Typing Test

10:00

ਜ਼ਰੂਰੀ ਸੇਵਾਵਾਂ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਅਸਲ ਵਿੱਚ ਖੇਤੀ ਆਮਦਨ ਨਾਲ ਸਿਹਤ ਸੇਵਾਵਾਂ, ਪੜ੍ਹਾਈ ਅਤੇ ਹੋਰ ਰੋਜ਼ਮਰ੍ਹਾ ਚੀਜ਼ਾਂ ਦੀ ਮਹਿੰਗਾਈ ਦੇ ਖ਼ਰਚੇ ਪੂਰੇ ਕਰਨੇ ਕਿਸਾਨਾਂ ਦੀ ਸਮਰੱਥਾ ਵਿੱਚ ਨਹੀਂ ਰਹੇ। ਬੱਚਿਆਂ ਨੂੰ ਮਹਿੰਗੀ ਵਿੱਦਿਆ ਹਾਸਲ ਕਰਾਉਣ ਦੇ ਬਾਵਜੂਦ ਵੀ ਰੁਜ਼ਗਾਰ ਦੇ ਮੌਕੇ ਨਾ ਹੋਣ ਕਾਰਨ ਲੋਕ ਬੇਵਸੀ ਦੀ ਹਾਲਤ ਵਿੱਚ ਧੱਕੇ ਗਏ। ਬੈਂਕਾਂ ਅਤੇ ਸੂਦਖੋਰਾਂ ਵੱਲੋਂ ਉੱਚੀਆਂ ਵਿਆਜ ਦਰਾਂ ਅਤੇ ਸਖ਼ਤ ਸ਼ਰਤਾਂ ਅਧੀਨ ਲਏ ਕਰਜ਼ੇ ਦੀ ਭਾਰੀ ਪੰਡ ਤੋਂ ਸੁਰਖਰੂ ਹੋਣਾ ਕਿਸਾਨਾਂ ਲਈ ਬਹੁਤ ਔਖਾ ਹੋ ਗਿਆ। ਇਨ੍ਹਾਂ ਹਾਲਤਾਂ ਨੇ ਸਮੁੱਚੇ ਦੇਸ਼ ਅੰਦਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖ਼ੁਦਕੁਸ਼ੀ ਦੇ ਰਸਤੇ ਤੇ ਚੱਲਣ ਲਈ ਮਜਬੂਰ ਕਰ ਦਿੱਤਾ। ਇਸ ਲਈ ਲੋੜ ਹੈ ਗ਼ਲਤ ਧਾਰਨਾਵਾਂ ਨੂੰ ਤਿਆਗਿਆ ਜਾਵੇ ਅਤੇ ਵਿਗਿਆਨਕ ਆਧਾਰ ਤੇ ਤਿਆਰ ਕੀਤੀਆਂ ਰਿਪੋਰਟਾਂ ਅਨੁਸਾਰ ਹਕੀਕਤ ਨੂੰ ਸਮਝਿਆ ਜਾਵੇ ਤਾਂ ਕਿ ਇਸ ਗੰਭੀਰ ਸੰਕਟ ਦੇ ਹੱਲ ਲਈ ਠੋਸ ਕਦਮ ਚੁੱਕੇ ਜਾ ਸਕਣ। ਖੇਤੀ ਸੰਕਟ ਦੇ ਹੱੱਲ ਲਈ ਜ਼ਰੂਰੀ ਹੈ ਕਿ ਕਰਜ਼ੇ ਦਾ ਨਿਪਟਾਰਾ ਕੀਤਾ ਜਾਵੇ ਅਤੇ ਕਰਜ਼ੇ ਨੂੰ ਲੰਬੇ ਅਵਧੀ ਵਿੱਚ ਤਬਦੀਲ ਕਰਕੇ ਬਿਨਾਂ ਵਿਆਜ ਇਸ ਦੀ ਵਾਪਸੀ ਕਰਵਾਈ ਜਾਵੇ। ਅੱਗੇ ਤੋਂ ਖੇਤੀ ਕਰਜ਼ਾ ਨਿਗੂਣੀਆਂ ਵਿਆਜ ਦਰਾਂ ਤੇ ਮੁਹੱਈਆ ਕੀਤਾ ਜਾਵੇ। ਫ਼ਸਲਾਂ ਦੀ ਅਦਾਇਗੀ ਸਿੱਧੀ ਕੀਤੀ ਜਾਵੇ। ਖੇਤੀ ਖੋਜ ਲਈ ਖੁੱਲ੍ਹੇ ਫੰਡ ਮੁਹੱਈਆ ਕੀਤੇ ਜਾਣ। ਕਰਜ਼ੇ ਅਤੇ ਆਰਥਿਕ ਤੰਗੀ ਕਰਕੇ ਖ਼ੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਮਿਆਰੀ ਵਿੱਦਿਆ ਅਤੇ ਸਿਹਤ ਸਹੂਲਤਾਂ ਸਰਕਾਰੀ ਸੰਸਥਾਵਾਂ ਵਿੱਚ ਉਪਲੱਬਧ ਕਰਵਾਈਆਂ ਜਾਣ। ਸਾਰੀਆਂ ਫ਼ਸਲਾਂ ਦੇ ਬੀਜਣ ਤੋਂ ਪਹਿਲਾਂ ਘੱਟੋ-ਘੱਟ ਸਹਾਇਕ ਕੀਮਤ ਨਹੀਂ ਸਗੋਂ ਲਾਹੇਵੰਦ ਕੀਮਤ ਐਲਾਨੀ ਜਾਵੇ। ਛੋਟੀ ਕਿਸਾਨੀ ਨੂੰ ਮਿਲਦੀਆਂ ਸਬਡਿਆਂ ਨੂੰ 8 ਫ਼ੀਸਦੀ ਤੋਂ ਵਧਾ ਕੇ 34 ਫ਼ੀਸਦੀ ਕੀਤਾ ਜਾਵੇ। ਛੋਟੀ ਕਿਸਾਨੀ ਲਈ ਸਾਰਿਆਂ ਪਿੰਡਾਂ ਵਿੱਚ ਸਰਕਾਰੀ ਟਿਊਬਵੈਲ ਲਗਾਏ ਜਾਣ ਅਤੇ ਖੇਤੀ ਇਨਪੁਟ ਅਤੇ ਮਸ਼ੀਨਰੀ ਸੈਂਟਰ ਖੋਲ੍ਹੇ ਜਾਣ। ਸਹਿਕਾਰੀ ਖੇਤੀ ਮਾਡਲ ਰਾਹੀਂ ਐਗਰੋ ਜਲਵਾਯੂ ਜ਼ੋਨਾਂ ਅਨੁਸਾਰ ਤਰਜੀਹੀ ਫ਼ਸਲਾਂ ਦੀ ਖੇਤੀ ਅਤੇ ਸਹਾਇਕ ਧੰਦੇ ਪ੍ਰਫੁੱਲਿਤ ਕੀਤੇ ਜਾਣ ਅਤੇ ਜ਼ੋਨਾਂ ਅਨੁਸਾਰ ਹੀ ਐਗਰੋਪ੍ਰੋਸੈਸਿੰਗ ਅਤੇ ਮਾਰਕੀਟਿੰਗ ਯੂਨਿਟ ਸਥਾਪਿਤ ਕੀਤੇ ਜਾਣ। ਪਿਛਲੇ ਮਹੀਨੇ ਵਿਨੀਪੈੱਗ (ਕੈਨੇਡਾ) ਦੀ ਯਾਤਰਾ ਯਾਦਗਾਰੀ ਰਹੀ। ਕੁਝ ਸਾਲ ਪਹਿਲਾਂ ਹੀ ਉਸਾਰੇ ਗਏ ਕੌਮੀ ਮਾਨਵ ਅਧਿਕਾਰ ਅਜਾਇਬ ਘਰ ਦੀ ਦਿਲਖਿੱਚ ਵੱਡੀ ਇਮਾਰਤ ਅਤੇ ਉਸ ਵਿੱਚ ਮਿਲਦੀ ਜਾਣਕਾਰੀ ਹਰ ਯਾਤਰੀ ਦਾ ਧਿਆਨ ਖਿੱਚਦੀ ਹੈ। ਕੈਨੇਡਾ ਦੇ ਲੋਕਾਂ ਅਤੇ ਸਰਕਾਰ ਦੇ ਹੌਸਲੇ ਨੂੰ ਦਾਦ ਦੇਣੀ ਬਣਦੀ ਹੈ ਕਿ ਉਨ੍ਹਾਂ ਨੇ ਆਪਣੇ ਹੀ ਮੁਲਕ ਦੇ ਇਤਿਹਾਸ ਵਿੱਚ ਮਨੁੱਖੀ ਅਧਿਕਾਰਾਂ ਖ਼ਿਲਾਫ ਹੋਈਆਂ ਜ਼ਿਆਦਤੀਆਂ ਨੂੰ ਖੁਲ੍ਹੇ ਦਿਲ ਨਾਲ ਮੰਨਿਆਂ ਹੈ ਅਤੇ ਆਪਣੀ ਧਰਤੀ ਉੱਤੇ ਸਾਰੇ ਵਿਸ਼ਵ ਨਾਲ ਸੰਬੰਧ ਰੱਖਣ ਵਾਲੇ ਮਾਨਵ ਅਧਿਕਾਰ ਦੇ ਹਜ਼ਾਰਾਂ ਵਰ੍ਹਿਆਂ ਪੁਰਾਣੇ ਨਾਇਕਾਂ ਨੂੰ ਇਸ ਮਿਊਜ਼ੀਅਮ ਵਿੱਚ ਥਾਂ ਦਿੱਤੀ ਹੈ। ਮਲਾਲਾ (ਪਾਕਿਸਤਾਨ) ਵਰਗੀਆਂ ਵਰਤਮਾਨ ਸ਼ਖ਼ਸੀਅਤਾਂ ਵੀ ਇਸ ਵਿੱਚ ਸ਼ਾਮਿਲ ਹਨ। ਅਜਾਇਬ ਘਰ ਦੇ ਬਾਹਰ ਮਹਾਤਮਾ ਗਾਂਧੀ ਦਾ ਬੁੱਤ ਹੈ ਤੇ ਅੰਦਰ ਭਰਪੂਰ ਜਾਣਕਾਰੀ। ਇਸ ਮਿਊਜੀਅਮ ਦੇ ਮੈਕਸੀਕਨ ਇਮਾਰਤਸਾਜ਼ ਦੇ ਮਨ ਵਿੱਚ ਤਾਂ ਕੋਈ ਹੋਰ ਖ਼ਿਆਲ ਸਨ ਪਰ ਮੈਨੂੰ ਲੱਗਾ ਕਿ ਇਸ ਇਮਾਰਤ ਦਾ ਡੀਜ਼ਾਈਨ ਵੱਖ-ਵੱਖ ਲੋਕ-ਸਮੂਹਾਂ ਦੀ ਗਲਵਕੜੀ ਦਿਖਾ ਰਿਹਾ ਹੈ ਅਤੇ ਉਸ ਵਿੱਚੋਂ ਇਕ ਜੋਤ-ਨੁਮਾ ਬੁਰਜ ਨਿਕਲ ਰਿਹਾ ਹੈ ਜੋ ਕਿ ਮਸ਼ਾਲ ਦਾ ਪ੍ਰਭਾਵ ਸਿਰਜਦਾ ਹੈ। ਭਾਰਤੀ ਅਰਥਾਂ ਵਿੱਚ ਮਸ਼ਾਲ ਮਨੁੱਖ ਦੀ ਸਮਾਨਤਾ ਅਤੇ ਗਿਆਨ ਨੂੰ ਦਰਸਾਉਂਦੀ ਹੈ। ਕਿਸੇ ਵੀ ਮਹਾਨ ਕਲਾ ਵਾਂਗ ਇਹ ਇਮਾਰਤ ਵੀ ਇਕ ਤੋਂ ਵੱਧ ਅਰਥਾਂ ਦੀ ਲਖਾਇਕ ਹੈ। ਮੈਂ ਆਪਣੇ ਮਿੱਤਰ ਕਾਮਰੇਡ ਗੁਰਦੀਪ ਦਾ ਧੰਨਵਾਦੀ ਹਾਂ ਕਿ ਉਸਨੇ ਪੂਰਾ ਦਿਨ ਮੈਨੂੰ ਦਿੱਤਾ ਅਤੇ ਇਕ ਕਮਾਲ ਦੀ ਜਗ੍ਹਾ ਦਿਖਾਈ। ਭਾਰਤੀਆਂ ਵਾਸਤੇ ਅਤੇ ਖਾਸ ਕਰਕੇ ਪੰਜਾਬੀਆਂ ਲਈ ਇਸ ਅਜਾਇਬ ਘਰ ਦੀ ਮਹੱਤਵਪੂਰਨ ਖਿੱਚ ਕਾਮਾਗਾਟਾ ਮਾਰੂ ਦੀਆਂ ਘਟਨਾਵਾਂ ਦਾ ਜ਼ਿਕਰ ਹੈ। ਇਸ ਸਾਕੇ ਬਾਰੇ ਸਿਰਫ ਜਾਣਕਾਰੀ ਅਤੇ ਤਸਵੀਰਾਂ ਹੀ ਨਹੀਂ ਬਲਕਿ ਇੱਕ ਵੱਡੀ ਸਕਰੀਨ ਤੇ ਚੱਲਣ ਵਾਲੀ ਵੀਡੀਓ ਵੀ ਹੈ ਜਿਸਨੂੰ ਦੇਖ ਕੇ ਚੰਗਾ ਲੱਗਦਾ ਹੈ। ਪਰ ਦਿੱਤੀ ਹੋਈ ਜਾਣਕਾਰੀ ਦੱਸਦੀ ਹੈ ਕਿ ਬਾਬਾ ਗੁਰਦਿੱਤ ਸਿੰਘ ਦੀ ਯਾਤਰਾ ਗ਼ੈਰ ਕਾਨੂੰਨੀ ਸੀ ਯਾਤਰੂ ਜਾਣਦੇ ਸਨ ਕਿ ਕੈਨੇਡਾ ਦੇ ਉਸ ਸਮੇਂ ਦੇ ਕਾਨੂੰਨ ਏਸ਼ੀਆ ਦੇ ਲੋਕਾਂ ਨੂੰ ਉੱਥੇ ਜਾਣ ਦੀ ਆਗਿਆ ਨਹੀਂ ਦੇਂਦੇ ਪਰ ਉਹ ਇਸ ਕਾਨੂੰਨ ਨੂੰ ਚੁਣੌਤੀ ਦੇਣ ਵਾਸਤੇ ਦ੍ਰਿੜ ਸਨ ਜੋ ਕਿ ਸਫਲ ਨਹੀਂ ਹੋ ਸਕੀ। ਇਸ ਲਿਖਤ ਨਾਲ ਸੰਬੰਧਿਤ ਕੁਝ ਗੱਲਾਂ ਤੇ ਵਿਚਾਰ-ਚਰਚਾ ਕਰਨੀ ਬਣਦੀ ਹੈ। ਕੀ ਅਸੀਂ ਇਸ ਜਾਣਕਾਰੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਵਿੱਚ ਮੰਗੀ ਮੁਆਫੀ ਦੇ ਸਨਮੁੱਖ ਜਾਇਜ਼ ਮੰਨ ਸਕਦੇ ਹਾਂ? ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੱਡੀ ਦਲੇਰੀ ਜ਼ਰੂਰੀ ਸੇਵਾਵਾਂ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਅਸਲ ਵਿੱਚ ਖੇਤੀ ਆਮਦਨ ਨਾਲ ਸਿਹਤ ਸੇਵਾਵਾਂ, ਪੜ੍ਹਾਈ ਅਤੇ ਹੋਰ ਰੋਜ਼ਮਰ੍ਹਾ ਚੀਜ਼ਾਂ ਦੀ ਮਹਿੰਗਾਈ ਦੇ ਖ਼ਰਚੇ ਪੂਰੇ ਕਰਨੇ ਕਿਸਾਨਾਂ ਦੀ ਸਮਰੱਥਾ ਵਿੱਚ ਨਹੀਂ ਰਹੇ। ਬੱਚਿਆਂ ਨੂੰ ਮਹਿੰਗੀ ਵਿੱਦਿਆ ਹਾਸਲ ਕਰਾਉਣ ਦੇ ਬਾਵਜੂਦ ਵੀ ਰੁਜ਼ਗਾਰ ਦੇ ਮੌਕੇ ਨਾ ਹੋਣ ਕਾਰਨ ਲੋਕ ਬੇਵਸੀ ਦੀ ਹਾਲਤ ਵਿੱਚ ਧੱਕੇ ਗਏ। ਬੈਂਕਾਂ ਅਤੇ ਸੂਦਖੋਰਾਂ ਵੱਲੋਂ ਉੱਚੀਆਂ ਵਿਆਜ ਦਰਾਂ ਅਤੇ ਸਖ਼ਤ ਸ਼ਰਤਾਂ ਅਧੀਨ ਲਏ ਕਰਜ਼ੇ ਦੀ ਭਾਰੀ ਪੰਡ ਤੋਂ ਸੁਰਖਰੂ ਹੋਣਾ ਕਿਸਾਨਾਂ ਲਈ ਬਹੁਤ ਔਖਾ ਹੋ ਗਿਆ। ਇਨ੍ਹਾਂ ਹਾਲਤਾਂ ਨੇ ਸਮੁੱਚੇ ਦੇਸ਼ ਅੰਦਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖ਼ੁਦਕੁਸ਼ੀ ਦੇ ਰਸਤੇ ਤੇ ਚੱਲਣ ਲਈ ਮਜਬੂਰ ਕਰ ਦਿੱਤਾ। ਇਸ ਲਈ ਲੋੜ ਹੈ ਗ਼ਲਤ ਧਾਰਨਾਵਾਂ ਨੂੰ ਤਿਆਗਿਆ ਜਾਵੇ ਅਤੇ ਵਿਗਿਆਨਕ ਆਧਾਰ ਤੇ ਤਿਆਰ ਕੀਤੀਆਂ ਰਿਪੋਰਟਾਂ ਅਨੁਸਾਰ ਹਕੀਕਤ ਨੂੰ ਸਮਝਿਆ ਜਾਵੇ ਤਾਂ ਕਿ ਇਸ ਗੰਭੀਰ ਸੰਕਟ ਦੇ ਹੱਲ ਲਈ ਠੋਸ ਕਦਮ ਚੁੱਕੇ ਜਾ ਸਕਣ। ਖੇਤੀ ਸੰਕਟ ਦੇ ਹੱੱਲ ਲਈ ਜ਼ਰੂਰੀ ਹੈ ਕਿ ਕਰਜ਼ੇ ਦਾ ਨਿਪਟਾਰਾ ਕੀਤਾ ਜਾਵੇ ਅਤੇ ਕਰਜ਼ੇ ਨੂੰ