Typing Test

10:00

ਕੋਈ ਯਾਤਰਾ ਪਹਿਲੇ ਕਦਮ ਨਾਲ ਹੀ ਸ਼ੁਰੂ ਕੀਤੀ ਜਾਂਦੀ ਹੈ ਫਿਰ ਕਦਮ ਕਦਮ ਕਰਕੇ ਹੀ ਮੰਜ਼ਿਲ ਤੇ ਪਹੁੰਚਿਆ ਜਾਂਦਾ ਹੈ।ਪਹਿਲੇ ਕਦਮ ਤੋਂ ਆਖਰੀ ਕਦਮ ਤੱਕ ਕੁਝ ਸਮਾਂ ਲਗਦਾ ਹੀ ਹੈ। ਰਸਤੇ ਵਿਚ ਕਈ ਅੜਚਣਾ ਵੀ ਆਉਂਦੀਆ ਹਨ। ਉਨ੍ਹਾਂ ਅੜਚਣਾ ਨੂੰ ਦੂਰ ਕੀਤਾ ਜਾਂਦਾ ਹੈ। ਸਬਰ ਨਾਲ ਸਫਰ ਜਾਰੀ ਰੱਖ ਕੇ ਹੀ ਆਪਣੀ ਮੰਜਲ ਤੇ ਪਹੁੰਚਿਆ ਜਾਂਦਾ ਹੈ। ਜੇ ਅਸੀ ਰਸਤੇ ਦੀਆਂ ਦੁਸ਼ਵਾਰੀਆਂ ਤੋਂ ਡਰ ਕੇ ਆਪਣਾ ਧਿਆਨ ਹੋ ਪਾਸੇ ਕਰ ਲਵਾਂਗੇ ਤਾਂ ਸਿੱਟਾ ਕੀ ਨਿਕਲੇਗਾ? ਸਮੇਂ, ਧਨ ਅਤੇ ਮਿਹਨਤ ਦੀ ਬਰਬਾਦੀ ਅਤੇ ਨਿਸ਼ਾਨੇ ਦੀ ਨਾ ਪ੍ਰਾਪਤੀ। ਇਸ ਲਈ ਸਾਨੂੰ ਆਪਣੇ ਰਸਤੇ ਤੋਂ ਕਦੀ ਭਟਕਣਾ ਨਹੀਂ ਚਾਹੀਦਾ। ਜੇ ਕੋਈ ਕ੍ਰਿਸਾਨ ਅੱਜ ਮਿਹਨਤ ਕਰਕੇ ਆਪਣੀ ਫਸਲ ਬੀਜੇਗਾ। ਚੰਗੀ ਖਾਦ ਪਾਵੇਗਾ। ਸਮੇਂ ਸਿਰ ਗੁਡਾਈ ਅਤੇ ਸਿੰਜਾਈ ਕਰੇਗਾ। ਜਾਨਵਰਾਂ ਅਤੇ ਪੰਛੀਆਂ ਤੋਂ ਰਾਖੀ ਕਰੇਗਾ ਤਾਂ ਹੀ ਕੱਲ ਨੂੰ ਉਸਦੀ ਭਰਪੂਰ ਫਸਲ ਲਹਿਰਾਏਗੀ ਤੇ ਉਸਨੂੰ ਉਸਦੀ ਮਹਿਨਤ ਦਾ ਸਹੀ ਮੁਲ ਮਿਲੇਗਾ। ਉਸਦੀ ਜ਼ਿੰਦਗੀ ਵਿਚ ਖੁਸ਼ਹਾਲੀ ਆਵੇਗੀ। ਇਸੇ ਤਰ੍ਹਾਂ ਜੇ ਕੋਈ ਵਿਦਿਆਰਥੀ ਅੱਜ ਮਿਹਨਤ ਕਰੇਗਾ। ਚੰਗੇ ਨੰਬਰ ਲੈ ਕੇ ਪਾਸ ਹੋਵੇਗਾ ਤਾਂ ਹੀ ਭਵਿਖ ਵਿਚ ਉਸਨੂੰ ਚੰਗੀ ਨੌਕਰੀ ਜਾਂ ਚੰਗਾ ਰੁਜਗਾਰ ਮਿਲ ਸਕੇਗਾ। ਇਸੇ ਤਰ੍ਹਾਂ ਕੋਈ ਕਲਾਕਾਰ ਜਾਂ ਖਿਡਾਰੀ ਅੱਜ ਮਿਹਨਤ ਕਰਕੇ ਸਮੇਂ ਦੀ ਕਦਰ ਕਰਦਾ ਹੋਇਆ ਅਭਿਆਸ ਕਰੇਗਾ ਤਾਂ ਹੀ ਆਪਣੇ ਕਿੱਤੇ ਵਿਚ ਪ੍ਰਵੀਨ ਹੋਵੇਗਾ ਅਤੇ ਕੱਲ ਨੂੰ ਆਪਣੇ ਹੁਨਰ ਵਿਚ ਚਮਕ ਸਕੇਗਾ। ਉਹ ਸਫਲ ਹੋਵੇਗਾ। ਲੋਕ ਉਸਦੀ ਪ੍ਰਸੰਸਾ ਕਰਨਗੇ। ਇਸ ਲਈ ਉੱਠੋ ਸਮੇਂ ਦੀ ਕਦਰ ਕਰੋ। ਆਪਣੇ ਆਉਣ ਵਾਲੇ ਭਵਿੱਖ ਦੀ ਨੀਂਹ ਅੱਜ ਹੀ ਰੱਖੋ। ਅੱਜ ਦਾ ਸਮਾਂ ਸਭ ਤੋਂ ਅਨਮੋਲ ਹੈ। ਇਸ ਨੂੰ ਪਛਾਣੋ। ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ,ਪੰਜਾਬ ਦੀ ਧਰਤੀ ਨੇ ਅਨੇਕਾਂ ਹੀ ਪੀਰ ਪੈਗਬਰਾਂ ਪੈਦਾ ਕੀਤੇ।ਪਰ ਇਸ ਕਲਯੁੱਗ ਵਿੱਚ ਕੀ ਪੰਜਾਬ ਦੀ ਧਰਤੀ ਨੇ ਨਸੇੜੀ ਨੌਜਵਾਨ ਪੈਦਾ ਕਰਨੇ ਸੁਰੂ ਕਰ ਦਿਤੇ ਹਨ। ਪੰਜਾਬ ਜਿਸ ਦੇ ਹਰ ਜਰੇ ਵਿਚੌਂ ਕਬੀਰ,ਫਕੀਦ ਤੇ ਬਾਬੇ ਨਾਨਕ ਵਰਗੇ ਫਕੀਰ ਪੈਦਾ ਹੋਏ ਜਿਨ੍ਹਾਂ ਨੇ ਸਿਰਫ ਤੇ ਸਿਰਫ ਪ੍ਰਮਾਤਮਾ ਦੇ ਨਾਮ ਦਾ ਨਸ਼ਾ ਕੀਤਾ ਤੇ ਬਾਕੀ ਨਸ਼ਿਆਂ ਨੂੰ ਸਿੱਖਿਆਵਾਂ ਵਿੱਚ ਵਰਜਿਅ।ਪੰਜਾਬ ਦੇ ਕਣ-ਕਣ ਨੇ ਭਾਰਤ ਦੇ ਮਿਹਨਤੀ ਦੁੱਲੇ ਪੈਦਾ ਕੀਤੇ।ਪਰ ਅੱਜ ਇਹੀ ਪੰਜਾਬ ਦੀ ਧਰਤੀ ਨਸ਼ਿਆਂ ਦੇ ਹੜ ਵਿੱਚ ਰੁੜ ਰਹੀ ਹੈ। ਕੁਰਕੁਸੇਤਰ ਵਿੱਚ ਜਿਥੇ ਮਹਾਭਾਰਤ ਦਾ ਯੱੁਧ ਹੋਇਆ ਸੀ ਅੱਜ ਵੀ ਉਥੇ ੧੦੦ ਕਿਲੋਮੀਟਰ ਦੀ ਹੱਦ ਤੱਕ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ।ਮੱਕੇ ਮਦੀਨੇ ਦੇ ਆਸ ਪਾਸ ਵੀ ਕੋਈ ਸ਼ਰਾਬ ਦਾ ਠੇਕਾ ਨਹੀ ਦੱਸਿਆ ਜਾਂਦਾ।ਫਿਰ ਕਿਉ ਸਾਡੇ ਧਾਰਮਿਕ ਸਥਾਨ ਹਰਮਿੰਦਰ ਸਾਹਿਬ ਵਿੱਚ ਕੋਈ ਹੱਦ ਬੰਨ ਨਹੀਂ ਕਿ ਇਹ ਸਾਡਾ ਧਾਰਮਿਕ ਸਥਾਨ ਨਹੀਂ।ਕਿ ਸਾਡੇ ਥਾਂ-ਥਾਂ ਬਣਾਏ ਗੁਰੂਦੁਆਰਿਆਂ ਦੀ ਕੁਈ ਮਾਣ ਮਰੀਯਾਦਾ ਨਹੀਂ ਕਿ ਉਸ ਪ੍ਰਭੂਦੇ ਬਣਾਏ ਹਰਿਮੰਦਰ ਦੀ ਕੋਈ ਮਾਣ ਮਰੀਯਾਦਾ ਨਹੀਂ ਅਸੀਂ ਉਸ ਪ੍ਰਭੂਦੇ ਬਣਾਈ ਸਾਡੀ ਹਰੀ ਰੂਪ ਕਾਇਆ ਨੂੰ ਸਰਾਬ ਤੇ ਹੋਰ ਨਸਿਆ ਰਾਹੀ ਗੰਦਾ ਕਰੀ ਜਾ ਰਹੇ ਹਾਂ। ਨਸ਼ਾ ਹੁਣ ਸਿਰਫ ਪਿੰਡਾਂ ਦੇ ਅਨਪੜਾਂ ਤੱਕ ਹੀ ਸੀਮਤ ਨਹੀਂ ਬਲਕਿ ਇਹ ਪੜੀ ਲਿਖੀ ਨੌਜਵਾਨ ਪੀੜੀ ਤੱਕ ਆਪਣੀਆਂ ਜੜਾਂ ਫੇਲਾ ਚੁੱਕਾ ਹੈ।ਸਿਖਿਆ ਦੇ ਮੰਦਰ ਕਹੇ ਜਾਣ ਵਾਲੇ ਸਕੂਲਾਂ ਤੱਕ ਫੇਲ ਚੁੱਕਿਆ ਹੈ। ਪੰਜਾਬ ਦਾ ਮਿਹਨਤੀ ਤੱਕਬਾ ਵੀ ਇਸ ਦੀ ਚੌਖ ਤੋਂ ਵਾਂਝਾ ਨਹੀਂ।ਕਿਉਕਿ ਹੁਣ ਪੰਜਾਬ ਦੇ ਹਰ ਪਿੰਡ ਵਿੱਚ ਇੱਕ ਠੇਕਾ ਸੁਰੂ ਵਿੱਚ ਤੇ ਇੱਕ ਅੰਤ ਵਿਚ ਹੋਰ ਵਾਧਾ ਕਰਦੇ ਹਨ ਭਾਵੇਂ ਇਹ ਸਰਾਬ ਜਾਨਲੇਵਾ ਕਿਉ ਨ ਹੋਵੇ।