ਇਸ ਮਿਊਜੀਅਮ ਦੇ ਮੈਕਸੀਕਨ ਇਮਾਰਤਸਾਜ਼ ਦੇ ਮਨ ਵਿੱਚ ਤਾਂ ਕੋਈ ਹੋਰ ਖ਼ਿਆਲ ਸਨ ਪਰ ਮੈਨੂੰ ਲੱਗਾ ਕਿ ਇਸ ਇਮਾਰਤ ਦਾ ਡੀਜ਼ਾਈਨ ਵੱਖ-ਵੱਖ ਲੋਕ-ਸਮੂਹਾਂ ਦੀ ਗਲਵਕੜੀ ਦਿਖਾ ਰਿਹਾ ਹੈ ਅਤੇ ਉਸ ਵਿੱਚੋਂ ਇਕ ਜੋਤ-ਨੁਮਾ ਬੁਰਜ ਨਿਕਲ ਰਿਹਾ ਹੈ ਜੋ ਕਿ ਮਸ਼ਾਲ ਦਾ ਪ੍ਰਭਾਵ ਸਿਰਜਦਾ ਹੈ। ਭਾਰਤੀ ਅਰਥਾਂ ਵਿੱਚ ਮਸ਼ਾਲ ਮਨੁੱਖ ਦੀ ਸਮਾਨਤਾ ਅਤੇ ਗਿਆਨ ਨੂੰ ਦਰਸਾਉਂਦੀ ਹੈ। ਕਿਸੇ ਵੀ ਮਹਾਨ ਕਲਾ ਵਾਂਗ ਇਹ ਇਮਾਰਤ ਵੀ ਇਕ ਤੋਂ ਵੱਧ ਅਰਥਾਂ ਦੀ ਲਖਾਇਕ ਹੈ। ਮੈਂ ਆਪਣੇ ਮਿੱਤਰ ਕਾਮਰੇਡ ਗੁਰਦੀਪ ਦਾ ਧੰਨਵਾਦੀ ਹਾਂ ਕਿ ਉਸਨੇ ਪੂਰਾ ਦਿਨ ਮੈਨੂੰ ਦਿੱਤਾ ਅਤੇ ਇਕ ਕਮਾਲ ਦੀ ਜਗ੍ਹਾ ਦਿਖਾਈ। ਭਾਰਤੀਆਂ ਵਾਸਤੇ ਅਤੇ ਖਾਸ ਕਰਕੇ ਪੰਜਾਬੀਆਂ ਲਈ ਇਸ ਅਜਾਇਬ ਘਰ ਦੀ ਮਹੱਤਵਪੂਰਨ ਖਿੱਚ ਕਾਮਾਗਾਟਾ ਮਾਰੂ ਦੀਆਂ ਘਟਨਾਵਾਂ ਦਾ ਜ਼ਿਕਰ ਹੈ। ਇਸ ਸਾਕੇ ਬਾਰੇ ਸਿਰਫ ਜਾਣਕਾਰੀ ਅਤੇ ਤਸਵੀਰਾਂ ਹੀ ਨਹੀਂ ਬਲਕਿ ਇੱਕ ਵੱਡੀ ਸਕਰੀਨ ਤੇ ਚੱਲਣ ਵਾਲੀ ਵੀਡੀਓ ਵੀ ਹੈ ਜਿਸਨੂੰ ਦੇਖ ਕੇ ਚੰਗਾ ਲੱਗਦਾ ਹੈ। ਪਰ ਦਿੱਤੀ ਹੋਈ ਜਾਣਕਾਰੀ ਦੱਸਦੀ ਹੈ ਕਿ ਬਾਬਾ ਗੁਰਦਿੱਤ ਸਿੰਘ ਦੀ ਯਾਤਰਾ ਗ਼ੈਰ ਕਾਨੂੰਨੀ ਸੀ ਯਾਤਰੂ ਜਾਣਦੇ ਸਨ ਕਿ ਕੈਨੇਡਾ ਦੇ ਉਸ ਸਮੇਂ ਦੇ ਕਾਨੂੰਨ ਏਸ਼ੀਆ ਦੇ ਲੋਕਾਂ ਨੂੰ ਉੱਥੇ ਜਾਣ ਦੀ ਆਗਿਆ ਨਹੀਂ ਦੇਂਦੇ ਪਰ ਉਹ ਇਸ ਕਾਨੂੰਨ ਨੂੰ ਚੁਣੌਤੀ ਦੇਣ ਵਾਸਤੇ ਦ੍ਰਿੜ ਸਨ ਜੋ ਕਿ ਸਫਲ ਨਹੀਂ ਹੋ ਸਕੀ। ਇਸ ਲਿਖਤ ਨਾਲ ਸੰਬੰਧਿਤ ਕੁਝ ਗੱਲਾਂ ਤੇ ਵਿਚਾਰ-ਚਰਚਾ ਕਰਨੀ ਬਣਦੀ ਹੈ। ਕੀ ਅਸੀਂ ਇਸ ਜਾਣਕਾਰੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਵਿੱਚ ਮੰਗੀ ਮੁਆਫੀ ਦੇ ਸਨਮੁੱਖ ਜਾਇਜ਼ ਮੰਨ ਸਕਦੇ ਹਾਂ? ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੱਡੀ ਦਲੇਰੀ ਦੋ ਕੁ ਸਾਲ ਪਹਿਲਾਂ ਕੰਮ ਦਾ ਮੰਦਾ ਜਾ ਸੀ ਮਖਿਆ ਚੱਲ ਕੰਮ ਹੀ ਬਦਲ ਲਈਏ । ਆਪਾਂ ਖਿਡਾਉਣਿਆਂ ਦਾ ਕੰਮ ਸੁਰੂ ਕਰ ਦਿੱਤਾ ਮੈਂ ਦਿੱਲੀ ਖਿਡਾਉਣੇ ਲੈਣ ਗਿਆ ਤਾਂ ਇੱਕ ਮਾਰਕੀਟ ਚ ਦੁਕਾਨਦਾਰ ਕੋਲ ਪਲਾਸਟਿਕ ਤੇ ਰਬੜ ਦੇ ਬਣੇ ਲੀਡਰਾਂ ਦੇ ਖਿਡਾਉਣੇ ਪਏ ਪਲਾਸਟਿਕ ਦਾ ਰਾਜਨਾਥ ਰਬੜ ਦਾ ਅਡਵਾਨੀ ਗੱਲ ਕੀ ਸਾਰੇ ਲੀਡਰ ਖਿਡਾਉਣਿਆਂ ਦੇ ਰੂਪ ਚ ਉਪਲਬਧ ਸਨ । ਮੈਂ ਚੱਕ ਕੇ ਲਾਲੂ ਯਾਦਵ ਦਾ ਬਟਨ ਦੱਬ ਬੈਠਾ ਉਹ ਤਾਂ ਵਾਜਾਂ ਕੱਢਣ ਲੱਗ ਗਿਆ ਅਰੇ ਬੁੜਬੱਕ, ਭੂਖ ਲੱਗੀ ਹੈ ਚਾਰਾ ਲਾਉ ਆਜ ਹਮ ਚਾਰ ਖਾਊਂਗਾ ਮੈਂ ਦਵਾ ਦਵ ਵਾਪਿਸ ਰੱਖ ਦਿਂਤਾ । ਮੈਂ ਕਿਹਾ ਯਾਰ ਆ ਰਬੜ ਦਾ ਮੋਦੀ ਦਖਾ, ਉਸ ਨੇ ਮੈਨੂੰ ਮੋਦੀ ਫੜਾ ਦਿੱਤਾ ਮਖਿਆ ਏ ਚਲਦਾ ਕਿਵੇਂ ਹੈ ਚਾਬੀ ਨਾਲ ਜਾਂ ਸੈੱਲਾਂ ਤੇ ਕਹਿੰਦਾ ਜੀ ਕੱਲ੍ਹ ਹੀ ਨਵਾਂ ਮਾਲ ਆਇਆ ਮੈਂ ਫੈਕਟਰੀ ਵਾਲੇ ਨੂੰ ਪੁੱਛਦਾ ਹੁਣੇ। ਉਸ ਨੇ ਫੋਨ ਕੀਤਾ ਬੀ ਆ ਮੋਦੀ ਜੀ ਚਾਬੀ ਤੇ ਨੇ ਜਾਂ ਸੈਲਾਂ ਤੇ ਫੈਕਟਰੀ ਵਾਲਾ ਕਹਿੰਦਾ ਜੀ ਚਾਬੀ ਤੇ ਹੀ ਨੇ ਦੁਕਾਨਦਾਰ ਕਹਿੰਦਾ ਪਰ ਚਾਬੀ ਤਾਂ ਹੈਨੀ ਡੱਬੇ ਦੇ ਵਿੱਚ। ਫੈਕਟਰੀ ਵਾਲਾ ਕਹਿੰਦਾ ਨਾਲ ਜਿਹੜੇ ਅਡਾਨੀ ਤੇ ਅੰਬਾਨੀ ਵਾਲੇ ਡੱਬੇ ਭੇਜੇ ਨੇ ਚਾਬੀ ਉਹਨਾਂ ਵਿੱਚ ਹੈ, ਲਗਦਾ ਤੁਹਾਨੂੰ ਪਤਾ ਨੀ ਵੀ ਮੋਦੀ ਜੀ ਦੀ ਚਾਬੀ ਇਹਨਾਂ ਕੋਲ ਹੀ ਹੈ । ਲਉ ਜੀ ਦੁਕਾਨ ਵਾਲੇ ਨੇ ਚਾਬੀ ਕੱਢੀ ਤੇ ਭਰ ਕੇ ਜਿਉਂ ਹੀ ਉਸ ਨੇ ਮੋਦੀ ਜੀ ਨੂੰ ਮੇਰੇ ਵੱਲ ਛੱਡਿਆ, ਮੋਦੀ ਜੀ ਭੌਹਂਦੇ ਪੈਰੀਂ ਚੱਲ ਪਿਛਾਂਹ ਦੁਕਾਨਦਾਰ ਵੱਲ ਨੂੰ , ਦੋ ਤਿੰਨ ਵਾਰ ਦੇਖੀ ਚਾਬੀ ਭਰ ਕੇ ਪਰ ਮੋਦੀ ਪਿਛਾਂਹ ਨੂੰ ਹੀ ਜਾਣ ਦੁਕਾਨ ਵਾਲੇ ਨੇ ਹੋਰ ਪੀਸ ਕੱਢਿਆ ਉਸ ਨੂੰ ਵੀ ਉਹੀ ਰੋਗ ਦੁਕਾਨਦਾਰ ਵਿਚਾਰਾ ਸ਼ਸੋਪੰਜ ਚ ਵੀ ਮੋਦੀ ਜੀ ਨੂੰ ਕੀ ਭਸੂੜੀ ਪੈ ਗਈ। ਫਿਰ ਇੱਕ ਦੱਮ ਚੁਟਕੀ ਮਾਰ ਕੇ ਕਹਿੰਦਾ ਲੱਗ ਗਿਆ ਪਤਾ ਮਖਿਆ ਕੀ ਪਤਾ ਲੱਗਾ ਕਹਿੰਦਾ ਏ , ਪੁੱਠਾ ਤਾਂ ਮੁੜਦਾ ਕਿਉਂਕਿ ਮੇਰੇ ਵਾਲੇ ਪਾਸੇ ਜਹਾਜ਼ ਪਿਆ ਤੇ ਇਹ ਪੱਟੂ ਨੂੰ ਜਹਾਜ਼ ਤੇ ਚੜਨ ਦੀ ਆਦਤ ਪੈ ਗਈ । ਉਹਨੇ ਜਹਾਜ਼ ਚੱਕ ਮੇਰੇ ਵੱਲ ਰੱਖ ਦਿੱਤਾ ਤੇ ਜਦੋਂ ਭਰੀ ਚਾਬੀ ਤਾਂ ਮੋਦੀ ਜੀ ਸ਼ਤਾਬਦੀ ਐਕਸਪ੍ਰੈਸ ਬਣੇ ਆਉਣ ਮੇਰੇ ਵੱਲ ਨੂੰ । ਪਰ ਫੇਰ ਜਹਾਜ਼ ਕੋਲ ਆ ਕੇ ਦੁਕਾਨਦਾਰ ਵੱਲ ਨੂੰ ਮੂੰਹ ਉਤਾਂਹ ਨੂੰ ਕਰ ਕੇ ਖੜ ਜਾਇਆ ਕਰਨ ਮੈਂ ਕਿਹਾ ਹੁੱਣ ਕੀ ਹੋਇਆ ਅਗਾਂਹ ਕਿਉਂ ਨੀ ਤੁਰਦੇ ਕਹਿੰਦਾ ਪੱਟੂ ਜਹਾਜ਼ ਵੱਲ ਪਿੱਠ ਕਰ ਕੇ ਸੈਲਫੀ ਲੈਂਦਾ। ਮੈਂ ਕਿਹਾ ਯਾਰ ਹੋਰ ਦਖਾ, ਕਹਿੰਦਾ ਤੁਸੀਂ ਪੰਜਾਬੀ ਹੋ, ਮਖਿਆ ਹਾਂ। ਕਹਿੰਦਾ ਮੇਰੇ ਕੋਲ ਪੰਜਾਬ ਦੇ ਅਕਾਲੀ ਲੀਡਰ ਵੀ ਹਨ ਉਹਨਾਂ ਤੇ ਆਫਰ ਵੀ ਚੱਲ ਰਹੀ ਹੈ। ਮਖਿਆ ਉਹਨਾਂ ਤੇ ਆਫਰ ਕਿਉਂ ਦੇ ਰਿਹਾ ਹੈ । ਕਹਿੰਦਾ ਕੀ ਦੱਸਾਂ ਜੀ ਇੱਕ ਵਾਰ ਮੰਗਵਾ ਲਏ, ਇੱਥੇ ਇਹਨਾਂ ਨੂੰ ਕੋਈ ਡੇਲਿਆਂ ਵੱਟੇ ਨੀ ਸਿਆਣਦਾ । ਮਖਿਆ ਖੜ ਜਾ 2017 ਤੋਂ ਬਾਅਦ ਸਿਆਨਣਾ ਇਹਨਾਂ ਨੂੰ ਪੰਜਾਬ ਵਿੱਚ ਵੀ ਨੀ ਕਿਸੇ ਨੇ। ਕਹਿੰਦਾ ਜੀ ਬੱਸ ਕਢਣੇ ਨੇ ਕਿਸੇ ਤਰ੍ਹਾਂ, ਕੱਢਣ ਨੂੰ ਤਾਂ ਅਸੀਂ ਵੀ ਭਰਾਵਾ ਮੁੱਠੀਆਂ ਚ ਥੁੱਕੀ ਫਿਰਦੇ ਆਂ। ਉਹਨੇ ਅਲਮਾਰੀ ਖੋਲੀ ਵਿੱਚ ਰੰਗ ਬਿਰੰਗੇ ਅਕਾਲੀ ਲੀਡਰ ਪਏ ਨੀਲੇ ਰੰਗ ਦਾ ਮਲੂਕਾ ਖੱਟੇ ਰੰਗ ਦਾ ਢੀਂਡਸਾ, ਗੁਲਾਬੀ ਰੰਗ ਦਾ ਭੂੰਦੜ ਤੇ ਲਾਲ ਖੱਖਾ ਜਾ ਵਿਰਸਾ ਵਲਟੋਹਾ ਗੱਲ ਕੀ ਸਾਰੇ ਹੀ ਰੰਗ ਬਰੰਗੇ ਬੱਸ ਕੱਲਾ ਮਜੀਠੀਆ ਚਿੱਟਾ। ਮੈਂ ਕਿਹਾ ਔਫਰ ਦੱਸ ਕੀ ਹੈ ਕਹਿੰਦਾ ਜੇ ਤਿੰਨ ਮਜੀਠੀਏ ਕੱਠੇ ਲਾਵੋਗੇ ਤਾਂ ਨਾਲ ਦੋ ਜਗਦੀਸ਼ ਭੋਲੇ ਤੇ ਇੱਕ ਸਮੈਕ ਦੀ ਪੁੜੀ ਫਰੀ, ਤੇ ਜੇ ਕੱਠੇ ਚਾਰ ਡਿਪਟੀ ਸੀ ਐਮ ਸਾਬ ਲਵੋਗੇ ਤਾਂ ਨਾਲ ਦੋ ਗੱਪਾਂ ਦੇ ਭਰੇ ਮੈਮਰੀਕਾਰਡ ਫਰੀ। ਵੱਡੇ ਬਾਦਲ ਸਾਬ ਤੇ ਕੀ ਔਫਰ ਹੈ ਮੈਂ ਪੁਛਿਆ ? ਕਹਿੰਦਾ ਪੰਜ ਵੱਡੇ ਬਾਦਲ ਸਾਬ ਲੈਣ ਤੇ ਦੋ ਮੱਕੜ ਤੇ ਇੱਕ ਗੋਲਕ ਫਰੀ । ਫੇਰ ਮੇਰੀ ਨਿਗਾਹ ਸਿਹਤ ਮੰਤਰੀ ਜਿਆਣੀ ਸਾਬ ਤੇ ਪਈ ਜਿਹੜੇ ਕਿ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਮਖਿਆ ਇਹਨਾਂ ਤੇ ਕੀ ਔਫਰ ਦੇ ਰਹੇ ਹੋ ਕਹਿੰਦਾ ਇੱਕ ਜਿਆਣੀ ਨਾਲ ਇੱਕ 8 ਵਿਸਕੀ ਦੀ ਬੋਤਲ ਫਰੀ, ਮਖਿਆ ਇੱਕ ਡੱਬੇ ਚ ਕਿੰਨੇ ਜਿਆਣੀ ਸਾਬ ਨੇ, ਕਹਿੰਦਾ ਬਾਰਾਂ ਦੋ ਕੁ ਸਾਲ ਪਹਿਲਾਂ ਕੰਮ ਦਾ ਮੰਦਾ ਜਾ ਸੀ ਮਖਿਆ ਚੱਲ ਕੰਮ ਹੀ ਬਦਲ ਲਈਏ । ਆਪਾਂ ਖਿਡਾਉਣਿਆਂ ਦਾ ਕੰਮ ਸੁਰੂ ਕਰ ਦਿੱਤਾ ਮੈਂ ਦਿੱਲੀ ਖਿਡਾਉਣੇ ਲੈਣ ਗਿਆ ਤਾਂ ਇੱਕ ਮਾਰਕੀਟ ਚ ਦੁਕਾਨਦਾਰ ਕੋਲ ਪਲਾਸਟਿਕ ਤੇ ਰਬੜ ਦੇ ਬਣੇ ਲੀਡਰਾਂ ਦੇ ਖਿਡਾਉਣੇ ਪਏ ਪਲਾਸਟਿਕ ਦਾ ਰਾਜਨਾਥ ਰਬੜ ਦਾ ਅਡਵਾਨੀ ਗੱਲ ਕੀ ਸਾਰੇ ਲੀਡਰ ਖਿਡਾ