ਪੀਰਾਂ ਫਕੀਰਾਂ ਦੀ ਰਹਿਮਤ ਹੈ ਕਿ ਕਿਤੇ ਨਾ ਕਿਤੇ ਇਹ ਗੁਣ ਅਜੇ ਵੀ ਬਚੇ ਹੋਏ ਹਨ। ਪਰ ਬਹੁਤ ਜਿਆਦਾ ਅਤੇ ਵੱਡੇ ਪੱਧਰ ਤੇ ਰਹਿਮ ਦੀ ਉਡਾਰੀ ਨੇ ਮਨੁੱਖ ਨੂੰ ਹੈਵਾਨੀਅਤ ਵਰਗੇ ਕਰਮਾਂ ਵੱਲ ਲੈ ਤੁਰੀ। ਚੁੱਪ ਹਿੰਮਤ ਦਾ ਦੂਜਾ ਰੂਪ ਹੁੰਦੀ ਹੈ। ਜੇਕਰ ਚੁੱਪ ਰਹਿ ਕੇ ਜ਼ਿੰਦਗੀ ਦੀ ਇਬਾਰਤ ਲਿਖੀ ਜਾਵੇ ਤਾਂ ਜ਼ਿੰਦਗੀ ਆਪਣੀ ਚਾਲ ਚੱਲਦੀ ਰਹਿੰਦੀ ਹੈ। ਇਹ ਚੁੱਪ ਜ਼ਿੰਦਗੀ ਲਈ ਜੀਵਨ ਗਾਥਾ ਹੋ ਨਿਬੜਦੀ ਹੈ। ਜ਼ਿੰਦਗੀ ਨੂੰ ਇਕਲਾਪੇ ਤੋਂ ਦੂਰ ਲਿਜਾਣ ਲਈ ਚੁੱਪ ਨਾਲ ਸੰਵਾਦ ਰਚਾਉਣਾ ਵੀ ਚੰਗੀ ਗੱਲ ਹੈ। ਚੁੱਪ ਹੌਂਸਲੇ, ਹਿੰਮਤ ਤੇ ਸਵੈ ਵਿਸ਼ਵਾਸ਼ ਦੀ ਗੁੱਝੀ ਰਮਝ ਹੁੰਦੀ ਹੈ। ਚੁੱਪ ਸਭ ਕੁਝ ਦੇਖਦੀ ਤੇ ਪਰਖਦੀ ਹੈ ਪਰ ਕਹਿਣ ਵੇਲੇ ਗੂੰਗੀ ਹੋ ਜਾਂਦੀ ਹੈ। ਭਾਂਵੇ ਵਕਤ ਦਾ ਬਦਲਣਾ ਚੁੱਪ ਲਈ ਡੂੰਘਾ ਦੁਖਾਂਤ ਹੋ ਨਿਬੜਿਆ ਹੈ ਪਰ ਚੁੱਪ ਸ਼ਾਂਤ ਹੈ। ਸ਼ਾਂਤ ਚੁੱਪ ਜ਼ਿੰਦਗੀ ਦਾ ਸੁਹੱਪਣ ਤੇ ਖੁਸ਼ੀ ਦਾ ਦੂਜਾ ਰੂਪ ਹੁੰਦੀ ਹੈ। ਆਓ ਪਹਿਲਾਂ ਮਨੁੱਖ ਦੀ ਜਾਤ ਨੂੰ ਤਾਂ ਪਹਿਚਾਣੀਏ ਮਨੁੱਖ ਦੀ ਜਾਤ ਕੋਈ ਨਹੀਂ ਹੈ। ਸਿਰਫ ਇੱਕੋ ਜਾਤ ਇਨਸਾਨੀਅਤ ਹੈ। ਪਰ ਜਾਂਤਾ ਪਾਤਾਂ ਵਿਚ ਵੰਡੇ ਹੋਏ ਸਮਾਜ ਵਿਚੋਂ ਮਨੁੱਖ ਦੀ ਜਾਤ ਹੀ ਗਾਇਬ ਹੋ ਗਈ ਹੈ। ਗੁਰੂ ਸਹਿਬਾਨਾਂ, ਪੀਰਾਂ ਫਕੀਰਾਂ ਨੇ ਤਾਂ ਇਨਸਾਨੀ ਜਾਤ ਨੂੰ ਸਰਵ ਉੱਤਮ ਮੰਨਿਆ ਹੈ। ਇਸ ਲਈ ਉਚਾਰਿਆ ਗਿਆ ਮਾਨਸ ਕੀ ਜਾਤ ਸੱਭੈ ਇੱਕੋ ਪਹਿਚਾਨਬੋ... ਪਰ ਜਾਤਾਂ ਪਾਤਾਂ ਵਿਚ ਵੰਡੇ ਸਮਾਜ ਦੇ ਲੋਕਾਂ ਨੇ ਆਪਣਾ ਤੋਰੀ ਫੁਲਕਾ ਚਲਾਉਣ ਲਈ ਇੰਨ੍ਹਾਂ ਪਵਿੱਤਰ ਵਚਨਾਂ ਦੇ ਪਰਖੱਚੇ ਉਡਾ ਕੇ ਰੱਖ ਦਿੱਤੇ। ਜਿਸ ਕਾਰਨ ਇਨਸਾਨ ਦੀ ਜਾਤ ਇਨਸਾਨੀਅਤ ਨਾ ਹੋ ਕੇ ਪਤਾ ਨਹੀਂ ਕੀ ਕੀ ਹੋ ਗਈ? ਇਸ ਕੀ ਕੀ ਦੇ ਚੱਕਰ ਵਿਚ ਇਨਸਾਨ ਅੰਦਰੋਂ ਇਨਸਾਨੀ ਗੁਣਾਂ ਦਾ ਗਾਇਬ ਹੋਣਾ ਲਾਜ਼ਮੀ ਸੀ ਅਤੇ ਉਹ ਗਿਆ। ਇਨਸਾਨੀ ਜਾਤ ਵਿਚ ਤਾਂ ਇਨਸਾਨੀਅਤ ਸਭ ਤੋਂ ਵੱਡੀ ਹੁੰਦੀ ਹੈ। ਜਿਹੜੀ ਕਿਸੇ ਬਿਮਾਰ, ਲਾਚਾਰ, ਗਰੀਬ ਅਤੇ ਜਰੂਰਤਮੰਦ ਦੀ ਸਹਾਇਤਾ ਕਰਦੀ ਹੈ ਪਰ ਨਹੀਂ ਅੱਜ ਦੇ ਬਹੁਤੇ ਲੋਕਾਂ ਵਿਚੋਂ ਇਨਸਾਨੀਅਤ ਦਾ ਗੁਣ ਨਾ ਹੋਣ ਕਾਰਨ ਉਨ੍ਹਾਂ ਦੀ ਜਾਤ ਇਨਸਾਨ ਨਹੀਂ ਲੱਗਦੀ। ਕੋਈ ਸਮਾਂ ਹੋਵੇਗਾ ਜਦੋਂ ਇਨਸਾਨ ਅੰਦਰ ਰਹਿਮ ਦੇ ਗੁਣ ਹੋਣਗੇ ਪਰ ਅੱਜ ਦੇ ਸਮੇਂ ਵਿਚੋਂ ਰਹਿਮ ਦਾ ਗੁਣ ਵੀ ਉਡਾਰੀ ਮਾਰ ਗਿਆ। ਇਹ ਸੰਤਾਂ ਪੀਰਾਂ ਫਕੀਰਾਂ ਦੀ ਰਹਿਮਤ ਹੈ ਕਿ ਕਿਤੇ ਨਾ ਕਿਤੇ ਇਹ ਗੁਣ ਅਜੇ ਵੀ ਬਚੇ ਹੋਏ ਹਨ। ਪਰ ਬਹੁਤ ਜਿਆਦਾ ਅਤੇ ਵੱਡੇ ਪੱਧਰ ਤੇ ਰਹਿਮ ਦੀ ਉਡਾਰੀ ਨੇ ਮਨੁੱਖ ਨੂੰ ਹੈਵਾਨੀਅਤ ਵਰਗੇ ਕਰਮਾਂ ਵੱਲ ਲੈ ਤੁਰੀ। ਚੁੱਪ ਹਿੰਮਤ ਦਾ ਦੂਜਾ ਰੂਪ ਹੁੰਦੀ ਹੈ। ਜੇਕਰ ਚੁੱਪ ਰਹਿ ਕੇ ਜ਼ਿੰਦਗੀ ਦੀ ਇਬਾਰਤ ਲਿਖੀ ਜਾਵੇ ਤਾਂ ਜ਼ਿੰਦਗੀ ਆਪਣੀ ਚਾਲ ਚੱਲਦੀ ਰਹਿੰਦੀ ਹੈ। ਇਹ ਚੁੱਪ ਜ਼ਿੰਦਗੀ ਲਈ ਜੀਵਨ ਗਾਥਾ ਹੋ ਨਿਬੜਦੀ ਹੈ। ਜ਼ਿੰਦਗੀ ਨੂੰ ਇਕਲਾਪੇ ਤੋਂ ਦੂਰ ਲਿਜਾਣ ਲਈ ਚੁੱਪ ਨਾਲ ਸੰਵਾਦ ਰਚਾਉਣਾ ਵੀ ਚੰਗੀ ਗੱਲ ਹੈ। ਚੁੱਪ ਹੌਂਸਲੇ, ਹਿੰਮਤ ਤੇ ਸਵੈ ਵਿਸ਼ਵਾਸ਼ ਦੀ ਗੁੱਝੀ ਰਮਝ ਹੁੰਦੀ ਹੈ। ਚੁੱਪ ਸਭ ਕੁਝ ਦੇਖਦੀ ਤੇ ਪਰਖਦੀ ਹੈ ਪਰ ਕਹਿਣ ਵੇਲੇ ਗੂੰਗੀ ਹੋ ਜਾਂਦੀ ਹੈ। ਭਾਂਵੇ ਵਕਤ ਦਾ ਬਦਲਣਾ ਚੁੱਪ ਲਈ ਡੂੰਘਾ ਦੁਖਾਂਤ ਹੋ ਨਿਬੜਿਆ ਹੈ ਪਰ ਚੁੱਪ ਸ਼ਾਂਤ ਹੈ। ਸ਼ਾਂਤ ਚੁੱਪ ਜ਼ਿੰਦਗੀ ਦਾ ਸੁਹੱਪਣ ਤੇ ਖੁਸ਼ੀ ਦਾ ਦੂਜਾ ਰੂਪ ਹੁੰਦੀ ਹੈ। ਆਓ ਪਹਿਲਾਂ ਮਨੁੱਖ ਦੀ ਜਾਤ ਨੂੰ ਤਾਂ ਪਹਿਚਾਣੀਏ ਮਨੁੱਖ ਦੀ ਜਾਤ ਕੋਈ ਨਹੀਂ ਹੈ। ਸਿਰਫ ਇੱਕੋ ਜਾਤ ਇਨਸਾਨੀਅਤ ਹੈ। ਪਰ ਜਾਂਤਾ ਪਾਤਾਂ ਵਿਚ ਵੰਡੇ ਹੋਏ ਸਮਾਜ ਵਿਚੋਂ ਮਨੁੱਖ ਦੀ ਜਾਤ ਹੀ ਗਾਇਬ ਹੋ ਗਈ ਹੈ। ਗੁਰੂ ਸਹਿਬਾਨਾਂ, ਪੀਰਾਂ ਫਕੀਰਾਂ ਨੇ ਤਾਂ ਇਨਸਾਨੀ ਜਾਤ ਨੂੰ ਸਰਵ ਉੱਤਮ ਮੰਨਿਆ ਹੈ। ਇਸ ਲਈ ਉਚਾਰਿਆ ਗਿਆ ਮਾਨਸ ਕੀ ਜਾਤ ਸੱਭੈ ਇੱਕੋ ਪਹਿਚਾਨਬੋ... ਪਰ ਜਾਤਾਂ ਪਾਤਾਂ ਵਿਚ ਵੰਡੇ ਸਮਾਜ ਦੇ ਲੋਕਾਂ ਨੇ ਆਪਣਾ ਤੋਰੀ ਫੁਲਕਾ ਚਲਾਉਣ ਲਈ ਇੰਨ੍ਹਾਂ ਪਵਿੱਤਰ ਵਚਨਾਂ ਦੇ ਪਰਖੱਚੇ ਉਡਾ ਕੇ ਰੱਖ ਦਿੱਤੇ। ਜਿਸ ਕਾਰਨ ਇਨਸਾਨ ਦੀ ਜਾਤ ਇਨਸਾਨੀਅਤ ਨਾ ਹੋ ਕੇ ਪਤਾ ਨਹੀਂ ਕੀ ਕੀ ਹੋ ਗਈ? ਇਸ ਕੀ ਕੀ ਦੇ ਚੱਕਰ ਵਿਚ ਇਨਸਾਨ ਅੰਦਰੋਂ ਇਨਸਾਨੀ ਗੁਣਾਂ ਦਾ ਗਾਇਬ ਹੋਣਾ ਲਾਜ਼ਮੀ ਸੀ ਅਤੇ ਉਹ ਗਿਆ। ਇਨਸਾਨੀ ਜਾਤ ਵਿਚ