ਰਿਸੀ ਮੁਨੀ ਆਖਦੇ ਸਨ ਕਿ ਪੰਜਾਬ ਵਿੱਚ ਦੁੱਧ ਤੇ ਦਹੀ ਸਾਡੀ ਨੌਜਵਾਨ ਪੀੜੀ ਸੁਆਦ-ਸੁਆਦ ਵਿੱਚ ਇਸ ਦੀ ਆਦੀ ਹੋ ਜਾਂਦੀ ਹੈ ਤੇ ਤਰਸਯੋਗ ਹਲਾਤ ਉਦੌਂ ਪੈਦਾ ਹੁੰਦੇ ਹਨ ਜਦੋਂ ਅਮਲੀ ਆਪਣਾ ਅਮਲ ਪੂਰਾ ਕਰਨ ਲਈ ਘਰ ਦੇ ਭਾਡੇ ਤੱਕ ਵੇਚ ਦਿੰਦੇ ਹਨ ਅਤੇ ਇਨਸਾਨ ਮੂੰਹ ਤੌਂ ਮੱਖੀ ਉਡਾਉਣ ਦੇ ਕਾਬਿਲ ਨਹੀਂ ਰਹਿੰਦਾ। ਪੈ ਜਾਵੇ ਉਸ ਤੇ ਹੋਰ ਕੋਈ ਨਸ਼ਾ ਕੰਮ ਨਹੀਨ ਕਰਦਾ।ਜਿਸਦੀ ਇੱਕ ਡੋਜ ੫੦੦ ਤੋਂ ੮੦੦ ਰੁ: ਤੱਕ ਦੀ ਹੈ।ਨੌਜਵਾਨ ਪੀੜੀ ਗੰਦੀਆਂ ਜੁਰਾਬਾਂ ਦੋ ਉਸਦਾ ਪਾਣੀ ਪੀ ਆਦਿ ਵਰਗੇ ਨਸ਼ੇ ਫੁੱਲ ਵਧ ਰਹੇ ਹਨ।ਇਹ ਨਸ਼ੇ ਮੈਡੀਕਲ , ਦੁਕਾਨਾਂ ਯੁਨਵਿਰਸਿਟੀਆ ਵਿੱਚ ਸਰੇ ਆਮ ਵਿਕ ਰਹੇ ਹਨ।ਕਿ ਇਹਨਾਂ ਨੂੰ ਨੱਥ ਪਾਉਣ ਵਾਲਾ ਕੋਈ ਨਹੀਂ ਹੈ? ਅਜਿਹੇ ਦੁਆਰਾ ਸਾਡਾ ਪੰਜਾਬੀ ਨੌਜਵਾਨ ਹਰ ਪੱਖ ਤੋਂ ਖਾਲੀ ਹੁੰਦਾ ਜਾ ਰਿਹਾ ਹੈ। ਕੋਈ ਯਾਤਰਾ ਪਹਿਲੇ ਕਦਮ ਨਾਲ ਹੀ ਸ਼ੁਰੂ ਕੀਤੀ ਜਾਂਦੀ ਹੈ ਫਿਰ ਕਦਮ ਕਦਮ ਕਰਕੇ ਹੀ ਮੰਜ਼ਿਲ ਤੇ ਪਹੁੰਚਿਆ ਜਾਂਦਾ ਹੈ।ਪਹਿਲੇ ਕਦਮ ਤੋਂ ਆਖਰੀ ਕਦਮ ਤੱਕ ਕੁਝ ਸਮਾਂ ਲਗਦਾ ਹੀ ਹੈ। ਰਸਤੇ ਵਿਚ ਕਈ ਅੜਚਣਾ ਵੀ ਆਉਂਦੀਆ ਹਨ। ਉਨ੍ਹਾਂ ਅੜਚਣਾ ਨੂੰ ਦੂਰ ਕੀਤਾ ਜਾਂਦਾ ਹੈ। ਸਬਰ ਨਾਲ ਸਫਰ ਜਾਰੀ ਰੱਖ ਕੇ ਹੀ ਆਪਣੀ ਮੰਜਲ ਤੇ ਪਹੁੰਚਿਆ ਜਾਂਦਾ ਹੈ। ਜੇ ਅਸੀ ਰਸਤੇ ਦੀਆਂ ਦੁਸ਼ਵਾਰੀਆਂ ਤੋਂ ਡਰ ਕੇ ਆਪਣਾ ਧਿਆਨ ਹੋ ਪਾਸੇ ਕਰ ਲਵਾਂਗੇ ਤਾਂ ਸਿੱਟਾ ਕੀ ਨਿਕਲੇਗਾ? ਸਮੇਂ, ਧਨ ਅਤੇ ਮਿਹਨਤ ਦੀ ਬਰਬਾਦੀ ਅਤੇ ਨਿਸ਼ਾਨੇ ਦੀ ਨਾ ਪ੍ਰਾਪਤੀ। ਇਸ ਲਈ ਸਾਨੂੰ ਆਪਣੇ ਰਸਤੇ ਤੋਂ ਕਦੀ ਭਟਕਣਾ ਨਹੀਂ ਚਾਹੀਦਾ। ਜੇ ਕੋਈ ਕ੍ਰਿਸਾਨ ਅੱਜ ਮਿਹਨਤ ਕਰਕੇ ਆਪਣੀ ਫਸਲ ਬੀਜੇਗਾ। ਚੰਗੀ ਖਾਦ ਪਾਵੇਗਾ। ਸਮੇਂ ਸਿਰ ਗੁਡਾਈ ਅਤੇ ਸਿੰਜਾਈ ਕਰੇਗਾ। ਜਾਨਵਰਾਂ ਅਤੇ ਪੰਛੀਆਂ ਤੋਂ ਰਾਖੀ ਕਰੇਗਾ ਤਾਂ ਹੀ ਕੱਲ ਨੂੰ ਉਸਦੀ ਭਰਪੂਰ ਫਸਲ ਲਹਿਰਾਏਗੀ ਤੇ ਉਸਨੂੰ ਉਸਦੀ ਮਹਿਨਤ ਦਾ ਸਹੀ ਮੁਲ ਮਿਲੇਗਾ। ਉਸਦੀ ਜ਼ਿੰਦਗੀ ਵਿਚ ਖੁਸ਼ਹਾਲੀ ਆਵੇਗੀ। ਇਸੇ ਤਰ੍ਹਾਂ ਜੇ ਕੋਈ ਵਿਦਿਆਰਥੀ ਅੱਜ ਮਿਹਨਤ ਕਰੇਗਾ। ਚੰਗੇ ਨੰਬਰ ਲੈ ਕੇ ਪਾਸ ਹੋਵੇਗਾ ਤਾਂ ਹੀ ਭਵਿਖ ਵਿਚ ਉਸਨੂੰ ਚੰਗੀ ਨੌਕਰੀ ਜਾਂ ਚੰਗਾ ਰੁਜਗਾਰ ਮਿਲ ਸਕੇਗਾ। ਇਸੇ ਤਰ੍ਹਾਂ ਕੋਈ ਕਲਾਕਾਰ ਜਾਂ ਖਿਡਾਰੀ ਅੱਜ ਮਿਹਨਤ ਕਰਕੇ ਸਮੇਂ ਦੀ ਕਦਰ ਕਰਦਾ ਹੋਇਆ ਅਭਿਆਸ ਕਰੇਗਾ ਤਾਂ ਹੀ ਆਪਣੇ ਕਿੱਤੇ ਵਿਚ ਪ੍ਰਵੀਨ ਹੋਵੇਗਾ ਅਤੇ ਕੱਲ ਨੂੰ ਆਪਣੇ ਹੁਨਰ ਵਿਚ ਚਮਕ ਸਕੇਗਾ। ਉਹ ਸਫਲ ਹੋਵੇਗਾ। ਲੋਕ ਉਸਦੀ ਪ੍ਰਸੰਸਾ ਕਰਨਗੇ। ਇਸ ਲਈ ਉੱਠੋ ਸਮੇਂ ਦੀ ਕਦਰ ਕਰੋ। ਆਪਣੇ ਆਉਣ ਵਾਲੇ ਭਵਿੱਖ ਦੀ ਨੀਂਹ ਅੱਜ ਹੀ ਰੱਖੋ। ਅੱਜ ਦਾ ਸਮਾਂ ਸਭ ਤੋਂ ਅਨਮੋਲ ਹੈ।