Typing Test

10:00

ਅੱਜ ਸਾਰਾ ਵਿਸ਼ਵ ਇਸ ਲੋੜ ਨੂੰ ਮਹਿਸੂਸ ਕਰਦਾ ਹੈ ਤੇ ਇਸ ਕੰਮ ਲਈ ਵੱਡਿਆਂ ਨੂੰ ਛੋਟਿਆਂ ਨਾਲ ਨਿਮਰਤਾ ਅਤੇ ਸਿਆਣਪ ਨਾਲ ਪੇਸ਼ ਆਉਣਾ ਚਾਹੀਦਾ ਹੈ। ਦੂਜੇ ਪਾਸੇ ਨੌਜਵਾਨਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਵੱਡਿਆਂ ਤੋਂ ਸੇਧ ਤੇ ਮੱਦਦ ਲੈਣ। ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੀ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਤੇ ਵਿਦਿਆ ਦੀ ਸਾਰਥਕਤਾ ਨੂੰ ਮਹੱਤਵਪੂਰਨ ਬਣਾਇਆ ਜਾ ਸਕਦਾ ਹੈ। ਵਿਦਿਆਰਥੀ ਵਿਦਿਅਕ ਸੰਸਥਾਵਾਂ ਦੇ ਪ੍ਰਬੰਧ ਦੇ ਕਈ ਪੱਖਾਂ ਵਿਚ ਮਹੱਤਵਪੂਰਣ ਯੋਗਦਾਨ ਦੇ ਸਕਦੇ ਹਨ, ਪਰ ਇਸ ਕੰਮ ਲਈ ਪ੍ਰਬੰਧਕਾਂ ਵਿਚ ਯੋਗਤਾ ਤੇ ਹੌਸਲੇ ਦੀ ਲੋੜ ਹੈ। ਇਸ ਤਰ੍ਹਾਂ ਉਹ ਤਜਰਬਾ ਵੀ ਪ੍ਰਾਪਤ ਕਰ ਸਕਦੇ ਹਨ ਜੋ ਭਵਿੱਖ ਦੇ ਜੀਵਨ ਵਿਚ ਉਨ੍ਹਾਂ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਉਦਾਹਰਣ ਵਜੋਂ, ਉਹ ਵਿਦਿਆਰਥੀ-ਭਲਾਈ ਫੰਡ ਦੇ ਪ੍ਰਬੰਧ, ਹੋਸਟਲਾਂ ਦੇ ਪ੍ਰਬੰਧ ਅਤੇ ਖੇਡਾਂ ਦੇ ਖੇਤਰ ਵਿਚ ਕਈ ਜ਼ਿਮੇਵਾਰੀਆਂ ਨਿਭਾ ਸਕਦੇ ਹਨ ਅਤੇ ਅਨੁਸ਼ਾਸਨ ਕਾਇਮ ਰੱਖਣ ਵਿਚ ਸਹਾਇਕ ਸਿੱਧ ਹੋ ਸਕਦੇ ਹਨ। ਉਨ੍ਹਾਂ ਨੂੰ ਪੜ੍ਹਾਈ ਤੋਂ ਛੁੱਟ ਕਈ ਤਰ੍ਹਾਂ ਦੀਆਂ ਗਤੀ-ਵਿਧੀਆਂ ਚਲਾਉਣ ਦੀ ਜ਼ਿਮੇਵਾਰੀ ਵੀ ਦਿੱਤੀ ਜਾ ਸਕਦੀ ਹੈ। ਇਸ ਦਾ ਅਰਥ ਇਹ ਨਹੀਂ ਕਿ ਵਿਦਿਅਕ ਸੰਸਥਾਵਾਂ ਦੇ ਪ੍ਰਬੰਧ ਦੇ ਖੇਤਰ ਵਿਚ ਵਿਦਿਆਰਥੀਆਂ ਨੂੰ ਹਿੱਸੇਦਾਰ ਬਣਾਇਆ ਜਾਏ। ਅਜਿਹਾ ਕਰਨ ਨਾਲ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਅਮਰੀਕਾ ਦੀਆਂ ਕੁਝ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਨੇ ਅਧਿਆਪਕ ਤਕ ਆਪ ਚੁਣਨ ਦੀ ਮੰਗ ਕੀਤੀ ਹੈ। ਇਸ ਨਾਲ ਪੜ੍ਹਾਈ ਤੇ ਅਨੁਸ਼ਾਸਨ ਉੱਪਰ ਬਹੁਤ ਬੁਰਾ ਅਸਰ ਪੈ ਸਕਦਾ ਹੈ। ਇਸ ਤੋਂ ਬਿਨਾਂ ਵਿਦਿਆਰਥੀ ਤੇ ਅਧਿਆਪਕ ਦੇ ਆਪਸੀ ਰਿਸ਼ਤੇ ਵਿਚ ਵੀ ਤਰੇੜ ਪੈਣ ਦਾ ਡਰ ਹੈ। ਸੰਭਵ ਹੈ ਕਿ ਵਿਦਿਆਰਥੀ ਕੁਝ ਵਧੇਰਾ ਸਨਮਾਨ ਪ੍ਰਾਪਤ ਕਰਦਿਆਂ ਹੀ ਆਪਣੇ ਅਧਿਆਪਕਾਂ ਦੀ ਇੱਜ਼ਤ ਕਰਨੀ ਤੇ ਹੁਕਮ ਮੰਨਣਾ ਛੱਡ ਦੇਣ ਜਿਸ ਦੇ ਫਲਸਰੂਪ ਅਨੁਸ਼ਾਸਨ-ਹੀਣਤਾ ਪੈਦਾ ਹੋਏਗੀ ਤੇ ਵਿਦਿਅਕ ਵਿਗੜ ਜਾਏਗਾ। ਥੋੜ੍ਹੀ ਅਜ਼ਾਦੀ ਪ੍ਰਾਪਤ ਕਰ ਕੇ ਵਿਦਿਆਰਥੀ ਵਧੇਰੇ ਸੁਤੰਤਰਤਾ ਲਈ ਜ਼ਿੱਦ ਕਰ ਸਕਦੇ ਹਨ, ਜੋ ਸ਼ਾਇਦ ਉਨ੍ਹਾਂ ਲਈ ਠੀਕ ਨਾ ਹੋਏ। ਇਸ ਲਈ ਸਿੱਖਿਆ-ਸੰਸਥਾਵਾਂ ਨੂੰ ਚਲਾਉਣ ਵਿਚ ਵਿਦਿਆਰਥੀਆਂ ਦਾ ਯੋਗਦਾਨ ਇਕ ਨਿਸਚਿਤ ਸੀਮਾ ਨੂੰ ਪਾਰ ਨਹੀਂ ਕਰਨਾ ਚਾਹੀਦਾ। ਭਾਵੇਂ ਵਿਦਿਆਰਥੀਆਂ ਨੂੰ ਵਿਦਿਅਕ ਪ੍ਰਬੰਧ ਵਿਚ ਹਿੱਸੇਦਾਰ ਬਣਾਉਣ ਦੇ ਚੰਗੇ-ਮਾੜੇ ਦੁਹਾਂ ਤਰ੍ਹਾਂ ਦੇ ਨਤੀਜੇ ਸੰਭਵ ਹਨ, ਫਿਰ ਵੀ ਇਹ ਸਮੇਂ ਦੀ ਲੋੜ ਹੈ ਤੇ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ। ਵਿਦਿਆਰਥੀਆਂ ਦੀ ਇਹ ਮੰਗ ਠੀਕ ਹੈ ਕਿ ਸਿੱਖਿਆ-ਸੰਸਥਾਵਾਂ ਅਤੇ ਸਿੱਖਿਆ-ਪ੍ਰਣਾਲੀ ਵਿਚ ਸੁਧਾਰ ਹੋਣਾ ਚਾਹੀਦਾ ਹੈ। ਇਹ ਮੰਗ ਵਾਸਤਵ ਵਿਚ ਵੱਡਿਆਂ ਦੇ ਅਵੇਸਲੇਪਨ ਦਾ ਸਿੱਟਾ ਵੀ ਹੈ। ਇਸ ਅਵੇਸਲੇਪਨ ਨੂੰ ਤਿਆਗਣ ਤੇ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ ਨੂੰ ਸਮਝਣ ਦੀ ਲੋੜ ਹੈ। ਅੱਜ ਸਾਰਾ ਵਿਸ਼ਵ ਇਸ ਲੋੜ ਨੂੰ ਮਹਿਸੂਸ ਕਰਦਾ ਹੈ ਤੇ ਇਸ ਕੰਮ ਲਈ ਵੱਡਿਆਂ ਨੂੰ ਛੋਟਿਆਂ ਨਾਲ ਨਿਮਰਤਾ ਅਤੇ ਸਿਆਣਪ ਨਾਲ ਪੇਸ਼ ਆਉਣਾ ਚਾਹੀਦਾ ਹੈ। ਦੂਜੇ ਪਾਸੇ ਨੌਜਵਾਨਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਵੱਡਿਆਂ ਤੋਂ ਸੇਧ ਤੇ ਮੱਦਦ ਲੈਣ। ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੀ ਚੁਣੌਤੀ ਦਾ ਸਾਹਮਣਾ ਕੀਤਾ ਜਾ ਸਕਦਾ ਹੈ ਤੇ ਵਿਦਿਆ ਦੀ ਸਾਰਥਕਤਾ ਨੂੰ ਮਹੱਤਵਪੂਰਨ ਬਣਾਇਆ ਜਾ ਸਕਦਾ ਹੈ। ਵਿਦਿਆਰਥੀ ਵਿਦਿਅਕ ਸੰਸਥਾਵਾਂ ਦੇ ਪ੍ਰਬੰਧ ਦੇ ਕਈ ਪੱਖਾਂ ਵਿਚ ਮਹੱਤਵਪੂਰਣ ਯੋਗਦਾਨ ਦੇ ਸਕਦੇ ਹਨ, ਪਰ ਇਸ ਕੰਮ ਲਈ ਪ੍ਰਬੰਧਕਾਂ ਵਿਚ ਯੋਗਤਾ ਤੇ ਹੌਸਲੇ ਦੀ ਲੋੜ ਹੈ। ਇਸ ਤਰ੍ਹਾਂ ਉਹ ਤਜਰਬਾ ਵੀ ਪ੍ਰਾਪਤ ਕਰ ਸਕਦੇ ਹਨ ਜੋ ਭਵਿੱਖ ਦੇ ਜੀਵਨ ਵਿਚ ਉਨ੍ਹਾਂ ਲਈ ਲਾਭਦਾਇਕ ਸਿੱਧ ਹੋ ਸਕਦਾ ਹੈ। ਉਦਾਹਰਣ ਵਜੋਂ, ਉਹ ਵਿਦਿਆਰਥੀ-ਭਲਾਈ ਫੰਡ ਦੇ ਪ੍ਰਬੰਧ, ਹੋਸਟਲਾਂ ਦੇ ਪ੍ਰਬੰਧ ਅਤੇ ਖੇਡਾਂ ਦੇ ਖੇਤਰ ਵਿਚ ਕਈ ਜ਼ਿਮੇਵਾਰੀਆਂ ਨਿਭਾ ਸਕਦੇ ਹਨ ਅਤੇ ਅਨੁਸ਼ਾਸਨ ਕਾਇਮ ਰੱਖਣ ਵਿਚ ਸਹਾਇਕ ਸਿੱਧ ਹੋ ਸਕਦੇ ਹਨ। ਉਨ੍ਹਾਂ ਨੂੰ ਪੜ੍ਹਾਈ ਤੋਂ ਛੁੱਟ ਕਈ ਤਰ੍ਹਾਂ ਦੀਆਂ ਗਤੀ-ਵਿਧੀਆਂ ਚਲਾਉਣ ਦੀ ਜ਼ਿਮੇਵਾਰੀ ਵੀ ਦਿੱਤੀ ਜਾ ਸਕਦੀ ਹੈ। ਇਸ ਦਾ ਅਰਥ ਇਹ ਨਹੀਂ ਕਿ ਵਿਦਿਅਕ ਸੰਸਥਾਵਾਂ ਦੇ ਪ੍ਰਬੰਧ ਦੇ ਖੇਤਰ ਵਿਚ ਵਿਦਿਆਰਥੀਆਂ ਨੂੰ ਹਿੱਸੇਦਾਰ ਬਣਾਇਆ ਜਾਏ। ਅਜਿਹਾ ਕਰਨ ਨਾਲ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਅਮਰੀਕਾ ਦੀਆਂ ਕੁਝ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਨੇ ਅਧਿਆਪਕ ਤਕ ਆਪ ਚੁਣਨ ਦੀ ਮੰਗ ਕੀਤੀ ਹੈ। ਇਸ ਨਾਲ ਪੜ੍ਹਾਈ ਤੇ ਅਨੁਸ਼ਾਸਨ ਉੱਪਰ ਬਹੁਤ ਬੁਰਾ ਅਸਰ ਪੈ ਸਕਦਾ ਹੈ। ਇਸ ਤੋਂ ਬਿਨਾਂ ਵਿਦਿਆਰਥੀ ਤੇ ਅਧਿਆਪਕ ਦੇ ਆਪਸੀ ਰਿਸ਼ਤੇ ਵਿਚ ਵੀ ਤਰੇੜ ਪੈਣ ਦਾ ਡਰ ਹੈ। ਸੰਭਵ ਹੈ ਕਿ ਵਿਦਿਆਰਥੀ ਕੁਝ ਵਧੇਰਾ ਸਨਮਾਨ ਪ੍ਰਾਪਤ ਕਰਦਿਆਂ ਹੀ ਆਪਣੇ ਅਧਿਆਪਕਾਂ ਦੀ ਇੱਜ਼ਤ ਕਰਨੀ ਤੇ ਹੁਕਮ ਮੰਨਣਾ ਛੱਡ ਦੇਣ ਜਿਸ ਦੇ ਫਲਸਰੂਪ ਅਨੁਸ਼ਾਸਨ-ਹੀਣਤਾ ਪੈਦਾ ਹੋਏਗੀ ਤੇ ਵਿਦਿਅਕ ਵਿਗੜ ਜਾਏਗਾ। ਥੋੜ੍ਹੀ ਅਜ਼ਾਦੀ ਪ੍ਰਾਪਤ ਕਰ ਕੇ ਵਿਦਿਆਰਥੀ ਵਧੇਰੇ ਸੁਤੰਤਰਤਾ ਲਈ ਜ਼ਿੱਦ ਕਰ ਸਕਦੇ ਹਨ, ਜੋ ਸ਼ਾਇਦ ਉਨ੍ਹਾਂ ਲਈ ਠੀਕ ਨਾ ਹੋਏ। ਇਸ ਲਈ ਸਿੱਖਿਆ-ਸੰਸਥਾਵਾਂ ਨੂੰ ਚਲਾਉਣ ਵਿਚ ਵਿਦਿਆਰਥੀਆਂ ਦਾ ਯੋਗਦਾਨ ਇਕ ਨਿਸਚਿਤ ਸੀਮਾ ਨੂੰ ਪਾਰ ਨਹੀਂ ਕਰਨਾ ਚਾਹੀਦਾ। ਭਾਵੇਂ ਵਿਦਿਆਰਥੀਆਂ ਨੂੰ ਵਿਦਿਅਕ ਪ੍ਰਬੰਧ ਵਿਚ ਹਿੱਸੇਦਾਰ ਬਣਾਉਣ ਦੇ ਚੰਗੇ-ਮਾੜੇ ਦੁਹਾਂ ਤਰ੍ਹਾਂ ਦੇ ਨਤੀਜੇ ਸੰਭਵ ਹਨ, ਫਿਰ ਵੀ ਇਹ ਸਮੇਂ ਦੀ ਲੋੜ ਹੈ ਤੇ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ। ਵਿਦਿਆਰਥੀਆਂ ਦੀ ਇਹ ਮੰਗ ਠੀਕ ਹੈ ਕਿ ਸਿੱਖਿਆ-ਸੰਸਥਾਵਾਂ ਅਤੇ ਸਿੱਖਿਆ-ਪ੍ਰਣਾਲੀ ਵਿਚ ਸੁਧਾਰ ਹੋਣਾ ਚਾਹੀਦਾ ਹੈ। ਇਹ ਮੰਗ ਵਾਸਤਵ ਵਿਚ ਵੱਡਿਆਂ ਦੇ ਅਵੇਸਲੇਪਨ ਦਾ ਸਿੱਟਾ ਵੀ ਹੈ। ਇਸ ਅਵੇਸਲੇਪਨ ਨੂੰ ਤਿਆਗਣ ਤੇ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ ਨੂੰ ਸਮਝਣ ਦੀ ਲੋੜ ਹੈ। ਅੱਜ ਸਾਰਾ ਵਿਸ਼ਵ ਇਸ ਲੋੜ ਨੂੰ ਮਹਿਸੂਸ ਕਰਦਾ ਹੈ ਤੇ ਇਸ ਕੰਮ ਲਈ ਵੱਡਿਆਂ ਨੂੰ ਛੋਟਿਆਂ ਨਾਲ ਨਿਮਰਤਾ ਅਤੇ ਸਿਆਣਪ ਨਾਲ ਪੇਸ਼ ਆਉਣਾ ਚਾਹੀਦਾ ਹੈ। ਦੂਜੇ ਪਾਸੇ ਨੌਜਵਾਨਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਵੱਡਿਆਂ ਤੋਂ ਸੇਧ ਤੇ ਮੱਦਦ ਲੈਣ। ਇਸ ਤਰ੍ਹਾਂ ਹੀ ਆਉਣ ਵਾਲੇ ਸਮੇਂ ਦ